ਮੁੱਖ ਮੰਤਰੀ ਪੰਜਾਬ ਨੇ ਵੀਡੀਓ ਕਾਨਫਰੰਸਿੰਗ ਦੌਰਾਨ ਨਵੇਂ ਚੁਣੇ ਪ੍ਰਾਰਥੀਆਂ ਨੂੰ ਦਿੱਤੀ ਵਧਾਈ

ਪਰਾਲੀ ਦੀ ਸੰਭਾਲ ਵਿੱਚ ਗੁਜਰ ਭਾਈਚਾਰਾ ਨਿਭਾ ਰਿਹਾ ਹੈ ਅਹਿਮ ਰੋਲ

ਪਿਛਲੇ ਕਰੀਬ 10-12 ਸਾਲਾਂ ਤੋਂ ਨਹੀਂ ਲਗਾਈ ਖੇਤਾਂ ਅੰਦਰ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ -ਕਿਸਾਨ ਮਨਦੀਪ ਸਿੰਘ

ਕਰੋਨਾ ਪਾਜੀਟਿਵ ਤੋਂ ਠੀਕ ਹੋ ਕੇ ਵਾਪਿਸ ਆਏ ਪਿ੍ਰੰਸੀਪਲ ਸ੍ਰੀ ਵਿਨੋਦ ਕੁਮਾਰ ਡੋਗਰਾ ਨੇ ਜਿਲਾ ਪ੍ਰਸਾਸਨ ਦੇ ਪ੍ਰਬੰਧਾਂ ਤੇ ਜਤਾਈ ਤਸੱਲੀ

ਸਕੂਲ ਨੂੰ 6 ਕਮਰਿਆਂ ਦੇ ਨਿਰਮਾਣ ਲਈ ਵਿਭਾਗ ਵੱਲੋਂ 45 ਲੱਖ ਦੀ ਰਾਸੀ ਕੀਤੀ ਗਈ ਹੈ ਜਾਰੀ

ਪਿਛਲੇ ਕਰੀਬ 7-8 ਸਾਲ ਤੋਂ ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਬਗੈਰ ਖੇਤੀ ਕਰ ਰਿਹਾ ਜਮਾਲਪੁਰ ਦਾ ਗੁਰਵਿੰਦਰ ਸਿੰਘ

ਸ਼ਾਨਦਾਰ ਸੇਵਾਵਾਂ ਬਦਲੇ ਸੈਂਟਰ ਤੰਗੋਸਾਹ ਦੇ ਸਮੂਹ ਅਧਿਆਪਕਾਂ ਵੱਲੋਂ ਬੀਪੀਈਓ ਕਿਸ਼ੋਰ ਚੰਦ ਨੂੰ ਸੇਵਾਮੁਕਤੀ ਤੇ ਦਿੱਤੀ ਗਈ ਨਿੱਘੀ ਵਿਦਾਇਗੀ।

ਮਿਸ਼ਨ ਫਤਿਹ ਅਧੀਨ ਦਿੱਤੀਆਂ ਜਾ ਰਹੀਆਂ ਹਦਾਇਤਾਂ ਤੇ ਅਮਲ ਕਰਕੇ ਜਿਲ੍ਹਾ ਪਠਾਨਕੋਟ ਨੂੰ ਬਣਾਇਆ ਜਾ ਸਕਦਾ ਹੈ ਕਰੋਨਾ ਮੁਕਤਸ੍ਰੀ ਅਮਿਤ ਵਿੱਜ

ਸਾਂਝ ਕੇਂਦਰਾਂ ਦੀਆਂ 14 ਸੇਵਾਵਾਂ ਹੁਣ ਸੇਵਾ ਕੇਂਦਰਾਂ ‘ਚ ਮਿਲਣਗੀਆਂ

--- ਮਿਸ਼ਨ ਫਤਿਹ ਅਧੀਨ ਪੰਜਾਬ ਸਰਕਾਰ ਦਾ ਇੱਕ ਉਦੇਸ ਹਰੇਕ ਜਿਲੇ ਨੂੰ ਬਣਾਇਆ ਜਾਵੇ ਕਰੋਨਾ ਮੁਕਤ

ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਸਾੜਣ ਨਾਲ ਹੋਣ ਵਾਲੇ ਬੁਰੇ ਪ੍ਰਭਾਵਾਂ ਬਾਰੇ ਪਿੰਡ ਪਰਮਾਨੰਦ ਵਿੱਚ ਕਿਸਾਨ ਜਾਗਰੁਕਤਾ ਕੈਂਪ ਲਗਾਇਆ।

ਵਾਤਾਵਰਣ ਦੇ ਰਾਖੇ ਕਿਸਾਨ -----ਸਮਾਜਸੇਵਕ ਕਿਸਾਨ ਸਤਵਿੰਦਰ ਸਿੰਘ ਨੇ ਪਿਛਲੇ ਤਿੰਨ ਸਾਲ ਤੋਂ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾਂ ਲਗਾ ਕੇ ਵਾਤਾਵਰਣ ਨੂੰ ਸ਼ੁੱਧ ਰੱਖਣ ਵਿੱਚ ਅਹਿਮ ਯੋਗਦਾਨ ਪਾਇਆ।

ਪਿੰਡ ਢਾਕੀ ਸੈਦਾਂ ਦਾ ਕਿਸਾਨ ਸੰਸਾਰ ਸਿੰਘ ਨੇ ਪਿਛਲੇ ਲੰਬੇ ਸਮੇਂ ਤੋਂ ਫਸਲਾਂ ਦੀ ਰਹਿੰਦ ਖੂੰਹਦ ਨੂੰ ਬਗੈਰ ਸਾੜੇ ਕਰ ਰਿਹਾ ਫਸਲਾਂ ਦੀ ਕਾਸ਼ਤ

ਘਰ-ਘਰ ਰੋਜ਼ਗਾਰ ਮੁਹਿੰਮ ਤਹਿਤ ਸ੍ਰੀ ਸਾਂਈ ਕਾਲਜ ਵਿਖੇ ਲਗਾਇਆ ਰੋਜ਼ਗਾਰ ਮੇਲਾ

ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਵਾਹੁਣ ਨਾਲ ਜ਼ਮੀਨ ਦੀ ਸਿਹਤ ਵਿੱਚ ਵਾਧਾ ਹੁੰਦਾ ਹੈ : ਡਾ.ਹਰਤਰਨਪਾਲ ਸਿੰਘ

ਕੰਬਾਈਨ ਮਾਲਿਕ ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਮਿਲਾ ਕੇ ਵਾਤਾਵਰਣ ਦੀ ਸੰਭਾਲ ਕਰਨ ਵਿਚ ਯੋਗਦਾਨ ਪਾਉਣ-ਡਿਪਟੀ ਕਮਿਸ਼ਨਰ

ਅਮਿਤ ਵਿੱਜ ਵਿਧਾਇਕ ਪਠਾਨਕੋਟ ਨੇ ਸਿਵਲ ਹਸਪਤਾਲ ਨੂੰ ਭੇਂਟ ਕੀਤੀਆਂ 500 ਕਰੋਨਾ ਫਤਿਹ ਕਿੱਟਾਂ

ਪਠਾਨਕੋਟ ਨੂੰ ਪ੍ਰਦੂਸ਼ਣ ਮੁਕਤ ਬਨਾਉਣ ਦੇ ਟੀਚੇ ਨਾਲ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨ ਜਾਗਰੁਕਤਾ ਮੁਹਿੰਮ ਸ਼ੁਰੂ ਕੀਤੀ ਗਈ

ਇੱਕਲਾ ਮਾਸਕ ਹੀ ਤੁਹਾਨੂੰ ਕਰੋਨਾ ਤੋਂ ਕਰ ਸਕਦਾ ਹੈ 90 ਪ੍ਰਤੀਸ਼ਤ ਤੋਂ ਜਿਆਦਾ ਸੁਰੱਖਿਅਤ, ਹਦਾਇਤਾਂ ਦੀ ਕਰੋ ਪਾਲਣਾ -ਡਿਪਟੀ ਕਮਿਸ਼ਨਰ

-ਅਪਣੀ ਅਤੇ ਅਪਣੇ ਪਰਿਵਾਰ ਦੀ ਸੁਰੱਖਿਆ ਲਈ ਮਿਸਨ ਫਤਿਹ ਅਧੀਨ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰੋ-ਡਿਪਟੀ ਕਮਿਸ਼ਨਰ

ਸਿੱਖਿਆ ਵਿਭਾਗ ਵੱਲੋਂ 28 ਸਤੰਬਰ ਤੋਂ 5 ਅਕਤੂਬਰ ਤੱਕ ਮਨਾਇਆ ਜਾ ਰਿਹਾ ਬਡੀ ਗਰੁੱਪ ਹਫਤਾ।

ਕੋਵਿਡ -19 ਦੇ ਚੱਲਦਿਆਂ ਅਤੇ ਮਨੁੱਖੀ ਸਿਹਤ ਦੀ ਸੁਰੱਖਿਆ ਲਈ ਝੋਨੇ ਦੀ ਪਰਾਲੀ ਨੂੰ ਅੱਗ ਨਾਂ ਲਗਾਈ ਜਾਵੇ: ਡਾ.ਅਮਰੀਕ ਸਿੰਘ

ਹਿੰਦੀ ਦਿਵਸ ਦੇ ਪਖਵਾੜੇ ਦੇ ਚਲਦੇ 2 ਅਕਤੂਬਰ ਨੂੰ ਗੂਗਲ ਮੀਟ ਤੇ ਕੀਤਾ ਜਾਵੇਗਾ ਕਵੀ ਸਮੇਲਨ ਦਾ ਆਯੋਜਨ

ਕੋਵਿਡ -19 ਦੇ ਚੱਲਦਿਆਂ ਹਵਾ ਦਾ ਪ੍ਰਦੂਸ਼ਣ ਬੱਚਿਆਂ, ਬਜੁਰਗਾਂ ਅਤੇ ਮਹਿਲਾਵਾਂ ਲਈ ਵਧੇਰੇ ਖਤਰਨਾਕ : ਡਾ.ਅਮਰੀਕ ਸਿੰਘ

570 ਨੋਜਵਾਨਾਂ ਨੇ ਰਜਿਸਟ੍ਰੇਸ਼ਨ ਕੀਤੀ ਅਤੇ ਵੱਖ ਵੱਖ ਕੰਪਨੀਆਂ ਵੱਲੋਂ 453 ਨੋਜਵਾਨਾਂ ਦੀ ਰੋਜਗਾਰ ਲਈ ਕੀਤੀ ਗਈ ਚੋਣ

ਸਰਕਾਰ ਵਲੋਂ ਆਈ.ਟੀ.ਆਈ ਵਿਚ ਦਾਖਲੇ ਦੇ ਚਾਹਵਾਨਾ ਲਈ 'ਮੌਕੇ 'ਤੇ ਹੀ ਖੁੱਲੇ ਦਾਖਲੇ' ਤਹਿਤ ਸੁਨਹਿਰੀ ਮੌਕਾ---ਸ੍ਰੀ ਅਮਿਤ ਵਿੱਜ

ਜਿਲ੍ਹਾ ਪਠਾਨਕੋਟ ਵਿੱਚ ਕੂਲ 3213 ਕਰੋਨਾ ਪਾਜੀਟਿਵ, 2120 ਲੋਕ ਨੇ ਕੀਤਾ ਕਰੋਨਾ ਰਿਕਵਰ

ਜਿਲ੍ਹਾ ਮੈਜਿਸਟਰੇਟ ਵੱਲੋਂ ਜਿਲ੍ਹੇ ਦੀ ਹੱਦ ਅੰਦਰ ਝੋਨੇ ਦੀ ਰਹਿੰਦ ਖ਼ੂੰਹਦ ਪਰਾਲੀ/ ਨਾੜ ਨੂੰ ਅੱਗ ਲਗਾਉਣ ਤੇ ਪਾਬੰਦੀ ਦੇ ਹੁਕਮ ਜਾਰੀ

26 ਸਤੰਬਰ ਤੱਕ ਕਿਸੇ ਵੀ ਕਿਸਮ ਦਾ ਅਸਲਾ/ਹਥਿਆਰ ਲੈ ਕੇ ਜਾਣ 'ਤੇ ਪਾਬੰਦੀ ਦੇ ਹੁਕਮ ਜਾਰੀ

ਜਿਆਦਾ ਤੋਂ ਜਿਆਦਾ ਲੋਕ ਕਰੋਨਾ ਟੈਸਟ ਕਰਵਾਓ ਤਾਂ ਜੋ ਕਰੋਨਾ ਦੀ ਲੜੀ ਨੂੰ ਤੋੜ ਕੇ ਪੰਜਾਬ ਸਰਕਾਰ ਦੇ ਕਰੋਨਾ ਮੁਕਤ ਪੰਜਾਬ ਬਣਾਉਂਣ ਦੇ ਮਿਸ਼ਨ ਫਤਿਹ ਨੂੰ ਕਾਮਯਾਬ ਕੀਤਾ ਜਾ ਸਕੇ--- ਅਮਿਤ ਵਿੱਜ

ਪੰਜਾਬ ਬੰਦ ਹੋਣ ਕਾਰਨ 25 ਸਤੰਬਰ ਨੂੰ ਲੱਗਣ ਵਾਲਾ ਮੈਗਾ ਰੋਜ਼ਗਾਰ ਮੇਲਾ 30 ਸਤੰਬਰ ਨੂੰ ਤਵੀ ਗਰੁੱਪ ਆਫ ਕਾਲਜ ਸਾਹਪੁਰਕੰਡੀ ਵਿਖੇ ਲੱਗੇਗਾ

24 ਸਤੰਬਰ ਤੋਂ 30 ਸਤੰਬਰ ਤੱਕ ਜਿਲ੍ਹਾ ਪਠਾਨਕੋਟ ਵਿੱਚ ਲਗਾਏ ਜਾਣਗੇ ਰੋਜ਼ਗਾਰ ਮੇਲੇ --ਡਿਪਟੀ ਕਮਿਸ਼ਨਰ

ਜਿਲ੍ਹਾ ਮੈਜਿਸਟਰੇਟ ਪਠਾਨਕੋਟ ਨੇ ਨਿਰਧਾਰਤ ਸਮਾਂ ਪੂਰਾ ਕਰਨ ਤੇ ਚਾਰ ਮਾਈਕਰੋ ਕੰਨਟੇਨਮੈਂਟ ਜ਼ੋਨਾ ਨੂੰ ਤੁਰੰਤ ਪ੍ਰਭਾਵ ਤੋਂ ਖੋਲਿਆ

21 ਸਤੰਬਰ ਤੋਂ ਪੰਜਾਬ ਅਚੀਵਮੈਂਟ ਸਰਵੇ' ਅਤੇ ਮਹੀਨਾਵਾਰ ਮੁਲਾਂਕਣ ਦਾ ਸਿਲਸਿਲਾ ਸੁਰੂ।

ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਨੇ ਪੰਜਾਬ ਸਮਾਰਟ ਕਨੈਕਟ ਸਕੀਮ ਤਹਿਤ ਮਲਿਕਪੁਰ ਸਕੂਲ ਦੇ 12 ਵੀਂ ਜਮਾਤ ਦੇ 73 ਬੱਚਿਆਂ ਨੂੰ ਵੰਡੇ ਸਮਾਰਟ ਫੋਨ

ਲੋਕਾਂ ਦੇ ਸਹਿਯੋਗ ਨਾਲ ਹੀ ਕਰੋਨਾ ਨੂੰ ਕਾਬੂ ਕੀਤਾ ਜਾ ਸਕਦਾ ਹੈ-ਸ੍ਰੀ ਅਮਿਤ ਵਿੱਜ

ਪੰਜਾਬ ਪ੍ਰਾਪਤੀ ਸਰਵੇਖਣ ਤੇ ਮਹੀਨਾਵਾਰ ਟੈਸਟਾਂ ਦੀ ਵਿਸ਼ਾਵਾਰ ਡੇਟਸ਼ੀਟ ਜਾਰੀ।

ਮੈਗਾ ਰੋਜ਼ਗਾਰ ਮੇਲੇ 'ਚ ਮਾਈਕ੍ਰੋਸਾਫਟ ਤੇ ਹੋਰ ਮਲਟੀਨੈਸ਼ਨਲ ਕੰਪਨੀਆਂ ਵੀ ਲੈਣਗੀਆਂ ਭਾਗ-ਡੀ.ਸੀ

ਸਰਕਾਰੀ ਆਈ.ਟੀ.ਆਈ ਪਠਾਨਕੋਟ ਵਿਖੇ ਲਗਾਇਆ ਜਾ ਰਿਹਾ ਰੋਜ਼ਗਾਰ ਮੇਲਾ

Load More