ਜਦੋਂ ਦਾਰੂ ਨਾਲ ਰੱਜ ਕੇ ਸ਼ਰਾਬੀ ਪਹੁੰਚਿਆ ਵੋਟ ਪਾਉਣ, ਸੱਚ ਬਿਆਨ ਕਰਦੀ ਵੀਡੀਓ || Jazbatti Jawanda || EP- 50

ਤੂੰ ਬਾਈ ਬਦਮਾਸ਼ ਆਦਮੀ || Episode 49 || Jazbatti Jawanda

JAZBATTI JAWANDA || Episode 48 || ਕਦੇ ਤਾਂ ਪੇਕੇ ਜਾ ਨੀ ਬੇਗਮ

Jazbatti Jawanda || Episode - 47 || ਰੱਬ ਨੂੰ ਨਾ ਕੋਸੋ, ਕੁੱਝ ਆਪ ਵੀ ਸੋਚੋ...

ਚਿੜੀ ਵਿਚਾਰੀ ਕੀ ਕਰੇ , ਠੰਡਾ ਪਾਣੀ ਪੀ ਮਰੇ । ਹਾਲਾਤ ਮਾੜੇ ਨੇ ਸੋਚ ਸਮਝ ਕੇ ਫ਼ੈਸਲੇ ਲਿਓ ।

ਸਿਰਫ IELTS ਹੀ ਨਹੀਂ Canada ਜਾਣ ਦੇ ਪੱਕੇ ਇਰਾਦੇ ਹੋਣ ਤਾਂ ਕੋਈ ਨਾ ਕੋਈ ਤਰੀਕਾ ਲੱਭ ਹੀ ਲੈਂਦੇ ਨੇ ਕੈਨੇਡਾ ਜਾਣ ਦੇ ਸ਼ੌਕੀਨ।

JAZBATTI JAWANDA || Episode 44 || ਕੀ ਬਣੂੰ ਦੁਨੀਆਂ ਦਾ

JAZBATTI JAWANDA || EP - 42 || ਵਿਆਹਾਂ ਵਿੱਚ ਡੀ.ਜੇ ਲਾਉਣ ਵਾਲਿਆਂ ਦੇ ਦੁੱਖ ਸੁਣਲੋ

ਜਦੋਂ ਤੁਹਾਡੀ ਕੋਈ ਕਾਰ ਮੰਗ ਕੇ ਲੈ ਜਾਵੇ ਤਾਂ ਜਦੋਂ ਤੱਕ ਉਹ ਮੁੜ ਕੇ ਨਹੀਂ ਆਉਂਦਾ ਓਦੋਂ ਤੱਕ ਤੁਹਾਨੂੰ ਚੈਨ ਨਹੀਂ ਆਉਂਦੀ, ਤੇ ਜੇ ਕਿਤੇ ਕੋਈ ਇਹੋ ਜਿਹਾ ਦੋਸਤ ਮੰਗ ਕੇ ਲੈ ਜਾਵੇ ਜਿਸਨੂੰ ਕਾਰ ਚਲਾਉਣੀ ਹੀ ਘੱਟ ਆਉਂਦੀ ਹੋਵੇ ਫੇਰ ਤਾਂ ਬੱਸ ਰੱਬ ਹੀ ਰਾਖਾ।

ਦੋਗਲੇ ਕਿਰਦਾਰਾਂ ਆਲੇ ਬੰਦੇ ਥੋਡੇ ਮੂੰਹ 'ਤੇ ਕੁੱਝ ਹੋਰ ਅਤੇ ਪਿੱਠ ਪਿੱਛੇ ਕੁੱਝ ਹੋਰ ਹੁੰਦੇ ਨੇ। ਬੰਦੇ ਦਾ ਕਿਰਦਾਰ ਹਮੇਸ਼ਾ ਇੱਕ ਹੀ ਹੋਣਾ ਚਾਹੀਦੈ।

ਪੰਚਾਇਤੀ ਚੋਣਾਂ ਦੇ ਕੀ ਪ੍ਰਭਾਵ ਰਹੇ ਇਸ ਬਾਰੇ ਪਿੰਡ ਦੇ ਮੋਹਤਬਰ ਬੰਦਿਆਂ ਨੇ ਆਪਣੇ ਡੂੰਘੇ ਵਿਚਾਰ ਦਿੱਤੇ ।

JAZBATTI JAWANDA || EP - 37 || ਖ਼ੁਸ਼ੀ-ਖ਼ੁਸ਼ੀ ਲਿਆ ਗਿਆ ਉਧਾਰ ਕਈ ਵਾਰੀ ਥੱਪੜ ਖਾ ਕੇ ਮੋੜਨਾ ਪੈਂਦਾ...

ਖ਼ੁਦਕੁਸ਼ੀ ਬੁਜਦਿਲ ਕਰਦੇ ਨੇ ਬਹਾਦਰ ਨਹੀਂ। ਨਾਲੇ ਜਜ਼ਬਾਤੀ ਹੋ ਕੇ ਕੀਤੀ ਗਈ ਗਲਤੀ ਹਮੇਸ਼ਾ ਪਛਤਾਵੇ ਦਾ ਕਾਰਨ ਬਣਦੀ ਹੈ। ਫ਼ੈਸਲੇ ਗ਼ੁੱਸੇ ਵਿੱਚ ਨਹੀਂ ਹਮੇਸ਼ਾ ਠੰਡਾ ਮਤੇ ਅਤੇ ਸ਼ਾਂਤੀ ਨਾਲ ਲੈਣੇ ਚਾਹੀਦੇ ਹਨ || Special Thanks - Dilawar Sidhu

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਨ ਲਈ ਚਮਕੌਰ ਸਾਹਿਬ ਅਤੇ ਫ਼ਤਹਿਗੜ੍ਹ ਸਾਹਿਬ ਵਿਖੇ ਸ਼ਹੀਦੀ ਸਭਾ ਲੱਗਦੀ ਹੈ ਤਾਂ ਜੋ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾ ਸਕਣ। ਇਸ ਲਈ ਸਾਨੂੰ ਚਾਹੀਦਾ ਹੈ ਕਿ ਹੁੱਲੜਬਾਜ਼ੀ ਕਰਕੇ ਜਾਂ ਸ਼ਹੀਦੀ ਜੋੜ ਮੇਲ ਨੂੰ ਰਾਜਨੀਤਿਕ ਰੰਗ ਦੇ ਕੇ ਆਪਣੀ ਛੋਟੀ ਸੋਚ ਦਾ ਦਿਖਾਵਾ ਨਾ ਕਰੀਏ। ਜਿਨ੍ਹਾਂ ਨੇ ਧਰਮ ਅਤੇ ਕੌਮ ਲਈ ਕੁਰਬਾਨੀਆਂ ਦਿੱਤੀਆਂ ਉਨ੍ਹਾਂ ਦੀ ਸ਼ਹਾਦਤ ਦਾ ਕਰਜ਼ਾ ਪੂਰੀ ਕੌਮ ਕਦੇ ਨਹੀਂ ਲਾਹ ਸਕਦੀ।

ਜੇਕਰ ਅਸੀਂ ਗਾਂ ਨੂੰ ਗਊ ਮਾਤਾ ਕਹਿਨੇ ਹਾਂ ਤਾਂ ਉਸਨੂੰ ਗਊ ਮਾਤਾ ਵਾਲਾ ਮਾਣ ਸਨਮਾਨ ਵੀ ਦੇਣਾ ਚਾਹੀਦਾ ਹੈ। ਗਊ ਮਾਤਾ ਦੇ ਨਾਮ ਤੇ ਰਾਜਨੀਤੀ ਕਰਨਾ ਸਹੀ ਗੱਲ ਨਹੀਂ ਹੈ। ਉਸਦੀ ਰੱਖਿਆ ਅਤੇ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਗਊ ਨੂੰ ਗਊ ਮਾਤਾ ਕਹਿਣ ਵਾਲਿਆਂ ਦੀ ਹੈ ।

ਕਈ ਵਾਰੀ ਇੱਕ ਬੰਦੇ ਦੀ ਗਲਤੀ ਦੀ ਸਜ਼ਾ ਸਾਰਿਆਂ ਨੂੰ ਭੁਗਤਣੀ ਪੈਂਦੀ ਹੈ। ਸੋ ਹਮੇਸ਼ਾ ਕੁੱਝ ਵੀ ਗਲਤ ਕਰਨ ਤੋਂ ਪਹਿਲਾਂ ਸੋਚੋ ਜ਼ਰੂਰ।

ਸਰਪੰਚੀ ਦਾ ਪੈ ਗਿਆ ਹੈ ਰੌਲਾ। ਉਮੀਦਵਾਰ ਵੋਟਰਾਂ ਨੂੰ ਭਰਮਾਉਣ ਲਈ ਲਾ ਰਹੇ ਹਨ ਨਵੇਂ-ਨਵੇਂ ਦਾਅ-ਪੇਚ। ਦੇਖੋ ਕਿਸਦੀ ਨਿਕਲਦੀ ਹੈ ਲਾਟਰੀ ਅਤੇ ਕੌਣ ਬਣਦਾ ਹੱਕਦਾਰ?

JAZBATTI JAWANDA || EP - 24 || ਇਮਾਨਦਾਰੀ ਦਾ ਅਕਸ || ਅੱਜ ਕੱਲ ਤਾਂ ਕਿਸੇ ਦਾ ਭਲਾ ਕਰਨਾ ਵੀ ਗੁਨਾਹ ਹੈ।

JAZBATTI JAWANDA || EP - 20 || ਜਾਨੇ ਕਹਾਂ ਗਏ ਵੋ ਦਿਨ

Load More