केंद्र सरकार द्वारा पारित किए गए नागरिकता संशोधन बिल (CAA) के विरोध में शुक्रवार को शहर में मुस्लिम समाज के लोग सड़कों पर उतर आए।

ਅੱਜ ਜਲੰਧਰ ਦੇ ਪ੍ਰੈਸ ਕਲੱਬ ਵਿਖੇ ਆਯੋਜਿਤ ਇੱਕ ਪ੍ਰੈਸ ਕਾਨਫ਼ਰੰਸ ਦੌਰਾਨ ਮੰਨੂ ਵਾਸੀ ਫਗਵਾੜਾ ਨੇ ਪੁਲਿਸ ਉੱਤੇ ਇੱਕ ਤਰਫਾ ਕਾਰਵਾਈ ਕਰਨ ਦਾ ਦੋਸ਼ ਲਾਇਆ ਹੈ।

ਵਿਸ਼ਵ ਪ੍ਰਸਿੱਧ ਗਾਇਕ ਤੇ ਸੰਗੀਤ ਨਿਰਦੇਸ਼ਕ ਜਨਾਬ ਗੁਰਦੀਪ ਸਿੰਘ ਜੀ ਦੀ ਪ੍ਰੇਰਨਾ ਤੇ ਰਹਿਨੁਮਾਈ ਹੇਠ ਮਿਊਜ਼ੀਕਲ ਵਿੰਡਸ ਸਟੂਡੀਓ ਦੀ ਟੀਮ ਵੱਲੋਂ 30 ਨਵੰਬਰ 2019 ਨੂੰ ਗ਼ਜ਼ਲਾਂ, ਨਜ਼ਮਾਂ ਅਤੇ ਲੋਕ ਗੀਤਾਂ ਨਾਲ ਸਜਿਆ ਇੱਕ ਪ੍ਰੋਗਰਾਮ "ਰੂਬਰੂ- ਏ ਮਿਊਜ਼ੀਕਲ ਈਵਨਿੰਗ ਵਿਦ ਗੁਰਦੀਪ ਸਿੰਘ" ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸ਼ਾਂਤੀ ਦੇਵੀ ਮਿੱਤਲ ਆਡੀਟੋਰੀਅਮ ਵਿੱਚ ਸ਼ਾਮ 4 ਤੋਂ 7 ਵਜੇ ਤੱਕ ਕਰਵਾਇਆ ਜਾ ਰਿਹਾ ਹੈ।

महाराष्ट्र की राजनीती पर चल रहे बवाल का असर आज जालंधर में भी देखने को मिला है।

सीआईए स्टाफ की जालंधर देहाती टीम ने एक रेड के दौरान 1 किलो 700 ग्राम हीरोइन पकड़ने का दावा किया है।

पोदार एजुकेशन नेटवर्क जालंधर में पोदार इंटरनेशनल स्कूल की स्थापना करेगा।

ਅੱਜ ਜਲੰਧਰ ਵਿਖੇ ਸ਼ਿਵ ਸੈਨਾ ਸਮਾਜਵਾਦੀ ਪਾਰਟੀ ਦੇ ਪੰਜਾਬ ਚੇਅਰਮੈਨ ਨਰਿੰਦਰ ਥਾਪਰ ਦੀ ਅਗਵਾਈ ਵਿੱਚ ਇੱਕ ਮੰਗ ਪੱਤਰ ਪੁਲਿਸ ਕਮਿਸ਼ਨਰ ਜਲੰਧਰ ਨੂੰ ਸੌਂਪਿਆ ਗਿਆ।

NCC दिवस मनाने के लिए 24 नवम्बर को जालंधर ग्रुप द्वारा अलग-अलग कार्यक्रम करवाए जा रहे हैं।

ਅੱਜ ਜਲੰਧਰ ਦੇ ਸਰਕਟ ਹਾਊਸ ਵਿਖੇ ਅੰਬੇਦਕਰ ਫਾਊਂਡੇਸ਼ਨ ਦੇ ਮਨਜੀਤ ਬਾਲੀ ਦੀ ਅਗੁਆਈ ਹੇਠ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।

पंजाब सरकार ने गन्ना किसानों को आने वाली मुश्किलों को देखते हुए भोगपुर की शुगर मिल का उद्घाटन कर दिया है।

जालंधर के ओल्ड रेलवे रोड पर बीते दिन एक कार में सवार चार हथियारबंद युवकों ने बाइक पर जा रहे दो युवकों को टक्कर मार दी।

जालंधर के कुकड़ गांव के रहने वाले बलविंदर सिंह की दुबई में काम करते समय हादसे के दौरान मौत हो गई।

नगर निगम के द्वारा टिक्की वाला चौंक पर की गई तोड़-फोड़ के खिलाफ आज सुबह से दुकानदार ज्योती चौंक पर धरना प्रदर्शन कर रहे हैं।

जालंधर के एचएमवी कॉलेज के बाहर पीछले दो दिन से छात्राओं ने फीस और रोल नंबर को लेकर लगाया धरना अब खत्म कर दिया है।

राष्ट्रीय केडिट कोप्स द्वारा हाल ही में दिल्ली के बीच "थल सेना" नामक एक प्रतियोगिता करवाई गई।

आज जालंधर में रानी लक्ष्मीबाई जी के जन्म दिवस के उपलक्ष्य में पैदल मार्च निकाला गया।

आज जालंधर के प्रेस क्लब में प्रेस कॉन्फ्रेंस का आयोजन किया गया।

राफेल मुद्दे पर आए सुप्रीम कोर्ट के फैसले के बाद से बीजेपी की ओर से लगातार कांग्रेस और राहुल गांधी के ऊपर तीखे तंज कसे जा रहे है।

नगर निगम ने रविवार की सुबह तीन बजे बड़ी कार्रवाई को अंजाम देते हुए रैनक बाज़ार के मशहूर टिक्कियां वाले चौंक को पूरी तरह से तहस-नहस कर दिया था।

ਅੱਜ ਜਲੰਧਰ ਵਿੱਚ ਸੀ.ਐਨ.ਜੀ ਆਟੋ ਚਾਲਕਾਂ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਰੋਸ ਰੈਲੀ ਕੀਤੀ ਗਈ।

ਬੀਤੇ ਸਮੇਂ ਪਾਸਟਰ ਅੰਕੁਰ ਨਰੂਲਾ 'ਤੇ ਪਵਿੱਤਰ ਬਾਈਬਲ ਦਾ ਕੇਕ ਬਣਾ ਕੇ ਕੱਟਣ ਦੇ ਮਾਮਲੇ ਵਿੱਚ ਉਨ੍ਹਾਂ ਖ਼ਿਲਾਫ਼ ਪੰਜਾਬ ਕ੍ਰਿਸਚਨ ਮੂਵਮੈਂਟ ਦੇ ਪ੍ਰਧਾਨ ਹਮੀਦ ਮਸੀਹ ਨੇ ਸ਼ਿਕਾਇਤ ਦਰਜ ਕਾਰਵਾਈ ਸੀ ਜਿਸਦੇ ਦਾ ਵਿਰੋਧ ਕਰਦਿਆਂ ਅੱਜ ਮਸੀਹ ਭਾਈਚਾਰੇ ਵੱਲੋਂ ਇੱਕ ਮੰਗ ਪੱਤਰ ਡੀਸੀ ਨੂੰ ਸੌਂਪਿਆ ਗਿਆ।

जालंधर के HMV कॉलेज के बहार आज भारी मात्रा में दलित छात्रों ने मिलकर धरना प्रदर्शन किया।

ਮੌਜੂਦਾ ਦੌਰ 'ਚ ਪਰਾਲੀ ਨੂੰ ਅੱਗ ਲਗਾਉਣਾ ਵਾਤਾਵਰਨ ਲਈ ਸਭ ਤੋਂ ਵੱਡਾ ਖਤਰਾ ਬਣਿਆ ਹੋਇਆ ਹੈ।

भारत-पाकिस्तान के बीच तनाव के बावजूद करतारपुर कॉरिडोर खुल चुका है।

नगर निगम ने रविवार की सुबह तीन बजे बड़ी कार्रवाई को अंजाम देते हुए रैनक बाज़ार के मशहूर टिक्कियां वाले चौंक को पूरी तरह से तहस-नहस कर डाला।

जालंधर के देहाती पुलिस ने अलग-अलग वारदातों में 6 लोगों को गिरफ्तार किया है।

जालंधर के अरमान अस्पताल के डॉक्टरों व अन्य स्टाफ की लापरवाही के चलते एक मरीज की मौत हो गई।

लोक इंसाफ पार्टी के प्रमुख सिमरजीत सिंह बैंस द्वारा 16 नवंबर 2016 को पानी के मुद्दे पर ड्राफ्ट किये गए बिल को अकाली-भाजपा सरकार द्वारा विधानसभा में पारित किया गया था, जो अभी तक लागू नहीं हुआ।

ਪਿਛਲੇ ਦਿਨੀਂ ਪਾਸਟਰ ਅੰਕੁਰ ਨਰੂਲਾ ਵੱਲੋਂ ਪਵਿੱਤਰ ਬਾਈਬਲ ਦਾ ਕੇਕ ਬਣਾ ਕੇ ਕੱਟਿਆ ਗਿਆ ਸੀ ਜਿਸਦੀ ਪੰਜਾਬ ਕ੍ਰਿਸਚਨ ਮੂਵਮੈਂਟ ਦੇ ਪ੍ਰਧਾਨ ਹਮੀਦ ਮਸੀਹ ਨੇ ਨਿੰਦਾ ਕੀਤੀ ਸੀ ਅਤੇ ਇਸ ਖ਼ਿਲਾਫ਼ ਸ਼ਿਕਾਇਤ ਵੀ ਦਰਜ ਕਰਵਾਈ ਸੀ।

बस्ती गुजां के रहने वाले काली प्रधान को पिछले कुछ दिनों से पाकिस्तान से धमकी भरे फोन आ रहे हैं।

ਕਾਂਗਰਸ ਹਾਈਕਮਾਂਡ ਦੇ ਸੱਦੇ 'ਤੇ ਅੱਜ ਪੰਜਾਬ ਭਰ 'ਚ ਮੋਦੀ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਦੇ ਵਿਰੋਧ ਵਿੱਚ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ।

जालंधर के प्रेस क्लब में प्रेस कांफ्रेंस का आयोजन कर रवीन्द्र पाल सिंह चड्ढा ने कांग्रेसी काउंसलर कंवलजीत कौर गुल्लू के ख़िलाफ़ एक नाजायज़ प्रॉपर्टी का मामला सामने रखा।

ਜਲੰਧਰ ਦੇ ਸਿਵਲ ਹਸਪਤਾਲ ਵਿੱਚ ਡਾਕਟਰੀ ਪ੍ਰਬੰਧਾਂ ਦੇ ਹਾਲਾਤ ਬਹੁਤ ਮਾੜੇ ਹਨ, ਜਿਸ ਕਰਕੇ ਇੱਥੇ ਆਉਣ ਵਾਲੇ ਮਰੀਜ਼ਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਮਾਣਯੋਗ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈਪੀਐਸ ਕਮਿਸ਼ਨਰ ਪੁਲਿਸ ਜਲੰਧਰ ਨੂੰ ਉਦੋਂ ਵੱਡੀ ਸਫਲਤਾ ਮਿਲੀ ਜਦੋਂ ਇੰਸਪੈਕਟਰ ਨਵਦੀਪ ਸਿੰਘ ਦੀ ਦੇਖਰੇਖ ਹੇਠ ਵੱਖ-ਵੱਖ ਮਾਮਲਿਆਂ ਦੇ ਤਹਿਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

जालंधर के खाबड़ा चर्च के पास्टर अंकुर नरूला के खिलाफ एक और मामला सामने आया है।

जालंधर के बस स्टैंड के पास लॉटरी विक्रेताओं में कमेटी की बोली को लेकर लड़ाई हुई।

शहर में सड़कों पर पड़े गड्ढे जनता के लिए मुसीबत बने हुए हैं।

ਅੱਜ ਜਲੰਧਰ ਦੇ ਪ੍ਰੈਸ ਕਲੱਬ ਵਿਖੇ ਭਾਰਤੀ ਕਿਸਾਨ ਯੂਨਿਅਨ ਦੋਆਬਾ, ਭਾਰਤੀ ਕਿਸਾਨ ਯੂਨਿਅਨ ਅਤੇ ਰਾਜ ਦੇ ਹੋਰ ਕਿਸਾਨ ਯੂਨਿਅਨ ਵੱਲੋਂ ਪਰਾਲੀ ਨੂੰ ਅੱਗ ਲਾਉਣ ਤੇ ਕਿਸਾਨਾਂ ਉੱਤੇ ਦਰਜ ਕੀਤੇ ਜਾ ਰਹੇ ਕੇਸ ਅਤੇ ਜੁਰਮਾਨੇ ਨੂੰ ਲੈ ਕੇ ਪ੍ਰੈਸ ਕਾਨਫ਼ਰੰਸ ਕੀਤੀ ਗਈ।

Load More