Hunar bolda hai

Guru Randhawa ਅਤੇ Garry Sandhu ਨੇ ਮੈਨੂੰ ਬਹੁਤ Motivate ਕੀਤਾ - Rajan Chaudhary | Paras Sanotra

ਆਪਣੇ ਬਾਕਮਾਲ ਹੁਨਰ, ਮਿਹਨਤ, ਸਿੱਖਣ ਦੀ ਲਗਨ ਅਤੇ ਕੁੱਝ ਕਰ ਗੁਜ਼ਰਨ ਦੀ ਚਾਹ ਸਦਕਾ ਇਸ ਕਲਾਕਾਰ ਨੇ ਹਰ ਕਿਸੇ ਦੇ ਮਨ 'ਤੇ ਗਹਿਰੀ ਛਾਪ ਛੱਡੀ। ਇਸ ਆਰਟਿਸਟ ਦੀ ਕਲਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਫਨਕਾਰ ਗੁਰੂ ਰੰਧਾਵਾ, ਗੈਰੀ ਸੰਧੂ ਅਤੇ ਰਨਬੀਰ ਦੇ ਨਾਲ-ਨਾਲ ਪ੍ਰਸਿੱਧ ਹਾਕੀ ਖਿਡਾਰੀ ਹਰਜੀਤਾ ਉਰਫ਼ ਹਰਜੀਤ ਸਿੰਘ ਨੂੰ ਵੀ ਆਪਣਾ ਦੀਵਾਨਾ ਬਣਾ ਲਿਆ। ਇਹ ਆਰਟਿਸਟ ਪੰਜਾਬੀ ਗਾਇਕ ਰਣਜੀਤ ਬਾਵਾ ਤੋਂ ਲੈ ਕੇ ਬੌਲੀਵੁਡ ਇੰਡਸਟਰੀ ਦੇ ਕਈ ਸਿਤਾਰਿਆਂ ਦੀਆਂ ਤਸਵੀਰਾਂ ਵੀ ਬਣਾ ਚੁੱਕਿਆ ਹੈ ਜਿਨ੍ਹਾਂ ਵਿੱਚ ਦੀਪਿਕਾ ਪਾਦੁਕੋਨ, ਟਾਈਗਰ ਸ਼੍ਰਾੱਫ, ਆਲਿਆ ਭੱਟ, ਦਿਸ਼ਾ ਪਾਟਨੀ ਅਤੇ ਅਜਿਹੀਆਂ ਕਈ ਹੋਰ ਮੰਨੀ-ਪ੍ਰਮੰਨੀ ਹਸਤੀਆਂ ਦੇ ਨਾਮ ਵੀ ਸ਼ਾਮਿਲ ਹਨ। ਨਿਊਜ਼ਨੰਬਰ ਦੇ ਨਾਲ ਖਾਸ ਮੁਲਾਕਾਤ ਦੌਰਾਨ ਆਰਟਿਸਟ ਰਾਜਨ ਚੌਧਰੀ ਨੇ ਕਲਾ ਨੂੰ ਲੈ ਕੇ ਆਪਣੇ ਪਿਆਰ ਅਤੇ ਜ਼ਿੰਦਗੀ ਦੇ ਕੁੱਝ ਖ਼ਾਸ ਅਨੁਭਵ ਸਾਂਝੇ ਕੀਤੇ।...

ਮੂੰਹ ਬੋਲਦੀਆਂ ਤਸਵੀਰਾਂ ਜਿਨ੍ਹਾਂ ਨੂੰ ਵੇਖ ਤੁਸੀਂ ਵੀ ਕਹੋਗੇ 'ਵਾਹ' || Lovely Bull || Sketch Artist || Anmol Kwatra || Jasmine Sandlas || Paras Sanotra

ਕਿਸੀ ਨੇ ਬਹੁਤ ਸੋਹਣਾ ਆਖਿਆ ਹੈ ਕਿ ਜੇਕਰ ਮਨੁੱਖ ਦੇ ਜੀਵਨ 'ਚ ਹੁਨਰ ਅਤੇ ਮਿਹਨਤ ਦੋਹਾਂ ਦਾ ਸੰਗਮ ਹੋ ਜਾਵੇ ਤਾਂ ਮਨੁੱਖ ਔਖੀ ਤੋਂ ਔਖੀ ਮੰਜ਼ਿਲ ਵੀ ਪ੍ਰਾਪਤ ਕਰ ਸਕਦਾ ਹੈ। ਕਿਉਂਕਿ ਜ਼ਿੰਦਗੀ ਵਿੱਚ ਸਹਾਰੇ ਭਾਵੇਂ ਜਿੰਨੇ ਮਰਜ਼ੀ ਹੋਣ ਪਰ ਇੱਕ ਨਾ ਇੱਕ ਦਿਨ ਸਾਥ ਛੱਡ ਹੀ ਜਾਂਦੇ ਨੇ। ਸੋ ਅੱਜ ਦੀ ਇਸ ਖਾਸ ਮੁਲਾਕਾਤ ਵਿੱਚ ਤੁਸੀਂ ਰੂ-ਬ-ਰੂ ਹੋਵੋਂਗੇ ਇੱਕ ਨਵੇਂ ਕਲਾਕਾਰ ਦੇ ਨਾਲ ਜਿਸਦੀ ਮਿਹਨਤ ਅਤੇ ਹੁਨਰ ਉਸ ਦੇ ਹੱਥੀ ਬਣੀਆਂ ਤਸਵੀਰਾਂ ਵਿੱਚੋਂ ਬਖੂਬੀ ਨਜ਼ਰ ਆਉਂਦਾ ਹੈ।...

ऐसी अद्भुत Paintings जिन्हें देख आप भी 'वाह' बोलने पर हो जायेंगे मजबूर || Reetz Handa || Artist

Canvas पर मात्र Paint Brush चलाना ही कला नहीं बल्कि एक Portrait में चेतना कैसे लाई जाए, उसे जीवंत रूप कैसे दिया जाए ये एक कलाकार बखूबी जानता है और ऐसी ही बेजोड़ कला को अपने अन्दर संजोए हुए हैं आज की हमारी मेहमान। जो अपने हाथों की खूबसूरत करामातों से देखने वालों को आकर्षित कर लेती हैं। तो चलिए आज आप मिलेंगे एक ऐसी ही Artist से जो न केवल कला की धनी हैं बल्कि औरतों के लिए भी एक उदाहरण बन उभर कर सामने आईं हैं।...

कोई कैसे बना सकता है चायपत्ती व माचिस की जली हुई तीलियों से Portraits || Narendra Modi, Bhagat Singh

आपने कलाकार तो बहुत से देखे होंगे जो रंगों की खूबसूरती से हमें मोहित कर देते हैं। लेकिन 'कला' का अर्थ मात्र रंगों की पेशकश ही नहीं बल्कि दूसरों को खुशियाँ देना भी है तो आज जिनसे आप रुबरु होंगे उनकी कला देख आप भी 'वाह' बोलने पर मजबूर हो जायेंगे। तो देरी किस बात की 'न्यूज़नंबर' की इस आर्टिस्ट के साथ ख़ास बातचीत ज़रूर देखिये।...