Faridkot

ਢੀਂਡਸਾ ਧੜੇ ਵੱਲੋਂ ਬਾਦਲ ਧੜੇ ਨੂੰ ਖੋਰਾ ਲਾਉਣਾ ਲਗਾਤਾਰ ਜਾਰੀ, ਇੱਕ ਹੋਰ ਸਾਬਕਾ ਵਿਧਾਇਕ ਵੱਲੋਂ ਪੱਲਾ ਫੜਨ ਦੀ ਤਿਆਰੀ

ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਬਾਗੀ ਹੋ ਕੇ ਆਪਣਾ ਅਲੱਗ ਧੜਾ ਬਣਾਉਣ ਵਾਲੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਵੱਲੋਂ ਬਾਦਲ ਧੜੇ ਨੂੰ ਲਗਾਤਾਰ ਖੋਰਾ ਲਾਉਣਾ ਜਾਰੀ ਹੈ।...

ਮਾਡਰਨ ਜੇਲ੍ਹ ਫਰੀਦਕੋਟ 'ਚ ਕੈਦੀਆਂ ਨੂੰ ਨਸ਼ਾ ਸਪਲਾਈ ਕਰਨ ਵਾਲਾ ਜੇਲ੍ਹ ਲੈਬ ਟੈਕਨੀਸ਼ੀਅਨ ਕਾਬੂ, ਕੈਦੀ ਕੋਲੋਂ 2 ਮੋਬਾਈਲ ਫੋਨ ਬਰਾਮਦ

ਫਰੀਦਕੋਟ ਦੀ ਮਾਡਰਨ ਜੇਲ੍ਹ ਵਿੱਚ ਕੈਦੀਆਂ ਨੂੰ ਨਸ਼ਾ ਸਪਲਾਈ ਕਰਨ ਵਾਲੇ ਜੇਲ੍ਹ ਦੇ ਇੱਕ ਲੈਬ ਟੈਕਨੀਸ਼ੀਅਨ ਨੂੰ ਅੱਜ ਜੇਲ੍ਹ ਸੁਰੱਖਿਆ ਕਰਮੀਆਂ ਵੱਲੋਂ ਕਾਬੂ ਕਰ ਲਿਆ ਗਿਆ।...

ਬੇਅਦਬੀ ਮਾਮਲੇ 'ਚ ਡੇਰਾ ਪ੍ਰੇਮੀਆਂ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ

ਬਰਗਾੜੀ ਬੇਅਦਬੀ ਕਾਂਡ ਮਾਮਲੇ ਵਿੱਚ ਦੋ ਡੇਰਾ ਪ੍ਰੇਮੀਆਂ ਵੱਲੋਂ ਦਿੱਤੀ ਅਗਾਊਂ ਜ਼ਮਾਨਤ ਅਰਜ਼ੀ ਨੂੰ ਫਰੀਦਕੋਟ ਦੀ ਮਾਨਯੋਗ ਅਦਾਲਤ ਵੱਲੋਂ ਰੱਦ ਕਰ ਦਿੱਤਾ ਗਿਆ ਹੈ।...

ਫਰੀਦਕੋਟ ਅਤੇ ਅੰਮ੍ਰਿਤਸਰ 'ਚ ਵੀ ਬਣਨਗੇ ਪਲਾਜ਼ਮਾ ਬੈਂਕ

ਕੋਰੋਨਾ ਵਾਇਰਸ ਖ਼ਿਲਾਫ਼ ਕਾਰਗਰ ਸਾਬਿਤ ਹੋ ਰਹੀ ਪਲਾਜ਼ਮਾ ਥੈਰੇਪੀ ਨੂੰ ਹੋਰ ਲੋਕਾਂ ਤੱਕ ਪੁੱਜਦਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਅਤੇ ਫਰੀਦਕੋਟ ਦੇ ਮੈਡੀਕਲ ਕਾਲਜਾਂ ਵਿੱਚ ਵੀ ਪਲਾਜ਼ਮਾ ਬੈਂਕ ਸਥਾਪਿਤ ਕਰਨ ਦਾ ਐਲਾਨ ਕੀਤਾ ਗਿਆ ਹੈ।...

ਹਾਈਕੋਰਟ ਵੱਲੋਂ ਰਾਜਨੀਤਿਕ ਇਕੱਠਾਂ ਵਿੱਚ ਸਮਾਜਿਕ ਦੂਰੀ ਦੀਆਂ ਧੱਜੀਆਂ ਉੱਡਣ ਤੇ ਸਖ਼ਤੀ ਕਰਨ ਦੀ ਹਦਾਇਤ

ਕੋਰੋਨਾ ਵਾਇਰਸ ਦੇ ਚੱਲਦੇ ਰਾਜਨੀਤਿਕ ਆਗੂਆਂ ਦੇ ਸਮਾਗਮਾਂ 'ਚ ਸਮਾਜਿਕ ਦੂਰੀ ਦੇ ਨਿਯਮਾਂ ਦੀਆਂ ਧੱਜੀਆਂ ਉੱਡਣ ਦੇ ਮਾਮਲੇ ਦਾ ਹਾਈਕੋਰਟ ਵੱਲੋਂ ਸਖ਼ਤ ਨੋਟਿਸ ਲਿਆ ਗਿਆ ਹੈ।...

ਬਿਜਲੀ ਬੋਰਡ ਮੁਲਾਜ਼ਮਾਂ ਦੇ ਚਲਾਨ ਕੱਟਣੇ ਹੁਣ ਪੈ ਰਹੇ ਨੇ ਪੁਲਿਸ ਨੂੰ ਭਾਰੀ (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਪੁਲਿਸ ਨੂੰ ਦੇਖ ਜੇ ਆਮ ਲੋਕ ਡਰਦੇ ਨੇ ਤਾਂ ਬਿਜਲੀ ਬੋਰਡ ਵਾਲੇ ਚਾਹੁਣ ਤਾਂ ਕਿਸੇ ਦੇ ਵੀ ਫ਼ਿਊਜ਼ ਉਡਾ ਸਕਦੇ ਨੇ ਵਾਲੀ ਗੱਲ ਅੱਜ ਕੱਲ੍ਹ ਪੰਜਾਬ ਵਿੱਚ ਸਹੀ ਹੋ ਰਹੀ ਹੈ।...

ਸੁਪਰੀਮ ਕੋਰਟ ਵੱਲੋਂ ਪੰਜਾਬ ਅਤੇ ਹਰਿਆਣਾ ਮੁੱਖ ਮੰਤਰੀਆਂ ਨੂੰ ਆਪਣੇ ਪੱਧਰ ਤੇ ਐੱਸ.ਵਾਈ.ਐੱਲ. ਬਾਰੇ ਹੱਲ ਕੱਢਣ ਦੀ ਸਲਾਹ

ਪੰਜਾਬ ਅਤੇ ਹਰਿਆਣਾ ਵਿੱਚ ਕਈ ਸਾਲਾਂ ਤੋਂ ਮੁੱਦਾ ਬਣੀ ਸਤਲੁਜ ਜਮੁਨਾ ਲਿੰਕ ਨਹਿਰ ਦੇ ਬਾਰੇ ਵਿੱਚ ਅੱਜ ਸੁਪਰੀਮ ਕੋਰਟ ਨੇ ਇੱਕ ਫ਼ੈਸਲਾ ਦਿੱਤਾ ਹੈ।...

ਸੁਖਬੀਰ ਬਾਦਲ ਵੱਲੋਂ ਡੇਰਾ ਪ੍ਰੇਮੀ ਔਰਤ ਖ਼ਿਲਾਫ਼ ਕਾਰਵਾਈ ਦੀ ਮੰਗ ਨੇ ਛੇੜੇ ਨਵੇਂ ਰਾਜਨੀਤਿਕ ਰਾਗ (ਨਿਊਜ਼ਨੰਬਰ ਖ਼ਾਸ ਖ਼ਬਰ)

ਡੇਰਾ ਸਿਰਸਾ ਮੁਖੀ ਦੀ ਬਰਗਾੜੀ ਬੇਅਦਬੀ ਮਾਮਲੇ ਵਿੱਚ ਨਾਮਜ਼ਦਗੀ ਤੋਂ ਬਾਅਦ ਡੇਰਾ ਪ੍ਰੇਮੀਆਂ ਵੱਲੋਂ ਅਕਾਲੀ ਦਲ ਬਾਦਲ ਉੱਤੇ ਕਈ ਗੰਭੀਰ ਇਲਜ਼ਾਮ ਲੱਗੇ ਸਨ।...

ਸਿੱਟ ਵੱਲੋਂ ਬੇਅਦਬੀ ਮਾਮਲੇ ਵਿੱਚ ਗ੍ਰਿਫ਼ਤਾਰ ਡੇਰਾ ਪ੍ਰੇਮੀ ਜ਼ਮਾਨਤ ਤੇ ਰਿਹਾਅ

ਬਰਗਾੜੀ ਬੇਅਦਬੀ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ (ਸਿੱਟ) ਵੱਲੋਂ ਗ੍ਰਿਫ਼ਤਾਰ ਕੀਤੇ ਪੰਜ ਡੇਰਾ ਪ੍ਰੇਮੀਆਂ ਨੂੰ ਮਾਨਯੋਗ ਅਦਾਲਤ ਨੇ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਹੈ।...

ਸਿੱਧੇ ਬੀਜੇ ਝੋਨੇ ਦੀ ਫਸਲ 'ਚ ਹੋ ਰਿਹਾ ਆਮ ਨਾਲੋਂ ਜ਼ਿਆਦਾ ਵਾਧਾ (ਨਿਊਜ਼ਨੰਬਰ ਖ਼ਾਸ ਖ਼ਬਰ)

ਕੋਰੋਨਾ ਵਾਇਰਸ ਨੇ ਪੰਜਾਬ ਵਿੱਚ ਇਸ ਵਾਰ ਕਿਸਾਨਾਂ ਲਈ ਝੋਨੇ ਦੀ ਬਿਜਾਈ ਦੌਰਾਨ ਘੱਟ ਲੇਬਰ ਦੇ ਚੱਲਦੇ ਸਿੱਧੀ ਬਿਜਾਈ ਦਾ ਬਦਲ ਦਿੱਤਾ ਸੀ।...

ਪੰਜਾਬ ਵਿੱਚ 20 ਲੱਖ ਉਸਾਰੀ ਮਜ਼ਦੂਰ, ਸਿਰਫ਼ 3 ਲੱਖ ਰਜਿਸਟਰਡ, ਕੇਂਦਰ ਵੱਲੋਂ ਤਿੰਨ ਮਹੀਨੇ ਦਾ ਸਮਾਂ

ਪੰਜਾਬ ਵਿੱਚ ਇਸ ਸਮੇਂ ਕਰੀਬ 20 ਲੱਖ ਉਸਾਰੀ ਮਜ਼ਦੂਰ ਹਨ ਜਿਨ੍ਹਾਂ ਵਿੱਚੋਂ ਕਿ ਉਸਾਰੀ ਭਲਾਈ ਕਿਰਤੀ ਬੋਰਡ ਕੋਲ ਸਿਰਫ਼ 3.02 ਮਜ਼ਦੂਰ ਰਜਿਸਟਰਡ ਹਨ।...

ਮਛੇਰਿਆਂ ਨੂੰ ਲੱਭਿਆ ਬਠਿੰਡਾ ਨਹਿਰ ਵਿੱਚੋਂ ਰਾਕੇਟ ਲਾਂਚਰ ਦਾ ਅਣਚੱਲਿਆ ਗੋਲਾ, ਮੌਕੇ ਤੇ ਬੰਬ ਵਿਰੋਧੀ ਦਸਤਾ ਪੁੱਜਿਆ

ਬਠਿੰਡਾ ਦੀ ਸਰਹੰਦ ਨਹਿਰ ਵਿੱਚੋਂ ਅੱਜ ਮਛੇਰਿਆਂ ਨੂੰ ਰਾਕੇਟ ਲਾਂਚਰ ਦਾ ਇੱਕ ਅਣਚੱਲਿਆ ਗੋਲਾ ਮਿਲਿਆ ਹੈ ਜਿਸਦੇ ਬਾਅਦ ਕਿ ਮੌਕੇ ਤੇ ਪੁਲਿਸ ਅਤੇ ਬੰਬ ਵਿਰੋਧੀ ਦਸਤਾ ਪੁੱਜਿਆ।...

ਆਪ ਆਗੂਆਂ ਵੱਲੋਂ ਧਰਨਾ ਦੇ ਕੇ ਖੋਲ੍ਹੇ ਮੈਡੀਕਲ ਕਾਲਜ ਦੇ ਗੇਟ ਤੇ ਫਿਰ ਲੱਗਿਆ ਜਿੰਦਰਾ

ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦੇ ਪਿਛਲੇ ਗੇਟ ਤੇ ਕਰੀਬ ਚਾਰ ਮਹੀਨੇ ਤੋਂ ਲੱਗੇ ਜਿੰਦਰੇ ਨੂੰ ਕੱਲ੍ਹ ਆਮ ਆਦਮੀ ਪਾਰਟੀ ਨੇ ਧਰਨਾ ਦੇ ਕੇ ਤੋੜਿਆ ਸੀ ਪਰ ਕਾਲਜ ਪ੍ਰਸ਼ਾਸਨ ਵੱਲੋਂ ਇਸਨੂੰ ਦੁਬਾਰਾ ਬੰਦ ਕਰ ਦਿੱਤਾ ਗਿਆ ਹੈ।...

ਕੋਰੋਨਾ ਵਾਇਰਸ- ਤਿੰਨ ਦਿਨ 'ਚ 1200 ਦੇ ਕਰੀਬ ਨਵੇਂ ਮਾਮਲਿਆਂ ਨੇ ਝੰਜੋੜਿਆ ਪੰਜਾਬ

ਪੰਜਾਬ ਵਿੱਚ ਕੋਰੋਨਾ ਵਾਇਰਸ ਨੇ ਹੁਣ ਬੜੀ ਤੇਜ਼ੀ ਨਾਲ ਫੈਲਣ ਦੀ ਰਫਤਾਰ ਫੜ ਲਈ ਹੈ ਅਤੇ ਬੀਤੇ ਤਿੰਨ ਦਿਨ ਵਿੱਚ 1200 ਦੇ ਕਰੀਬ ਮਾਮਲੇ ਸਾਹਮਣੇ ਆਏ ਹਨ।...

ਬੀਤੇ 15 ਮਹੀਨੇ ਤੋਂ ਸ਼ਗਨ ਸਕੀਮ ਦੇ ਲਾਭਪਾਤਰੀਆਂ ਨੂੰ ਨਹੀਂ ਮਿਲੇ ਪੈਸੇ (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਸਰਕਾਰ ਵੱਲੋਂ ਗਰੀਬ ਲੜਕੀਆਂ ਦੇ ਵਿਆਹਾਂ ਸਮੇਂ ਦਿੱਤੀ ਜਾਣ ਵਾਲੀ ਵਿੱਤੀ ਮਦਦ "ਸ਼ਗਨ ਸਕੀਮ" ਦੇ ਪੈਸੇ ਬੀਤੇ ਕਰੀਬ 15 ਮਹੀਨੇ ਤੋਂ ਲਾਭਪਾਤਰੀਆਂ ਨੂੰ ਨਹੀਂ ਮਿਲੇ ਹਨ।...

ਧੂੰਏਂ ਅਤੇ ਰਾਖ ਦਾ ਸਹੀ ਨਿਪਟਾਰਾ ਨਹੀਂ ਹੋਣ ਤੇ ਪੰਜਾਬ ਦੇ ਤਿੰਨ ਥਰਮਲ ਪਲਾਟਾਂ ਨੂੰ ਮੋਟਾ ਜੁਰਮਾਨਾ

ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਧੂੰਏਂ ਅਤੇ ਰਾਖ ਦਾ ਸਹੀ ਨਿਪਟਾਰਾ ਨਹੀਂ ਹੋਣ ਦੇ ਚੱਲਦੇ ਪੰਜਾਬ ਦੇ ਤਿੰਨ ਥਰਮਲ ਪਲਾਂਟਾਂ ਨੂੰ ਮੋਟਾ ਜੁਰਮਾਨਾ ਲਾਇਆ ਗਿਆ ਹੈ।...

ਕੋਰੋਨਾ ਲੜਾਈ 'ਚ ਸਿਹਤ ਵਿਭਾਗ ਨੂੰ ਮਿਲੀਆਂ 5 ਐਡਵਾਂਸ ਐਂਬੂਲੈਂਸ, 72 ਹੋਰ ਨਵੀਆਂ ਹੋਣਗੀਆਂ ਜਲਦ ਸ਼ਾਮਿਲ

ਸਿਹਤ ਵਿਭਾਗ ਪੰਜਾਬ ਵੱਲੋਂ ਕੋਰੋਨਾ ਵਾਇਰਸ ਖ਼ਿਲਾਫ਼ ਜੰਗ ਨੂੰ ਹੋਰ ਤੇਜ਼ ਕਰਦੇ ਹੋਏ ਸਿਹਤ ਵਿਭਾਗ ਦੇ ਕਾਫ਼ਿਲੇ ਵਿੱਚ ਪੰਜ ਨਵੀਆਂ ਐਡਵਾਂਸ ਲਾਈਫ ਸਪੋਰਟ ਐਂਬੂਲੈਂਸ ਸ਼ਾਮਿਲ ਕੀਤੀਆਂ ਗਈਆਂ ਹਨ।...

ਮੂਸੇਵਾਲਾ ਦੀ ਵਿਦੇਸ਼ੀ ਫੰਡਿੰਗ ਅਤੇ ਮਨੀ ਲਾਂਡਰਿੰਗ ਦੇ ਮਾਮਲੇ ਦੀ ਇੰਫੋਰਸਮੈਂਟ ਕਰੇਗੀ ਜਾਂਚ

ਗਾਇਕ ਸਿੱਧੂ ਮੂਸੇਵਾਲਾ ਤੇ ਦਰਜ ਹੋਏ ਫਾਇਰਿੰਗ ਅਤੇ ਹਿੰਸਕ ਗੀਤ ਗਾਉਣ ਦੇ ਮਾਮਲਿਆਂ ਦੇ ਬਾਅਦ ਹੁਣ ਇੰਫੋਰਸਮੈਂਟ ਡਾਇਰੈਕਟਰ ਵੱਲੋਂ ਗਾਇਕ ਦੀ ਵਿਦੇਸ਼ੀ ਫੰਡਿੰਗ ਅਤੇ ਮਨੀ ਲਾਂਡਰਿੰਗ ਦੀ ਵੀ ਜਾਂਚ ਕੀਤੀ ਜਾਵੇਗੀ।...

ਮੈਡੀਕਲ ਕਾਲਜ ਫਰੀਦਕੋਟ ਤੋਂ ਬਾਅਦ ਹੁਣ ਕੋਟਕਪੂਰਾ ਸਿਵਲ ਹਸਪਤਾਲ ਤੇ ਕੋਰੋਨਾ ਦਾ ਕਹਿਰ

ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦੇ 15 ਦੇ ਕਰੀਬ ਸਟਾਫ ਦੇ ਕੋਰੋਨਾ ਪੀੜਿਤ ਹੋਣ ਤੋਂ ਬਾਅਦ ਹੁਣ ਜ਼ਿਲ੍ਹੇ ਦੇ ਵਿੱਚ ਕੋਟਕਪੂਰਾ ਸਿਵਲ ਹਸਪਤਾਲ ਇਸਦੀ ਚਪੇਟ ਵਿੱਚ ਆ ਗਿਆ ਹੈ।...

ਸੇਲਜ਼ਮੈਨ ਭਰਾਵਾਂ ਉੱਤੇ ਲਾਕਡਾਊਨ ਦੌਰਾਨ ਪਲਾਈ ਡੀਲਰ ਨਾਲ 1 ਕਰੋੜ ਠੱਗੀ ਦੇ ਇਲਜ਼ਾਮ, ਮਾਮਲਾ ਦਰਜ

ਸਥਾਨਕ ਕੋਟਕਪੂਰਾ ਸ਼ਹਿਰ ਦੇ ਇੱਕ ਪਲਾਈ ਡੀਲਰ ਵੱਲੋਂ ਆਪਣੀ ਦੁਕਾਨ ਤੇ ਕੰਮ ਕਰਨ ਵਾਲੇ ਦੋ ਸੇਲਜ਼ਮੈਨ ਭਰਾਵਾਂ ਤੇ ਲਾਕਡਾਊਨ ਦੌਰਾਨ ਉਸ ਨਾਲ ਕਰੀਬ 1 ਕਰੋੜ ਠੱਗੀ ਮਾਰਨ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ।...

ਆਖ਼ਿਰ ਢਹਿ-ਢੇਰੀ ਹੋ ਗਿਆ ਸੰਭਾਲ ਤੋਂ ਸੱਖਣਾ ਜੈਤੋ ਦਾ ਇਤਿਹਾਸਿਕ ਕਿਲ੍ਹਾ, ਪੰਡਿਤ ਨਹਿਰੂ ਦੀ ਪਹਿਲੀ ਜੇਲ੍ਹ ਯਾਤਰਾ ਦਾ ਸੀ ਗਵਾਹ (ਨਿਊਜ਼ਨੰਬਰ ਖ਼ਾਸ ਖ਼ਬਰ)

ਜੈਤੋ ਦਾ ਕਿਲ੍ਹਾ ਟਪਾ ਦਿਓ ਜੇ ਕੱਢੀ ਮਾਂ ਦੀ ਗਾਲ਼ ਵੇ, ਇਸ ਗਾਣੇ ਦੀਆਂ ਸਤਰਾਂ ਵਿੱਚ ਜ਼ਿਕਰ ਕੀਤਾ ਗਿਆ ਜੈਤੋ ਦਾ ਇਤਿਹਾਸਿਕ ਕਿਲ੍ਹਾ ਅੱਜ ਖ਼ੁਦ ਇਤਿਹਾਸ ਬਣ ਗਿਆ ਹੈ।...

Load More