Attention gainers

टैलेंट किसी का मोहताज नहीं होता और यदि ऐसा होता तो 2016 में नंगे पैर साधारण से कपड़े पहने एक आदिवासी को तात्कालीन राष्ट्रपति प्रणब मुखर्जी द्वारा पद्मश्री सम्मान से न नवाजा जाता।

तीसरी कक्षा से ड्रॉप आउट कवि जिसे भारत के राष्ट्रपति द्वारा पद्मश्री सम्मान से सम्मानित किया गया है और जिसके लेखन पर शोध कार्य होता है वो आज भी नंगे पैर चलना पसंद करता है।...

ਇਹ ਸੰਸਥਾ ਕਰਦੀ ਹੈ ਵੱਖਰੇ ਢੰਗ ਦੀ ਸੇਵਾ ॥ Together For Others ॥ Social Service ॥ Mohali

Together For Others ਮੋਹਾਲੀ  ਸ਼ਹਿਰ ਦੀ ਇੱਕ ਸਮਾਜ ਸੇਵੀ ਸੰਸਥਾ ਹੈ । ਇਸ ਸੰਸਥਾ ਨਾਲ ਹੁਣ ਸੈੰਕੜੇ ਮੈੰਬਰ ਜੁੜੇ ਹੋਏ ਹਨ। TFO ਦਾ ਸੇਵਾ ਕਰਨ ਦਾ ਢੰਗ ਬੜਾ ਨਿਰਾਲਾ ਹੈ। ਉਹਨਾਂ ਦਾ ਮੁੱਖ ਉਦੇਸ਼ ਸਿੱਖਿਆ ਅਤੇ ਸਿਹਤ ਸਹੂਲਤਾਂ ਤੋੰ ਵਾਂਝੇ ਲੋਕਾਂ ਦੀ ਮਦਦ ਕਰਨਾ ਹੈ।...

ਚੀਮਾ ਦਾ ਐਕਸ਼ਨ! ਸਰਕਾਰੀ ਸਕੂਲ ਵਿੱਚ ਲੱਗਾ ਜਾਗਰੂਕਤਾ ਸੈਮੀਨਾਰ ! (ਨਿਊਜ਼ਨੰਬਰ ਖ਼ਾਸ ਖ਼ਬਰ)

ਜੇਕਰ ਲੋਕਾਂ ਦਾ ਨੇਤਾ ਅਜਿਹਾ ਹੋਵੇ ਜੋ ਸਮੱਸਿਆਵਾਂ ਦੇ ਫ਼ੌਰੀ ਹੱਲ ਲਈ ਹਰ ਵੇਲੇ ਯਤਨਸ਼ੀਲ ਰਹੇ ਤਾਂ ਕੋਈ ਵੀ ਤਾਕਤ ਉਸ ਨੇਤਾ ਦੀ ਹਰਮਨ ਪਿਆਰਤਾ ਦੇ ਰਾਹ ਵਿੱਚ ਰੋੜਾ ਨਹੀਂ ਬਣ ਸਕਦੀ, ਅਜਿਹੀ ਹੀ ਮਿਸਾਲ ਅੱਜ-ਕੱਲ੍ਹ ਵੇਖਣ ਨੂੰ ਮਿਲ ਰਹੀ ਹੈ ਨੌਜਵਾਨ, ਦੂਰਦਰਸ਼ੀ ਅਤੇ ਵਿਜ਼ਨਰੀ ਚੇਅਰਮੈਨ ਅਮਰਦੀਪ ਸਿੰਘ ਚੀਮਾ ਦੇ ਕੰਮ ਕਰਨ ਦੇ ਢੰਗ ਤੋਂ।...

ਘਰ 'ਚ ਲਗਾਓ ਇਹ ਪੌਦੇ ਅਤੇ ਲਓ ਬਾਰਸ਼ ਦਾ ਪੂਰਾ ਅਨੰਦ !

ਜੇਕਰ ਤੁਸੀਂ ਆਪਣੇ ਘਰ ਦੀ ਬਾਲਕੋਨੀ ਵਿੱਚ ਬੈਠੇ ਬਾਰਸ਼ ਦਾ ਮਜ਼ਾ ਲੈ ਰਹੇ ਹੋ ਤਾਂ ਅਜਿਹੇ ਵਿੱਚ ਮੱਛਰ ਤੁਹਾਡੇ ਮਜ਼ੇ ਨੂੰ ਕਿਰਕਿਰਾ ਕਰ ਦੇਣ ਤਾਂ ਤੁਹਾਨੂੰ ਗੁੱਸਾ ਆਉਣਾ ਸੁਭਾਵਿਕ ਹੀ ਹੈ ਕਿਉਂਕਿ ਅਜਿਹੇ ਮੌਸਮ ਵਿੱਚ ਡੇਂਗੂ, ਚਿਕਨਗੁਨੀਆਂ ਅਤੇ ਮਲੇਰੀਆ ਦਾ ਖ਼ਤਰਾ ਹਰ ਵੇਲੇ ਜ਼ਿਆਦਾ ਬਣਿਆ ਰਹਿੰਦਾ ਹੈ।...

ਬੇਲਗ਼ਾਮ ਹੋਈਆਂ ਤੇਲ ਦੀਆਂ ਕੀਮਤਾਂ ਤੋਂ ਦੇਸ਼ ਦਾ ਹਰ ਵਰਗ ਡਾਹਢਾ ਦੁਖੀ

ਪਿਛਲੇ ਲਗਭਗ ਡੇਢ ਦਹਾਕੇ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਹੋ ਰਹੇ ਨਿਰੰਤਰ ਵਾਧੇ ਕਾਰਨ ਸਮਾਜ ਦਾ ਹਰ ਵਰਗ ਪਰੇਸ਼ਾਨ ਅਤੇ ਚਿੰਤਤ ਦਿਖਾਈ ਦੇ ਰਿਹਾ ਹੈ ਅਤੇ ਦਿਨ ਪ੍ਰਤੀ ਦਿਨ ਅਮਰਵੇਲ ਵਾਂਗ ਵਧਦੀ ਜਾ ਰਹੀ ਮਹਿੰਗਾਈ ਨੂੰ ਕਿਸੇ ਵੀ ਪਾਰਟੀ ਦੀ ਸਰਕਾਰ ਰੋਕ ਸਕਣ ਵਿੱਚ ਨਾਕਾਮਯਾਬ ਸਾਬਤ ਹੋਈ ਹੈ।...

Vacancy

Required, efficient staff for the various openings in NewsNumber. Refer to the advertisement for more details....