ਦੇਖੋ ਕੋਈ ਰੀਸ ਨਹੀਂ ਆਹ ਕਲਾਕਾਰਾਂ ਦੀ || Bittu Chak Wala || Aaj Mere Naal

Hardev Mahinangal ਗਾਉਣ ਤੋਂ ਕਿਉਂ ਅੱਕ ਗਿਆ ਸੀ || Bittu Chak Wala || Aaj Mere Naal

ਕਿਡਨੀ ਦੇ ਮਰੀਜ਼ਾਂ ਦੀ ਹੁੰਦੀ ਲੁੱਟ ਦਾ ਸੱਚ || Bittu Chak Wala || Aaj Mere Naal

ਕਿਉਂ ਪਾਉਂਦਾ ਗਿੱਧਾ Pal Singh Smao || Bittu Chak Wala || Aaj Mere Naal

ਸਾਰੇ ਗਾਇਕਾਂ ਨੂੰ ਉਡੀਕ ਰਹੇ ਹਨ ਨੀਲੇ ਖਾਨ ਦੇ ਬੁੱਢੇ ਮਾਂ-ਬਾਪ। ਸਾਨੂੰ ਕੋਈ ਪੈਸਾ ਨਹੀਂ ਚਾਹੀਦਾ। ਗੀਤਕਾਰੀ ਡਿਗਰੀਆਂ ਨਾਲ ਨਹੀਂ ਹੁੰਦੀ।

ਪਹਿਲੀ ਵਾਰ ਜਦੋਂ ਮੇਰੇ ਗਾਣੇ ਵਿੱਚ ਬਿੰਨੂ ਢਿੱਲੋਂ ਆਇਆ ਤਾਂ ਮੈਂ ਪੁੱਛਿਆ ਕਿ ਇਹ ਕਿਹਦਾ ਚੇਲਾ-ਚਪਟਾ ਜੋ ਐਨਕਾਂ ਲਾਈ ਫਿਰਦਾ। ਇਨ੍ਹਾਂ ਗਾਇਕਾਂ ਨੂੰ ਸ਼ਰਮ ਨੀਂ ਇਨ੍ਹਾਂ ਨੇ ਸਾਡੀਆਂ ਕੁੜੀਆਂ ਬਦਨਾਮ ਕਰਤੀਆਂ।

ਸੁਣ ਲਓ Mintu Sarpanch ਦੀਆਂ ਖਰੀਆਂ-ਖਰੀਆਂ || Bittu Chak Wala || Aaj Mere Naal

ਕਮਾਲ ਦਾ ਗਾਉਂਦੀਆਂ ਇਹ ਸਕੀਆਂ ਭੈਣਾਂ Sufi Hussain Sisters || Bittu Chak Wala || Aaj Mere Naal

ਵਾਹ ਨੀਂ ਕੰਡਿਆਲੀ ਤਾਰੇ ਨਾ ਮਾਂ ਮਿਲੀ ਨਾ ਪਿੰਡ || Bittu Chak Wala || Aaj Mere Naal

ਰੋੜੀ ਕੁੱਟ ਕੇ ਕਰਦਾ ਗੁਜਾਰਾ Kulraaj || Bittu Chak Wala || Aaj Mere Naal

ਤੁਣਕਾ-ਤੁਣਕਾ ਗਾਣਾ ਲਿਖ ਕੇ ਲੋਕਾਂ ਨੂੰ ਹੌਂਸਲਾ ਦੇਣ ਵਾਲਾ ਦੀਪੂ ਆਪ ਕਿਉਂ ਫਾਹਾ ਲੈ ਗਿਆ ਸੀ? ਤਿੰਨ ਭੈਣਾਂ ਦਾ ਇਕਲੌਤਾ ਭਰਾ ਮਰਨ ਤੋਂ 15 ਦਿਨ ਪਹਿਲਾਂ ਚੁੱਪ ਕਿਉਂ ਹੋ ਗਿਆ ਸੀ?

ਡਿਗਰੀਆਂ ਦੀ ਝੜੀ ਲਾ ਦਿੱਤੀ Hardyal Singh ਨੇ || Bittu Chak Wala || Aaj Mere Naal

Sukhman Chohla ਅੱਜ ਵੀ ਮੇਰੇ ਨਾਲ ਖੇਡਦਾ - ਅਰਸ || Bittu Chak Wala || Aaj Mere Naal

ਭਿੰਦਰ ਡੱਬਵਾਲੀ ਨੇ ਖੋਲੇ ਜ਼ਿੰਦਗੀ ਦੇ ਕਈ ਰਾਜ਼ । ਵੇਖੋ ਕਿਵੇਂ ਬਣਿਆ ਸੀ ਗਾਣਾ "ਬਿਨਾਂ ਖੰਭੋਂ ਉਡਜੇਗਾ" । ਕਿਉਂ ਛੱਡ ਗਏ ਸੀ ਗਾਇਕ ਸਾਥ । ਮੇਜਰ ਰਾਜਸਥਾਨੀ, ਧਰਮਪ੍ਰੀਤ ਬਾਰੇ ਖੁੱਲ੍ਹੀਆਂ ਦਿਲ ਦੀਆਂ ਗੱਲਾਂ।

R-Nait ਅਤੇ Sidhu Moose Wala ਯਾਰਾਂ ਸਿਰ 'ਤੇ ਰਾਂਝਾ ਰਾਜੀ ਕਰ ਲਈਦਾ - Ekam Sudhar || Bittu Chak Wala || Aaj Mere Naal

ਲੌਂਗ ਤਵੀਤੜੀਆਂ ਗਾਣੇ ਨੇ ਮੈਨੂੰ ਖੜਾ ਕੀਤਾ। ਟਿਵਾਣੇ ਦੇ ਗਾਣਿਆਂ ਵਿੱਚ ਡੋਲੀ ਸ਼ਬਦ ਵਾਰ-ਵਾਰ ਕਿਉਂ ਆਉਂਦਾ ਹੈ?

ਕਿਸੇ ਗਾਇਕ ਨੇ ਹੱਸ ਕੇ ਨੀਂ ਕਿਹਾ ਆਹ ਚੱਕ ਮਿਹਨਤ ਤੇਰੀ - Nimma Loharka || Bittu Chak Wala || Aaj Mere Naal

"ਇੰਚ" ਗਾਣਾ ਮੈਂ ਤੇ Gurjzz ਨੇ ਰਾਤੋਂ-ਰਾਤ ਕੀਤਾ - Pavvy Dhanjal || Bittu Chak Wala || Aaj Mere Naal

ਉਹਦੇ ਜਾਣ ਨਾਲ ਜ਼ਿੰਦਗੀ ਸੁੰਨੀ ਹੋ ਗਈ। ਮੇਰੀਆਂ ਲਿਖੀਆਂ ਗੱਲਾਂ ਮੇਰੇ 'ਤੇ ਹੀ ਸੱਚੀਆਂ ਹੋ ਗਈਆਂ। ਮੈਂ ਚਾਹੁੰਦਾ ਰੁਪਿੰਦਰ ਹਾਂਡਾ ਤੇ ਗਗਨ ਅਨਮੋਲ ਵੀ ਗਾਉਣ ਮੈਨੂੰ।

ਕਿਉਂ ਘੇਰਿਆ ਬਾਦਲਾਂ ਦਾ ਘਰ ਲੱਖੇ ਨੇ? ਲੱਖੇ 'ਤੇ ਕਿਵੇਂ ਹੋਇਆ ਪਰਚਾ? ਕਿਹੜੀ ਪਾਰਟੀ ਦਾ ਬੰਦਾ ਲੱਖਾ ਸਿਧਾਣਾ? ਕੀ ਸੱਚਮੁੱਚ ਜ਼ੁਬਾਨ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੱਖੇ ਸਿਧਾਣੇ ਦੀ?

ਲੱਖੇ ਸਿਧਾਣੇ ਵੱਲੋਂ ਵੱਡੇ ਖੁਲਾਸੇ || Bittu Chak Wala || Aaj Mere Naal || (Part - I)

ਉਦੋਂ ਕੁੜੀਆਂ ਛੰਨੇ ਨੂੰ ਤੇਲ ਲਾ ਕੇ ਪ੍ਰਾਹੁਣੇ ਨੂੰ ਕਹਿ ਦਿੰਦੀਆਂ ਹੁੰਦੀਆਂ ਸੀ ਕਿ ਚੁੱਕ ਕੇ ਵਿਖਾ ਇਹਨੂੰ। ਮੈਂ ਜੁੰਡੀਓਂ ਫੜ ਕੇ ਖਿੱਚਿਆ ਨਿਕਲ ਕੰਜਰ ਦਿਆ ਬਾਹਰ...

ਬਾਹੂਬਲੀ ਦੀ ਟੀਮ ਵਿੱਚੋਂ ਬੰਦੇ ਐਕਸ਼ਨ ਲਈ ਬੁਲਾਏ।

ਕੋਈ ਮੈਨੂੰ Sanjay Dutt ਕਹਿੰਦਾ ਕੋਈ Sunny Deol - Dev Kharoud || Bittu Chak Wala || Aaj Mere Naal

ਸਾਡੇ 1200 ਦੇਣ ਵੇਲੇ ਸਰਕਾਰ ਦਾ ਖ਼ਜ਼ਾਨਾ ਖਾਲੀ ਹੋ ਜਾਂਦਾ। ਕਈ ਵਾਰ ਜੀਅ ਕਰਦਾ ਹੁੰਦਾ ਚੌਕੀਦਾਰਾ ਛੱਡ ਦੇਈਏ। ਮੋਦੀ ਸਾਹਿਬ ਸਾਡੇ ਆ ਕੇ ਦਰਦ ਤਾਂ ਦੇਖੋ।

ਮੈਂ 1970 ਵਿੱਚ ਅਰਜਨ ਐਵਾਰਡ ਲੈਣ ਨਹੀਂ ਆਇਆ ਸੀ। ਉਦੋਂ ਲੀਡਰਾਂ ਦੇ ਕਹਿਣ 'ਤੇ ਜਹਾਜ਼ ਵਿੱਚੋਂ ਬੈਠਾ ਖਿਡਾਰੀ ਵੀ ਲਾਹ ਲੈਂਦੇ ਸੀ। ਮੂੰਹ ਵਿੱਚ ਰੁਮਾਲ ਲੈ ਕੇ ਟਿੱਬਿਆਂ 'ਚ ਦੌੜਦਾ ਹੁੰਦਾ ਸੀ ਮੈਂ।

ਵੇਖੋ ਕਿਵੇਂ 71 ਸਾਲ ਬਾਅਦ ਦਾਦੇ ਦੇ ਚੁਬਾਰੇ ਵਿੱਚ ਸੁੱਤਾ ਇਹ ਗੱਭਰੂ || Bittu Chak Wala || Aaj Mere Naal

ਸਾਡੇ ਕੋਲ ਢਾਈ-ਢਾਈ ਕਰੋੜ ਦਾ ਕਿੱਲਾ - Randhawa Brothers || Aaj Mere Naal || Bittu Chak Wala

ਘਰ ਬਣਾਉਣ ਦੀ ਗੱਲ ਸਾਡੇ ਸਾਹਮਣੇ ਹੋਈ ਸੀ || Aaj Mere Naal || Bittu Chak Wala

ਅਸੀਂ ਇਹਨੂੰ ਕੋਠੀ ਪਾ ਕੇ ਦੇਣੀ ਸੀ - Randhawa Brothers (Part - 1) || Aaj Mere Naal || Bittu Chak Wala

ਮੈਨੂੰ ਹੱਕ ਮਿਲਿਆ ਹੀ ਨਹੀਂ - Saab Pangota (Part -1) || Aaj Mere Naal || Bittu Chak Wala

ਦਿਲਜੀਤ ਦੋਸਾਂਝ ਦੇ ਹਿੱਟ ਗਾਣਿਆਂ ਦਾ ਗੀਤਕਾਰ ਰਵ ਹਾਂਜਰਾ ਲੋਕਾਂ ਸਾਹਮਣੇ ਬਹੁਤ ਘੱਟ ਵੇਖਣ ਨੂੰ ਮਿਲਦਾ ਹੈ। ਉਸ ਦਾ ਪੰਜਾਬ ਤੋਂ ਬਾਹਰ ਕਿੱਥੇ ਹੈ ਟਿਕਾਣਾ...

ਲੋਕ ਗੀਤਕਾਰੀ ਵਿੱਚ ਬਹੁਤ ਕੁੱਝ ਬਣਾਉਂਦੇ ਆ ਪਰ ਮੇਰਾ ਤਾਂ ਮੋਟਰਸਾਈਕਲ ਵੀ ਵਿਕ ਗਿਆ। ਕਲਾਕਾਰਾਂ ਨੇ ਮਹਿਲ ਬਣਾ ਲਏ ਪਰ ਮੇਰੀ ਛੱਤ ਵੀ ਚੋਂਦੀ ਰਹੀ।

ਰੌਂਗਟੇ ਖੜੇ ਹੋ ਜਾਣਗੇ ਗੱਲਾਂ ਸੁਣ ਕੇ। ਮੀਡੀਆ ਵਾਲਿਆਂ ਦੀਆਂ ਗੱਲਾਂ ਸੁਣ ਕੇ ਇੰਝ ਲੱਗਦਾ ਜਿਵੇਂ ਹੁਣੇ ਟੈਂਕ ਆਏ। ਸਾਡੇ ਤਾਂ ਬੱਚਿਆਂ ਦੇ ਲੋਕ ਰਿਸ਼ਤੇ ਨੀਂ ਲੈਂਦੇ।

ਇਨ੍ਹਾਂ ਬੱਚਿਆਂ ਦੀ ਦੀਵਾਲੀ, ਵਿਸਾਖੀ ਇਕੱਲਿਆਂ ਦੀ ਹੀ ਲੰਘਦੀ ਹੈ। ਕਿਸੇ ਦੇ ਮਾਪੇ ਕਰਜ਼ੇ ਦੀ ਮਾਰ ਹੇਠ ਜ਼ਹਿਰ ਪੀ ਗਏ ਕਿਸੇ ਦੇ ਬਿਮਾਰੀਆਂ ਨੇ ਖੋਹ ਲਏ। ਪਰ ਇਹ ਧੀਆਂ ਕਿਵੇਂ ਜੀਅ ਰਹੀਆਂ ਦੇਖੋ।

ਫਿਲਮਾਂ ਵਾਲੇ ਬੜੇ ਚਲਾਕ ਹੁੰਦੇ ਆ - Harmanjeet || Bittu Chak Wala || Aaj Mere Naal

ਰਾਹੁਲ ਗਾਂਧੀ ਦਾ ਥਾਪੜਾ ਨੌਜਵਾਨ ਲਈ ਜਾਂ ਫਿਰ ਪੁਰਾਣਾ ਰਾਗ ਪੁਰਾਣੇ ਲੀਡਰ...

ਇਹ ਪਿੰਡ ਪੰਜਾਬ ਦਾ ਪਹਿਲਾ ਪਿੰਡ ਹੈ ਜਿੱਥੋਂ ਦੀ ਜ਼ਮੀਨ ਕੁੱਤਿਆਂ ਦੇ ਨਾਂ ਲੱਗੀ ਹੋਈ ਹੈ। ਆਖਿਰ ਕਿਉਂ ਬੋਲਦੀ ਹੈ ਕੁੱਤਿਆਂ ਦੇ ਨਾਂ ਜ਼ਮੀਨ। ਇਸ ਪਿੱਛੇ ਅਸਲ ਕਹਾਣੀ ਕੀ ਹੈ ਵੇਖੋ ਇਸ ਪ੍ਰੋਗਰਾਮ ਵਿੱਚ...

ਮੈਂ ਖੂਨ ਨਾਲ ਲੱਥ-ਪਥ ਹੋਣ ਦੇ ਬਾਵਜੂਦ ਵੀ ਸਕੂਟਰ ਚਲਾ ਕੇ ਨਾਨਕਿਆਂ ਦੇ ਘਰ ਮੂਹਰੇ ਜਾ ਡਿੱਗਿਆ। ਡੇਢ ਮਹੀਨੇ ਬਾਅਦ ਮੈਨੂੰ ਸੁਰਤ ਆਈ ਅਤੇ ਜੱਸੀ ਦੇ ਤੁਰ ਜਾਣ ਦਾ ਪਤਾ ਲੱਗਿਆ। ਬੀਅਰ ਦੀ ਬੋਤਲ ਮਾਰ ਕੇ ਜੱਸੀ ਦਾ ਕਤਲ ਕੀਤਾ ਗਿਆ ਸੀ।

Load More