ਸ਼ਰਾਬ ਕਾਂਡ ਵਿੱਚ ਮਰਨ ਵਾਲਿਆਂ ਦਾ ਅੰਕੜਾ ਵਧਣ ਦੇ ਬਾਅਦ, ਸਮੁੱਚੀ ਪੰਜਾਬ ਪੁਲਿਸ ਹਰਕਤ ਵਿੱਚ ਆ ਗਈ ਹੈ।
ਜ਼ਹਿਰੀਲੀ ਸ਼ਰਾਬ ਕਾਂਡ ਵਿੱਚ ਜਿੱਥੇ ਮਰਨ ਵਾਲਿਆਂ ਦਾ ਅੰਕੜਾ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ, ਉੱਥੇ ਹੀ ਉਕਤ ਮਾਮਲੇ ਨੂੰ ਲੈ ਕੇ ਵਿਰੋਧੀਆਂ ਪਾਰਟੀਆਂ ਨੇ ਕੈਪਟਨ ਸਰਕਾਰ ਤੇ ਸ਼ਬਦੀ ਹਮਲੇ ਤੇਜ਼ ਕਰ ਦਿੱਤੇ ਹਨ।
Aug 03 2020 15:37 Citizen's Forum
ਖ਼ਬਰਾਂ ਆ ਰਹੀਆਂ ਹਨ ਕਿ, ਕਾਨਪੁਰੀਏ ਵਿਕਾਸ ਦੂਬੇ ਕੇਸ ਦੀ ਤਹਿਕੀਕਾਤ ਕਰ ਰਹੀ ਐੱਸ.ਆਈ.ਟੀ. ਦੇ ਹੱਥ ਕੁਝ ਅਜਿਹੇ ਸਬੂਤ ਤੇ ਸੁਰਾਗ ਲੱਗੇ ਹਨ, ਜਿਹਨਾਂ ਦੇ ਬਲਬੂਤੇ ਤੇ ਉੱਤਰ ਪ੍ਰਦੇਸ਼ ਦੀ ਪੁਲਿਸ ਨੇ ਆਪਣੇ ਪੈਰ ਸੂਬਾ ਪੰਜਾਬ ਦੀ ਧਰਤੀ ਵੱਲ ਵਧਾਉਣੇ ਸ਼ੁਰੂ ਕਰ ਦਿੱਤੇ ਹਨ।
ਸੂਬੇ ਦੇ ਦਰਜਨਾਂ ਹੀ ਘਰਾਂ ਦੇ ਚਿਰਾਗ ਬੁਝਣ ਅਤੇ ਇੰਨਿਆਂ ਹੀ ਘਰਾਂ ਵਿੱਚ ਸੱਥਰ ਵਿਛਣ ਦੇ ਬਾਅਦ ਹੁਣ ਪੰਜਾਬ ਪੁਲਿਸ ਐਕਸ਼ਨ ਵਿੱਚ ਆ ਚੁੱਕੀ ਹੈ।
ਸੂਬਾ ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਪੀ ਕੇ ਮਰਨ ਵਾਲਿਆਂ ਦਾ ਅੰਕੜਾ ਰੁਕਣ ਦੀ ਥਾਂ ਤੇ ਲਗਾਤਾਰ ਵਧਦਾ ਹੀ ਜਾ ਰਿਹਾ ਹੈ।
Aug 01 2020 20:07 Citizen's Forum
ਬਿਨਾਂ ਸ਼ੱਕ ਭਾਰਤ ਵਿੱਚ ਕੋਰੋਨਾ ਵਾਇਰਸ ਬੜੀ ਤੇਜ਼ੀ ਨਾਲ ਪੈਰ ਪਸਾਰਦਾ ਜਾ ਰਿਹਾ ਹੈ। ਗੱਲ ਕਰੀਏ ਜੇਕਰ ਸੰਕਰਮਣ ਦਾ ਸ਼ਿਕਾਰ ਹੋਣ ਵਾਲੇ ਅਤੇ ਮਰਨ ਵਾਲਿਆਂ ਦੇ ਅੰਕੜੇ ਦੀ ਤਾਂ, ਇਹ ਵੀ ਨਿੱਤ ਦਿਨ ਪੁਰਾਣੇ ਰਿਕਾਰਡ ਤੋੜ ਕੇ, ਨਵੇਂ ਬਣਾਉਂਦਾ ਹੋਇਆ ਪ੍ਰਤੀਤ ਹੋ ਰਿਹਾ ਹੈ।
Aug 01 2020 19:53 Citizen's Forum
ਇਹ ਗੱਲ ਠੀਕ ਹੈ ਕਿ, ਕੋਰੋਨਾ ਮਹਾਂਮਾਰੀ ਨੇ ਦੁਨੀਆ ਦੇ ਵੱਡੇ-ਵੱਡੇ ਧਨੰਤਰ ਦੇਸ਼ਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ, ਉਨ੍ਹਾਂ ਦੇਸ਼ਾਂ ਦੀ ਸਰਕਾਰਾਂ ਦਾ ਹਿੱਲਣਾ ਵਾਜ਼ਿਬ ਵੀ ਹੈ ਕਿਉਂਕਿ, ਇਸ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ, ਉਨ੍ਹਾਂ ਦੇਸ਼ਾਂ ਵਿੱਚ ਮਨੁੱਖੀ ਕਦਰਾਂ ਕੀਮਤਾਂ ਸਾਡੇ ਨਾਲੋਂ ਕਿਤੇ ਵੱਧ ਬਿਹਤਰ ਹਨ।
ਚੇਤੇ ਨਹੀਂ, ਕੌਣ ਗੱਲਾਂ ਕਰ ਰਿਹਾ ਸੀ ਕਿ, ਜਦੋਂ ਕਦੇ ਵੀ ਸਮੇਂ ਦੀਆਂ ਸਰਕਾਰਾਂ ਵੱਡੇ-ਵੱਡੇ ਲੋਕ ਹਿੱਤੀ ਮਾਮਲਿਆਂ ਵਿੱਚ ਉਲਝ ਜਾਂਦੀਆਂ ਹਨ ਤਾਂ ਉਹ ਅਵਾਮ ਦਾ ਧਿਆਨ ਭਟਕਾਉਣ ਲਈ ਉਨ੍ਹਾਂ ਦੇ ਪੁੜੇ ਤੇ ਇਹੋ ਜਿਹਾ ਟੀਕਾ ਗੱਡਦੀਆਂ ਹਨ ਕਿ, ਲੋਕਾਂ ਦਾ ਧਿਆਨ ਆਪ ਮੁਹਾਰੇ ਹੀ ਉਨ੍ਹਾਂ ਮੁੱਦਿਆਂ ਮਸਲਿਆਂ ਤੋਂ ਭਟਕ ਕੇ ਆਪਣੇ ਟੀਕਾ ਲੱਗੇ ਪੁੜੇ ਵੱਲ ਚਲਾ ਜਾਂਦਾ ਹੈ।
ਭਾਵੇਂ ਕਿ ਅਜੋਕੀ ਪੀਹੜੀ ਨੂੰ ਅਖਾਣਾਂ ਅਤੇ ਕਹਾਵਤਾਂ ਦਾ ਕੋਈ ਬਹੁਤਾ ਇਲਮ ਨਹੀਂ ਰਿਹਾ ਪਰ, ਅੱਜ ਵੀ ਜਦੋਂ ਕਦੇ ਚਾਰ ਬਜ਼ੁਰਗ ਜੁੜਦੇ ਹਨ, ਉਹ ਆਪਣੀਆਂ ਗੱਲਾਂ ਵਿੱਚ ਅਖਾਣਾਂ ਅਤੇ ਕਹਾਵਤਾਂ ਦਾ ਖੁੱਲ੍ਹ ਕੇ ਇਸਤੇਮਾਲ ਕਰਦੇ ਹਨ।
Jul 31 2020 17:08 Citizen's Forum
ਭਾਵੇਂ ਕਿ, ਸਮੇਂ ਦੀਆਂ ਸਰਕਾਰਾਂ ਕੋਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਦਿਨ ਰਾਤ-ਇੱਕ ਕਰ ਰਹੀਆਂ ਹਨ ਪਰ, ਬਾਵਜੂਦ ਕੋਰੋਨਾ ਦਾ ਪ੍ਰਕੋਪ ਰੁਕਣ ਦੀ ਥਾਂ ਤੇ ਹੋਰ ਵੀ ਭਿਆਨਕ ਰੂਪ ਅਖ਼ਤਿਆਰ ਕਰਦਾ ਜਾ ਰਿਹਾ ਹੈ।
Jul 31 2020 15:21 Citizen's Forum
ਦੋਸਤੋ, ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਅਤੇ ਮੁਲਕ ਦੀ ਆਜ਼ਾਦੀ ਨੂੰ ਬਰਕਰਾਰ ਰੱਖ਼ਣ ਲਈ ਹੁਣ ਤੱਕ ਇੱਕ ਜਾਂ ਦੋ ਨਹੀਂ ਬਲਕਿ ਲੱਖ਼ਾਂ ਹੀ ਲੋਕ ਆਪਣੀਆਂ ਜਾਨਾਂ ਕੁਰਬਾਨ ਕਰ ਚੁੱਕੇ ਹਨ।
ਦੋਸਤੋ, ਪਿਛਲੇ ਅੰਕ 'ਚ ਤੁਸੀਂ ਪੜ੍ਹਿਆ ਕਿ, ਕਿੰਝ ਅੱਜ ਸਾਡਾ ਗੋਦੀ ਮੀਡੀਆ (ਸਾਰਾ ਨਹੀਂ) ਸਰਕਾਰ ਵੱਲੋਂ ਕੀਤੇ ਗਏ ਜਾਂ ਕੀਤੇ ਜਾ ਰਹੇ ਕੰਮਾਂ ਲਈ ਹਾਕਮ ਜਮਾਤ ਨੂੰ ਸਵਾਲ ਜਵਾਬ ਕਰਨ ਦੀ ਥਾਂ ਤੇ ਉਨ੍ਹਾਂ ਵੱਲੋਂ ਸਮੇਂ-ਸਮੇਂ ਤੇ ਜਾਰੀ ਕੀਤੇ ਗਏ ਬਿਆਨ ਨੂੰ ਚੈਨਲਾਂ ਤੇ ਚੇਪੀ ਜਾ ਰਿਹਾ ਹੈ।