• ਅਕਾਲੀ ਦਲ ਵੱਲੋਂ ਆਉਣ ਵਾਲੀਆਂ ਲੋਕ-ਸਭਾ ਚੋਣਾਂ ਵਿੱਚ ਵਾਪਸੀ ਕਰਨ ਲਈ ਹਰ ਤਰ੍ਹਾਂ ਦੀ ਮੁਮਕਿਨ ਕੋਸ਼ਿਸ਼ ਕੀਤੀ ਜਾ ਰਹੀ ਹੈ।

 • ਪਟਿਆਲਾ ਤੋਂ ਲੋਕਸਭਾ ਸੀਟ ਲਈ ਕਾਂਗਰਸ ਦੀ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਹਨ ਜੋ ਕਿ ਫ਼ਿਲਹਾਲ ਇੱਕ ਕਾਂਗਰਸੀ ਆਗੂ ਹਨ ਪਰ ਪਹਿਲਾਂ ਸਾਂਸਦ ਦੀ ਭੂਮਿਕਾ ਬਖ਼ੂਬੀ ਨਿਭਾ ਚੁੱਕੀ ਹਨ।

 • ਸਿੱਖ ਬੁੱਧੀਜੀਵੀ ਕੌਂਸਲ ਦੀ ਕੋਰ ਕਮੇਟੀ ਦੀ ਅਹਿਮ ਮੀਟਿੰਗ ਪ੍ਰੋ. ਬਲਦੇਵ ਸਿੰਘ ਬੱਲੂਆਣਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਲੋਕ ਸਭਾ ਹਲਕਾ ਪਟਿਆਲਾ ਤੋਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੂੰ ਪੁਰਜ਼ੋਰ ਹਮਾਇਤ ਦਿੱਤੀ ਜਾਵੇਗੀ।

 • ਸ਼੍ਰੋਮਣੀ ਅਕਾਲੀ ਦਲ ਦੇ ਸੂਬਾਈ ਨੇਤਾ ਚਰਨਜੀਤ ਸਿੰਘ ਰੱਖੜਾ ਨੇ ਕਿਹਾ ਹੈ ਕਿ ਅੱਜ ਕਾਂਗਰਸ ਸਰਕਾਰ ਝੂਠ ਦੇ ਬੋਲਬਾਲੇ ਦੀ ਸਰਕਾਰ ਬਣਕੇ ਰਹਿ ਗਈ ਹੈ।

 • ਝੂਠ ਦੀ ਬੁਨਿਆਦ ਬਿਲਕੁਲ ਕਮਜ਼ੋਰ ਹੁੰਦੀ ਹੈ ਇਸੇ ਲਈ ਝੂਠੀਆਂ ਸਹੁੰਆਂ ਖਾ ਕੇ ਸੱਤਾ ਹਥਿਆਉਣ ਵਾਲੇ ਬੋਰੀਆ ਬਿਸਤਰਾ ਬੰਨ੍ਹ ਲੈਣ।

 • ਇਸ ਵਾਰ ਦੀਆਂ ਚੋਣਾਂ ਵਿੱਚ ਬੂਥ ਕੈਪਚਰਿੰਗ ਵਰਗੀਆਂ ਖਬਰਾਂ ਸੁਰੱਖੀਆਂ 'ਚ ਨਾ ਆਉਣ ਇਸ ਲਈ ਪ੍ਰਸ਼ਾਸਨ ਵੱਲੋਂ ਚੋਣ ਅਧਿਕਾਰੀਆਂ ਨੂੰ ਮੋਨੀਟਰਿੰਗ ਲਈ ਪੂਰੀ ਤਰ੍ਹਾਂ ਤਿਆਰ ਕਰ ਦਿੱਤਾ ਗਿਆ ਹੈ।

 • ਹਾਲੇ ਹਾਲ ਵਿੱਚ ਹੀ ਸਿਹਤ ਵਿਭਾਗ ਅਤੇ ਪਟਿਆਲਾ ਜਿੱਲ੍ਹਾ ਪ੍ਰਸ਼ਾਸਨ ਨੇ ਇੱਕ ਮੀਟਿੰਗ ਕੀਤੀ ਜਿਸ ਵਿੱਚ ਡੇਂਗੂ ਲਈ ਪਹਿਲਾਂ ਤਿਆਰੀ ਕਰਨ ਦਾ ਭਾਵ ਉਸ ਤੋਂ ਕਿਸ ਤਰੀਕੇ ਬੱਚਿਆ ਜਾ ਸਕਦਾ ਹੈ ਦੀ ਚਰਚਾ ਕੀਤੀ ਗਈ, ਜਿਸ ਲਈ ਅੱਜ ਤੋਂ ਸਿਹਤ ਵਿਭਾਗ ਪੂਰੀ ਤਰ੍ਹਾਂ ਐਕਟਿਵ ਹੋ ਗਈ ਹੈ।

 • ਗਰਮੀ ਦੇ ਮੌਸਮ ਦੀ ਸ਼ੁਰੂਆਤ ਦੇ ਨਾਲ ਹੀ ਸ਼ਹਿਰੀ ਤੇ ਪੇਂਡੂ ਖੇਤਰਾਂ 'ਚ ਫੈਲਣ ਵਾਲੀ ਵੈਕਟਰ ਵੋਰਨ ਬਿਮਾਰੀਆਂ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਇਸ ਵਾਰ ਪਹਿਲਾਂ ਤੋਂ ਹੀ ਸੁਚੇਤ ਹੋ ਕੇ ਚੱਲ ਰਿਹਾ ਹੈ।

 • ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੋਲਿੰਗ ਬੂਥਾਂ 'ਤੇ ਦੀਵਿਆਂ ਵੋਟਰਾਂ ਦੀ ਸਹੂਲਤ ਲਈ ਸਾਰੀਆਂ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਪਟਿਆਲਾ ਡਵੀਜ਼ਨ ਦੇ ਡਵੀਜ਼ਨਲ ਕਮਿਸ਼ਨਰ ਸ.ਦੀਪਿੰਦਰ ਸਿੰਘ ਨੇ ਡਵੀਜ਼ਨ ਦੇ ਸਮੂਹ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਕਰਕੇ ਹਦਾਇਤ ਕੀਤੀ ਕਿ ਚੋਣ ਕਮਿਸ਼ਨ ਵੱਲੋਂ ਦੀਵਿਆਂ ਵੋਟਰਾਂ ਦੀ ਸਹੂਲਤ ਲਈ ਜਾਰੀ ਕੀਤੀ ਗਈ ਮੋਬਾਈਲ ਐਪ ਪੀ.ਡਬਲਯੂ.ਡੀ. ਬਾਰੇ ਵੱਧ ਤੋਂ ਵੱਧ ਦੀਵਿਆਂ ਵੋਟਰਾਂ ਨੂੰ ਜਾਣੂ ਕਰਵਾਇਆ ਜਾਵੇ ਤਾਂ ਜੋ ਉਹ ਇਸ ਐਪ ਦੀ ਵਰਤੋਂ ਕਰਕੇ ਆਪਣੇ ਵੋਟ ਦਾ ਅਸਾਨੀ ਨਾਲ ਇਸਤੇਮਾਲ ਕਰ ਸਕਣ।

 • ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਪਟਿਆਲਾ ਕੁਮਾਰ ਅਮਿਤ ਨੇ ਧਰਨੇ, ਰੈਲੀਆਂ, ਰੋਸ ਮਾਰਚ, ਮੇਲੇ, ਧਾਰਮਿਕ ਤੇ ਸੱਭਿਆਚਾਰਕ ਸਮਾਗਮਾਂ ਦੀ 15 ਦਿਨ ਪਹਿਲਾਂ ਐਨ.ਓ.ਸੀ. ਤੇ ਮਨਜ਼ੂਰੀ ਲੈਣ ਦੀ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਵੱਖ-ਵੱਖ ਧਾਰਮਿਕ ਜੱਥੇਬੰਦੀਆਂ/ਪਬਲਿਕ ਵੱਲੋਂ ਪੂਰੇ ਸਮੇਂ 'ਤੇ ਹੀ ਮਨਜ਼ੂਰੀ/ਸੁਰੱਖਿਆ ਪ੍ਰਬੰਧ ਲਈ ਦਰਖਾਸਤ ਦਿੱਤੀ ਜਾਂਦੀ ਹੈ ਅਤੇ ਵੱਖ-ਵੱਖ ਵਿਭਾਗਾਂ ਪਾਸੋਂ ਤੁਰੰਤ ਐਨ.ਓ.ਸੀ. ਲੈਣੇ ਸੰਭਵ ਨਹੀਂ ਹੁੰਦੇ ਇਸ ਲਈ ਕਿਸੇ ਵੀ ਪ੍ਰੋਗਰਾਮ, ਰੈਲੀ ਜਾਂ ਸਮਾਗਮ ਕਰਵਾਉਣ ਲਈ ਪ੍ਰਬੰਧਕਾਂ ਨੂੰ 15 ਦਿਨ ਪਹਿਲਾਂ ਦਫ਼ਤਰ ਵਿਖੇ ਦਰਖਾਸਤ ਦੇਣ ਜ਼ਰੂਰੀ ਹੈ।

 • ਆਮ ਆਦਮੀ ਪਾਰਟੀ ਦੀ ਪਕੜ ਆਉਣ ਵਾਲੀਆਂ ਚੋਣਾਂ ਵਿੱਚ ਪੰਜਾਬ ਵਿੱਚ ਸਭ ਤੋਂ ਕਮਜ਼ੋਰ ਮੰਨੀ ਜਾ ਰਹੀ ਹੈ।

 • ਪਹਿਲਾਂ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਸਿਰਫ਼ ਸ਼ਹਿਰਾਂ 'ਚ ਪ੍ਰਚਾਰ ਮੁਹਿੰਮ ਚਲਾਈ ਜਾ ਰਹੀ ਸੀ ਲੇਕਿਨ ਹੁਣ ਇਸ ਨੂੰ ਪਿੰਡਾਂ ਵੱਲ ਵੀ ਵਧਾਇਆ ਜਾ ਰਿਹਾ ਹੈ ਅਤੇ ਸੈਨਾ ਨੂੰ ਲੋਕਾਂ ਦੀ ਸਪੋਰਟ ਮਿਲਣੀ ਵੀ ਸ਼ੁਰੂ ਹੋ ਗਈ ਹੈ।

 • Load More