12 ਦਸੰਬਰ 2019 ਨੂੰ ਪਏ ਮੀਂਹ ਤੋਂ ਬਾਅਦ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਠੰਡ ਨੇ ਜ਼ੋਰ ਫੜ ਲਿਆ ਸੀ ਅਤੇ ਸੂਰਜ ਦੇਵਤਾ ਨੇ ਲੰਮੀ ਛੁੱਟੀ ਲੈ ਲਈ।
Jan 06 2020 17:25 Bathinda
ਦਿੱਲੀ ਵਿਧਾਨ ਸਭਾ ਚੋਣਾਂ ਦਾ ਐਲਾਨ ਅੱਜ ਭਾਰਤੀ ਚੋਣ ਕਮਿਸ਼ਨ ਵੱਲੋਂ ਕਰ ਦਿੱਤਾ ਗਿਆ ਹੈ।
ਅਮਰੀਕਾ ਅਤੇ ਇਰਾਨ ਇਸ ਮੌਕੇ ਜੰਗ ਦੇ ਮੁਹਾਨੇ ਤੇ ਖੜੇ ਹਨ।
Jan 06 2020 16:42 Bathinda
ਈਰਾਨ ਦੀ ਸੈਨਾ ਦੇ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਦੇ ਅਮਰੀਕੀ ਹਮਲੇ ਵਿੱਚ ਮਾਰੇ ਜਾਣ ਤੋਂ ਬਾਅਦ ਦੋਹਾਂ ਦੇਸ਼ਾਂ ਵਿੱਚ ਤਣਾਅਪੂਰਨ ਹਾਲਾਤ ਬਣੇ ਹੋਏ ਹਨ।
ਕਿਸੇ ਵੀ ਸੂਬੇ ਜਾਂ ਦੇਸ਼ ਵਿੱਚ ਰਹਿਣ ਵਾਲੇ ਲੋਕਾਂ ਨੂੰ ਇੱਕ ਚੀਜ਼ ਜ਼ਰੂਰੀ ਚਾਹੀਦੀ ਹੁੰਦੀ ਹੈ ਉਹ ਹੁੰਦੀ ਹੈ ਉੱਥੇ ਰਹਿਣ ਵਾਲੇ ਲੋਕਾਂ ਨੂੰ ਰਹਿਣ ਵਿੱਚ ਸ਼ਾਂਤੀ ਅਤੇ ਉੱਥੇ ਉਹ ਗਰੀਬੀ ਦੀ ਹਾਲਤ ਵਿੱਚੋਂ ਨਿਕਲ ਕੇ ਚੰਗੀ ਆਰਥਿਕ ਹਾਲਤ ਵਿੱਚ ਆਉਣ।
ਅਮਰੀਕਾ ਸਮੇਤ ਭਾਰਤ ਨੇ ਚੀਨੀ ਕੰਪਨੀ ਹੁਵਾਵੇ ਤੇ ਜਸੂਸੀ ਦੇ ਇਲਜਾਮ ਲਗਾਉਂਦਿਆਂ ਉਸ ਨੂੰ ਆਪਣੇ ਦੇਸ਼ ਵਿੱਚ ਕੰਮ ਕਰਨ ਤੋਂ ਰੋਕ ਲਗਾ ਦਿੱਤੀ ਸੀ l
Jan 01 2020 16:03 Bathinda
ਪੁਲਿਸ ਅਤੇ ਫੌਜ ਦੀ ਨੌਕਰੀ ਇੱਕ ਐਸੀ ਨੌਕਰੀ ਹੈ ਜਿਸ ਵਿੱਚ ਛੁੱਟੀ ਮਿਲਣਾ ਬਹੁਤ ਹੀ ਮੁਸ਼ਕਿਲ ਕੰਮ ਹੈ l
ਪੰਜਾਬ ਨੂੰ ਪਾਣੀਆਂ ਦੀ ਧਰਤੀ ਦੇ ਨਾਲ-ਨਾਲ ਦੇਸ਼ ਦਾ ਢਿੱਡ ਭਰਨ ਵਾਲੀ ਧਰਤੀ ਵਜੋਂ ਵੀ ਜਾਣਿਆ ਜਾਂਦਾ ਹੈ।
ਇਸ ਵਾਰ ਦੀ ਸਰਦੀ ਨੂੰ ਕਈ ਸਦੀ ਦੀ ਸਭ ਤੋਂ ਖਤਰਨਾਕ ਸ਼ੀਤ ਲਹਿਰ ਕਿਹਾ ਜਾ ਰਿਹਾ ਹੈ।
ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਜਦੋ ਤੋਂ ਸੱਤਾ ਵਿੱਚ ਆਈ ਹੈ ਉਸ ਸਮੇਂ ਤੋਂ ਪੰਜਾਬ ਵਿੱਚ ਕੋਈ ਵੀ ਨਵੀ ਨੌਕਰੀ ਨਹੀਂ ਕੱਢੀ ਗਈ ਖਾਸ ਗੱਲ ਇਹ ਰਹੀ ਕਿ ਕਾਂਗਰਸ ਸਰਕਾਰ ਘਰ ਘਰ ਨੌਕਰੀ ਦੇ ਵਾਅਦੇ ਨਾਲ ਸੱਤਾ ਵਿੱਚ ਆਈ ਸੀ l
ਬਠਿੰਡਾ ਜ਼ਿਲ੍ਹਾ ਵਿੱਚ ਚੋਰੀਆਂ ਦੀਆਂ ਵਾਰਦਾਤਾਂ ਲਗਾਤਾਰ ਜਾਰੀ ਹਨ। ਚੋਰਾਂ ਨੇ ਠੰਡ ਦਾ ਫ਼ਾਇਦਾ ਉਠਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਜ਼ਿਲ੍ਹੇ ਵਿੱਚ ਆਏ ਦਿਨ ਕਿਸੇ ਨਾ ਕਿਸੇ ਇਲਾਕੇ ਵਿੱਚ ਚੋਰੀ ਦੀ ਵਾਰਦਾਤ ਹੋ ਜਾਂਦੀ ਹੈ।
ਪਿਆਰ ਇੱਕ ਐਸੀ ਸ਼ੈਅ ਹੈ ਜੋ ਜ਼ਿੰਦਗੀ ਆਬਾਦ ਵੀ ਕਰ ਦਿੰਦਾ ਹੈ ਅਤੇ ਕਈਆਂ ਦੀ ਜ਼ਿੰਦਗੀ ਬਰਬਾਦ ਵੀ ਕਰ ਦਿੰਦਾ ਹੈ।