CGC President Satnam Singh along with four others convicted for operating STP without Permission

The five members of management of Ruru Ram Das Education Society that run the reputed and renowned Chandigarh Group of Colleges at Landran have been sentenced to 3 years of imprisonment for operating the Sewage treatment plant (STP) on the college premises without approval of the Punjab Pollution Control Board (PPCB). Also, the local court has imposed a fine of Rs 10,000 on all the convicts.

The convicts identified as CGC president Satnam Singh Sandhu, vice-chairman Parampal Singh, director Gurmit Singh Gill, general secretary Rashpal Singh Dhaliwal and finance secretary Ravinder Singh have been convicted under Sections 24, 25 and 26 of the Water (Prevention and Control of Pollution) Act, 1974.

The case dated back to 2014. It shall be noted that the accused had earlier been given the consent to establish the plant; however they could not fulfil the adequate terms and conditions for the same due to which the board has to file a case against them. Presently, the convicts are out on bail and will now appeal in the High Court.

ਪੀ.ਪੀ.ਸੀ.ਬੀ ਨੂੰ ਕਾਰਗੁਜ਼ਾਰੀ ਬਿਹਤਰ ਕਰਨ ਲਈ ਇੱਕ ਮਹੀਨੇ ਦਾ ਅਲਟੀਮੇਟਮ (ਨਿਊਜ਼ਨੰਬਰ ਖਾਸ ਖਬਰ)

ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ.ਜੀ.ਟੀ) ਵੱਲੋਂ ਦਰਿਆਵਾਂ ਦਾ ਪ੍ਰਦੂਸ਼ਣ ਰੋਕਣ ਲਈ ਗਠਿਤ ਕੀਤੀ ਗਈ ਨਿਗਰਾਨ ਕਮੇਟੀ ਵੱਲੋਂ ਸਮਾਂ-ਬੱਧ ਢੰਗ ਨਾਲ ਦਰਿਆਵਾਂ ਵਿੱਚੋਂ ਪ੍ਰਦੂਸ਼ਣ ਰੋਕਣ ਲਈ ਜ਼ਮੀਨੀ ਪੱਧਰ 'ਤੇ ਕੀਤੇ ਯਤਨਾਂ ਦਾ ਜਾਇਜ਼ਾ ਲੈਣ ਲਈ ਸੁਲਤਾਨਪੁਰ ਲੋਧੀ ਵਿਖੇ ਸੀਵਰੇਜ ਟ੍ਰੀਟਮੈਂਟ ਪਲਾਂਟ (ਐਸ.ਟੀ.ਪੀ) ਦਾ ਦੌਰਾ ਕੀਤਾ ਗਿਆ। ...

ਸਾਉਣੀ ਦੀ ਫ਼ਸਲ ਦੀ ਕਟਾਈ ਤੋਂ ਪਹਿਲਾਂ 'ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ' ਵੱਲੋਂ ਸੋਸ਼ਲ-ਮੀਡੀਆ ਰਾਹੀਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਕੀਤਾ ਜਾ ਰਿਹਾ ਜਾਗਰੂਕ

ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਹਰਿਆ-ਭਰਿਆ ਅਤੇ ਤੰਦਰੁਸਤ ਬਨਾਉਣ ਲਈ ਸ਼ੁਰੂ ਕੀਤਾ ਗਿਆ ਪ੍ਰੋਗਰਾਮ 'ਮਿਸ਼ਨ ਤੰਦਰੁਸਤ ਪੰਜਾਬ' ਬਹੁਤ ਹੀ ਸ਼ਲਾਘਾਯੋਗ ਕਾਰਜ ਹੈ, ਜਿਸ ਨੂੰ ਕਾਮਯਾਬ ਬਨਾਉਣ ਲਈ ਪੰਜਾਬ ਦੇ ਹਰ ਨਾਗਰਿਕ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ...

ਪਲਾਸਟਿਕ ਦਾ ਇਸਤੇਮਾਲ ਘਟਾਉਣ ਲਈ ਪੀਪੀਸੀਬੀ ਚਲਾਏਗੀ ਵਿਸ਼ੇਸ਼ ਮੁਹਿੰਮ

ਦੇਸ਼ ਦੀ ਮਾਨਯੋਗ ਸੁਪਰੀਮ ਕੋਰਟ ਵੱਲੋਂ ਪਲਾਸਟਿਕ ਦੇ ਲਿਫ਼ਾਫ਼ਿਆਂ ਦੇ ਇਸਤੇਮਾਲ ਤੇ ਬਹੁਤ ਪਹਿਲਾਂ ਹੀ ਰੋਕ ਲਗਾਈ ਜਾ ਚੁੱਕੀ ਹੈ, ਪਰ ਸ਼ਹਿਰ ਦੇ ਵਪਾਰੀਆਂ ਅਤੇ ਦੁਕਾਨਦਾਰਾਂ ਵੱਲੋਂ ਇਸ ਨਿਯਮ ਅਤੇ ਕਾਨੂੰਨ ਦੀ ਵਾਰ-ਵਾਰ ਉਲੰਘਣਾ ਕੀਤੀ ਜਾਂਦੀ ਹੈ। ...

ਪੀਪੀਸੀਬੀ ਕੇਂਦਰ ਦੀ ਪੇਸ਼ ਕੀਤੀ ਪ੍ਰਦੂਸ਼ਣ ਰਿਪੋਰਟ ਤੋਂ ਹੈਰਾਨ

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਹਰੇਕ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਪਟਿਆਲਾ ਅਤੇ ਪੰਜਾਬ ਦੇ ਬਾਕੀ ਸ਼ਹਿਰਾਂ ਦੇ ਪ੍ਰਦੂਸ਼ਣ ਦੀ ਇਕਾਈ ਨੂੰ ਕੰਟਰੋਲ ਵਿੱਚ ਰੱਖਿਆ ਜਾ ਸਕੇ, ਪਰ ਕੇਂਦਰ ਨੇ ਪਟਿਆਲੇ ਦਾ ਨਾਮ ਵੱਧ ਪ੍ਰਦੂਸ਼ਣ ਵਾਲੇ ਸ਼ਹਿਰਾਂ 'ਚ ਜੋੜ ਕੇ ਪੀਪੀਸੀਬੀ ਨੂੰ ਪੂਰੀ ਤਰ੍ਹਾਂ ਹੈਰਾਨ ਕਰ ਦਿੱਤਾ ਹੈ। ...

ਪੀਪੀਸੀਬੀ ਨੇ ਪੀਆਰਟੀਸੀ ਵਿਭਾਗ ਨੂੰ ਭੇਜਿਆ ਨੋਟਿਸ, ਪ੍ਰੈਸ਼ਰ ਹੋਰਨਾਂ ਨੂੰ ਬੱਸਾਂ 'ਚੋਂ ਕੱਢੋ ਵਰਨਾ ਹੋਵੇਗੀ ਕਾਰਵਾਈ

ਇੰਝ ਤਾਂ ਪੀਆਰਟੀਸੀ ਵਿਭਾਗ ਹਰ ਹਫਤੇ ਇਸ ਗੱਲ ਦਾ ਲਗਾਤਾਰ ਦਾਅਵਾ ਕਰ ਰਹੀ ਹੈ ਕਿ ਵਿਭਾਗ ਟ੍ਰੇਨਿੰਗ ਸਕੂਲਾਂ ਦੀ ਮਦਦ ਨਾਲ ਹਰੇਕ ਪਾਸੇ ਤਰੱਕੀ ਕਰ ਰਿਹਾ ਹੈ ਪਰ ਦੂਜੇ ਪਾਸੇ ਪੀਪੀਸੀਬੀ ਵੱਲੋਂ ਭੇਜਿਆ ਗਿਆ ਨੋਟਿਸ ਪੀਆਰਟੀਸੀ ਵਿਭਾਗ ਦੇ ਸਾਰੇ ਖੋਖਲੇ ਦਾਅਵਿਆਂ ਨੂੰ ਝੂਠਾ ਸਾਬਿਤ ਕਰਨ ਲਈ ਕਾਫ਼ੀ ਹੈ। ...

ਪੀਪੀਸੀਬੀ ਦੇ ਇੱਕ ਫੈਸਲੇ ਤੋਂ ਉਦਯੋਗਪਤੀਆਂ ਅਤੇ ਪੰਜਾਬ ਸਰਕਾਰ ਦੋਵਾਂ ਨੂੰ ਹੋਵੇਗਾ ਮੁਨਾਫ਼ਾ

ਪੰਜਾਬ ਸਰਕਾਰ ਦੀ ਵਿੱਤੀ ਹਾਲਤ ਬਹੁਤ ਕਮਜ਼ੋਰ ਹੈ, ਇਹ ਗੱਲ ਕਿਸੇ ਤੋਂ ਵੀ ਛਿਪੀ ਨਹੀਂ ਹੈ, ਜਿਸ ਨੂੰ ਮਜਬੂਤ ਕਰਨ ਲਈ ਰਾਜ ਦੇ ਵੱਖ-ਵੱਖ ਸਰਕਾਰੀ ਵਿਭਾਗ ਆਪਣਾ ਯੋਗਦਾਨ ਦੇ ਰਹੇ ਹਨ। ...

ਪੀਪੀਸੀਬੀ ਨੇ 70 ਲੱਖ ਦੀ ਲਾਗਤ ਨਾਲ ਬਣੇ ਪ੍ਰਦੂਸ਼ਣ ਮੋਨੀਟਰਿੰਗ ਸਟੇਸ਼ਨ ਦਾ ਕੀਤਾ ਉਦਘਾਟਨ

ਪਟਿਆਲਾ ਵਾਸੀਆਂ ਨੂੰ ਹਵਾ ਵਿਚਲੇ ਪ੍ਰਦੂਸ਼ਣ ਦੀ ਸਮੇਂ-ਸਮੇਂ ਤੇ ਲੇਟੈਸਟ ਜਾਣਕਾਰੀ ਦੇਣ ਲਈ ਅੱਜ ਪਟਿਆਲਾ ਵਿਖੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁੱਖ ਦਫ਼ਤਰ 'ਚ 70 ਲੱਖ ਦੀ ਲਾਗਤ ਨਾਲ ਬਣਾਏ ਗਏ ਪ੍ਰਦੂਸ਼ਣ ਮੋਨੀਟਰਿੰਗ ਸਟੇਸ਼ਨ ਦਾ ਉਦਘਾਟਨ ਕਰ ਦਿੱਤਾ ਗਿਆ ਹੈ। ...

पराली जलाने पर भरना होगा 15 हज़ार जुर्माना : पी.पी.सी.बी.चेयरमैन

जहां एक तरफ़ पंजाब सरकार किसानों को पराली जलाने से रोकने में लगी हुई है, वहीं दूसरी और किसान सरकार के ख़िलाफ़ जाकर रोष दिखाते हुए जान बूझ कर पराली को आग लगा रहे हैं, जिसमें सबसे ज़्यादा नुक्सान वातावरण को हो रहा है। ...

18.52 ਕਰੋੜ ਰੁਪਏ ਨਾਲ ਬਣਿਆ ਸੀਵਰੇਜ ਟਰੀਟਮੈਂਟ ਪਲਾਂਟ ਨਹੀਂ ਹੋਇਆ ਸ਼ੁਰੂ

ਪਿੰਡ ਲਾਡੋਚੱਕ ਵਿਖੇ 18.52 ਕਰੋੜ ਰੁਪਏ ਖਰਚ ਕਰ ਬਣਾਏ ਸੀਵਰੇਜ ਟਰੀਟਮੈਂਟ ਪਲਾਂਟ ਨੂੰ 6 ਸਾਲ ਬਾਅਦ ਵੀ ਓਪਰੇਸ਼ਨਲ ਨਾ ਕਰ ਪਾਉਣ ਵਾਲੇ ਸੀਵਰੇਜ ਬੋਰਡ ਨੇ ਸ਼ਹਿਰ 'ਚ 5 ਨਵੇਂ ਸੀਵਰੇਜ ਟਰੀਟਮੈਂਟ ਪਲਾਂਟ ਬਣਾਉਣ ਦੀ ਯੋਜਨਾ ਬਣਾਈ ਹੈ। ...