Pumpkart introduces Kapil Dev as its Brand Ambassador

Chandigarh based startup and India's largest online niche platform for selling water pumps; Pumpkart has introduced former Indian Cricketer particularly known as 'Haryana Hurricane' Kapil Dev as its brand ambassador. Kapil Dev along with Pumpkart will also be countersigning Panatech, which is a label brand of Pumpkart.

In the present day world, as social technologies have become a way of life, an interesting outcome has happened. Individuals are speaking up and their word has a greater influence on purchase decisions compared to what the actual brand has to say.  With the news that social influencers being a big hit with hard-to-reach men online, recent research suggests that brand ambassadors and ongoing relationships with brand ambassadors are the most effective forms of influencer marketing, asserted KS Bhatia, the founder of Pumpkart.

It is notable to mention that Chandigarh-based entrepreneur KS Bhatia has attracted the attention of Google CEO Sundar Pichai by selling water pumps online. Sundar Pichai had appreciated his business model at his ‘Digital India’ speech before PM Modi in the US.  As of now, Pumpkart has a wider market and is also focussing on its outlets so that it can promote its label brands through those outlets.

 

ਆਨਲਾਈਨ ਹਾਜ਼ਰੀ ਦੇ ਰੱਫ਼ੜ ਤੋਂ ਔਖੇ ਕਾਮੇ ਕਿਉਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਪਾਵਰਕਾਮ ਮੈਨੇਜਮੈਂਟ ਵੱਲੋਂ ਹੁਣ ਨਵੇਂ ਫੁਰਮਾਨਾਂ ਰਾਹੀਂ ਸੀ ਐੱਚ ਬੀ ਠੇਕਾ ਕਾਮਿਆਂ ਨੂੰ ਆਨਲਾਈਨ ਐੱਪ ਸਿਸਟਮ ਰਾਹੀਂ ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜਮ ਯੂਨੀਅਨ ਦੇ ਠੇਕਾ ਕਾਮਿਆਂ ਨੂੰ ਹਾਜ਼ਰੀ ਲਗਾਉਣ ਬਾਰੇ ਕਿਹਾ ...

ਗ਼ਰੀਬਾਂ ਦੇ ਨਿਆਣੇ ਕਿੰਝ ਕਰਦੇ ਹੋਣਗੇ ਆਨਲਾਈਨ ਪੜ੍ਹਾਈ? (ਨਿਊਜ਼ਨੰਬਰ ਖ਼ਾਸ ਖ਼ਬਰ)

ਸਾਡੇ ਦੇਸ਼ ਦੇ ਅੰਦਰ ਜਦੋਂ ਕੋਰੋਨਾ ਵਾਇਰਸ ਦਾਖ਼ਲ ਹੋਇਆ ਤਾਂ ਸਰਕਾਰ ਨੇ ਸਮੂਹ ਵਿਦਿਅਕ ਅਦਾਰਿਆਂ ਨੂੰ ਬੰਦ ਕਰਨ ਦਾ ਹੁਕਮ ਸੁਣਾ ਦਿੱਤਾ। ਇੱਕ ਪਾਸੇ ਤਾਂ ਬੱਚਿਆਂ ਦੇ ਪੱਕੇ ਪੇਪਰ ਮਾਰਚ 2020 ਵਿੱਚ ਸਿਰ ’ਤੇ ਸਨ, ...

ਆਨਲਾਈਨ ਪੜ੍ਹਾਈ ਦੇ ਨਾਂਅ 'ਤੇ ਚਿੱਟੇ ਦਿਨੇ ਵਿਦਿਆਰਥੀਆਂ ਤੇ ਮਾਪਿਆਂ ਦੀਆਂ ਜੇਬਾਂ 'ਤੇ ਡਾਕਾ!! (ਨਿਊਜ਼ਨੰਬਰ ਖ਼ਾਸ ਖ਼ਬਰ)

ਕੋਰੋਨਾ ਲਾਕਡਾਊਨ ਦੇ ਦੌਰਾਨ ਬੇਸ਼ੱਕ ਬਹੁਤ ਕੁੱਝ ਬਦਲ ਚੁੱਕਿਆ ਹੈ ਅਤੇ ਪੜ੍ਹਾਈ ਵੀ ਕਲਾਸ ਰੂਮਾਂ ਦੀ ਬਿਜਾਏ ਆਨਲਾਈਨ ਹੋਣ ਲੱਗ ਪਈ ਹੈ, ਪਰ ਆਨਲਾਈਨ ਪੜ੍ਹਾਈ ਦੀਆਂ ਕਈ ਵਿਚਲੀਆਂ ਗੱਲਾਂ ਵੀ ਸਾਹਮਣੇ ਆ ...

ਸਿੱਖ ਇਤਿਹਾਸ ਨਾਲ ਜੁੜੇ Relics ਅਤੇ Artifacts ਨੂੰ ਦਿੰਦੇ ਨੇ Digital ਜੀਵਨ || The History Series || NewsNumber.Com

Ever wondered of touching and feeling the objects placed in a museum? This is no ordinary museum, it’s the first sikh virtual museum- Anglo Sikh Virtual Museum.The Director of Sikh Museum Initiative, Gurinder Singh Mann along with Taran Singh has made it a reality. Using a digital touchscreen and Virtual Reality Setup, you can explore the 3D models of Sikh Cultural Objects, which will take you back to the era of Sikh Raj. For detailed information, visit: https://www.anglosikhmuseum.com/ ...

ਡੀ.ਏ.ਵੀ. ਕਾਲਜ ਬਟਾਲਾ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 400ਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ ਅੰਤਰ-ਕਾਲਜ ਆਨ-ਲਾਈਨ ਲੇਖ ਰਚਨਾ ਮੁਕਾਬਲੇ ਕਰਵਾਏ

ਐੱਸ.ਐੱਲ. ਬਾਵਾ ਡੀ.ਏ.ਵੀ. ਕਾਲਜ ਬਟਾਲਾ ਦੇ ਪ੍ਰਿੰਸੀਪਲ ਡਾ. ਵਰਿੰਦਰ ਭਾਟੀਆ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 400ਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ ਅੰਤਰ-ਕਾਲਜ ਆਨ-ਲਾਈਨ ਲੇਖ ਰਚਨਾ ਮੁਕਾਬਲੇ ਕਰਵਾਏ ਗਏ। ...

एड्स व खूनदान के बारे में जागरूकता के लिए होगा ऑनलाइन क्विज मुकाबला

कोरोना के कारण लॉकडाउन के समय दौरान नौजवानों की ऊर्जा को सही दिशा में इस्तेमाल करने के उद्देश्य से युवक सेवाएं विभाग कपूरथला की ओर से एड्स व खूनदान के बारे में जागरूकता के लिए ऑनलाइन क्विज मुकाबले करवाने का प्रोग्राम तैयार किया गया है। ...

ਆਨਲਾਈਨ ਵਿੱਦਿਅਕ ਮੁਕਾਬਲਿਆਂ ਦੀ ਸ਼ਬਦ ਗਾਇਨ ਪ੍ਰਤੀਯੋਗਤਾ ਦੇ ਬਲਾਕ ਪੱਧਰ ਦੇ ਨਤੀਜੇ ਦਾ ਐਲਾਨ

ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ 'ਚ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ 'ਚ ਕਰਵਾਏ ਜਾ ਰਹੇ ਆਨਲਾਈਨ ਵਿੱਦਿਅਕ ਮੁਕਾਬਲਿਆਂ ਦੀ ਸ਼ਬਦ ਗਾਇਨ ਪ੍ਰਤੀਯੋਗਤਾ ਦੇ ਬਲਾਕ ਪੱਧਰ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ...

ਕੋਵਿਡ-19 ਦੇ ਚੱਲਦਿਆਂ ਕਿਸਾਨਾਂ ਨੂੰ ਖੇਤੀਬਾੜੀ ਸਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਆਨਲਾਈਨ ਜਾਗਰੂਕਤਾ ਕੈਂਪ ਹਰ ਮੰਗਲਵਾਰ ਲੱਗਿਆ ਕਰੇਗਾ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਸਮੇਂ ਸਮੇਂ ਤੇ ਖੇਤੀਬਾੜੀ ਨਾਲ ਸਬੰਧਿਤ ਨਵੀਨਤਮ ਤਕਨੀਕਾਂ ਨੂੰ ਕਿਸਾਨਾਂ ਤੱਕ ਪਿੰਡ ਅਤੇ ਬਲਾਕ ਪੱਧਰ ਤੇ ਜਾਗਰੂਕਤਾ ਕੈਂਪ ਲਗਾ ਕੇ ਪਹੁੰਚਾਇਆ ਜਾਂਦਾ ਹੈ ਤਾਂ ਜੋ ਫ਼ਸਲਾਂ ਦੀ ਕਾਸ਼ਤ ਵਿੱਚ ਸੰਭਾਵਿਤ ਕਿਸੇ ਕਿਸਮ ਦੀਆਂ ਸਮੱਸਿਆ ਦਾ ਹੱਲ ਕੀਤਾ ਜਾ ਸਕੇ। ...

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਆਨਲਾਈਨ ਵਿੱਦਿਅਕ ਮੁਕਾਬਲੇ

ਸਿੱਖ ਜਗਤ ਦੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਵਿੱਚ ਸਕੂਲ ਸਿੱਖਿਆ ਵਿਭਾਗ ਵੱਲੋਂ ਆਨਲਾਈਨ ਵਿੱਦਿਅਕ ਮੁਕਾਬਲੇ ਕਰਵਾਏ ਜਾ ਰਹੇ ਹਨ। ...

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 400ਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ ਅੰਤਰ ਕਾਲਜ ਆਨ-ਲਾਈਨ ਮੁਕਾਬਲਾ ਅੱਜ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 400ਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ ਬਟਾਲਾ ਦੇ ਐੱਸ.ਐੱਲ. ਬਾਵਾ ਡੀ.ਏ.ਵੀ ਕਾਲਜ ਵੱਲੋਂ ਮਿਤੀ 22 ਜੁਲਾਈ ਨੂੰ ਅੰਤਰ ਕਾਲਜ ਆਨ-ਲਾਈਨ ਮੁਕਾਬਲਾ ਕਰਾਇਆ ਜਾ ਰਿਹਾ ਹੈ। ...

ਸਰਕਾਰੀ ਸਕੂਲਾਂ ਦੇ ਆਨਲਾਈਨ ਪੇਪਰਾਂ 'ਚ ਵਿਦਿਆਰਥੀਆਂ ਨੇ ਉਡਾਈਆਂ ਨਕਲ ਵਾਲੀਆਂ ਧੱਜੀਆਂ (ਨਿਊਜ਼ਨੰਬਰ ਖ਼ਾਸ ਖ਼ਬਰ)

ਬੀਤੇ ਹਫਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਲਏ ਗਏ ਆਨਲਾਈਨ ਪੇਪਰਾਂ ਵਿੱਚ ਵਿਦਿਆਰਥੀਆਂ ਵੱਲੋਂ ਖੁੱਲ ਕੇ ਨਕਲ ਕੀਤੀ ਗਈ ਹੈ। ...

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਆਗਮਨ ਪੁਰਬ ਨੂੰ ਲੈ ਕੇ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਆਨ-ਲਾਈਨ ਮੁਕਾਬਲੇ ਜਾਰੀ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਕੂਲ ਸਿੱਖਿਆ ਵਿਭਾਗ ਵੱਲੋਂ ਵੱਖ-ਵੱਖ ਗਿਆਰਾਂ ਮੁਕਾਬਲਿਆਂ ਦੀਆਂ ਪੇਸ਼ਕਾਰੀਆਂ ਕੀਤੀਆਂ ਜਾ ਰਹੀਆਂ ਹਨ। ...

ਅਮਰੀਕਾ ਦੇ ਨਵੇਂ ਐਲਾਨ ਨਾਲ 90 ਫੀਸਦੀ ਦੇ ਕਰੀਬ ਅੰਤਰਰਾਸ਼ਟਰੀ ਵਿਦਿਆਰਥੀ ਹੋ ਸਕਦੇ ਨੇ ਪ੍ਰਭਾਵਿਤ (ਨਿਊਜ਼ਨੰਬਰ ਖ਼ਾਸ ਖ਼ਬਰ)

ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਆਨਲਾਈਨ ਕਲਾਸਾਂ ਵਾਲੇ ਵਿਦਿਆਰਥੀਆਂ ਨੂੰ ਵਾਪਿਸ ਭੇਜਣ ਦੇ ਹੁਕਮ ਦੇ ਬਾਅਦ ਅਮਰੀਕਾ ਵਿੱਚ ਕਰੀਬ 90 ਫੀਸਦੀ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਇਸਦਾ ਪ੍ਰਭਾਵ ਪੈ ਸਕਦਾ ਹੈ। ...

ਕੇਂਦਰੀ ਯੂਨੀਵਰਸਿਟੀ ਬਠਿੰਡਾ ਲਵੇਗੀ ਆਨਲਾਈਨ ਪ੍ਰੀਖਿਆ, ਆਪਣੀ ਮਰਜ਼ੀ ਨਾਲ ਦਿਨ ਅਤੇ ਸਮਾਂ ਚੁਣ ਸਕਣਗੇ ਵਿਦਿਆਰਥੀ

ਕੇਂਦਰੀ ਯੂਨੀਵਰਸਿਟੀ ਬਠਿੰਡਾ ਵੱਲੋਂ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਵਿਦਿਆਰਥੀਆਂ ਦੀਆਂ ਇਸ ਸਮੈਸਟਰ ਦੀਆਂ ਪ੍ਰੀਖਿਆ ਆਨਲਾਈਨ ਲੈਣ ਦਾ ਐਲਾਨ ਕੀਤਾ ਗਿਆ ਹੈ। ...

आईकेजीपीटीयू एक जुलाई से लेगी फाइनल सेमेस्टर के ऑनलाइन एग्जाम (न्यूज़नंबर खास खबर)

एक जुलाई से इंद्र कुमार गुजराल पंजाब टेक्निकल यूनिवर्सिटी (आईकेजीपीटीयू) फाइनल सेमेस्टर के ऑनलाइन एग्जाम लेने की व्यवस्था में जुटी हुई है, लेकिन अभी एग्जाम समयावधि को लेकर पीटीयू प्रबंधन ने कोई जानकारी नहीं दी, क्योंकि इस पर प्रबंधन की ओर से गहनता से विचार-विमर्श किया जा रहा है। ...

...ਤੇ ਹੁਣ ਪੀਜ਼ਾ, ਬਰਗਰ ਦੀ ਤਰ੍ਹਾਂ ਘਰ ਬੈਠੇ ਆਨਲਾਈਨ ਮਿਲੇਗੀ ਤੱਤਾਂ ਭਰਪੂਰ ਜੈਵਿਕ ਖਾਦ !!! (ਨਿਊਜ਼ਨੰਬਰ ਖ਼ਾਸ ਖ਼ਬਰ)

ਘਰਾਂ ਵਿੱਚੋਂ ਇਕੱਠੇ ਹੋਣ ਵਾਲੇ ਗਿੱਲੇ ਕੂੜੇ ਅਤੇ ਸਬਜ਼ੀਆਂ ਤੇ ਫਲਾਂ ਦੀ ਰਹਿੰਦ-ਖੂੰਹਦ ਦਾ ਨਿਪਟਾਰਾ ਕਰਨ ਲਈ ਖਰੜ ਨਗਰ ਕੌਂਸਲ ਵੱਲੋਂ ਅਪਣਾਏ ਗਏ ਨਿਵੇਕਲੇ ਢੰਗ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ...

ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਨਲਾਈਨ ਰਜਿਸਟ੍ਰੇਸ਼ਨ ਲਈ ਸੰਗਤਾਂ 'ਚ ਭਾਰੀ ਉਤਸ਼ਾਹ

ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਤਿਹਾਸਕ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਦਰਸ਼ਨ ਯਾਤਰਾ ਕਰਨ ਲਈ ਸ਼ਰਧਾਲੂ ਸੰਗਤਾਂ ਇਤਿਹਾਸਕ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਖੋਲੇ ਗਏ ਰਜਿਸਟ੍ਰੇਸ਼ਨ ਦੇ ਦਫਤਰ ਵਿੱਚ ਆਨਲਾਈਨ ਰਜਿਸਟ੍ਰੇਸ਼ਨ ਕਰਵਾਉਣ ਲਈ ਵੱਡੀ ਗਿਣਤੀ 'ਚ ਪੁੱਜ ਰਹੀਆਂ ਹਨ। ...