Cartoon of the Day : प्रदूषण के गहरे बादल में भी नशाखोरों की मौज

ਸਿਆਸੀ ਪਾਰਟੀਆਂ ਵੋਟਾਂ ਬੈਂਕ ਲਈ ਕਿਸਾਨਾਂ ਨਾਲ ਵਧਾ ਰਹੀਆਂ ਨੇ ਨੇੜਤਾ!! (ਨਿਊਜ਼ਨੰਬਰ ਖ਼ਾਸ ਖ਼ਬਰ)

ਜਿਵੇਂ ਜਿਵੇਂ ਦੇਸ਼ ਦੇ ਪੰਜ ਸੂਬਿਆਂ ਵਿੱਚ ਚੋਣਾਂ ਦੇ ਦਿਨ ਨੇੜੇ ਆ ਰਹੇ ਹਨ, ਉਵੇਂ ਉਵੇਂ ਸਿਆਸੀ ਪਾਰਟੀਆਂ, ਕਿਸਾਨਾਂ ਦੇ ਨਾਲ ਨੇੜਤਾ ਵਧਾ ਰਹੀਆਂ ਹਨ। ਸਿਆਸੀ ਪਾਰਟੀਆਂ ਦਾ ਇੱਕੋ ਇੱਕ ਟੀਚਾ ਹੈ ਕਿ ਕਿਸਾਨਾਂ ਨੂੰ ਆਪਣੇ ...

ਰਾਜੋਆਣਾ ਦੀ ਫਾਂਸੀ ਮੁਆਫੀ ਦੇ ਇੱਕ ਫੈਸਲੇ ਨਾਲ ਭਾਜਪਾ ਲਗਾ ਸਕਦੀ ਅਕਾਲੀ ਦਲ ਵੋਟ ਬੈਂਕ ਨੂੰ ਵੱਡਾ ਖੋਰਾ (ਨਿਊਜਨੰਬਰ ਖਾਸ ਖਬਰ)

ਬਲਵੰਤ ਸਿੰਘ ਰਾਜੋਆਣਾ, ਪੰਜਾਬ ਦੇ ਵਿੱਚ ਇੱਕ ਅਜਿਹਾ ਨਾਮ ਜਿਸਦੇ ਨਾਲ ਜੁੜਿਆ ਹੈ ਮੁੱਖ ਮੰਤਰੀ ਬੇਅੰਤ ਸਿੰਘ ਦਾ ਕਤਲ ਅਤੇ ਦੂਜੇ ਪਾਸੇ ਸਿੱਖ ਸਮਾਜ ਦਾ ਇੱਕ ਵੱਡਾ ਹਿੱਸਾ l ...

ਪ੍ਰਦੂਸ਼ਣ ਕੰਟਰੋਲ ਬੋਰਡ ਨੇ ਟਰੱਕਾਂ-ਬੱਸਾਂ ਵਾਲਿਆਂ ਨੂੰ ਪਾਇਆ ਪੜ੍ਹਨੇ

'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਖੇਤਰੀ ਦਫ਼ਤਰ, ਬਟਾਲਾ ਦੀ ਟੀਮ ਵੱਲੋਂ ਸ੍ਰੀ ਸੁਖਵੰਤ ਸਿੰਘ, ਸਹਾਇਕ ਵਾਤਾਵਰਣ ਇੰਜੀਨੀਅਰ ਦੀ ਅਗਵਾਈ ਹੇਠ ਟ੍ਰੈਫਿਕ ਪੁਲਿਸ, ਬਟਾਲਾ ਦੇ ਸਹਿਯੋਗ ਨਾਲ ਗਾਂਧੀ ਚੌਂਕ, ਬਟਾਲਾ ਵਿਖੇ ਨਾਕਾ ਲਗਾਇਆ ਗਿਆ। ...

ਗੂੜੀ ਨੀਂਦ ਤੋਂ ਜਾਗਿਆ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਅਤੇ ਨਗਰ ਕੌਂਸਲ ਫਿਰੋਜ਼ਪੁਰ, ਕੱਟੇ ਲਿਫਾਫਾ ਵਿਕਰੇਤਾ ਦੇ ਚਲਾਨ!!

ਅੱਜ ਨਗਰ ਕੌਂਸਲ ਫਿਰੋਜ਼ਪੁਰ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਫਰੀਦਕੋਟ ਦੇ ਕਾਰਜ ਸਾਧਕ ਅਫਸਰ ਚਰਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਫਿਰੋਜ਼ਪੁਰ ਸ਼ਹਿਰ ਅੰਦਰ ਸਾਂਝੇ ਤੌਰ 'ਤੇ ਛਾਪੇਮਾਰੀ ਕੀਤੀ ਗਈ। ...

ਕਿਸੇ ਵੀ ਸਿਆਸੀ ਪਾਰਟੀ ਦੇ ਹੱਕ 'ਚ ਵੱਡਾ ਫ਼ੈਸਲਾ 29 ਅਪ੍ਰੈਲ ਨੂੰ ਲੈ ਸਕਦਾ ਹੈ 'ਡੇਰਾ' ? (ਨਿਊਜ਼ਨੰਬਰ ਖ਼ਾਸ ਖ਼ਬਰ)

ਲੋਕਸਭਾ ਚੋਣਾਂ ਨੂੰ ਲੈ ਕੇ ਫ਼ਿਲਹਾਲ ਚੁੱਪੀ ਵੱਟੀ ਬੈਠਾ ਡੇਰਾ ਸੱਚਾ ਸੌਦਾ ਦਾ ਸਿਆਸੀ ਵਿੰਗ ਆਖ਼ਰ ਕੀ ਫ਼ੈਸਲਾ ਲੈਂਦਾ ਹੈ ਜਾਂ ਡੇਰਾ ਸਮਰਥਕਾਂ ਨੂੰ ਕਿਸ ਪਾਰਟੀ/ਉਮੀਦਵਾਰ ਦਾ ਸਮਰਥਨ ਕਰਨ ਦਾ ਹੁਕਮ ਦਿੰਦਾ ਹੈ ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਕਿਆਸ ਲਾਏ ਜਾ ਰਹੇ ਹਨ। ...

ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੀ ਟੀਮ ਵੱਲੋਂ ਬੱਸਾਂ ਅਤੇ ਟਰੱਕਾਂ ਦੀ ਕੀਤੀ ਗਈ ਚੈਕਿੰਗ

"ਮਿਸ਼ਨ ਤੰਦਰੁਸਤ ਪੰਜਾਬ" ਦੇ ਤਹਿਤ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਖੇਤਰੀ ਦਫਤਰ, ਬਟਾਲਾ ਦੀ ਟੀਮ ਵੱਲੋਂ ਸ੍ਰੀ ਰਵਿੰਦਰ ਭੱਟੀ, ਵਾਤਾਵਰਣ ਇੰਜੀਨੀਅਰ ਦੀ ਅਗਵਾਈ ਹੇਠ ਟ੍ਰੈਫਿਕ ਪੁਲਿਸ, ਬਟਾਲਾ ਦੇ ਸਹਿਯੋਗ ਨਾਲ ਜਲੰਧਰ ਬਾਈਪਾਸ, ਬਟਾਲਾ ਵਿਖੇ ਨਾਕਾ ਲਗਾਇਆ ਗਿਆ। ...

ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀਆਂ ਨੇ 17 ਟਰੱਕਾਂ ਤੇ 3 ਬੱਸਾਂ ਨੂੰ ਕੀਤਾ ਜੁਰਮਾਨਾ

'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਖੇਤਰੀ ਦਫਤਰ, ਬਟਾਲਾ ਦੀ ਟੀਮ ਵੱਲੋਂ ਸ੍ਰੀ ਰਵਿੰਦਰ ਭੱਟੀ, ਵਾਤਾਵਰਣ ਇੰਜੀਨੀਅਰ ਦੀ ਅਗਵਾਈ ਹੇਠ ਟ੍ਰੈਫਿਕ ਪੁਲਿਸ, ਗੁਰਦਾਸਪੁਰ ਦੇ ਸਹਿਯੋਗ ਨਾਲ ਗੁਰਦਾਸਪੁਰ ਬੱਬਰੀ ਬਾਈ ਪਾਸ, ਨੇੜੇ ਕ੍ਰਿਸਟਲ ਫਾਰਮ, ਗੁਰਦਾਸਪੁਰ ਵਿਖੇ ਨਾਕਾ ਲਗਾਇਆ ਗਿਆ। ...

ਹੁਣ ਲਾ ਕੇ ਵੇਖੋ ਪ੍ਰੈਸ਼ਰ ਹਾਰਨ!!

ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਕਿੰਨੀਆਂ ਹੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਪੰਜਾਬ ਵਿੱਚੋਂ ਸ਼ੋਰ ਪ੍ਰਦੂਸ਼ਣ ਨੂੰ ਖਤਮ ਕੀਤਾ ਜਾ ਸਕੇ ਲੇਕਿਨ ਕੁੱਝ ਸ਼ਰਾਰਤੀ ਡਰਾਇਵਰਾਂ ਵੱਲੋਂ ਪ੍ਰੈਸ਼ਰ ਹਾਰਨਾਂ ਦਾ ਇਸਤੇਮਾਲ ਕਰਕੇ ਸ਼ੋਰ ਪ੍ਰਦੂਸ਼ਣ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ...

ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੀ ਟੀਮ ਨੇ 12 ਬੱਸਾਂ ਤੇ ਟਰੱਕ ਵਾਲਿਆਂ ਦੇ ਪ੍ਰੈਸ਼ਰ ਹਾਰਨ ਉਤਰਵਾਏ ਤੇ ਕੀਤਾ ਜੁਰਮਾਨਾ

'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਖੇਤਰੀ ਦਫ਼ਤਰ, ਬਟਾਲਾ ਦੀ ਟੀਮ ਵੱਲੋਂ ਸ੍ਰੀ ਰਵਿੰਦਰ ਭੱਟੀ, ਵਾਤਾਵਰਣ ਇੰਜੀਨੀਅਰ ਦੀ ਅਗਵਾਈ ਹੇਠ ਟ੍ਰੈਫਿਕ ਪੁਲਿਸ, ਬਟਾਲਾ ਦੇ ਸਹਿਯੋਗ ਨਾਲ ਜਲੰਧਰ ਬਾਈਪਾਸ, ਬਟਾਲਾ ਵਿਖੇ ਨਾਕਾ ਲਗਾਇਆ ਗਿਆ। ...

ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੀ ਟੀਮ ਨੇ ਬੱਸਾਂ ਤੇ ਟਰੱਕਾਂ ਦੀ ਕੀਤੀ ਚੈਕਿੰਗ

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਖੇਤਰੀ ਦਫ਼ਤਰ, ਬਟਾਲਾ ਦੀ ਟੀਮ ਵੱਲੋਂ ਰਵਿੰਦਰ ਭੱਟੀ, ਵਾਤਾਵਰਣ ਇੰਜੀਨੀਅਰ ਦੀ ਅਗਵਾਈ ਹੇਠ ਟਰੈਫ਼ਿਕ ਪੁਲਿਸ, ਬਟਾਲਾ ਦੇ ਸਹਿਯੋਗ ਨਾਲ ਗੁਰਦਾਸਪੁਰ ਬਾਈਪਾਸ, ਬਟਾਲਾ ਵਿਖੇ ਨਾਕਾ ਲਗਾਇਆ ਗਿਆ। ...

ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੀ ਟੀਮ ਨੇ ਬੱਸਾਂ ਤੇ ਟਰੱਕਾਂ ਦੀ ਕੀਤੀ ਚੈਕਿੰਗ, 5 ਬੱਸਾਂ ਦੇ ਪ੍ਰੈਸ਼ਰ ਹਾਰਨ ਉਤਰਵਾਏ ਤੇ ਕੀਤਾ ਜੁਰਮਾਨਾ

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਖੇਤਰੀ ਦਫ਼ਤਰ, ਬਟਾਲਾ ਦੀ ਟੀਮ ਵੱਲੋਂ ਸ੍ਰੀ ਰਵਿੰਦਰ ਭੱਟੀ, ਵਾਤਾਵਰਣ ਇੰਜੀਨੀਅਰ ਦੀ ਅਗਵਾਈ ਹੇਠ ਟ੍ਰੈਫਿਕ ਪੁਲਿਸ, ਬਟਾਲਾ ਦੇ ਸਹਿਯੋਗ ਨਾਲ ਜਲੰਧਰ ਬਾਈਪਾਸ, ਬਟਾਲਾ ਵਿਖੇ ਨਾਕਾ ਲਗਾਇਆ ਗਿਆ। ...

ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੀ ਟੀਮ ਨੇ ਬੱਸਾਂ ਤੇ ਟਰੱਕਾਂ ਦੀ ਕੀਤੀ ਚੈਕਿੰਗ

'ਮਿਸ਼ਨ ਤੰਦਰੁਸਤ ਪੰਜਾਬ'  ਤਹਿਤ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਖੇਤਰੀ ਦਫਤਰ, ਬਟਾਲਾ ਦੀ ਟੀਮ ਵੱਲੋਂ ਰਵਿੰਦਰ ਭੱਟੀ, ਵਾਤਾਵਰਣ ਇੰਜੀਨੀਅਰ ਦੀ ਅਗਵਾਈ ਹੇਠ ਟ੍ਰੈਫਿਕ ਪੁਲਿਸ, ਬਟਾਲਾ ਦੇ ਸਹਿਯੋਗ ਨਾਲ ਜਲੰਧਰ ਬਾਈਪਾਸ, ਬਟਾਲਾ ਵਿਖੇ ਨਾਕਾ ਲਗਾਇਆ ਗਿਆ। ...

ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਖੇਤਰੀ ਦਫ਼ਤਰ ਵੱਲੋਂ ਕੰਬਾਈਨਾਂ ਉੱਪਰ ਸੁਪਰ ਸਟਰਾਅ ਸਿਸਟਮ ਨਾ ਲੱਗੇ ਕਾਰਨ ਕੱਟੇ 06 ਨੰਬਰ ਚਲਾਨ

ਸ੍ਰੀ ਰਵਿੰਦਰ ਭੱਟੀ, ਵਾਤਾਵਰਣ ਇੰਜੀਨੀਅਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ, ਨਵੀਂ ਦਿੱਲੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਖੇਤਰੀ ਦਫ਼ਤਰ, ਬਟਾਲਾ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਤਹਿਸੀਲ ਬਟਾਲਾ ਦੇ ਪਿੰਡਾਂ ਵਿੱਚ ਝੋਨੇ ਦੀ ਕਟਾਈ ਦੌਰਾਨ ਚੈਕਿੰਗ ਕੀਤੀ ਗਈ।  ...

ਬਿਨਾਂ ਜਾਂਚ ਦੇ ਵਾਹਨਾਂ ਨੂੰ ਪ੍ਰਦੂਸ਼ਣ ਸਰਟੀਫਿਕੇਟ ਦੇਣ ਵਾਲਾ ਕੇਂਦਰ ਫੜਿਆ

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਸ੍ਰੀ ਮੁਕਤਸਰ ਸਾਹਿਬ ਦੀ ਇੱਕ ਟੀਮ ਦੇ ਵੱਲੋਂ ਮੁਕਤਸਰ ਸ਼ਹਿਰ ਦੇ ਵਿੱਚ ਇੱਕ ਨਿੱਜੀ ਵਾਹਨ ਪ੍ਰਦੂਸ਼ਣ ਜਾਂਚ ਕੇਂਦਰ ਦੀ ਜਾਂਚ ਕੀਤੀ ਗਈ। ...