Cartoon of the Day: Cartoonist Jailed for making Mamta's Caricature in W.B.

ਚਾਰ ਸਾਲਾਂ ਤੋਂ ਭਗੌੜਾ ਚੱਲ ਰਹੇ ਆਰੋਪੀ ਨੂੰ ਨੱਪਕੇ ਪੁਲਿਸ ਨੇ ਪਹੁੰਚਾਇਆ ਜੇਲ

ਕਰੀਬ ਚਾਰ ਸਾਲ ਪਹਿਲਾਂ ਦਰਜ ਹੋਏ ਦਹੇਜ਼ ਪ੍ਰਤਾੜਨਾ ਦੇ ਅਪਰਾਧਿਕ ਮਾਮਲੇ ਸੰਬੰਧੀ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਗਏ ਵਿਅਕਤੀ ਨੂੰ ਜਿਲ੍ਹਾ ਪੁਲਿਸ ਵੱਲੋਂ ਗਿਰਫਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਕਾਬੂ ਕੀਤੇ ਗਏ ਵਿਅਕਤੀ ਦੀ ਪਹਿਚਾਣ ਰਾਜੂ ਖਾਨ ਵਾਸੀ ਬੱਧਨੀ ਕਲਾਂ (ਜਿਲ੍ਹਾ ਮੋਗਾ) ਦੇ ਤੌਰ ਤੇ ਹੋਈ ਹੈ। ...

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੇ ਕਿਹਾ ਬਾਕੀ ਦੋਸ਼ੀਆਂ ਨੂੰ ਵੀ ਜੇਲ੍ਹਾਂ ਵਿੱਚ ਡੱਕਣਾ ਚਾਹੀਦੈ !!!

 ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਦਿੱਲੀ ਕੋਰਟ ਵੱਲੋਂ ਦਿੱਲੀ ਦੰਗਿਆਂ ਦੇ ਦੋਸ਼ੀ ਸੱਜਣ ਕੁਮਾਰ ਨੂੰ ਦਿੱਤੀ ਸਜ਼ਾ ਦਾ ਸਵਾਗਤ ਕੀਤਾ ਹੈ ਤੇ ਕਿਹਾ ਹੈ ਕਿ ਸੱਜਣ ਲਈ ਇਹ ਸਜ਼ਾ ਉਸ ਦੇ ਕੀਤੇ ਗੁਨਾਹਾਂ ਤੋਂ ਕਿਤੇ ਘੱਟ ਹੈ ਤੇ ਉਸ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸੀ। ...