Cartoon of the Day: No More Dowry Now...

ਮੁਲਾਜ਼ਮਾਂ ਨਾਲ ਧੱਕੇਸ਼ਾਹੀ, ਆਖ਼ਰ ਕਦੋਂ ਬਾਜ਼ ਆਵੇਗੀ ਸਰਕਾਰ? (ਨਿਊਜ਼ਨੰਬਰ ਖ਼ਾਸ ਖ਼ਬਰ)

ਲਗਾਤਾਰ ਪੰਜਾਬ ਦੇ ਅੰਦਰ ਅਧਿਆਪਕਾਂ ਦੇ ਨਾਲ ਧੱਕੇਸ਼ਾਹੀ ਹੋ ਰਹੀ ਹੈ। ਇਸ ਧੱਕੇਸ਼ਾਹੀ ਦੇ ਖ਼ਿਲਾਫ ਭਾਵੇਂ ਹੀ ਅਧਿਆਪਕਾਂ ਦੇ ਵੱਲੋਂ ਲਗਾਤਾਰ ਅੰਦੋਲਨ ਕੀਤਾ ਜਾ ਰਿਹਾ ਹੈ, ਪਰ ਇਸ ਅੰਦੋਲਨ ਦਾ ਸਰਕਾਰ ਅਤੇ ਵਿਭਾਗ 'ਤੇ ...

ਕੋਰੋਨਾ ਅਧਿਆਪਕਾਂ ਨੂੰ ਚਿੰਬੜ ਰਿਹੈ, ਪਰ ਸਰਕਾਰ? (ਨਿਊਜ਼ਨੰਬਰ ਖ਼ਾਸ ਖ਼ਬਰ)

ਕੋਰੋਨਾ ਨੇ ਅਧਿਆਪਕਾਂ ਨੂੰ ਡੰਗ ਨਾ ਮਾਰਨ ਦੀ ਸਹੁੰ ਖ਼ਾ ਲਈ ਐ। ਸਹੁੰ ਤਾਂ ਵੈਸੇ ਕੈਪਟਨ ਅਮਰਿੰਦਰ ਨੇ ਵੀ ਖ਼ਾਦੀ ਸੀ 2017 ਦੀ ਵਿਧਾਨ ਸਭਾ ਚੋਣਾਂ ਵੇਲੇ, ਜਿਹੜੀ ਸਿਰੇ ਈ ਨਹੀਂ ਲੱਗੀ! ਝੂਠੀ ਸਹੁੰ ਖ਼ਾਦੀ, ਫਿਰ ਵੀ ਚੰਦਰਾ ਜਿਊਂ ...

ਕਿਸਾਨ ਮੋਰਚਾ: ਹੌਂਸਲੇ ਬੁਲੰਦ ਕਿਸਾਨਾਂ ਦੇ, ਪਰ ਸਰਕਾਰ ਡਰੀ ਪਈ!! (ਨਿਊਜ਼ਨੰਬਰ ਖ਼ਾਸ ਖ਼ਬਰ)

26 ਜਨਵਰੀ ਨੂੰ ਵਾਪਰੀ ਘਟਨਾ ਮਗਰੋਂ, ਕਿਸਾਨਾਂ ਦਾ ਰੋਹ ਤਾਂ ਉਸੇ ਤਰ੍ਹਾਂ ਹੀ ਜਾਰੀ ਹੈ, ਪਰ ਹਾਕਮ ਬੌਦਲ਼ੇ ਪਏ ਹਨ। ਕੁੱਝ ਵੀ ਹਾਕਮ ਜਮਾਤ ਅਤੇ ਗੋਦੀ ਮੀਡੀਆ ਨੂੰ ਸਮਝ ਨਹੀਂ ਆ ਰਹੀ। ਕਿਉਂਕਿ, ਜਿਹੜੇ ਵੀ ਟੋਟਕੇ ਗੋਦੀ ...

ਕੋਰੋਨਾ ਕਹਿਰ: ਪਿਛਲੇ ਸਾਲ ਤੋਂ ਸਰਕਾਰ ਨੂੰ ਦੁਹਾਈਆਂ ਦੇ ਰਹੀ ਸੀ ਸਿਹਤ ਕਮੇਟੀ!! (ਨਿਊਜ਼ਨੰਬਰ ਖ਼ਾਸ ਖ਼ਬਰ)

ਪਹਿਲੀ ਵਾਰ ਕੋਰੋਨਾ ਵਾਇਰਸ 2020 ਦੇ ਵਿੱਚ ਜੋ ਸਾਡੇ ਮੁਲਕ ਦੇ ਅੰਦਰ ਆਇਆ ਸੀ, ਉਹਦੇ ਲਈ ਤਾਂ ਅਸੀਂ ਵੀ ਜ਼ਿੰਮੇਵਾਰ ਹਾਂ, ਪਰ ਦੂਜੀ ਵਾਰ ਕੋਰੋਨਾ ਵਾਇਰਸ ਦੀ ਜਿਹੜੀ ਲਹਿਰ ਚੱਲੀ ਹੈ, ਇਹਦੇ ਵਾਸਤੇ ਕੋਈ ਹੋਰ ਨਹੀਂ ...

ਆਖ਼ਰ ਕਿਸ 'ਪੱਖੀ' ਹੈ ਸਰਕਾਰ? (ਨਿਊਜ਼ਨੰਬਰ ਖ਼ਾਸ ਖ਼ਬਰ)

ਲੰਘੇ ਦਿਨ ਦੁਨੀਆ ਭਰ ਵਿੱਚ ਮਈ ਦਿਵਸ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆ ਮਜ਼ਦੂਰ ਦਿਹਾੜਾ ਮਨਾਇਆ ਗਿਆ। ਭਾਵੇਂ ਹੀ ਲੰਘਿਆ ਦਿਨ ਕਈ ਮੁਲਕਾਂ ਦੇ ਹਾਕਮਾਂ ਵੱਲੋਂ ਮਜ਼ਦੂਰਾਂ ਦੇ ਨਾਲ ਰਲ ਮਿਲ ਕੇ ਮਨਾਇਆ ਗਿਆ ...

ਬੇਰੁਜ਼ਗਾਰਾਂ ਦਾ ਅੰਦੋਲਨ ਕਿਤੇ ਸਰਕਾਰ ਨਾ ਡੇਗ ਦੇਵੇ! (ਨਿਊਜ਼ਨੰਬਰ ਖ਼ਾਸ ਖ਼ਬਰ)

ਆਪਣੀਆਂ ਹੱਕੀ ਮੰਗਾਂ ਦੇ ਸਬੰਧ ਵਿੱਚ ਲੰਘੇ ਕਰੀਬ ਚਾਰ ਮਹੀਨਿਆਂ ਤੋਂ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਦਾ ਪੰਜਾਬ ਦੀ ਕੈਪਟਨ ਹਕੂਮਤ ਦੇ ਖ਼ਿਲਾਫ਼ ਅੰਦੋਲਨ ਜਾਰੀ ਹੈ। ਇਹ ਅੰਦੋਲਨ 4 ਜਨਵਰੀ ਤੋਂ ਪੱਕਾ ...

ਕਿਸਾਨੀ ਸੰਘਰਸ਼: ਲੋਕ ਰੋਹ ਅੱਗੇ ਝੁਕੇਗੀ ਹਕੂਮਤ? (ਨਿਊਜ਼ਨੰਬਰ ਖ਼ਾਸ ਖ਼ਬਰ)

ਦਿੱਲੀ ਦੀਆਂ ਸਰਹੱਦਾਂ 'ਤੇ ਪਿਛਲੇ ਕਰੀਬ ਸਵਾ 5 ਮਹੀਨਿਆਂ ਤੋਂ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਕਿਸਾਨਾਂ ਦੀਆਂ ਮੰਗਾਂ ਹਨ ਕਿ ਖੇਤੀ ਕਾਨੂੰਨਾਂ ਨੂੰ ਕੇਂਦਰ ਸਰਕਾਰ ਮੁੱਢ ਤੋਂ ਰੱਦ ਕਰੇ ਅਤੇ ਕਿਸਾਨਾਂ ਦੀ ਮਰਜ਼ੀ ...

ਕੀ ਕਦੇ ਮਜ਼ਦੂਰਾਂ ਹਿੱਤ ਫ਼ੈਸਲੇ ਲੈਣਗੀਆਂ ਸਰਕਾਰਾਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਅੱਜ ਕੌਮਾਂਤਰੀ ਮਜ਼ਦੂਰ ਦਿਵਸ ਹੈ ਅਤੇ ਪੂਰੇ ਵਿਸ਼ਵ ਵਿੱਚ ਅੱਜ ਮਜ਼ਦੂਰਾਂ ਵੱਲੋਂ ਤਾਂ ਮਜ਼ਦੂਰ ਦਿਵਸ ਮਨਾਇਆ ਜਾ ਰਿਹਾ ਹੈ, ਪਰ ਸਮੇਂ ਦੀ ਹਕੂਮਤ ਮਜ਼ਦੂਰਾਂ ਦੀ ਵਿਸਾਰ ਰਹੀ ਹੈ। ਮਜ਼ਦੂਰਾਂ ਦੇ ਹਿੱਤ ਕਦੇ ਵੀ ਸਮੇਂ ਦੀਆਂ ...

ਕੋਰੋਨਾ ਸੰਕਟ: ਸਰਕਾਰ ਨੇ ਹੱਥ ਖਿੱਚੇ ਸੰਦੀਪ ਉੱਤਰਿਆ ਮੈਦਾਨ ਵਿੱਚ, ਚਾਰੇ ਪਾਸਿਓਂ ਵੱਜਣ ਲੱਗੇ ਸਲੂਟ! (ਨਿਊਜ਼ਨੰਬਰ ਖ਼ਾਸ ਖ਼ਬਰ)

ਇਸ ਵੇਲੇ ਪੰਜਾਬ ਸਮੇਤ ਦੇਸ਼ ਭਰ ਦੇ ਅੰਦਰ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਕੇਂਦਰੀ ਸਿਹਤ ਮੰਤਰਾਲੇ ਮੁਤਾਬਿਕ, ਰੋਜ਼ਾਨਾ ਹੀ ਮੌਤਾਂ ਦੀ ਗਿਣਤੀ ਦਾ ਅੰਕੜਾ ਵੱਧ ਰਿਹਾ ਹੈ ਅਤੇ ਸਰਕਾਰ ਲੋਕਾਂ ਨੂੰ ਰਾਸ਼ਨ ...

ਕੈਪਟਨ ਹਕੂਮਤ ਲਈ ਸਮਾਂ ਥੋੜ੍ਹਾ, ਪਰ ਬੋਝ ਵੱਡਾ!! (ਨਿਊਜ਼ਨੰਬਰ ਖ਼ਾਸ ਖ਼ਬਰ)

ਬੇਰੁਜ਼ਗਾਰਾਂ ਦੇ ਅਨੁਸਾਰ, 3 ਅਪ੍ਰੈਲ 2021 ਨੂੰ ਸਿੱਖਿਆ ਮੰਤਰੀ ਸੰਗਰੂਰ ਵਿਖੇ ਜਦੋਂ ਆਪਣਾ ਪ੍ਰੋਗਰਾਮ ਕਰ ਰਹੇ ਸਨ ਤਾਂ ਬੇਰੁਜਗਾਰ ਅਧਿਆਪਕਾਂ ਵੱਲੋਂ ਆਪਣਾ ਰੋਸ ਜ਼ਾਹਿਰ ਕਰਨ ਲਈ ਸਿੱਖਿਆ ਮੰਤਰੀ ਖਿਲਾਫ ਜਿਵੇਂ ਹੀ ...

ਹੁਣ ਪੜ੍ਹਾਓ ਜਵਾਕ ਸਰਕਾਰੀ ਸਕੂਲਾਂ ਵਿੱਚ, ਕਿਉਂਕਿ..!! (ਨਿਊਜ਼ਨੰਬਰ ਖ਼ਾਸ ਖ਼ਬਰ)

ਸਿੱਖਿਆ ਵਿਭਾਗ ਦੁਆਰਾ ਲਗਾਤਾਰ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੇ ਦਾਖਲਿਆਂ ਸਬੰਧੀ ਮੁਹਿੰਮ ਨੂੰ ਤੇਜ ਕੀਤਾ ਜਾ ਰਿਹਾ ਹੈ। ਇਸੇ ਸਿਲਸਿਲੇ ਦੇ ਤਹਿਤ ਸਿੱਖਿਆ ਵਿਭਾਗ ਨੇ ਹੁਣ ਨਵਾਂ ਫਰਮਾਨ ਜਾਰੀ ਕਰ ਮਾਰਿਆ ਹੈ ...

ਸਰਕਾਰਾਂ ਦੁਆਰਾ ਖੇਡਿਆ ਜਾ ਰਿਹੈ ਆਕਸੀਜਨ ਦਾ ਖੇਲ? (ਨਿਊਜ਼ਨੰਬਰ ਖ਼ਾਸ ਖ਼ਬਰ)

ਕੋਰੋਨਾ ਵਾਇਰਸ ਦੇ ਫ਼ੈਲਾਅ ਨੂੰ ਰੋਕਣ ਲਈ ਹਰ ਸੰਭਵ ਯਤਨ ਜਾਰੀ ਹਨ, ਪਰ ਕੀ ਕੋਰੋਨਾ ਲਾਕਡਾਊਨ ਜਾਂ ਫਿਰ ਕਰਫ਼ਿਊ ਲਗਾਉਣ ਦੇ ਨਾਲ ਰੁਕ ਜਾਵੇਗਾ? ਜਿੱਥੇ ਚੋਣਾਂ ਹੋ ਰਹੀਆਂ ਹਨ, ਉੱਥੋਂ ਕੋਰੋਨਾ ਦੌੜ ਗਿਆ ਹੈ। ਹੁਣ ਕੀ ...

ਕੀ ਅਧਿਆਪਕਾਂ ਦਾ ਅੰਦੋਲਨ ਸਰਕਾਰ ਡੇਗੇਗਾ? (ਨਿਊਜ਼ਨੰਬਰ ਖ਼ਾਸ ਖ਼ਬਰ)

ਇੱਕ ਪਾਸੇ ਤਾਂ ਕਿਸਾਨਾਂ ਦਾ ਅੰਦੋਲਨ ਲਗਾਤਾਰ ਦਿੱਲੀ ਦੇ ਬਾਰਡਰਾਂ 'ਤੇ ਜਾਰੀ ਹੈ, ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਅੰਦਰ ਵੀ ਬੇਰੁਜ਼ਗਾਰ ਅਧਿਆਪਕਾਂ ਤੋਂ ਇਲਾਵਾ ਹੋਰਨਾਂ ਭਰਾਤਰੀ ਜਥੇਬੰਦੀਆਂ ਦਾ ਆਪਣੀਆਂ ਮੰਗਾਂ ਸਬੰਧੀ ...

ਬੇਰੁਜ਼ਗਾਰਾਂ ਦੀ ਗੱਲ: ਕੀ ਕੈਪਟਨ ਹਕੂਮਤ ਵਾਅਦੇ ਪੂਰੇ ਕਰੇਗੀ? (ਨਿਊਜ਼ਨੰਬਰ ਖ਼ਾਸ ਖ਼ਬਰ)

ਆਪਣੀਆਂ ਹੱਕੀ ਮੰਗਾਂ ਦੇ ਸਬੰਧ ਵਿੱਚ ਪਿਛਲੇ ਕਰੀਬ ਸਵਾ ਮਹੀਨੇ ਤੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਵਿਖੇ ਟਾਵਰ 'ਤੇ ਡਟੇ ਰਹੇ ਬੇਰੁਜ਼ਗਾਰ ਈ.ਟੀ.ਟੀ. ਟੈਟ ਪਾਸ ਅਧਿਆਪਕਾਂ ...

ਕਿਸਾਨੀ ਸੰਘਰਸ਼: ਕੀ ਸਰਕਾਰ ਡਰ ਗਈ ਮੋਰਚੇ ਤੋਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਦਿੱਲੀ ਦੀਆਂ ਸਰਹੱਦਾਂ 'ਤੇ ਲੰਘੇ ਕਰੀਬ ਚਾਰ ਮਹੀਨਿਆਂ ਤੋਂ ਕਿਸਾਨਾਂ, ਮਜ਼ਦੂਰਾਂ ਅਤੇ ਕਿਰਤੀਆਂ ਦਾ ਧਰਨਾ ਲਗਾਤਾਰ ਜਾਰੀ ਹੈ। ਸਮੇਂ ਸਮੇਂ 'ਤੇ ਸਰਕਾਰਾਂ ਨੇ ਕਿਸਾਨ ਮੋਰਚੇ ਨੂੰ ਤੋੜਨ ਲਈ ਘਟੀਆ ਤੋਂ ਘਟੀਆ ਸੋਚ ਅਤੇ ...

ਬੇਰੁਜ਼ਗਾਰਾਂ ਲਈ ਰੁਜ਼ਗਾਰ ਦਾ ਪ੍ਰਬੰਧ ਕਿਉਂ ਨਹੀਂ ਕਰਦੀ ਸਰਕਾਰ? (ਨਿਊਜ਼ਨੰਬਰ ਖ਼ਾਸ ਖ਼ਬਰ)

ਆਪਣੀਆਂ ਹੱਕੀ ਮੰਗਾਂ ਦੇ ਸਬੰਧ ਵਿੱਚ ਪਿਛਲੇ ਲੰਮੇ ਸਮੇਂ ਤੋਂ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਯੂਨੀਅਨ ਸੰਘਰਸ਼ ਕਰਦੀ ਆ ਰਹੀ ਹੈ। ਪਰ ਮਜ਼ਾਲ ਐ ਕਿ ਸਰਕਾਰ ਇਨ੍ਹਾਂ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਦੇ ...

ਕੀ ਸਰਕਾਰ ਨਹੀਂ ਚਾਹੁੰਦੀ ਕਿ, ਮੁਲਾਜ਼ਮ ਆਪਣੇ ਹੱਕ ਮੰਗਣ? (ਨਿਊਜ਼ਨੰਬਰ ਖ਼ਾਸ ਖ਼ਬਰ)

ਪਿਛਲੇ ਕਈ ਵਰ੍ਹਿਆਂ ਤੋਂ 8 ਲੱਖ ਦੇ ਕਰੀਬ ਮੁਲਾਜ਼ਮ ਤੇ ਪੈਨਸ਼ਨਰ ਦੀਆਂ ਲਟਕਾਈਆਂ ਹੱਕੀ ਮੰਗਾਂ ਮਨਾਉਣ ਲਈ ਸੰਘਰਸ਼ ਨੂੰ ਜੇਤੂ ਬਣਾਉਣ ਲਈ ਦ੍ਰਿੜ ਸੰਕਲਪ ਪੰਜਾਬ ਤੇ ਯੂ ਟੀ ਮੁਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਵੱਲੋਂ ...

ਕਿਰਤੀਆਂ ਅੰਦੋਲਨ, ਸਰਕਾਰ ਦਾ ਕੋਰੋਨਾ ਪ੍ਰਤੀ ਬਿਆਨ, ਕੀ ਸਾਬਤ ਕਰਦੈ? (ਨਿਊਜ਼ਨੰਬਰ ਖ਼ਾਸ ਖ਼ਬਰ)

ਕਿਸਾਨ ਸੰਘਰਸ਼ 'ਤੇ ਕੋਰੋਨਾ ਦੀ ਆੜ ਹੇਠ ਪਾਬੰਦੀਆਂ ਮੜ੍ਹਨ ਦੀਆਂ ਵਿਉਂਤਾਂ ਘੜ ਰਹੀ ਮੋਦੀ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਪੰਜਾਬ ਦੇ ਠੇਕਾ ਮੁਲਾਜ਼ਮ ਕਹਿ ਰਹੇ ਹਨ ਕਿ, ਕਿਸਾਨ ਸੰਘਰਸ਼ ਤੋਂ ਆਪਣੇ ਨਾਪਾਕ 'ਤੇ ਜਾਬਰ ...

ਗ਼ਰੀਬੀ ਨਹੀਂ, ਗਰੀਬ ਨੂੰ ਖ਼ਤਮ ਕਰ ਰਹੀ ਐ ਹਕੂਮਤ? (ਨਿਊਜ਼ਨੰਬਰ ਖ਼ਾਸ ਖ਼ਬਰ)

2014 ਤੋਂ ਪਹਿਲੋਂ ਭਾਰਤ ਦਾ ਉਜਾੜਾ ਹੋ ਰਿਹਾ ਸੀ, ਇਹ ਗੱਲ ਭਾਰਤੀ ਜਨਤਾ ਪਾਰਟੀ ਕਹਿੰਦੀ ਆਈ ਹੈ ਅਤੇ ਹੁਣ ਵੀ ਕਹਿ ਰਹੀ ਹੈ। ਪਰ ਭਾਜਪਾ ਜਦੋਂ ਹੁਣ ਸੱਤਾ ਵਿੱਚ ਹੈ ਤਾਂ, ਇਹ ਗੱਲ ਭੁੱਲ ਚੁੱਕੀ ਹੈ ਕਿ ਕਾਂਗਰਸ ਦੇ ਰਾਜ ...

ਕਿਸਾਨ ਹੀ ਨਹੀਂ, ਬਲਕਿ ਮਾਤੜ ਵਪਾਰੀ ਵੀ ਹਕੂਮਤ ਨੇ ਰਗੜ ਸੁੱਟਿਆ! (ਨਿਊਜ਼ਨੰਬਰ ਖ਼ਾਸ ਖ਼ਬਰ)

ਫ਼ਸਲੀ ਸੀਜ਼ਨ ਸਮੇਂ ਭੰਡਾਰ ਕੀਤੀਆਂ ਫ਼ਸਲਾਂ ਅਕਸਰ ਹੀ ਸਧਾਰਨ ਵਪਾਰੀਆਂ ਵਲੋਂ ਸੀਜ਼ਨ ਤੋਂ ਬਾਅਦ ਵੱਧ ਮੁੱਲ ‘ਤੇ ਵੇਚ ਕੇ ਮੁਨਾਫ਼ਾ ਕਮਾਇਆ ...