Cartoon of the Day: "Harvesting Taxes"

ਕੀ ਬਹੁਕੌਮੀ ਕਾਰਪੋਰੇਸ਼ਨਾਂ ਅਤੇ ਕਾਰਪੋਰੇਟ ਦੇ ਦਬਾਅ ਥੱਲੇ ਭਾਰਤੀ ਹਕੂਮਤ? (ਨਿਊਜ਼ਨੰਬਰ ਖ਼ਾਸ ਖ਼ਬਰ)

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਹੁਤ ਸਾਰੀਆਂ ਯੋਜਨਾਵਾਂ ਸੱਤਾ ਵਿੱਚ ਆਉਣ ਤੋਂ ਮਗਰੋਂ ਭਾਰਤ ਦੇ ਅੰਦਰ ਚਲਾਈਆਂ ਹਨ। ਪਰ ਇਨ੍ਹਾਂ ਚਲਾਈਆਂ ਗਈਆਂ ਯੋਜਨਾਵਾਂ ਦੀ ਆਲੋਚਨਾਂ ਵੀ ਬਹੁਤ ਜ਼ਿਆਦਾ ਹੋ ਰਹੀ ਹੈ। ਪਤਾ ...

ਇੰਟੀਗਰੇਟਿਡ ਚੈੱਕ ਪੋਸਟ (ਆਈ.ਸੀ.ਪੀ) ਦੇ ਚੱਲ ਰਹੇ ਵਿਕਾਸ ਕਾਰਜਾਂ ਦਾ ਸੈਕਟਰੀ ਹੋਮ ਮਨਿਸਟਰੀ ਭਾਰਤ ਸਰਕਾਰ ਨੇ ਲਿਆ ਜਾਇਜ਼ਾ

ਇੰਟੀਗਰੇਟਿਡ ਚੈੱਕ ਪੋਸਟ (ਆਈ.ਸੀ.ਪੀ) ਦੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਸ੍ਰੀ ਗੋਬਿੰਦ ਮੋਹਨ ਚੇਅਰਮੈਨ ਲੈਂਡ ਪੋਰਟ ਅਥਾਰਟੀ ਆਫ ਇੰਡੀਆ-ਕਮ-ਪ੍ਰਿੰਸੀਪਲ ਸੈਕਟਰੀ ਹੋਮ ਮਨਿਸਟਰੀ ਭਾਰਤ ਸਰਕਾਰ ਵੱਲੋਂ ਜਾਇਜ਼ਾ ਲਿਆ ਗਿਆ ਤੇ ਸਬੰਧਿਤ ਅਧਿਕਾਰੀਆਂ ਨੂੰ ਵਿਕਾਸ ਕੰਮ ਨਿਸ਼ਚਿਤ ਸਮੇਂ ਅੰਦਰ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ। ...

ਕਿਤੇ, ਕਸ਼ਮੀਰ ਮਸਲੇ ਨੂੰ ਜਿੰਦਾ ਹੀ ਤਾਂ ਨਹੀਂ, ਰਖ਼ਣਾ ਚਾਹੁੰਦੀ ਭਾਰਤ ਸਰਕਾਰ? (ਨਿਊਜ਼ਨੰਬਰ ਖ਼ਾਸ ਖ਼ਬਰ)

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੱਪ ਵੱਲੋਂ ਕਸ਼ਮੀਰ ਮੁੱਦੇ ਦੇ ਵਿਚੋਲਗੀ ਦੀ ਪੇਸ਼ਕਸ਼ ਕਰਨ ਅਤੇ ਭਾਰਤ ਸਰਕਾਰ ਵੱਲੋਂ ਅਸਿੱਧੇ ਤੌਰ 'ਤੇ ਵਿਚੋਲਗੀ ਨੂੰ ਠੁਕਰਾ ਦੇਣ ਦੀਆਂ ਆਈਆਂ ਖ਼ਬਰਾਂ ਦੇ ਬਾਅਦ, ਇਹ ਸਵਾਲ ਖੜਾਂ ਹੋ ਗਿਆ ਹੈ ਕਿ, ਕਿਤੇ ਸਾਡੀ ਸਰਕਾਰ ਕਸ਼ਮੀਰ ਮੁੱਦੇ ਨੂੰ ਜਿੰਦਾ ਹੀ ਤਾਂ ਨਹੀਂ ਰੱਖਣਾ ਚਾਹੁੰਦੀ? ਉਹ ਕਸ਼ਮੀਰ ਮਸਲਾ, ਜਿਹੜਾ ਪਿਛਲੇ ਲਗਭਗ 72 ਸਾਲਾਂ ਤੋਂ ਹੀ ਸਾਡੇ ਦੇਸ਼ ਲਈ ਇੱਕ ਨਾਸੂਰ ਬਣਿਆ ਹੋਇਆ ਹੈ। ...

ਸੜਕ ਹਾਦਸਿਆਂ ਦੇ ਜ਼ਖ਼ਮੀਆਂ ਦੀ ਬੇਝਿਜਕ ਕੀਤੀ ਜਾਵੇ ਮਦਦ- ਸੀਜੇਐਮ ਵਰਮਾ

ਕਿਸੇ ਵੀ ਥਾਂ ਸੜਕ ਹਾਦਸਾ ਵਾਪਰਨ 'ਤੇ ਮੌਕੇ 'ਤੇ ਮੌਜੂਦ ਲੋਕ ਪੁਲੀਸ ਤਫ਼ਤੀਸ਼ ਜਾਂ ਕਾਨੂੰਨੀ ਪ੍ਰਕਿਰਿਆ ਵਿੱਚ ਪੈਣ ਦੇ ਡਰੋਂ ਕਈ ਵਾਰ ਜ਼ਖ਼ਮੀਆਂ ਦੀ ਮਦਦ ਕਰਨ ਤੋਂ ਪਿੱਛੇ ਹੱਟ ਜਾਂਦੇ ਹਨ ਅਤੇ ਸਮੇਂ ਸਿਰ ਮਦਦ ਨਾ ਮਿਲਣ ਕਾਰਨ ਕਈ ਵਾਰ ਜ਼ਖ਼ਮੀਆਂ ਦੀ ਮੌਤ ਹੋ ਜਾਂਦੀ ਹੈ। ...

ਇਸ NRI ਕੋਲ ਨੇ ਪੰਜਾਬ ਦੇ ਸੁਧਾਰ ਦੇ ਵੱਡੇ ਤਰੀਕੇ, ਮੰਗ ਰਿਹਾ ਹੈ ਸਰਕਾਰ ਦਾ ਸਾਥ || Manjit Nijjar

Manjit Nijjar ਜੋ ਕਿ 2015 ਵਿੱਚ NRI of The Year ਵੀ ਰਹਿ ਚੁੱਕੇ ਹਨ, ਪੰਜਾਬ ਦੇ ਹੈਲਥ ਅਤੇ ਸਿੱਖਿਆ ਸੁਧਾਰ ਲਈ ਬਹੁਤ ਮਿਹਨਤ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਲਈ ਹੁਣ ਤੱਕ ਕਾਫ਼ੀ ਪ੍ਰਾਜੈਕਟਾਂ 'ਤੇ ਕੰਮ ਕੀਤਾ ਹੈ। ...