Jaspal Singh appointed as new member Secretary of 6th Punjab Pay Commission

As per the notification issued by the Department of Personnel (Personnel Policies-III Branch), Punjab Government has appointed Jaspal Singh, IAS as the new member Secretary of 6th Punjab Pay Commission. This is in addition to the present assignment undertaken by Singh. Jaspal Singh Principal Secretary Tourism had also been given the additional charge of Secretary Personnel in April 2017.

Singh has replace Anurag Aggarwal, IAS who took the charge of the same post in November 2016. In addition to this, Jaspal Singh has also worked as Principal Secretary of Public Works Department of Punjab Government. Earlier he had been working as Secretary Expenditure and Science, Technology & Environment.

Singh has a very wide portfolio has far as his previous postings and assignments are concerned. He has a great experience with government of Punjab in various fields. He has also worked as a Secretary, Expenditure (Dept. of Finance), Secretary, Planning and Special Economic Package, Secretary Programme Implementation and in addition Secretary, social Security, Development of women and Children.

ਸਿੱਖਿਆ ਸਕੱਤਰ ਦਾ ਤਬਾਦਲਾ ਹੋਵੇਗਾ ਜਾਂ ਫਿਰ! (ਨਿਊਜ਼ਨੰਬਰ ਖ਼ਾਸ ਖ਼ਬਰ)

ਕੱਲ੍ਹ ਹੀ ਮੁੱਖ ਮੰਤਰੀ ਪੰਜਾਬ ਦਾ ਅਹੁਦਾ ਸੰਭਾਲਣ ਮਗਰੋਂ ਚਰਨਜੀਤ ਚੰਨੀ ਐਕਸ਼ਨ ਮੋਡ ਵਿਚ ਹਨ। ਕੱਲ੍ਹ ਚੰਨੀ ਨੇ ਮੁਲਾਜ਼ਮਾਂ ਨੂੰ ਦਫ਼ਤਰ 9 ਵਜੇ ਪਹੁੰਚਣ ਦਾ ਹੁਕਮ ਦਿੱਤਾ, ਉਥੇ ਹੀ ਦੂਜੇ ਪਾਸੇ ਹੁਣ ਇਹ ਵੀ ਖਬਰ ਸਾਹਮਣੇ ...

Cheema objects senior leaders actions sans congress constitutional sanctity. (Jakhar overstepping )

Chandigarh:18 July 2021-Senior Congress Leader and veteran Trade Unionist M.M.Singh Cheema strongly objected to the “self glorification shows” being put up by certain leaders who are holding responsible positions in Govt. of Punjab & Party and termed these as steps in weakening the party and their deliberate gawdy show in Public is very bad in taste which is strongly disliked by hardcore congressmen. ...

ਫ਼ਿਰ ਛਿੜੀ ਚੀਫ਼ ਪ੍ਰਿੰਸੀਪਲ ਸੈਕਟਰੀ ਦੇ ਅਸਤੀਫ਼ੇ ਦੀ ਚਰਚਾ !!!

ਸੱਚੀ ਹੈ ਜਾਂ ਝੂਠੀ, ਇਸ ਬਾਰੇ ਤਾਂ ਹਾਲ ਦੀ ਘੜੀ ਅਧਿਕਾਰਿਤ ਤੌਰ ਤੇ ਤਾਂ ਕੋਈ ਪੁਸ਼ਟੀ ਨਹੀਂ ਹੋ ਸਕੀ, ਪਰ ਇਸ ਖ਼ਬਰ ਨੇ ਸਿਆਸੀ ਹਲਕਿਆਂ ਵਿੱਚ ਖ਼ਲਬਲੀ ਮਚਾ ਕੇ ਰੱਖ਼ ਦਿੱਤੀ ਹੈ ਕਿ, ਮੁੱਖ਼ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਚੀਫ਼ ਸੈਕਟਰੀ ਸੁਰੇਸ਼ ਕੁਮਾਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ...

ਮੁੱਖ ਸਕੱਤਰ ਦੀ ਬਦਲੀ ਕੈਬਨਿਟ ਮੰਤਰੀਆਂ ਦਾ ਵਿਰੋਧ ਜਾਂ ਪ੍ਰਤਾਪ ਬਾਜਵਾ ਦਾ ਦਬਾਅ !!! (ਨਿਊਜ਼ਨੰਬਰ ਖ਼ਾਸ ਖ਼ਬਰ) 

ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਰੱਸਾਕੱਸੀ ਤੋਂ ਬਾਅਦ ਭਾਵੇਂ ਕਿ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੀਨੀਅਰ ਆਈ.ਏ.ਐਸ ਅਫ਼ਸਰ ਅਤੇ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਸ੍ਰੀ ਕਰਨ ਅਵਤਾਰ ਸਿੰਘ ਦੀ ਬਦਲੀ ਤਾਂ ਕਰ ਦਿੱਤੀ ਹੈ ਪਰ ਜਿਸ ਅਫ਼ਸਰ ਨੂੰ ਹੁਣ ਮੁੱਖ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਉਹ ਅਫ਼ਸਰ ਵੀ ਬਿਨਾਂ ਕਿਸੇ ਦਬਾਅ ਤੋਂ ਫ਼ੈਸਲੇ ਲੈਣ ਲਈ ਜਾਣੇ ਜਾਂਦੇ ਹਨ । ...

ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਸਿੱਖਿਆ ਸਕੱਤਰ ਨਾਲ ਅਹਿਮ ਮੀਟਿੰਗ ਹੋਈ

ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਅਹਿਮ ਮੀਟਿੰਗ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਬੁੱਟਰ ਤੇ ਸੂਬਾ ਜਨਰਲ ਸੱਕਤਰ ਵਾਸਿੰਗਟਨ ਸਿੰਘ ਸਮੀਰੋਵਾਲ ਦੀ ਅਗਵਾਈ ਹੇਠਲੇ ਵਫਦ ਨਾਲ ਹੋਈ। ...

ਸਰਹੱਦ 'ਤੇ ਕੰਡਿਆਲੀ ਤਾਰ ਦੇ ਨੇੜੇ ਸਥਿਤ ਸਰਕਾਰੀ ਸਕੂਲ ਗੱਟੀ ਰਾਜੋ ਕੇ ਵਿਖੇ ਅਚਾਨਕ ਪਹੁੰਚੇ ਸਿੱਖਿਆ ਸਕੱਤਰ !!!

ਹਿੰਦ-ਪਾਕਿ ਸਰਹੱਦ ਤੇ ਕੰਡਿਆਲੀ ਤਾਰ ਦੇ ਨਜ਼ਦੀਕ ਸਤਲੁਜ ਦਰਿਆ ਦੇ ਕੰਡੇ ਤੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵਿਖੇ ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਅਚਾਨਕ ਪਹੁੰਚੇ। ...

एसपीजी सुरक्षा हटाए जाने के बाद अब CRPF करेगा सोनिया गांधी, महासचिव प्रियंका गांधी और राहुल गांधी की सुरक्षा

कांग्रेस की अंतरिम अध्यक्ष सोनिया गांधी, महासचिव प्रियंका गांधी और राहुल गांधी की एसपीजी सुरक्षा हटाए जाने के बाद अब CRPF उनकी सुरक्षा करेगी। ...

ममता पर बीजेपी राष्ट्रीय महासचिव कैलाश विजयवर्गीय ने कसा तंज, कहा- अब आया ऊंट पहाड़ के नीचे

पश्चिम बंगाल की सीएम ममता बनर्जी ने प्रधानमंत्री नरेंद्र मोदी और केंद्रीय गृहमंत्री अमित शाह से राजधानी दिल्ली में मुलाकात की थी। ...

1800 ਅਧਿਆਪਕ ਸਿਖਿਆ ਸਕੱਤਰ ਹਥੋ ਹੋਏ ਸਨਮਾਨਿਤ, ਨਤੀਜੇ ਹੋਰ ਬਿਹਤਰ ਬਣਾਉਣ ਦੀ ਅਪੀਲ

ਸਿਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਸ਼ਿਖਿਆ ਖੇਤਰ 'ਚ ਚੰਗੀ ਭੂਮਿਕਾ ਨਿਭਾਉਣ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕਰਨ ਉਪਰੰਤ ਆਪਣੇ ਸੰਬੋਧਨ 'ਚ ਕਿਹਾ ਕਿ ਸਨਮਾਨਿਤ ਹੋਣ ਵਾਲੇ ਅਧਿਆਪਕਾਂ ਦੀ ਜ਼ਿੰਮੇਵਾਰੀ ਹੁਣ ਹੋਰ ਵੱਧ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਨੂੰ ਹੋਰ ਵੀ ਜ਼ਿਆਦਾ ਮਿਹਨਤ ਕਰਕੇ ਨਤੀਜਿਆਂ ਨੂੰ ਮਿਆਰੀ ਬਣਾ ਕੇ ਰੱਖਣਾ ਹੋਵੇਗਾ। ...

ਆਈਏਐਸ ਅਫ਼ਸਰਾਂ ਦੇ ਅਸਤੀਫ਼ੇ ਦੱਸ ਰਹੇ ਹਨ ਕਿ ਸਭ ਕੁਝ ਠੀਕ ਨਹੀਂ ਹੈ (ਨਿਊਜ਼ਨੰਬਰ ਖ਼ਾਸ ਖ਼ਬਰ)

2014 ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਆਈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਹੀ ਸਰਕਾਰ ਤੇ ਇਲਜ਼ਾਮ ਲੱਗਣੇ ਸ਼ੁਰੂ ਹੋ ਗਏ ਕਿ ਉਹ ਦੇਸ਼ ਦੀਆਂ ਲੋਕਤੰਤਰਿਕ ਸੰਥਾਵਾਂ ਨੂੰ ਦਬਾਅ ਰਹੀ ਹੈ ਅਤੇ ਉਨ੍ਹਾਂ ਦਾ ਆਪਣੀ ਮਰਜ਼ੀ ਨਾਲ ਪ੍ਰਯੋਗ ਕਰਨਾ ਚਾਹ ਰਹੀ ਹੈ। ...

ਜਾਖੜ ਦੀ ਕੋਠੀ 'ਤੇ ਹਮਲਾ ਕਰਨ ਵਾਲੇ ਦੀ ਕਾਰ ਚੋ ਪੈਟਰੋਲ ਨਾਲ ਭਰੀ ਬੋਤਲ ਬਰਾਮਦ, ਨਿਜੀ ਸਕੱਤਰ ਫੱਟੜ

ਸੂਬਾ ਕਾਂਗਰਸ ਪ੍ਰਧਾਨ ਸੁਨੀਲ ਕੁਮਾਰ ਜਾਖੜ ਦੀ ਅਬੋਹਰ ਸਥਿਤ ਕੋਠੀ 'ਤੇ ਹਮਲਾ ਕਰਨ ਦੇ ਮਾਮਲੇ 'ਚ ਪੁਲਿਸ ਵੱਲੋਂ ਤਫਤੀਸ਼ ਜਾਰੀ ਹੈ ਅਤੇ ਪੁਲਿਸ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ। ...

J&K के मुख्‍य सचिव ने प्रेस कॉन्फ्रेंस को किया संबोधित, कहा- 'राज्‍य में जान-माल का कोई नुकसान नहीं'

जम्‍मू कश्‍मीर से अनुच्‍छेद 370 हटने के बाद राज्‍य मुख्य सचिव बीवीआर सुब्रमण्यम ने जम्मू-कश्मीर के हालात को लेकर प्रेस कॉन्फ्रेंस को संबोधित किया है। ...