ਆਰਟ ਗੈਲਰੀ ਵਿਖੇ ਕਲਾ-ਕ੍ਰਿਤੀਆਂ ਦੀ ਪ੍ਰਦਰਸ਼ਨੀ

ਇੰਡੀਅਨ ਅਕੈਡਮੀ ਆਫ ਫਾਈਨ ਆਰਟਸ ਵਿਖੇ ਬੱਚਿਆਂ ਵੱਲੋਂ ਪੇਂਟਿੰਗਜ਼, ਡਰਾਇੰਗਸ, ਸੱਕੈਚਿਸ ਅਤੇ ਵੁੱਡ ਸਕੱਲਪਚਰਜ਼ ਦੀਆਂ 100 ਦੇ ਲਗਪਗ ਕਲਾ-ਕ੍ਰਿਤੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ। ਇਸ ਮੌਕੇ 'ਤੇ ਪ੍ਰਦਰਸ਼ਨੀ ਦੇ ਪ੍ਰਬੰਧਕ ਕਲਾਕਾਰ ਕਰਮਜੀਤ ਸਿੰਘ, ਅਤੂਲ ਮੇਹਰਾ, ਕਮਲ ਸਹਿਗਲ ਨੇ ਜਿੱਥੇ ਬੱਚਿਆਂ ਦੀ ਅਗਵਾਈ ਕੀਤੀ, ਉੱਥੇ ਉਨ੍ਹਾਂ ਦੇ ਹੁਨਰ ਦੀ ਪ੍ਰਸ਼ੰਸਾ ਵੀ ਕੀਤੀ। ਇਸ ਪ੍ਰਦਰਸ਼ਨੀ ਦਾ ਉਦਘਾਟਨ ਆਰਟ ਗੈਲਰੀ ਦੇ ਪਾਨ ਰਜਿੰਦਰ ਮੋਹਨ ਸਿੰਘ ਛੀਨਾ ਨੇ ਕੀਤਾ।

ਇਸ ਮੌਕੇ ਉਨ੍ਹਾਂ ਨਾਲ ਆਰਟ ਗੈਲਰੀ ਦੇ ਮੈਂਬਰ ਡਾ. ਪਰਮਿੰਦਰ ਸਿੰਘ ਗਰੋਵਰ, ਸ਼ਿਵ ਦੇਵ ਸਿੰਘ, ਡਾ. ਅਰਵਿੰਦਰ ਸਿੰਘ ਅਤੇ ਟੀਨਾ ਸ਼ਰਮਾ ਆਦਿ ਮੌਜੂਦ ਸਨ। ਬੱਚਿਆਂ ਦੀ ਇਸ ਪ੍ਰਦਰਸ਼ਨੀ ਨੂੰ ਦੇਖਣ ਆਏ ਉਨ੍ਹਾਂ ਦੇ ਮਾਂ-ਬਾਪ ਬਹੁਤ ਖ਼ੁਸ਼ ਨਜ਼ਰ ਆ ਰਹੇ ਸਨ ਅਤੇ ਬੱਚੇ ਵੀ ਬਹੁਤ ਮਾਣ ਮਹਿਸੂਸ ਕਰ ਰਹੇ ਸਨ। ਇਸ ਮੌਕੇ 'ਤੇ ਪਾਨ ਰਾਜਿੰਦਰ ਮੋਹਨ ਛੀਨਾ ਨੇ ਨਿਊਜ਼ ਨੰਬਰ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੱਚਿਆ ਨੇ ਥੋੜ੍ਹੇ ਸਮੇਂ ਵਿੱਚ ਹੀ ਆਪਣੀ ਕਲਾ ਯੋਗਤਾ ਦਾ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ ਅਤੇ ਇਨ੍ਹਾਂ ਨੂੰ ਸਿਖਾਉਣ ਵਾਲੇ ਵਧਾਈ ਦੇ ਪਾਤਰ ਹਨ।

ਕਲਾ ਅੰਦਰੋਂ ਉਪਜਦੀ ਹੈ, ਸੱਚੀ-ਸੁੱਚੀ ਕਲਾ ਸਿੱਧੇ ਦਿਲ ਤੇ ਅਸਰ ਕਰਦੀ ਹੈ : ਅਸ਼ਵਨੀ ਕੁਮਾਰ

ਸਥਾਨਕ ਹਿੰਦੂ ਕੰਨਿਆ ਕਾਲਜ ਦੇ ਫਾਈਨ ਆਰਟਸ ਵਿਭਾਗ ਵਲੋਂ ਇੱਕ ਚਿੱਤਰਕਲਾ ਪ੍ਰਦਰਸ਼ਨੀ ਲਗਾਈ ਗਈ, ਜਿਸ ਵਿੱਚ ਰਾਸ਼ਟਰੀ ਐਵਾਰਡ ਵਿਜੇਤਾ ਅਸ਼ਵਨੀ ਕੁਮਾਰ ਵਰਮਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ...

ऐसी अद्भुत Paintings जिन्हें देख आप भी 'वाह' बोलने पर हो जायेंगे मजबूर || Reetz Handa || Artist

Canvas पर मात्र Paint Brush चलाना ही कला नहीं बल्कि एक Portrait में चेतना कैसे लाई जाए, उसे जीवंत रूप कैसे दिया जाए ये एक कलाकार बखूबी जानता है और ऐसी ही बेजोड़ कला को अपने अन्दर संजोए हुए हैं आज की हमारी मेहमान। जो अपने हाथों की खूबसूरत करामातों से देखने वालों को आकर्षित कर लेती हैं। तो चलिए आज आप मिलेंगे एक ऐसी ही Artist से जो न केवल कला की धनी हैं बल्कि औरतों के लिए भी एक उदाहरण बन उभर कर सामने आईं हैं। ...

ਪੰਜਾਬ ਭਵਨ ਦਿੱਲੀ ਵਿਖੇ ਦੀਵਾਰ ਚਿੱਤਰਕਾਰੀ ਜ਼ਰੀਏ ਦਰਸਾਇਆ ਜਾਵੇਗਾ ਪੰਜਾਬ ਦਾ ਵਿਰਸਾ, ਕਲਾ ਤੇ ਹੋਰ ਪਹਿਲੂ

ਹੁਣ ਪੰਜਾਬ ਭਵਨ ਦਿੱਲੀ ਵਿਖੇ ਆਉਣ ਵਾਲੇ ਲੋਕ ਇੱਥੇ ਦੀਵਾਰ ਚਿੱਤਰਕਾਰੀ ਜ਼ਰੀਏ ਪੰਜਾਬ ਦੇ ਅਮੀਰ ਵਿਰਸੇ, ਕਲਾ, ਇਤਿਹਾਸ ਤੇ ਹੋਰ ਪਹਿਲੂਆਂ ਦੀ ਝਲਕ ਵੇਖ ਸਕਣਗੇ। ...