Happy Birthday Hillary Clinton

27 October- Hillary Clinton is spending her 69th birthday campaigning in battleground Florida, hoping to be the first female president in U.S. history.

Clinton is just two weeks out from the 2016 election. Most national polls have her ahead. Her RealClearPolitics rolling average is 5 points ahead of Donald Trump nationally,  and she is even closing the gaps in Republican strongholds like Arizona and Texas. But her opponent is not going to give up the race without a fight: Trump insists he will win and that the polls are part of a mass conspiracy trying to “rig” the election in Clinton’s favor.

ਅਮਰੀਕਾ ਮਗਰੋਂ ਹੁਣ ਅਫ਼ਗਾਨਿਸਤਾਨ 'ਚ ਤਾਲਿਬਾਨ ਦੀ ਦਹਿਸ਼ਤ! (ਨਿਊਜ਼ਨੰਬਰ ਖ਼ਾਸ ਖ਼ਬਰ)

ਕਰੀਬ 20 ਸਾਲਾਂ ਤੱਕ ਅਮਰੀਕਾ ਨੇ ਅਫ਼ਗਾਨਿਸਤਾਨ ਦੇ ਲੋਕਾਂ ਨੂੰ ਗੁਲਾਮ ਬਣਾਈ ਰੱਖਿਆ ਅਤੇ ਹੁਣ ਅਫ਼ਗਾਨਿਸਤਾਨ ਤੇ ਤਾਲਿਬਾਨ ਦਾ ਕਬਜ਼ਾ ਹੋ ਚੁੱਕਿਆ ਹੈ। ਤਾਲੀਬਾਨ ਦੇ ਵੱਲੋਂ ਜੋ ਸਖ਼ਤ ਫ਼ੈਸਲੇ ਲਏ ਜਾ ਰਹੇ ਹਨ, ...

ਪੰਜਾਬ ਦੀ ਦੀਆਂ ਸਿਆਸੀ ਪਾਰਟੀਆਂ ਨੇ ਕਿਸਾਨਾਂ ਮੂਹਰੇ ਟੇਕੇ ਗੋਡੇ, ਸਾਨੂੰ ਮਾਫ਼ ਕਰਿਓ! (ਨਿਊਜ਼ਨੰਬਰ ਖ਼ਾਸ ਖ਼ਬਰ)

ਕੱਲ੍ਹ ਕਿਸਾਨਾਂ ਮੂਹਰੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਗੋਡੇ ਟੇਕ ਗਈਆਂ। ਜਿਹੜੇ ਵੱਡੇ ਵੱਡੇ ਲੀਡਰਾਂ ਨੂੰ ਮਿਲਣ ਲਈ ਪੰਜਾਬ ਵਾਸੀ ਸਾਲਾਂ ਤੱਕ ਤਰਸਦੇ ਰਹੇ, ਉਹ ਕਿਸਾਨਾਂ ਮੂਹਰੇ ਝੁਕਦੇ ਹੋਏ, ਕਿਸਾਨਾਂ ਦੀ ਹਰ ਗੱਲ ਮੰਨਣ ...

ਤਾਲਿਬਾਨ ਦੀ ਦਹਿਸ਼ਤ ਅਤੇ ਅਮਰੀਕਾ ਦੀ ਅਫ਼ਗਾਨਿਸਤਾਨ ਚ ਹਾਰ! (ਨਿਊਜ਼ਨੰਬਰ ਖ਼ਾਸ ਖ਼ਬਰ)

ਅਫ਼ਗ਼ਾਨਿਸਤਾਨ ਦੇ ਅੰਦਰ ਜੋ ਕੁੱਝ ਇਸ ਵੇਲੇ ਚੱਲ ਰਿਹਾ ਹੈ, ਉਸ ਨੂੰ ਪੂਰੀ ਦੁਨੀਆ ਵੇਖ ਰਹੀ ਹੈ। ਦੁਨੀਆ ਭਰ ਦੇ ਮੀਡੀਆ ਦੀ ਨਿਗਾਹ ਇਸ ਵੇਲੇ ਅਫ਼ਗ਼ਾਨਿਸਤਾਨ ਦੇ ਉੱਪਰ ਟਿਕੀ ਹੋਈ ਹੈ। ਅਫ਼ਗ਼ਾਨਿਸਤਾਨ ਦੇ ਵਿੱਚ ਕੁੱਝ ...

ਤਾਲਿਬਾਨ ਨੇ ਡਰਾ ਦਿੱਤਾ ਅਮਰੀਕਾ? (ਨਿਊਜ਼ਨੰਬਰ ਖ਼ਾਸ ਖ਼ਬਰ)

ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਨ ਨੇ ਕਿਹਾ ਹੈ ਕਿ ਅਮਰੀਕਾ ਵੱਲੋਂ ਫੌਜੀ ਹੱਥਿਆਰ ਜੋ ਅਫਗਾਨਿਸਤਾਨ ਦੀਆਂ ਸੁਰੱਖਿਆ ਫੋਰਸਾਂ ਨੂੰ ਦਿੱਤੇ ਸਨ,ਤਾਲਿਬਾਨ ਦੇ ਹੱਥਾਂ ਵਿਚ ਚਲੇ ਗਏ ਹਨ। ਵਾਈਟ ...

ਡੈਲਟਾ ਵੈਰੀਐਂਟ ਨੇ ਅਮਰੀਕਾ ਦੀ ਵਧਾਈ ਚਿੰਤਾਂ! (ਨਿਊਜ਼ਨੰਬਰ ਖ਼ਾਸ ਖ਼ਬਰ)

ਡੈਲਟਾ ਵੈਰੀਐਂਟ ਨੇ ਅਮਰੀਕਾ ਦੀ ਚਿੰਤਾ ਵਧਾ ਦਿੱਤੀ ਹੈ। ਉੱਥੇ ਜੂਨ ਵਿਚ ਮਾਮਲੇ ਘੱਟ ਕੇ 10 ਹਜ਼ਾਰ ਰਹਿ ਗਏ ਸਨ, ਪਰ ਹੁਣ ਵਧ ਕੇ ਰੋਜ਼ਾਨਾ 27 ਹਜ਼ਾਰ ਹੋ ਗਏ ਹਨ । ਇਹ ਉਹੀ ਡੈਲਟਾ ...

ਪੀਐਮ ਕੇਅਰ ਫ਼ੰਡ ਦਾ ਪੈਸਾ ਸਹੀ ਜਗ੍ਹਾ ਵਰਤਿਆ ਗਿਆ? (ਨਿਊਜ਼ਨੰਬਰ ਖ਼ਾਸ ਖ਼ਬਰ)

ਪਿਛਲੇ ਸਾਲ ਕੋਰੋਨਾ ਕਹਿਰ ਵੇਲੇ 20 ਲੱਖ ਕਰੋੜ ਜਿਹੜੇ ਭਾਰਤੀ ਲੋਕਾਂ ਦੀ ਮਦਦ, ਭੁੱਖ ਤੋਂ ਲੋਕਾਂ ਨੂੰ ਬਚਾਉਣ ਜਾਂ ਫਿਰ ਲੋਕਾਂ ਦੀ ਆਰਥਿਤ ਤੌਰ 'ਤੇ ਥੋੜ੍ਹੀ ਬਹੁਤੀ ਮਦਦ ਕਰਨ ਲਈ ਪੀਐਮ ਨੇ ਐਲਾਨੇ ਸਨ, ਉਹ 20 ਲੱਖ ...

ਕੀ ਅਮਰੀਕੀ ਰਾਸ਼ਟਰਪਤੀ ਵਾਂਗ ਸਾਡੇ ਦੇਸ਼ ਦਾ 'ਪੀਐੱਮ' ਵੀ ਮਾਫ਼ੀ ਮੰਗੇਗਾ? (ਨਿਊਜ਼ਨੰਬਰ ਖ਼ਾਸ ਖ਼ਬਰ)

ਪਿਛਲੇ ਦਿਨੀਂ ਅਮਰੀਕਾ ਤੋਂ ਆਈ! ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਆਪਣੀਆਂ ਗ਼ਲਤੀਆਂ ਨੂੰ ਸਵੀਕਾਰ ਕਰਿਆ। ਮੀਡੀਆ ਸਾਹਮਣੇ ਪੇਸ਼ ਆ ਕੇ ਦੱਸਿਆ ਵੀ ਕਿ, ਉਹਨੇ ਕਿਹੜੀਆਂ ਕਿਹੜੀਆਂ ਗ਼ਲਤੀਆਂ ...

ਸਾਨੂੰ ਕਦੋਂ ਤੱਕ ਲਾਰਿਆਂ ਵਿੱਚ ਰੱਖਣਗੇ ਹੁਕਮਰਾਨ? (ਨਿਊਜ਼ਨੰਬਰ ਖ਼ਾਸ ਖ਼ਬਰ)

ਕਦੇ 15 ਲੱਖ ਦਾ ਲਾਰਾ, ਕਦੇ ਕਾਲੇ ਧਨ ਦੀ ਵਾਪਸੀ ਅਤੇ ਕਦੇ 2 ਕਰੋੜ ਪ੍ਰਤੀ ਸਾਲ ਨੌਕਰੀਆਂ ਦਾ ਲਾਰਾ। ਅਜਿਹੇ ਕਿੰਨੇ ਲਾਰੇ ਹੀ ਭਾਰਤ ਦੀ ਸੱਤਾ 'ਤੇ ਬਿਰਾਜਮਾਨ ਨਰਿੰਦਰ ਮੋਦੀ ਸਰਕਾਰ ਨੇ ਲਗਾਏ ਭਾਰਤ ਦੀ ਜਨਤਾ ...

ਹੱਕਾਂ ਲਈ ਸੰਘਰਸ਼ ਕਰਨ ਦਾ ਅਧਿਕਾਰ ਸਾਨੂੰ ਸੰਵਿਧਾਨ ਦਿੰਦਾ ਐ, ਫਿਰ ਏਹ ਕੌਣ ਨੇ ਰੋਕਣ ਵਾਲੇ? (ਨਿਊਜ਼ਨੰਬਰ ਖ਼ਾਸ ਖ਼ਬਰ)

ਸਾਡੇ ਮੁਲਕ ਦਾ ਸੰਵਿਧਾਨ ਸਾਨੂੰ, ਸਾਡੇ 'ਤੇ ਹੋ ਰਹੇ ਅੱਤਿਆਚਾਰ ਦੇ ਖ਼ਿਲਾਫ਼ ਬੋਲਣ ਦੀ ਪੂਰਨ ਤੌਰ 'ਤੇ ਆਜ਼ਾਦੀ ਦਿੰਦਾ ਹੈ। ਪਰ ਇਸ ਵਕਤ ਸਾਡੇ ਤੋਂ ਇਹ ਆਜ਼ਾਦੀ ਸਮੇਂ ਦੇ ਹਾਕਮਾਂ ਵੱਲੋਂ ਖੋਹੀ ਜਾ ਰਹੀ। ਜਿਹੜੀ ਆਜ਼ਾਦੀ ਸਾਨੂੰ ...

ਜਿਹੜੇ ਕਹਿੰਦੇ ਸੀ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ, ਹੁਣ ਉਹੀ ਗੋਡੇ ਟੇਕ ਰਹੇ ਨੇ!! (ਨਿਊਜ਼ਨੰਬਰ ਖ਼ਾਸ ਖ਼ਬਰ)

ਖੇਤੀ ਕਾਨੂੰਨਾਂ ਦੇ ਵਿਰੁੱਧ ਪਿਛਲੇ ਕਰੀਬ 61 ਦਿਨਾਂ ਤੋਂ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਹੈ ਅਤੇ ਇਸ ਸੰਘਰਸ਼ ਦੇ ਹੁਣ ਤੱਕ ਕਈ ਸਾਰਥਿਕ ਨਤੀਜੇ ਵੀ ਸਾਹਮਣੇ ਨਿਕਲ ਕੇ ਆ ਚੁੱਕੇ ਹਨ। ਅਹਿਮ ਗੱਲ ਇਹ ਹੈ ਕਿ ਖੇਤੀ ...

ਹਾਕਮ ਦੇ ਰਹੇ ਨੇ ਮਿੱਠੀਆਂ ਗੋਲੀਆਂ, ਪਰ ਸਾਨੂੰ ਜ਼ਹਿਰ ਬਣ ਕੇ ਲੜੀ ਰਹੀਆਂ ਨੇ! (ਨਿਊਜ਼ਨੰਬਰ ਖ਼ਾਸ ਖ਼ਬਰ)

ਕਿਸਾਨ ਮੋਰਚੇ ਨੂੰ ਢਾਹ ਲਗਾਉਣ ਦੇ ਲਈ ਲਗਾਤਾਰ ਕੇਂਦਰ ਸਰਕਾਰ ਕੋਸ਼ਿਸ਼ ਕਰ ਰਹੀ ਹੈ, ਜਿਸ ਨੂੰ ਕਿਸਾਨ ਸਫ਼ਲ ਨਹੀਂ ਹੋਣ ਦੇ ਰਹੇ। ਕਿਸਾਨ ਮੋਰਚਾ ਸ਼ੁਰੂ ਹੋਣ ਤੋਂ ਪਹਿਲੋਂ ਅਤੇ ਹੁਣ ਤੱਕ ਕਿਸਾਨਾਂ ਦੀ ਇੱਕੋ ਹੀ ਮੰਗ ਰਹੀ ਹੈ ...

ਕਿਸਾਨੀ ਅੰਦੋਲਨ ਨੂੰ ਢਾਹ ਲਾਉਣ ਲਈ ਭਾਜਪਾ ਵਰਤ ਰਹੀ ਐ ਹਰ ਹੀਲਾ!! (ਨਿਊਜ਼ਨੰਬਰ ਖ਼ਾਸ ਖ਼ਬਰ)

ਖੇਤੀ ਕਾਨੂੰਨਾਂ ਦੇ ਵਿਰੁੱਧ ਲਗਾਤਾਰ ਦਿੱਲੀ ਦੀਆਂ ਸਰਹੱਦਾਂ ‘ਤੇ ਹੱਡ ਚੀਰਵੀਂ ਠੰਢ ਦੇ ਵਿੱਚ ਕਿਸਾਨਾਂ ਦਾ ਰੋਹ ਪ੍ਰਦਰਸ਼ਨ ਜਾਰੀ ਹੈ, ਉੱਥੇ ਹੀ ਦੂਜੇ ਪਾਸੇ ਇਸ ਕੜਾੜੇ ਦੀ ਠੰਢ ਨੇ ਕਿਸਾਨਾਂ ਮਜ਼ਦੂਰਾਂ ਨੂੰ ਹੋਰ ਬਲ ਦੇ ਦਿੱਤਾ ਹੈ। ...

ਕਿਸਾਨ ਅੰਦੋਲਨ ਦੌਰਾਨ, ਜੰਗ ਦੀਆਂ ਗੱਲਾਂ ਦਾ ਕੀ ਕੰਮ? (ਨਿਊਜ਼ਨੰਬਰ ਖ਼ਾਸ ਖ਼ਬਰ)

ਕਿਸਾਨ ਅੰਦੋਲਨ ਦਿੱਲੀ ਬਾਰਡਰ 'ਤੇ ਜਾਰੀ ਹੈ। ਪਰ ਇਸੇ ਕਿਸਾਨ ਅੰਦੋਲਨ ਦੇ ਦੌਰਾਨ ਇੱਕ ਦੁਖਦਾਈ ਖ਼ਬਰ ਇਹ ਸਾਹਮਣੇ ਆ ਰਹੀ ਹੈ, ਕਿ ਭਾਰਤ ਚੀਨ ਬਾਰਡਰ 'ਤੇ ਦੋਵਾਂ ਦੇਸ਼ਾਂ ਵਿਚਾਲੇ ਤਨਾਅ ਪੂਰਵਕ ਸਥਿਤੀ ਬਣੀ ...