ਭਾਸ਼ਾ ਅਤੇ ਸਿਆਸੀ ਸਮੀਕਰਨ

ਤਿਨ ਹਾਜ਼ਰ ਸਾਲ ਤੋਂ ਜ਼ਿਆਦਾ ਪੁਰਾਣੀ ਸੱਭਿਅਤਾ, ਗੁਰੂਆਂ - ਪੀਰਾਂ, ਪੰਜਾਂ ਪਾਣੀਆਂ ਦੀ ਵਿਰਾਸਤ ਅਤੇ ਇੱਕ ਵਿਲੱਖਣ ਖਿੱਤਾ, ਜਿਸ ਵਿਚ ਪੰਜਾਬੀ ਮੁਖ ਬੋਲੀ ਹੋਣ ਦੇ ਨਾਲ-ਨਾਲ ਹੁਣ ਸਰਕਾਰੀ ਭਾਸ਼ਾ ਵੀ ਹੈ | ਇਹ ਸਭ ਤੱਥ ਭੁੱਲ ਭੁਲਾ ਕੇ ਭਾਜਪਾ ਵੱਲੋਂ ਅਗਾਮੀ ਚੋਣਾਂ ਵਿੱਚ ਪੰਜਾਬ ਦੇ ਵੱਖ-ਵੱਖ ਹਲਕਿਆਂ ਤੋਂ ਖੜੇ ਕੀਤੇ ਜਾ ਰਹੇ ਉਮੀਦਵਾਰਾਂ ਦੀ ਸੂਚੀ ਹਿੰਦੀ ਅਤੇ ਅੰਗਰੇਜ਼ੀ ਵਿਚ ਜਾਰੀ ਕੀਤੀ ਗਈ ਹੈ, 'ਤੇ ਇਸ ਵਿੱਚ ਪੰਜਾਬੀ ਦਾ ਕੋਈ ਨਾਮੋ ਨਿਸ਼ਾਨ ਨਹੀਂ | "BJP Candidate List 1- Punjab Elections 2022" src="https://wall.newsnumber.com/cmsimages/20220125/172221__bjp2.jpg" style="float:left; height:100px; width:77px" ਇਸ ਸਭ ਨਾਲ ਬੀਜੇਪੀ ਦਾ ਅਸਲੀ ਚੇਹਰਾ ਬੇਨਕਾਬ ਹੁੰਦਾ ਜਾਪਦਾ ਹੈ, ਨਾਲ ਹੀ ਢਿਡੋ ਖੋਟੇ ਹੋਣ ਬਾਰੇ ਇੱਕ ਹੋਰ ਸਬੂਤ ਮਿਲਦਾ ਹੈ | ਹਿੰਦੀ ਰਾਸ਼ਟਰੀ ਭਾਸ਼ਾ ਹੋਣ ਕਾਰਨ ਉਸਦਾ ਪੂਰਨ ਸਤਿਕਾਰ ਬਣਦਾ ਹੈ, ਪਰ ਉਮੀਦਵਾਰਾਂ ਦੀ ਸੂਚੀ ਦਾ ਅੰਗਰੇਜ਼ੀ ਵਿਚ ਲਿਖਿਆ ਜਾਣਾ ਬਸਤੀਵਾਦੀ ਅਤੇ ਸਾਮਰਾਜੀ ਸੋਚ ਵੱਲ ਇਸ਼ਾਰਾ ਕਰਦਾ ਹੈ, ਉਹ ਵੀ ਉਦੋਂ ਜਦੋਂ ਗੱਲ ਪੰਜਾਬ ਵਿਚ ਚੋਣਾਂ ਦੀ ਹੋਵੇ | ਧਿਆਨ ਯੋਗ ਗੱਲ ਇਹ ਹੈ ਕਿ ਚੋਣ ਕਮਿਸ਼ਨ ਆਪਣੀਆਂ ਹਿਦਾਇਤਾਂ ਪੰਜਾਬੀ ਵਿੱਚ ਜਾਰੀ ਕਰਦਾ ਹੈ, ਅਤੇ ਵੋਟਾਂ ਪਾਉਣ ਲਈ ਉਮੀਦਵਾਰਾਂ ਦੇ ਨਾਂਅ ਪੰਜਾਬੀ ਵਿਚ ਹੀ ਦਿੱਤੇ ਜਾਂਦੇ ਹਨ | ਪਰ ਹੁਣ ਇੰਝ ਪ੍ਰਤੀਤ ਹੁੰਦਾ ਹੈ ਕਿ ਭਾਜਪਾ ਅਤੇ ਇਸਦੀ ਸੋਚ ਨਾਲ ਜੁੜੇ ਲੋਕ ਪੰਜਾਬ ਵਿਰੋਧੀ, ਪੰਜਾਬੀ ਵਿਰੋਧੀ, ਪੰਜਾਬੀਅਤ ਵਿਰੋਧੀ ਅਤੇ ਸਭ ਤੋਂ ਵੱਡੀ ਗੱਲ੍ਹ ਕਿਰਸਾਨੀ ਵਿਰੋਧੀ ਬਿਰਤੀ ਅਤੇ ਬੋਲ ਬਾਣੀ ਦੇ ਧਾਰਨੀ ਹਨ | ਇੰਝ ਪਿਛਲੇ ਕੁਝ ਮਹੀਨਿਆਂ ਤੋਂ ਪਾਰਟੀ ਬਾਰੇ ਹਰੇਕ ਪੰਜਾਬੀ ਦੇ ਇਹੀ ਜਨਤਕ ਵਿਚਾਰ ਹਨ | ਕਾਬਿਲੇ ਗੌਰ ਗੱਲ ਇਹ ਹੈ ਕਿ ਪੰਜਾਬ ਵਿੱਚ ਸਾਰਾ ਕਾਰੋਬਾਰੀ ਵਰਗ ਸਿੱਧਾ ਕਿਸਾਨੀ ਨਾਲ ਹੀ ਜੁੜਿਆ ਹੋਇਆ ਹੈ ਅਤੇ ਵਣਜ ਦਾ ਸਿੱਧਾ ਸੰਬੰਧ ਪੰਜਾਬੀਆਂ ਅਤੇ ਪੰਜਾਬੀ ਬੋਲੀ ਨਾਲ ਹੀ ਹੈ| "BJP Candidate List2- Punjab Elections 2022" src="https://wall.newsnumber.com/cmsimages/20220125/172221__bjp3.jpg" style="float:left; height:100px; width:77px" ਇਹ ਸਭ ਕੁਝ ਹੁੰਦੀਆਂ ਹੋਇਆ ਵੀ ਭਾਜਪਾ ਨੇ ਆਪਣੇ ਉਮੀਦਵਾਰਾਂ ਦੀਆ ਸੂਚੀਆਂ ਜੋ ਕਿ ਪੰਜਾਬੀਆਂ ਦੀ ਜਾਣਕਾਰੀ ਲਈ ਜਾਰੀ ਕੀਤੀ, ਉਹ ਸਿਰਫ਼ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿਚ ਜਾਰੀ ਕੀਤੀ ਗਈ | ਇਹ ਇੱਕ ਹੈਰਾਨੀਜਨਕ ਗੱਲ ਹੈ, ਉਹ ਵੀ ਓਦੋ ਜਦ ਕੇ ਪਾਰਟੀ ਪੰਜਾਬੀਆਂ ਕੋਲੋਂ ਸਿੱਧਾ ਵੋਟ ਮੰਗਣ ਜਾ ਰਹੀ ਹੈ | ਅੱਗੇ ਹੀ ਫੁੱਟ ਪਾਉ ਲੀਡਰਾ ਦੀ ਸੌੜੀ ਸੋਚ ਕਾਰਨ ਵੱਡਾ ਪੰਜਾਬ ਇਕ ਸੂਬੀ ਬਣਨ ਕੇ ਰਹਿ ਗਿਆ ਹੈ | ਹੁਣ ਤਾਂ ਇੰਝ ਜਾਪਦਾ ਹੈ ਕਿ ਪੰਜਾਬ ਦੀ ਵੱਡੀ ਰਾਜਨੀਤਿਕ ਧਿਰ, ਪੰਜਾਬ ਵਿਧਾਨ ਸਭਾ ਵਿਚ ਪਾਰਿਤ ਕਾਨੂੰਨਾਂ ਤੋਂ ਸੇਧ ਲੈਣ ਦੀ ਬਜਾਇ ਪੰਜਾਬੀ ਪ੍ਰਤੀ ਆਪਣੀ ਵਚਨਬੱਧਤਾ ਨੂੰ ਵੀ ਨਹੀਂ ਮੰਨਦੀ ਨਜ਼ਰ ਆਉਂਦੀ | ਜਾਪਦਾ ਹੈ ਭਾਜਪਾ ਸੰਘਵਾਦ ਦੇ ਸਿਧਾਂਤ ਅਤੇ ਸੰਘੀ ਢਾਂਚੇ ਨੂੰ ਢਹਿ-ਢੇਰੀ ਕਰਨ, ਅਤੇ ਸੰਵਿਧਾਨਿਕ ਲੋਕਤੰਤਰ ਦੀ ਰੂਹ ਦੇ ਖਿਲਾਫ ਜਾ ਰਹੀ ਹੈ | ਇੰਝ ਭਾਰਤ ਦੇ ਬੁਨਿਆਦੀ ਸਿਧਾਂਤਾਂ ਨੂੰ ਤਹਿਸ-ਨਹਿਸ ਕਰਨ ਵੱਲ ਕਦਮ ਵਧਦੇ ਜਾ ਰਹੇ ਲੱਗਦੇ ਹਨ | ਇਹ ਲੋਕ ਰਾਜ ਨੂੰ ਮਿਟਾ ਕੇ ਗ਼ੁਲਾਮ ਮਾਨਸਿਕਤਾ ਨਾਲ ਦਿੱਲੀ ਤੂੰ ਰਾਜ ਚਲਾਉਣਾ ਚੁਹੰਦੇ ਹਨ ਅਤੇ ਪੰਜਾਬੀ ਪ੍ਰਤੀ ਇਨ੍ਹਾਂ ਕੋਈ ਵੀ ਵਚਨਬੱਧਤਾ ਨਹੀਂ ਹੈ| ਦਲ ਬਦਲੂ ਨੇਤਾਵਾਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਨਾ ਇੱਸੇ ਨੀਤੀ ਦਾ ਇੱਕ ਖਾਸ ਪਹਿਲੂ ਰਿਹਾ ਹੈ | ਪੰਜਾਬੀ ਵਿਰੋਧੀ ਕਾਰਜਾਂ ਨਾਲ ਭਾਜਪਾ ਪ੍ਰਤੱਖ ਦਿਖਾ ਰਹੀ ਹੈ ਕਿ ਇਹੋ ਜਹੀ ਪਾਰਟੀ ਦਾ ਪੰਜਾਬ ਤੇ ਰਾਜ ਵਿਚ ਆਉਣਾ ਪੰਜਾਬੀ ਬੋਲੀ ਦੇ ਪਾਸਾਰ ਨੂੰ ਢਾਅ ਲਾ ਸਕਦਾ ਹੈ ਅਤੇ ਬੋਲੀ ਨੂੰ ਪ੍ਰਫੁੱਲਤ ਕਰਨ ਦੀ ਥਾਂ ਇੱਕ ਪਿਛਾਂਹ ਖਿੱਚੂ ਕਦਮ ਬਣ ਸਕਦਾ ਹੈ|

भारत में असफल होता ब्रिटिश प्रणाली का लोकतंत्र ! व्यवस्था के कारण या कुछ स्तरहीन व्यक्तियों के राजनीति में आने के कारण ?

बॉलीवुड जिसे पहले बॉम्बे फिल्म इंडस्ट्री कहा जाता था उसकी पुरानी फिल्में देख ले या उससे भी पहले लायलपुर और लाहौर के थियेटर देख ले तो सब कुछ होते हुए भी स्तरहीन नहीं होता था लेकिन फिर पाकिस्तान में यमला जट्ट आया और भारत में "कुत्ते तेरा खून पी जाऊंगा" जैसे डायलॉग। ...

खोखले होते भारतीय लोकतंत्र के लिए जिम्मेदार कौन ?

भारत में कथित रूप से लोकतंत्र का उत्सव मनाया जा रहा है और पांच राज्यों के चुनावों के साथ ही भारतीय राजनेता खुलकर अपनी छिपी घृणित सोच के साथ सामने आ रहे हैं। ...

ਭਾਜਪਾ ਰਾਜ 'ਚ ਨੀਵੀਂ ਜਾਤੀ ਨਾਲ ਭੇਦਭਾਵ ਕਿਉਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਭਾਜਪਾ ਦੇ ਰਾਜ ਵਿੱਚ ਹਮੇਸ਼ਾ ਹੀ ਨੀਵੀਂ ਜਾਤ ਦੇ ਲੋਕਾਂ ਨੂੰ ਅਣਗਿਣਤ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ 21ਵੀਂ ਸਦੀ ਦੇ ਵਿੱਚ ਵੀ ਲੋਕ ਭਾਜਪਾ ਦੀਆਂ ਤਾਨਾਸ਼ਾਹੀ ਨੀਤੀਆਂ ਤੋਂ ਇਲਾਵਾ ਭਾਜਪਾ ਦੀ ਫਿਰਕੂ ਸੋਚ ਦਾ ...

ਕਿਸਾਨ ਅੰਦੋਲਨ: ਕਰਨਾਲ ਵਿਚਲੇ ਮੋਰਚੇ ਨੇ ਹਿਲਾ'ਤੀ ਭਾਜਪਾ! (ਨਿਊਜ਼ਨੰਬਰ ਖ਼ਾਸ ਖ਼ਬਰ)

ਹਰਿਆਣਾ ਦੇ ਮੁੱਖ ਮੰਤਰੀ ਦਾ ਵਿਰੋਧ ਕਰਨ ਤੋਂ ਇਲਾਵਾ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਤੇ ਜਦੋਂ ਪੁਲਿਸ ਨੇ ਤਾਨਾਸ਼ਾਹ ਸਰਕਾਰ ਦੇ ਹੁਕਮਾਂ ਤਹਿਤ ਲਾਠੀਚਾਰਜ ਕਰਿਆ ਤਾਂ ਕਈ ਕਿਸਾਨਾਂ ਦੇ ਸਿਰ ਪਾੜ ਗਏ। ...

ਕੀ ਭਾਜਪਾ ਕਿਸਾਨਾਂ ਤੋਂ ਡਰ ਚੁੱਕੀ ਹੈ? (ਨਿਊਜ਼ਨੰਬਰ ਖ਼ਾਸ ਖ਼ਬਰ)

ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਹਰਿਆਣਾ ਦੀ ਪੁਲੀਸ ਵੱਲੋਂ ਘਰੌਂਡਾ ਟੋਲ ਪਲਾਜ਼ੇ ਉਪਰ ਕਿਸਾਨਾਂ ਤੇ ਕੀਤੇ ਗਏ ਦਰਿੰਦਗੀ ਅਤੇ ਵਹਿਸ਼ੀ ਲਾਠੀਚਾਰਜ ਦੀ ਸਖ਼ਤ ਨਿਖੇਧੀ ਕੀਤੀ। ...

ਪੰਜਾਬੀ ਯੂਨੀਵਰਸਿਟੀ ਦਾ ਨਿੱਜੀਕਰਨ, ਸੱਚ ਜਾਂ ਫਿਰ ਝੂਠ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੀਆਂ ਤਿੰਨ ਵਿਦਿਆਰਥੀ ਜਥੇਬੰਦੀਆਂ ਦੇ ਵੱਲੋਂ ਵਿਧਾਇਕਾਂ ਨੂੰ ਮੰਗ ਪੱਤਰ ਦੇਣ ਦੇ ਸੱਦੇ ਤਹਿਤ ਅੱਜ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਹਲਕਾ ਰਾਮਪੁਰਾ ਫੂਲ ਦੇ ਐਮ ਐਲ ਏ ਗੁਰਪ੍ਰੀਤ ਕਾਂਗੜ ਦੀ ...

ਭਾਜਪਾ ਦਾ ਆਖ਼ਰ ਏਜੰਡਾ ਕੀ ਐ? (ਨਿਊਜ਼ਨੰਬਰ ਖ਼ਾਸ ਖ਼ਬਰ)

ਖ਼ਬਰਾਂ ਕਹਿੰਦੀਆਂ ਹਨ ਕਿ ਕੇਂਦਰੀ ਸੱਤਾ ਦੇ ਵਿੱਚ ਬਿਰਾਜਮਾਨ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲਗਾਤਾਰ ਉਨ੍ਹਾਂ ਲੋਕਾਂ ਤੇ ਹਮਲੇ ਕਰਵਾਉਣ ਦੇ ਵਿੱਚ ਰੁੱਝੀ ਹੋਈ ਹੈ, ਜੋ ਭਾਜਪਾ ਦੇ ...

ਬੀਜੇਪੀ ਦਾ ਬਾਈਕਾਟ ਕਿਉਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਅੰਦਰ ਲਗਾਤਾਰ ਕਿਸਾਨਾਂ ਦਾ ਰੋਹ ਭਾਜਪਾ ਦੇ ਖਿਲਾਫ਼ ਵੱਧਦਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਤਾਂ ਭਾਜਪਾਈ ਲੀਡਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ, ਨਾਲ ਦੀ ਨਾਲ ਆਮ ਲੋਕਾਂ ਵੱਲੋਂ ਵੀ ਭਾਜਪਾ ਲੀਡਰਾਂ ਨੂੰ ਗਲੀ ਮੁਹੱਲੇ ...

ਕਿਸਾਨ ਅੰਦੋਲਨ: ਭਾਜਪਾਈਆਂ ਦਾ ਵਿਆਹ 'ਚ ਜਾਣਾ ਔਖਾ ਹੋਇਆ! (ਨਿਊਜ਼ਨੰਬਰ ਖ਼ਾਸ ਖ਼ਬਰ)

ਕਿਸਾਨਾਂ ਦਾ ਰੋਹ ਖੇਤੀ ਕਾਨੂੰਨਾਂ ਦੇ ਵਿਰੁੱਧ ਲਗਾਤਾਰ ਜਾਰੀ ਹੈ। ਦਿੱਲੀ ਦੀਆਂ ਸਰਹੱਦਾਂ ਤੋਂ ਲੈ ਕੇ, ਪੰਜਾਬ ਸਮੇਤ ਦੇਸ਼ ਭਰ ਵਿੱਚ ਕਿਸਾਨ ਇਸ ਵਕਤ ਭਾਜਪਾ ਦਾ ਜੰਮ ਕੇ ਵਿਰੋਧ ਕਰ ਰਹੇ ਹਨ। ...

ਪੰਜਾਬੀਆਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਜਿੰੰਮੇਵਾਰ ਕੌਣ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬੀਆਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਜ਼ਿੰਮੇਵਾਰ ਕੋਈ ਹੋਰ ਨਹੀਂ, ਬਲਕਿ ਮੌਜੂਦਾ ਅਤੇ ਤਤਕਾਲੀ ਸਿਆਸਤਦਾਨ ਹੀ ਹਨ, ਜਿਨ੍ਹਾਂ ਦੀਆਂ ਮਨਮਾਨੀਆਂ ਅਤੇ ਲੋਕ ਵਿਰੋਧੀ ਫ਼ੈਸਲਿਆਂ ਦੇ ਕਾਰਨ ਪੰਜਾਬ ਅੱਜ ਕੰਗਾਲੀ ਦੇ ...

ਭਾਜਪਾ ਰਾਜ 'ਚ ਤਾਂ ਵਿਰੋਧ ਪ੍ਰਦਰਸ਼ਨ ਕਰਨਾ ਵੀ ਦੇਸ਼ਧ੍ਰੋਹ! (ਨਿਊਜ਼ਨੰਬਰ ਖ਼ਾਸ ਖ਼ਬਰ)

ਖੇਤੀ ਕਾਨੂੰਨਾਂ ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਹੁਣ ਦੇਸ਼ਧ੍ਰੋਹ ਦੇ ਮੁਕੱਦਮੇ ਦਰਜ ਹੋਣ ਲੱਗ ਪਏ ਹਨ। ਖੇਤੀ ਕਾਨੂੰਨਾਂ ਦੇ ਨਾਲ ਨਾਲ ਕਿਸਾਨ ਭਾਜਪਾ ਦੇ ਮੰਤਰੀਆਂ, ਸੰਸਦ ਮੈਂਬਰਾਂ ਤੋਂ ਇਲਾਵਾ ਵਿਧਾਇਕਾਂ ਦਾ ਜੰਮ ਕੇ ...

ਭਾਜਪਾ ਵਿਚਲਾ ਸੰਕਟ (ਨਿਊਜ਼ਨੰਬਰ ਖ਼ਾਸ ਖ਼ਬਰ)

2014 ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਇੱਕ ਤਰ੍ਹਾਂ ਨਾਲ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਪਾਰਟੀ ਹੀ ਬਣਕੇ ਰਹਿ ਗਈ ਸੀ। ਪਾਰਟੀ ਦੇ ਹਰ ਕੰਮ ਕਾਰ ਨੂੰ ਇਨ੍ਹਾਂ ਦੋ ਨੇਤਾਵਾਂ ਨੇ ਏਨੀ ਬੁਰੀ ...

ਕੀ ਹੁਣ ਹੋਰ ਭਾਜਪਾਈ ਵੀ ਛੱਡਣਗੇ ਪਾਰਟੀ? (ਨਿਊਜ਼ਨੰਬਰ ਖ਼ਾਸ ਖ਼ਬਰ)

ਬੀਤੇ ਦਿਨ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ ਭਾਜਪਾ ਦੇ ਉੱਚ ਆਗੂਆਂ ਨੇ ਪਾਰਟੀ ਵਿੱਚੋਂ 6 ਸਾਲਾਂ ਵਾਸਤੇ ਮੁਅੱਤਲ ਕਰ ਦਿੱਤਾ। ਅਨਿਲ ਜੋਸ਼ੀ ਨੂੰ ਪਾਰਟੀ ਵਿੱਚੋਂ ਕੱਢਣ ਦੀ ਖ਼ਬਰ ਜਿਵੇਂ ਹੀ ...

ਜਿੱਥੇ ਭਾਜਪਾ ਦੀ ਸਰਕਾਰ ਨਹੀਂ, ਉੱਥੇ ਗ੍ਰਾਟਾਂ ਨਹੀਂ! (ਨਿਊਜ਼ਨੰਬਰ ਖ਼ਾਸ ਖ਼ਬਰ)

ਸਿਤਮ ਦੀ ਗੱਲ ਤਾਂ ਇਹ ਹੈ ਕਿ ਪੰਚਾਇਤ ਖਾਤੇ ਵਿੱਚ ਕੋਈ ਵੀ ਪੰਚਾਇਤ ਆਪਣੀ ਮਰਜ਼ੀ ਨਾਲ, ਆਪਣੇ ਕਮਾਏ ਪੈਸਿਆਂ ਜਾਂ ਦਾਨ-ਸਹਾਇਤਾ 'ਚ ਮਿਲੇ ਪੈਸਿਆਂ ਵਿੱਚੋਂ ਵੀ ਮਨਮਰਜ਼ੀ ਨਾਲ ਇੱਕ ਪੈਸਾ ਖ਼ਰਚ ਨਹੀਂ ਸਕਦੀ। ...

ਪੰਜਾਬੀਆਂ ਨੂੰ ਚੋਗਾ ਪਾਉਣ ਲੱਗੇ ਲੀਡਰ! (ਨਿਊਜ਼ਨੰਬਰ ਖ਼ਾਸ ਖ਼ਬਰ)

ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਜਰਨਲ ਵਰਗ ਨੂੰ ਛੱਡ ਕੇ ਬਾਕੀ ਸਭਨਾਂ ਵਰਗਾਂ ਨੂੰ 300 ਬਿਜਲੀ ਯੂਨਿਟ ਮਾਫ਼ ਕਰਨ ਦਾ ਵਾਅਦਾ ਕੀਤਾ ਹੈ। ਇਸੇ ਤਰ੍ਹਾਂ ਕਾਂਗਰਸ ਵੀ ਵੱਖੋ ਵੱਖਰੇ ਵਾਅਦੇ ਕਰ ਰਹੀ ਹੈ। ਪਰ ਅਕਾਲੀ ਦਲ ...

ਇੰਝ ਚੁੱਕੀ ਜਾਊ ਭਾਜਪਾ! (ਨਿਊਜ਼ਨੰਬਰ ਖ਼ਾਸ ਖ਼ਬਰ)

ਪੂਰੇ ਮੁਲਕ ਵਿੱਚ ਭਾਜਪਾ ਖਿਲਾਫ਼ ਕਿਸਾਨਾਂ ਅਤੇ ਆਮ ਲੋਕਾਂ ਦਾ ਰੋਹ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਕਿਸਾਨਾਂ ਨੇ ਤਾਂ ਭਾਜਪਾ ਦਾ ਮੁਕੰਮਲ ਬਾਈਕਾਟ ਕਰ ਦਿੱਤਾ ਹੈ, ਕਿਉਂਕਿ ਕੇਂਦਰ ਵਿਚਲੀ ਭਾਜਪਾ ਸਰਕਾਰ ਨੇ ਕਿਸਾਨਾਂ ਦੇ ...

ਭਾਜਪਾ ਲਈ ਸੜਕਾਂ 'ਤੇ ਉਤਰਣਾ ਵੀ ਮੁਸ਼ਕਲ! (ਨਿਊਜ਼ਨੰਬਰ ਖ਼ਾਸ ਖ਼ਬਰ)

ਅਗਲੇ ਸਾਲ ਪੰਜਾਬ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਾਜਨੀਤਿਕ ਉਤਸ਼ਾਹ ਤੇਜ਼ ਹੋ ਗਿਆ ਹੈ। ਭਾਰਤੀ ਜਨਤਾ ਪਾਰਟੀ ਪੰਜਾਬ ਵਿਚ ਨਸ਼ਿਆਂ ਦੇ ਮੁੱਦੇ ਨੂੰ ਉਠਾ ਰਹੀ ਹੈ। ਅੱਜ ਭਾਰਤੀ ਜਨਤਾ ਨੌਜਵਾਨ ਮੋਰਚਾ ...

ਭਾਜਪਾਈਆਂ ਲਈ ਔਖਾ ਹੋਇਆ ਪੰਜਾਬ 'ਚ ਰਹਿਣਾ! (ਨਿਊਜ਼ਨੰਬਰ ਖ਼ਾਸ ਖ਼ਬਰ)

ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨਾਂ ਦਾ ਰੋਹ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਮੋਦੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਨੂੰ ਤਿਆਰ ਨਹੀਂ ਹੈ, ਉਥੇ ਹੀ ਦੂਜੇ ਪਾਸੇ ਕਿਸਾਨਾਂ ਨੇ ਵੀ ਆਪਣਾ ਸੰਘਰਸ਼ ਹੋਰ ...

ਲੀਡਰੋਂ ਪੰਜਾਬੀਆਂ ਨੂੰ ਮੰਗਤੇ ਨਾ ਸਮਝੋ! (ਨਿਊਜ਼ਨੰਬਰ ਖ਼ਾਸ ਖ਼ਬਰ)

ਜੇਕਰ ਅਸੀਂ ਬੀਤੇ ਵਕਤ ਦੀ ਗੱਲ ਕਰੀਏ ਤਾਂ ਇੱਕ ਸਮਾਂ ਸੀ, ਜਦੋਂ ਪਾਰਟੀਆਂ ਵੱਲੋਂ ਚੋਣਾਂ ਵਿਕਾਸਮੁਖੀ ਵਾਅਦਿਆਂ ਉੱਤੇ ਲੜੀਆਂ ਜਾਂਦੀਆਂ ਸਨ | ਉਸ ਸਮੇਂ ਲੋਕਾਂ ਦੀਆਂ ਮੰਗਾਂ, ਪਿੰਡ ਲਈ ਿਲੰਕ ਸੜਕ, ਸਕੂਲ ਨੂੰ ਅਪਗ੍ਰੇਡ ...