ਸਾਡੇ ਦੇਸ਼ ਵਿੱਚ ਹੀ ਹੋ ਸਕਦਾ

ਸਾਡੇ ਦੇਸ਼ ਵਿੱਚ ਹੀ ਹੋ ਸਕਦਾ 

ਬਗ਼ੈਰ ਬਿਜਲੀ ਤੋਂ ਵੱਜਦੇ ਕਰੰਟ! (ਨਿਊਜ਼ਨੰਬਰ ਖ਼ਾਸ ਖ਼ਬਰ)

ਬਿਜਲੀ ਸੰਕਟ ਤਾਂ ਹੁਣ ਹੀ ਪੰਜਾਬ ਵਿੱਚ ਆਇਆ ਹੈ। ਪਰ ਪਿਛਲੇ ਕੁੱਝ ਦਿਨ ਪਹਿਲੋਂ ਇਹ ਖ਼ਬਰ ਅੱਗ ਵਾਂਗ ਫ਼ੈਲੀ ਸੀ ਕਿ ਕਿਸੇ ਵੀ ਬੰਦੇ ਨੂੰ ਹੱਥ ਮਿਲਾਓ ਤਾਂ, ਉਹਦੇ ਵਿੱਚੋਂ ਕਰੰਟ ਲੱਗਦਾ ਸੀ। ਕੰਧ, ਅਲਮਾਰੀ ਜਾਂ ਫਿਰ ਕਿਸੇ ...