इज्जत कमानी पड़ती है

इज्जत कमानी पड़ती है 

ਸਵਿੱਸ ਬੈਂਕ ਵਿੱਚ ਜਮ੍ਹਾ ਭਾਰਤੀਆਂ ਦਾ 'ਕਾਲਾ ਧਨ' ਚਿੱਟਾ ਕਦੋਂ ਹੋਊ? (ਨਿਊਜ਼ਨੰਬਰ ਖ਼ਾਸ ਖ਼ਬਰ)

ਪਿਛਲੇ ਦਿਨੀਂ, ਇੱਕ ਅੰਕੜਾ ਸਵਿੱਸ ਬੈਂਕ ਵਿੱਚ ਭਾਰਤੀਆਂ ਦੇ ਜਮ੍ਹਾ ਪੈਸਿਆਂ ਦੇ ਬਾਰੇ ਵਿੱਚ ਸਾਹਮਣੇ ਆਏ। ਉਕਤ ਆਏ ਨਵੇਂ ਅੰਕੜੇ ਨੂੰ ਭਾਵੇਂ ਹੀ ਭਾਰਤ ਸਰਕਾਰ ਨੇ ਨਕਾਰ ਦਿੱਤਾ ਹੈ, ਪਰ ਜੋ ...

ਪੀਐਮ ਕੇਅਰ ਫ਼ੰਡ ਦਾ ਪੈਸਾ ਸਹੀ ਜਗ੍ਹਾ ਵਰਤਿਆ ਗਿਆ? (ਨਿਊਜ਼ਨੰਬਰ ਖ਼ਾਸ ਖ਼ਬਰ)

ਪਿਛਲੇ ਸਾਲ ਕੋਰੋਨਾ ਕਹਿਰ ਵੇਲੇ 20 ਲੱਖ ਕਰੋੜ ਜਿਹੜੇ ਭਾਰਤੀ ਲੋਕਾਂ ਦੀ ਮਦਦ, ਭੁੱਖ ਤੋਂ ਲੋਕਾਂ ਨੂੰ ਬਚਾਉਣ ਜਾਂ ਫਿਰ ਲੋਕਾਂ ਦੀ ਆਰਥਿਤ ਤੌਰ 'ਤੇ ਥੋੜ੍ਹੀ ਬਹੁਤੀ ਮਦਦ ਕਰਨ ਲਈ ਪੀਐਮ ਨੇ ਐਲਾਨੇ ਸਨ, ਉਹ 20 ਲੱਖ ...

ਰੋਟੀ ਨੂੰ ਤਰਸ ਰਹੀ ਅਵਾਮ ਲਈ ਕਿਉਂ ਨਹੀਂ ਹੈ ਹੁਕਮਰਾਨਾਂ ਕੋਲ ਪੈਸਾ? (ਨਿਊਜ਼ਨੰਬਰ ਖ਼ਾਸ ਖ਼ਬਰ)

ਵੇਖਿਆ ਜਾਵੇ ਤਾਂ, ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਲੋਕਾਂ ਦੇ ਪੈਸੇ 'ਤੇ ਚੱਲਣ ਵਾਲੀ ਸਰਕਾਰ, ਲੋਕਾਂ ਨੂੰ ਹੀ ਸਵਾਲ ਕਰ ਰਹੀ ਹੈ, ਕਿ ਉਨ੍ਹਾਂ ਕੋਲ ਪੈਸਾ ਕਿੱਥੋਂ ਆ ਰਿਹਾ? ਸਵਾਲ ਤਾਂ ਸਰਕਾਰ ਨੂੰ ਵੀ ਹੈ, ਕਿ ਉਨ੍ਹਾਂ ਦੇ ਕੋਲ ਖੇਤੀ ...

ਕੈਪਟਨ ਦੇ ਨਵੇਂ ਸਲਾਹਕਾਰ ਦੀ ਨਿਯੁਕਤੀ 'ਤੇ ਉੱਠੇ ਸਵਾਲ: ਸਰਕਾਰ ਖ਼ਜਾਨੇ ਦਾ ਪੈਸਾ ਬਰਬਾਦ ਕਰ ਰਹੀ ਐ? (ਨਿਊਜ਼ਨੰਬਰ ਖ਼ਾਸ ਖ਼ਬਰ)

ਲੰਘੇ ਦਿਨੀਂ ਜਦੋਂ ਇਹ ਖ਼ਬਰ ਸਾਹਮਣੇ ਆਈ ਕਿ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਆਪਣਾ ਨਵਾਂ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਇਹ ਖ਼ਬਰ ਆਉਂਦਿਆਂ ਸਾਰ ਹੀ ਅਨੇਕਾਂ ਸਵਾਲ ਉੱਠਣੇ ਸ਼ੁਰੂ ...

ਗੰਨਾ ਬਕਾਇਆ: ਕਿਸਾਨ ਤਰਸਣ ਪੈਸੇ-ਪੈਸੇ ਨੂੰ, ਸਰਕਾਰਾਂ ਮੂੰਹ ਨਾ ਖੋਲ੍ਹਣ!! (ਨਿਊਜ਼ਨੰਬਰ ਖ਼ਾਸ ਖ਼ਬਰ)

ਭਾਰਤ ਦਾ ਕਿਸਾਨ ਇਸ ਵੇਲੇ ਅਜਿਹੀ ਸਥਿਤੀ ਦੇ ਵਿੱਚੋਂ ਲੰਘ ਰਿਹਾ ਹੈ, ਜਿਸ ਦੇ ਵਿੱਚੋਂ ਸ਼ਾਇਦ ਹੀ ਦੁਨੀਆ ਦੇ ਕਿਸੇ ਹੋਰ ਮੁਲਕ ਦਾ ਕਿਸਾਨ ਲੰਘ ਰਿਹਾ ਹੋਵੇਗਾ। ਭਾਰਤ ਦੇ ਕਿਸਾਨ ਦੀ ਹਾਲਤ ਦਿਨ ਪ੍ਰਤੀ ਦਿਨ ਖ਼ਰਾਬ ਹੁੰਦੀ ...

ਪੈਟਰੋਲ-ਡੀਜ਼ਲ ਦੇ ਭਾਅ ਇੰਝ ਵਧਾਈ ਜਾ ਰਹੇ ਨੇ, ਜਿਵੇਂ ਭਾਰਤੀਆਂ ਕੋਲ ਪੈਸਾ 'ਦੋ ਨੰਬਰੀ' ਹੋਵੇ!! (ਨਿਊਜ਼ਨੰਬਰ ਖ਼ਾਸ ਖ਼ਬਰ)

ਭਾਰਤ ਦੇਸ਼ ਦੇ ਅੰਦਰ ਮਹਿੰਗਾਈ ਏਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਕੋਈ ਕਹਿਣ ਦੀ ਗੱਲ ਨਹੀਂ। ਪੈਟਰੋਲ ਡੀਜ਼ਲ ਦੇ ਭਾਅ ਸਰਕਾਰ ਦੁਆਰਾ ਇੰਝ ਵਧਾਏ ਜਾ ਰਹੇ ਹਨ, ਜਿਵੇਂ ਸਾਡੇ ਭਾਰਤੀ ਲੋਕਾਂ ਦੇ ਕੋਲ ਪੈਸਾ 'ਦੋ ਨੰਬਰੀ' ਹੋਵੇ। ...

ਅੰਦਰਲੀ ਗੱਲ: ਚੱਲ ਪੈਸਾ ਫ਼ੂਕ, ਤਮਾਸ਼ਾ ਦੇਖ!! (ਨਿਊਜ਼ਨੰਬਰ ਖ਼ਾਸ ਖ਼ਬਰ)

ਦਿੱਲੀ ਦੇ ਸਿੰਘੂ ਬਾਰਡਰ 'ਤੇ ਲੱਗੇ ਕਿਸਾਨ ਮੋਰਚੇ ਨੂੰ ਲੱਗੇ ਕਰੀਬ 66 ਦਿਨ ਹੋ ਚੁੱਕੇ ਹਨ ਅਤੇ ਇੰਨ੍ਹਾਂ 66 ਦਿਨਾਂ ਦੇ ਵਿੱਚ ਹੁਣ ਤੱਕ ਮੋਰਚੇ ਵਿੱਚ ਬਹੁਤ ਤਬਦੀਲੀਆਂ ਆ ਗਈਆਂ ਹਨ। ਕਿਸਾਨ ਮੋਰਚੇ ਦੇ ਅੱਗੇ ਲਗਾਤਾਰ ...

ਮੋਦੀ ਹੁਰਾਂ ਕੋਲ ਜਹਾਜ਼ ਲੈਣ ਲਈ ਪੈਸੇ ਹੈਗੇ ਨੇ, ਤੇਜ਼ਾਬ ਪੀੜਤਾਂ ਲਈ ਖ਼ਜ਼ਾਨਾ ਖ਼ਾਲੀ ਕਿਉਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਪਿਛਲੇ ਮਹੀਨੇ ਜਦੋਂ ਇਹ ਖ਼ਬਰ ਸਾਹਮਣੇ ਆਈ ਸੀ ਕਿ ਕਰੀਬ ਅੱਠ ਹਜ਼ਾਰ ਕਰੋੜ ਰੁਪਏ ਦੇ ਜਹਾਜ਼ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਸ ਦੇ ਸਹਿਯੋਗੀ ਲੈ ਰਹੇ ਹਨ ਤਾਂ, ਉਸ ਵੇਲੇ ਹੀ ਇਹ ਅੰਦਾਜ਼ਾ ਲਗਾ ਲਿਆ ...

ਮੂਸੇਵਾਲਾ ਦੀ ਵਿਦੇਸ਼ੀ ਫੰਡਿੰਗ ਅਤੇ ਮਨੀ ਲਾਂਡਰਿੰਗ ਦੇ ਮਾਮਲੇ ਦੀ ਇੰਫੋਰਸਮੈਂਟ ਕਰੇਗੀ ਜਾਂਚ

ਗਾਇਕ ਸਿੱਧੂ ਮੂਸੇਵਾਲਾ ਤੇ ਦਰਜ ਹੋਏ ਫਾਇਰਿੰਗ ਅਤੇ ਹਿੰਸਕ ਗੀਤ ਗਾਉਣ ਦੇ ਮਾਮਲਿਆਂ ਦੇ ਬਾਅਦ ਹੁਣ ਇੰਫੋਰਸਮੈਂਟ ਡਾਇਰੈਕਟਰ ਵੱਲੋਂ ਗਾਇਕ ਦੀ ਵਿਦੇਸ਼ੀ ਫੰਡਿੰਗ ਅਤੇ ਮਨੀ ਲਾਂਡਰਿੰਗ ਦੀ ਵੀ ਜਾਂਚ ਕੀਤੀ ਜਾਵੇਗੀ। ...

ਬੇਅਦਬੀ ਬਦਲੇ ਬੇਅਦਬੀ ਵਾਲੀ ਬਦਲੇ ਦੀ ਭਾਵਨਾ ਬਣੀ ਬਰਗਾੜੀ ਕਾਂਡ ਦੀ ਵਜ੍ਹਾ? (ਨਿਊਜ਼ਨੰਬਰ ਖ਼ਾਸ ਖ਼ਬਰ)

ਬਦਲੇ ਦੀ ਭਾਵਨਾ ਕਿਸੇ ਕੋਲੋਂ ਕੀ ਕੁਝ ਕਰਵਾ ਸਕਦੀ ਹੈ ਇਸਦਾ ਇੱਕ ਗੰਭੀਰ ਮਾਮਲਾ ਹੁਣ ਬੇਅਦਬੀ ਘਟਨਾਵਾਂ ਵਿੱਚ ਹੋਏ ਖ਼ੁਲਾਸਿਆਂ ਦੇ ਬਾਅਦ ਸਾਹਮਣੇ ਆਇਆ ਹੈ। ...

ਬੇਅਦਬੀ ਮਾਮਲਿਆਂ ਵਿੱਚ ਸਿੱਟ ਜਾਂਚ ਨੂੰ ਲੈ ਕੇ ਸੀ.ਬੀ.ਆਈ. ਕੋਰਟ ਵੱਲੋਂ ਪੰਜਾਬ ਪੁਲਿਸ ਨੂੰ ਨੋਟਿਸ ਜਾਰੀ

ਬਰਗਾੜੀ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਸਿੱਟ) ਨੂੰ ਮੋਹਾਲੀ ਦੀ ਸੀ.ਬੀ.ਆਈ. ਅਦਾਲਤ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ। ...