ਮੋਦੀ ਸਰਕਾਰ ਦਾ ਫਸਲਾਂ ਦੇ ਭਾਅ ਵਿਚ ਨਿਗੂਣਾ ਵਾਧਾ ਨਮੋਸ਼ੀਜਨਕ : ਚੀਮਾ

ਚੰਡੀਗੜ੍ਹ (9 ਸਤੰਬਰ 2021)ਦੁਨੀਆਂ ਦੇ ਸਭ ਤੋਂ ਵੱਡੇ ਖੇਤੀਬਾੜੀ ਸੰਸਥਾਨ ਇੰਡੀਅਨ ਕੌਂਸਲ ਆਫ ਐਗਰੀਕਲਚਰਲ ਰਿਸਰਚ  ਦੇ ਜੀ.ਬੀ. ਮੈਂਬਰ  ਰਹੇ ਅਗਾਂਹਵਧੂ ਕਿਸਾਨ ਸਰਦਾਰ ਅਮਰਦੀਪ ਸਿੰਘ ਚੀਮਾ ਉਘੇ ਯੂਥ ਆਗੂ  ਨੇ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਵੱਲੋਂ  ਐਲਾਨੇ ਕਣਕ ਸਮੇਤ ਹਾੜ੍ਹੀ ਦੀਆਂ ਫਸਲਾਂ ਦੇ ਭਾਅ ਵਿੱਚ ਕੀਤੇ ਗਏ ਨਿਗੂਣੇ ਵਾਧੇ ਨੂੰ ਨਮੋਸ਼ੀ ਜਨਕ ਕਦਮ ਐਲਾਨਦੇ ਹੋਏ ਆਖਿਆ ਕੇ ਧੰਨਾ ਸੇਠਾਂ ਤੇ ਅੰਤਰ ਰਾਸ਼ਟਰੀ ਕੰਪਨੀਆਂ ਦੇ ਮੋਢੇ ਚੜ ਕੇ ਦੇਸ਼ ਦੇ 68% ਤੋਂ ਵੱਧ ਖੇਤੀ ਬਾੜੀ ਨਾਲ ਸੰਬੰਧਿਤ ਜਨਸੰਖਿਆ ਨਾਲ ਜਿਸ ਤਰ੍ਹਾਂ ਧ੍ਰੋਹ ਕਮਾਇਆ ਗਿਆ ਹੈ ਉਹ ਦੇਸ਼ ਦੇ ਆਪਣੇ ਲੋਕਾਂ ਪ੍ਰਤੀ ਲੋਕ ਲੁਭਾਵੱਨ ਵਾਇਦੇ  ਕਰਕੇ ਬਣੀ   ਲੋਕਤੰਤਰਿਕ ਸਰਕਾਰ ਦਾ ਚਿਹਰਾ ਮੋਹਰਾ ਨੰਗਾ ਕਰਦਾ ਹੈ। 


ਸਰਦਾਰ ਚੀਮਾ ਨੇ ਆਖਿਆ ਕੇ  ਕਣਕ ਦੇ ਘੱਟੋ ਘੱਟ ਸਮਰਥਨ ਮੁੱਲ ਵਿਚ  ਸਿਰਫ਼ 40 ਰੁਪਏ ਦਾ ਨਮੋਸ਼ੀ ਜਨਕ ਵਾਧਾ ਤੇ ਕੇਂਦਰੀ ਖੇਤੀਬਾੜੀ ਮੁੱਲ  ਤੇ ਲਾਗਤ ਕਮੀਸ਼ਨ ਵੱਲੋਂ ਕਣਕ ਦੀ ਪ੍ਰਤੀ ਏਕੜ ਲਾਗਤ ਨੂੰ 1080 ਰੁਪਏ ਮਿੱਥ ਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਚੋਣਾਂ ਤੋਂ ਪਹਿਲਾਂ ਕਿਸਾਨਾਂ ਨੂੰ ਉਪਜ ਦਾ ਦੁੱਗਣਾ ਮੁੱਲ ਦੇਣ ਅਤੇ ਸਵਾਮੀਨਾਥਨ  ਕਮੇਟੀ ਦੀ ਰਿਪੋਰਟ ਨੂੰ ਇੰਨ ਬਿੰਨ ਲਾਗੂ ਕਰਨ ਸੰਬੰਧੀ ਜਨਤਕ ਇਕੱਠਾਂ ਵਿਚ ਦਿੱਤੇ ਬੇਸਮਝ ਬਿਆਨਾ ਤੇ ਪੂਰਨੇ ਪਾਉਣਾ ਹੀ ਹੈ  ਅਤੇ  ਜ਼ਮੀਨੀ ਹਕੀਕਤ ਦੀ ਸਚਾਈ ਜਿਸ ਵਿਚ ਪਿਛਲੇ ਸਮੇਂ ਵਿਚ ਡੀਜ਼ਲ , ਖਾਦ, ਦਵਾਈਆਂ ,ਬੀਜਾਂ ਤੇ ਕੀਟ ਨਾਸ਼ਕਾਂ ਦੀਆਂ ਕੀਮਤਾਂ ਵਿਚ ਹੋਏ ਬੇਤ ਹਾਸ਼ੇ ਵਾਧੇ  ਨੂੰ ਜਾਣ ਬੁੱਝ ਕੇ ਅੱਖੋਂ ਪਰੋਖੇ ਕਰਨਾ

ਭਾਜਪਾ ਕਾਰਕੂਨਾਂ ਵੱਲੋਂ ਝੂਠ ਦੇ ਛੱਜ ਸਿਰ ਉੱਤੇ ਬੰਨ੍ਹ ਕੇ ਨੱਚਣਾ ਕਿਸਾਨੀ ਸੰਘਰਸ਼ ਦਾ ਮਜ਼ਾਕ ਉੜਾਉਣ ਤੋਂ ਇਲਾਵਾ ਸੌੜੀ ਸੋਚ ਦਰਸਾਉਂਦਾ ਹੈ ਜਿਥੇ ਜਨਤਕ ਵਾਇਦੇ  ਕਰ ਕੇ 8 ਸਾਲ ਤੱਕ ਪੁੱਜ ਜਾਣ ਵਾਲੀ ਜ਼ੁਮਲੇਬਾਜ ਕੇਂਦਰ ਸਰਕਾਰ ਤਾਣਾ ਸ਼ਾਹੀ ਰਵਈਏ ਨੂੰ ਹੀ ਅਗਾਂਹ ਵਧਾਉਂਦੀ ਦਿੱਖ ਰਹੀ ਹੈ ਨਾ ਕੇ ਲੋਕਤੰਤਰ ਵਿਚ ਅਸਲ ਵਿਸ਼ਵਾਸ ਰੱਖ ਕੇ ਆਮ ਲੋਕਾਂ ਦੀ ਸਮੱਸਿਆ ਦਾ ਹੱਲ ਕਰਨ ਵਿਚ ਵਿਸ਼ਵਾਸ ਰੱਖਦੀ ਹੈ 

ਸਰਦਾਰ ਚੀਮਾ ਨੇ ਕਰੜੇ ਸ਼ਬਦਾਂ ਦਾ ਪ੍ਰਗਟਾਵਾ ਕਰਦੇ  ਅੱਗੇ ਆਖਿਆ ਕੇ ਲੋਕ ਵਿਰੋਧੀ ਫੈਸਲੇ ਕਰ ਕੇ ਧੰਨਾ ਸੇਠਾਂ ਦੇਂ ਘਰ ਭਰ ਕੇ ਮਾਣ  ਕਰਨ ਵਾਲੀ ਸਰਕਾਰ ਜਨਤਾ ਦੇ ਬੇਆਵਾਜ਼ ਲਾਠੀ ਤੋਂ ਬੇਖ਼ਬਰ ਹੈ ਤੇ ਉਹੀ ਜਨਤਾ ਆਉਂਦੀਆਂ ਚੋਣਾਂ ਵਿਚ ਇਸਦਾ ਢੁੱਕਵਾਂ ਜਵਾਬ ਜਰੂਰ ਦੇਵੇਗੀ

भारतीय समयानुसार लगभग दस घंटे बाद भारतीय पंजाब में पंजाब प्रोविंस के लिए वोटिंग शुरू हो जाएगी लेकिन दूसरी ओर वैश्विक राजनीति में भी बड़ी उथल पुथल के संकेत मिल रहे हैं।

वक्त अपनी गति से चलता जाता है और इंसान तथा इंसानी ख्वाबों को पीछे छोड़ता जाता है। भारतीय समयानुसार लगभग दस घंटे बाद भारतीय पंजाब में विधानसभा के लिए वोटिंग शुरू हो जाएगी। ...

क्या भारत की विविधिता पूर्ण संस्कृति को खत्म करने की साज़िश के साथ विभाजन की खाई में धकेला जा रहा है ?

अभी कुछ दिन पहले भारत के कर्नाटक प्रॉविंस में कुछ बच्चियों द्वारा हिजाब ओढ़ने के विरोध में एक प्रायोजित नाटक हुआ बेशक उसके पीछे का मकसद अब सामने आ रहा है लेकिन उसके साथ ही दबे पांव सिख समुदाय और अन्य अल्पसंख्यकों को भी निशाना बनाने की आहत सुनाई देने लगी। ...

घिनौनी सियासी साजिशों का शिकार होता पंजाब और पंजाबियत आज भी जिंदा क्यों है और कब तक रहेगी ?

रूहें जमीन पर दक्षिण एशिया और भारतीय उपमहाद्वीप का एक हिस्सा जिसे पंजाब के नाम से जाना जाता है निसंदेह सबसे खूबसूरत और प्राकृतिक संसाधनों से भरपूर है। ...

खोखले होते भारतीय लोकतंत्र के लिए जिम्मेदार कौन ?

भारत में कथित रूप से लोकतंत्र का उत्सव मनाया जा रहा है और पांच राज्यों के चुनावों के साथ ही भारतीय राजनेता खुलकर अपनी छिपी घृणित सोच के साथ सामने आ रहे हैं। ...

नेजेबंदी अर्थात टेंट पेगिंग ! घोड़े की पीठ पर बैठकर खेला जाने वाला प्राचीन खेल जो पंजाब में आज भी लोकप्रिय है।

यद्धपि विश्व में घोड़े की पीठ पर बैठकर खेले जाने वाले खेलों में पोलो अधिक प्रसिद्ध हैं लेकिन आज भी पंजाब विशेषकर पश्चिमी पंजाब ( पाकिस्तान ) में नेजेबंदी अपनी लोकप्रियता कायम रखे हुए है। ...

Need of new airports and political jumlabaazi

All political parties need to put in their manifesto for helping increase connectivity with existing airports by providing special incentives, lower taxes especially on fuel, promoting tourism, starting bus services to Amritsar Airport- the only international airport devoid of bus connectivity. ...

ਕੀ ਪੰਜਾਬ ਦਾ ਮੀਡੀਆ ਵੀ ਫਿਰਕੂ ਧੜੇ ਦੀ ਗੋਦੀ 'ਚ ਖੇਡ ਰਿਹੈ? (ਨਿਊਜ਼ਨੰਬਰ ਖ਼ਾਸ ਖ਼ਬਰ)

ਪਹਿਲਾਂ ਨੈਸ਼ਨਲ ਮੀਡੀਆ ਗ਼ਰੀਬਾਂ ਤੇ ਅਜਿਹੇ ਇਲਜ਼ਾਮ ਲਗਾਉਂਦਾ ਸੀ ਕਿ, ਪੁਲਿਸ ਉਨ੍ਹਾਂ ਨੂੰ ਅੱਤਵਾਦੀ ਅਤੇ ਟੁਕੜੇ ਟੁਕੜੇ ਗੈਗ ਕਹਿ ਕੇ ਸਲਾਖ਼ਾਂ ਪਿੱਛੇ ਸੁੱਟ ਦਿੰਦੀ ਸੀ, ਹੁਣ ਤਾਂ ਪੰਜਾਬ ਦਾ ਮੀਡੀਆ, ਜਿਸ ਤੇ ਸਾਨੂੰ ਵਿਸਵਾਸ਼ ...

ਪੰਜਾਬ 'ਚ ਹੁਣ ਸਕ੍ਰਬ ਟਾਈਪਸ ਦਾ ਖ਼ਤਰਾ! (ਨਿਊਜ਼ਨੰਬਰ ਖ਼ਾਸ ਖ਼ਬਰ)

ਦੇਸ਼ ਵਿਚ ਕੋਰੋਨਾ ਦੇ ਚਲਦੇ ਲੋਕਾਂ ਨੂੰਅਨੇਕਾਂ ਹੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਹੈ। ਕਿਉਂਕਿ ਇਹ ਖਰਤਨਾਕ ਵਾਇਰਸ ਕਈ ਮੌਤਾਂ ਦਾ ਕਾਰਨ ਬਣਿਆ ਹੈ। ਪਰ ਹੁਣ ਇਕ ਹੋਰ ਖਤਰਾ ਪੰਜਾਬ ਵਿਚ ਡੇਂਗੂ, ਸਵਾਈਨ ਫ਼ਲੂ ...

ਕੀ ਕੈਪਟਨ ਅਮਰਿੰਦਰ ਕਾਂਗਰਸ ਛੱਡੇਗਾ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਸੱਤ ਟਵੀਟ ਕੀਤੇ ਗਏ, ਜਿਨ੍ਹਾਂ ਵਿਚ ਉਨ੍ਹਾਂ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਤਿੱਖੇ ਨਿਸ਼ਾਨੇ ਸਾਧੇ ਅਤੇ ਗੰਭੀਰ ਦੋਸ਼ ਮਡ਼੍ਹੇ। ਉਨ੍ਹਾਂ ਨੇ ਕਿਹਾ ਕਿ ਸਿੱਧੂ ਹੁਣ ...

ਪੰਜਾਬ 'ਚ ਕੀ ਡੇਰਾ ਸਿਰਸਾ ਕਰਵਾ ਰਿਹੈ ਬੇਅਦਬੀਆਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਸ੍ਰੀ ਕੇਸਗੜ੍ਹ ਸਾਹਿਬ 'ਚ ਹੋਈ ਬੇਅਦਬੀ ਦੀ ਘਟਨਾ 'ਚ ਗਿ੍ਰਫ਼ਤਾਰ ਮੁਲਜ਼ਮ ਦਾ ਡੇਰਾ ਸੱਚਾ ਸੌਦਾ ਨਾਲ ਕੋਈ ਲਿੰਕ ਸਾਹਮਣੇ ਨਹੀਂ ਆਇਆ ਹੈ ਇਸ ਮਾਮਲੇ 'ਚ ਅੱਗੇ ਦੀ ਜਾਂਚ ਪੁਲਿਸ ਕਰ ਰਹੀ ਹੈ, ਇਹ ਜਾਣਕਾਰੀ ਰੋਪੜ ਪੁਲਿਸ ਐਸਪੀ ਅਜਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ...

ਕੀ ਗ਼ਰੀਬਾਂ ਪੱਖੀ ਹੋਵੇਗੀ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਦੌਰਾਨ ਵੱਖ-ਵੱਖ ਗਰੀਬ ਪੱਖੀ ਉਪਰਾਲਿਆਂ ਨੂੰ ਨਿਰਧਾਰਤ ਸਮੇਂ ਵਿਚ ਲਾਗੂ ਕਰਨ ਲਈ ਵਿਚਾਰ-ਵਟਾਂਦਰਾ ਕੀਤਾ ...