ਸਿੱਧੂ ਵੱਲੋਂ ਬੇਲੋੜੀਆਂ ਤੇ ਤਲਖ਼ ਟਿੱਪਣੀਆਂ ਤੋਂ ਵਰਜਣ ਲਈ ਸਖ਼ਤ ਤਾੜਨਾ ਲਈ ਕਾਂਗਰਸ ਪ੍ਰਧਾਨ ਕੋਲ ਚੀਮਾ ਵੱਲੋਂ ਪਹੁੰਚ .

ਚੰਡੀਗੜ (27 ਅਗਸਤ 2021)ਸੀਨੀਅਰ ਕਾਂਗਰਸ ਲੀਡਰ ਅਤੇ ਉੱਗੇ  ਟ੍ਰੇਡ  ਯੂਨੀਅਨਨਿਸਟ  ਸਰਦਾਰ ਐਮ  ਐੱਮ. ਸਿੰਘ ਚੀਮਾ ਨੇ ਕੁੱਲ  ਹਿੰਦ ਕਾਂਗਰਸ ਕਮੇਟੀ ਪ੍ਰਧਾਨ   ਸ਼੍ਰੀ  ਮਤੀ  ਸੋਨੀਆ ਗਾਂਧੀ ਕੋਲ ਪਹੁੰਚ ਕਰਕੇ  ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ  ਨਵਜੋਤ ਸਿੰਘ ਸਿੱਧੂ ਵੱਲੋਂ ਪਿਛਲੇ ਕੁਝ  ਦਿਨਾਂ  ਤੋਂ ਬੇਲੋੜੀਆਂ   ਟਿੱਪਣੀਆਂ  ਦੇ ਮੱਦੇ  ਨਜ਼ਰ  ਜਿਸ ਢੰਗ ਨਾਲ ਜਾਣੇ  ਅਣਜਾਣੇ  ਵਿੱਚ ਪਾਰਟੀ  ਨੂੰ   ਢਾਅ  ਲੱਗੀ  ਹੈ  ਨੂੰ   ਮੁੱਖ ਰੱਖ ਕੇ ਆਖਿਆ ਹੈ ਕੇ  ਤੁਰੰਤ  ਕਾਰਵਾਈ  ਕਰਨੀ ਅੱਤ ਲੋੜੀਂਦੀ  ਹੈ  ਖਾਸ ਕਰਕੇ   ਬੀਤੇ  ਕੱਲ  ਅੰਮ੍ਰਿਤਸਰ ਵਿਚ ਇੱਕ  ਜਨਤਕ  ਇਕੱਠ  ਵਿਚ ਕੇਂਦਰੀ ਕਾਗਰਸ ਲੀਡਰਸ਼ਿਪ ਨੂੰ  ਧਮਕੀ ਭਰੇ ਲਹਿਜੇ  ਵਿਚ  ਸੰਬੋਧਨ  ਕਰਨ ਨੂੰ  ਜਿਸ ਵਿਚ ਉਹਨਾਂ  ਆਖਿਆ ਕੇ 
"" ਮੈਂ ਹਾਈ ਕਮਾਂਡ ਨੂੰ ਕਹਿ ਆਇਆ  ਹਾਂ  ਜੇ ਫ਼ੈਸਲੇ  ਕਰਨ ਦੀ ਖੁੱਲ੍ਹ  ਨਾ ਦਿੱਤੀ ਤਾਂ ਮੈਂ ਇੱਟ ਨਾਲ ਇੱਟ  ਖੜਕਾ  ਦੇਵਾਂਗਾ  ''   ਅੱਤ  ਨਿੰਦਣ ਯੋਗ ਹੈ  ਤੇ ਸਿਆਸੀ  ਸੂਝ ਬੂਝ ਤੋਂ ਕੋਹਾਂ  ਦੂਰ ਹੈ .

ਸਰਦਾਰ ਚੀਮਾ ਨੇ ਇਹਨਾਂ   ਟਿੱਪਣੀਆਂ   ਨੂੰ  ਹਰ ਸੁਹਿਰਦ  ਕਾਂਗਰਸੀ ਵੱਲੋਂ   ਦਿੱਲ ਤੇ ਲੱਗੀ  ਚੋਟ  ਆਖਦਿਆਂ  ਕਿਹਾ ਕੇ  ਜਿਸ ਦਿਨ ਤੋਂ ਨਵਜੋਤ ਸਿੱਧੂ ਨੂੰ  ਪ੍ਰਧਾਨ  ਐਲਾਨੀਆਂ  ਹੈ  ਹਰ ਰੋਜ਼   ਇਲੈਕਟ੍ਰਾਨਿਕ  ਤੇ ਪ੍ਰਿੰਟ ਮੀਡੀਆ  ਤੋਂ ਇਲਾਵਾ    ਜਨਤਕ  ਤੌਰ  ਤੇ ਕੁਝ ਨਾ ਕੁਝ  ਬੇਚਾਨੀ ਵਰਗਾ   ਮਾਹੌਲ   ਸਿਰਜਿਆ  ਗਿਆ  ਹੈ  ਜਿਸ ਨੂੰ ਠੱਲ  ਪਾਉਣਾ    ਸਮੇ     ਦੀ ਨਜ਼ਾਕਤ  ਸੀ ਪ੍ਰੰਤੂ ਜਿਸ ਤਰ੍ਹਾਂ ਉਹਨਾਂ  ਵੱਲੋਂ  ਕਾਂਗਰਸੀ   ਵਿਧਾਇਕ    ਦੱਲ  ਤੇ ਆਮ  ਕਾਂਗਰਸ   ਵਿਚ ਵਖਰੇਵੇਂ   ਨੂੰ   ਬੜਾਵਾ  ਮਿੱਲਿਆ  ਹੈ ਉਸ ਨਾਲ  ਵਿਰੋਧੀ  ਪਾਰਟੀਆਂ  ਨੂੰ ਹੱਸੋ ਹੀਣੇ   ਮਜ਼ਾਕ  ਕਰਨ ਦਾ    ਮੌਕਾ  ਮਿਲੀਆ   ਹੈ ਜੋ ਮਾਰੂ  ਸਾਬਿਤ ਹੋਣ ਤੋਂ ਪਹਿਲਾਂ  ਤੁਰੰਤ ਕੇਂਦਰੀ   ਲੀਡਰਸ਼ਿਪ  ਨੂੰ     ਦਖਲ  ਦੇ  ਕੇ  ਸਖ਼ਤ ਦਿਸ਼ਾ ਨਿਰਦੇਸ਼ ਜਾਰੀ ਕਰਨਾ   ਸਮੇ  ਨੀ ਨਜ਼ਾਕਤ  ਹੈ

ਕੀ ਪੰਜਾਬ ਦਾ ਮੀਡੀਆ ਵੀ ਫਿਰਕੂ ਧੜੇ ਦੀ ਗੋਦੀ 'ਚ ਖੇਡ ਰਿਹੈ? (ਨਿਊਜ਼ਨੰਬਰ ਖ਼ਾਸ ਖ਼ਬਰ)

ਪਹਿਲਾਂ ਨੈਸ਼ਨਲ ਮੀਡੀਆ ਗ਼ਰੀਬਾਂ ਤੇ ਅਜਿਹੇ ਇਲਜ਼ਾਮ ਲਗਾਉਂਦਾ ਸੀ ਕਿ, ਪੁਲਿਸ ਉਨ੍ਹਾਂ ਨੂੰ ਅੱਤਵਾਦੀ ਅਤੇ ਟੁਕੜੇ ਟੁਕੜੇ ਗੈਗ ਕਹਿ ਕੇ ਸਲਾਖ਼ਾਂ ਪਿੱਛੇ ਸੁੱਟ ਦਿੰਦੀ ਸੀ, ਹੁਣ ਤਾਂ ਪੰਜਾਬ ਦਾ ਮੀਡੀਆ, ਜਿਸ ਤੇ ਸਾਨੂੰ ਵਿਸਵਾਸ਼ ...

ਪੰਜਾਬ 'ਚ ਹੁਣ ਸਕ੍ਰਬ ਟਾਈਪਸ ਦਾ ਖ਼ਤਰਾ! (ਨਿਊਜ਼ਨੰਬਰ ਖ਼ਾਸ ਖ਼ਬਰ)

ਦੇਸ਼ ਵਿਚ ਕੋਰੋਨਾ ਦੇ ਚਲਦੇ ਲੋਕਾਂ ਨੂੰਅਨੇਕਾਂ ਹੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਹੈ। ਕਿਉਂਕਿ ਇਹ ਖਰਤਨਾਕ ਵਾਇਰਸ ਕਈ ਮੌਤਾਂ ਦਾ ਕਾਰਨ ਬਣਿਆ ਹੈ। ਪਰ ਹੁਣ ਇਕ ਹੋਰ ਖਤਰਾ ਪੰਜਾਬ ਵਿਚ ਡੇਂਗੂ, ਸਵਾਈਨ ਫ਼ਲੂ ...

ਕੀ ਕੈਪਟਨ ਅਮਰਿੰਦਰ ਕਾਂਗਰਸ ਛੱਡੇਗਾ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਸੱਤ ਟਵੀਟ ਕੀਤੇ ਗਏ, ਜਿਨ੍ਹਾਂ ਵਿਚ ਉਨ੍ਹਾਂ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਤਿੱਖੇ ਨਿਸ਼ਾਨੇ ਸਾਧੇ ਅਤੇ ਗੰਭੀਰ ਦੋਸ਼ ਮਡ਼੍ਹੇ। ਉਨ੍ਹਾਂ ਨੇ ਕਿਹਾ ਕਿ ਸਿੱਧੂ ਹੁਣ ...

ਪੰਜਾਬ 'ਚ ਕੀ ਡੇਰਾ ਸਿਰਸਾ ਕਰਵਾ ਰਿਹੈ ਬੇਅਦਬੀਆਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਸ੍ਰੀ ਕੇਸਗੜ੍ਹ ਸਾਹਿਬ 'ਚ ਹੋਈ ਬੇਅਦਬੀ ਦੀ ਘਟਨਾ 'ਚ ਗਿ੍ਰਫ਼ਤਾਰ ਮੁਲਜ਼ਮ ਦਾ ਡੇਰਾ ਸੱਚਾ ਸੌਦਾ ਨਾਲ ਕੋਈ ਲਿੰਕ ਸਾਹਮਣੇ ਨਹੀਂ ਆਇਆ ਹੈ ਇਸ ਮਾਮਲੇ 'ਚ ਅੱਗੇ ਦੀ ਜਾਂਚ ਪੁਲਿਸ ਕਰ ਰਹੀ ਹੈ, ਇਹ ਜਾਣਕਾਰੀ ਰੋਪੜ ਪੁਲਿਸ ਐਸਪੀ ਅਜਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ...

ਕੀ ਗ਼ਰੀਬਾਂ ਪੱਖੀ ਹੋਵੇਗੀ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਦੌਰਾਨ ਵੱਖ-ਵੱਖ ਗਰੀਬ ਪੱਖੀ ਉਪਰਾਲਿਆਂ ਨੂੰ ਨਿਰਧਾਰਤ ਸਮੇਂ ਵਿਚ ਲਾਗੂ ਕਰਨ ਲਈ ਵਿਚਾਰ-ਵਟਾਂਦਰਾ ਕੀਤਾ ...

ਕਿਸਾਨਾਂ ਪੰਜਾਬ ਦਾ ਮਾਹੌਲ ਖ਼ਰਾਬ ਕਰ ਰਹੇ ਨੇ, ਅਮਰਿੰਦਰ ਦੇ ਬਿਆਨ ਨੂੰ ਕੀ ਸਮਝੀਏ? ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਨੂੰ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਾਲੇ ਖੇਤੀ ਕਾਨੂੰਨਾਂ ਦੇ ਖਿਲਾਫ਼ ਸੂਬਾ ਭਰ ਵਿਚ ਰੋਸ ਪ੍ਰਦਰਸ਼ਨ ਨਾ ਕਰਨ ਦੀ ਅਪੀਲ ਕੀਤੀ। ...

ਪੰਜਾਬ ਦੇ ਹਾਕਮਾਂ ਨੂੰ ਹੱਥਾਂ ਪੈਰਾਂ ਦੀ ਕਿਉਂ ਪੈ ਗਈ? (ਨਿਊਜ਼ਨੰਬਰ ਖ਼ਾਸ ਖ਼ਬਰ)

ਡਿਪਟੀ ਕਮਿਸ਼ਨਰ, ਐਸਡੀਐਮ ਅਤੇ ਤਹਿਸੀਲ ਦਫਤਰਾਂ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਅਤੇ ਸਰਕਾਰ ਦੇ ਵਿੱਚ ਮੰਗਾਂ ਦੀ ਪੂਰਤੀ ਲਈ ਲੰਮੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਸਰਕਾਰ ਦੇ ਭਰੋਸੇ ‘ਤੇ ਜੁਲਾਈ ਮਹੀਨੇ’ ਚ ...

ਪੰਜਾਬ ਦੀ ਦੀਆਂ ਸਿਆਸੀ ਪਾਰਟੀਆਂ ਨੇ ਕਿਸਾਨਾਂ ਮੂਹਰੇ ਟੇਕੇ ਗੋਡੇ, ਸਾਨੂੰ ਮਾਫ਼ ਕਰਿਓ! (ਨਿਊਜ਼ਨੰਬਰ ਖ਼ਾਸ ਖ਼ਬਰ)

ਕੱਲ੍ਹ ਕਿਸਾਨਾਂ ਮੂਹਰੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਗੋਡੇ ਟੇਕ ਗਈਆਂ। ਜਿਹੜੇ ਵੱਡੇ ਵੱਡੇ ਲੀਡਰਾਂ ਨੂੰ ਮਿਲਣ ਲਈ ਪੰਜਾਬ ਵਾਸੀ ਸਾਲਾਂ ਤੱਕ ਤਰਸਦੇ ਰਹੇ, ਉਹ ਕਿਸਾਨਾਂ ਮੂਹਰੇ ਝੁਕਦੇ ਹੋਏ, ਕਿਸਾਨਾਂ ਦੀ ਹਰ ਗੱਲ ਮੰਨਣ ...

ਕਿਸਾਨਾਂ ਨੇ ਕਰ ਦਿੱਤੀ ਪੰਜਾਬ ਦੇ ਸਿਆਸੀ ਲੀਡਰਾਂ ਦੀ ਝਾੜਝੰਬ! (ਨਿਊਜ਼ਨੰਬਰ ਖ਼ਾਸ ਖ਼ਬਰ)

ਬੀਤੇ 9 ਮਹੀਨਿਆਂ ਤੋਂ ਵੀ ਜਿਆਦਾ ਸਮੇ ਤੋਂ ਕਿਸਾਨ ਦਿੱਲੀ ਦੀਆ ਸਰਹੱਦਾਂ 'ਤੇ ਡਟੇ ਹੋਏ ਹਨ। ਕਿਸਾਨ ਕੇਂਦਰ ਸਰਕਾਰ ਵੱਲੋ ਪਾਸ ਕੀਤੇ ਗਏ 3 ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਅਤੇ MSP 'ਤੇ ਪੱਕਾ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਹਨ। ਇਸ ਦੌਰਾਨ ਅੱਜ ਚੰਡੀਗੜ੍ਹ ਵਿੱਚ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਇੱਕ ਕਚਹਿਰੀ ਲੱਗੀ। ...