या ज़्यादा हो गयी है

या ज़्यादा हो गयी है 

ਪੰਜਾਬੀਆਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਜਿੰੰਮੇਵਾਰ ਕੌਣ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬੀਆਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਜ਼ਿੰਮੇਵਾਰ ਕੋਈ ਹੋਰ ਨਹੀਂ, ਬਲਕਿ ਮੌਜੂਦਾ ਅਤੇ ਤਤਕਾਲੀ ਸਿਆਸਤਦਾਨ ਹੀ ਹਨ, ਜਿਨ੍ਹਾਂ ਦੀਆਂ ਮਨਮਾਨੀਆਂ ਅਤੇ ਲੋਕ ਵਿਰੋਧੀ ਫ਼ੈਸਲਿਆਂ ਦੇ ਕਾਰਨ ਪੰਜਾਬ ਅੱਜ ਕੰਗਾਲੀ ਦੇ ...

ਪੰਜਾਬੀਆਂ ਨੂੰ ਚੋਗਾ ਪਾਉਣ ਲੱਗੇ ਲੀਡਰ! (ਨਿਊਜ਼ਨੰਬਰ ਖ਼ਾਸ ਖ਼ਬਰ)

ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਜਰਨਲ ਵਰਗ ਨੂੰ ਛੱਡ ਕੇ ਬਾਕੀ ਸਭਨਾਂ ਵਰਗਾਂ ਨੂੰ 300 ਬਿਜਲੀ ਯੂਨਿਟ ਮਾਫ਼ ਕਰਨ ਦਾ ਵਾਅਦਾ ਕੀਤਾ ਹੈ। ਇਸੇ ਤਰ੍ਹਾਂ ਕਾਂਗਰਸ ਵੀ ਵੱਖੋ ਵੱਖਰੇ ਵਾਅਦੇ ਕਰ ਰਹੀ ਹੈ। ਪਰ ਅਕਾਲੀ ਦਲ ...

ਲੀਡਰੋਂ ਪੰਜਾਬੀਆਂ ਨੂੰ ਮੰਗਤੇ ਨਾ ਸਮਝੋ! (ਨਿਊਜ਼ਨੰਬਰ ਖ਼ਾਸ ਖ਼ਬਰ)

ਜੇਕਰ ਅਸੀਂ ਬੀਤੇ ਵਕਤ ਦੀ ਗੱਲ ਕਰੀਏ ਤਾਂ ਇੱਕ ਸਮਾਂ ਸੀ, ਜਦੋਂ ਪਾਰਟੀਆਂ ਵੱਲੋਂ ਚੋਣਾਂ ਵਿਕਾਸਮੁਖੀ ਵਾਅਦਿਆਂ ਉੱਤੇ ਲੜੀਆਂ ਜਾਂਦੀਆਂ ਸਨ | ਉਸ ਸਮੇਂ ਲੋਕਾਂ ਦੀਆਂ ਮੰਗਾਂ, ਪਿੰਡ ਲਈ ਿਲੰਕ ਸੜਕ, ਸਕੂਲ ਨੂੰ ਅਪਗ੍ਰੇਡ ...

ਸਸਤੀ ਬਿਜਲੀ ਦਾ ਵੀ ਕਿਤੇ ਦੁਗਣਾ ਮੁੱਲ ਨਾ ਦੇਣਾ ਪਵੇ ਪੰਜਾਬੀਆਂ ਨੂੰ? (ਨਿਊਜ਼ਨੰਬਰ ਖ਼ਾਸ ਖ਼ਬਰ)

ਅੱਜ ਪੰਜਾਬ ਸਰਕਾਰ ਦੁਆਰਾ ਬਿਜਲੀ ਦਰਾਂ ਦੇ ਵਿੱਚ ਕਟੌਤੀ ਕਰ ਦਿੱਤੀ ਗਈ ਅਤੇ ਕਹਿ ਦਿੱਤਾ ਗਿਆ ਕਿ ਇਸ ਨਾਲ ਪੰਜਾਬ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ। ਹੁਣ ਸਵਾਲ ਇਹ ਉਠਦਾ ਹੈ ਕਿ ਇੱਕ ਤਾਂ ਉਪਰੋਂ ਵਿਧਾਨ ...

ਕੈਪਟਨ ਅਮਰਿੰਦਰ ਤੋਂ ਪੰਜਾਬੀ ਦੁਖੀ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਨੌਜਵਾਨ ਅੱਜ ਵੀ ਕੈਪਟਨ ਸਰਕਾਰ ਦੀਆਂ 20 ਲੱਖ ਨੌਕਰੀਆਂ ਅਤੇ ਕਿਸਾਨ ਕਰਜ਼ ਮਾਫ਼ੀ ਦਾ ਇੰਤਜ਼ਾਰ ਕਰ ਰਹੇ ਹਨ। ਸੂਬੇ ਵਿੱਚ ਸਿਹਤ ਸੇਵਾਵਾਂ ਨਾ ਹੋਣ ਕਾਰਨ ਕੋਰੋਨਾ ਵਾਇਰਸ ਸੂਬੇ ਦੇ ਲੋਕਾਂ ਦੀ ਬਲੀ ਲੈ ...

ਪੰਜਾਬ ਬਜਟ: ਪੰਜਾਬੀਆਂ 'ਤੇ ਜੇਬ 'ਤੇ ਪਿਆ ਨਵਾਂ ਬੋਝ!! (ਨਿਊਜ਼ਨੰਬਰ ਖ਼ਾਸ ਖ਼ਬਰ)

ਕਰੀਬ ਇੱਕ ਹਫ਼ਤਾ ਚੱਲਿਆ ਪੰਜਾਬ ਸਰਕਾਰ ਦਾ ਬਜਟ ਕਈ ਲੋਕਾਂ ਪੱਲੇ ਤਾਂ 'ਕੁੱਝ' ਪਾ ਗਿਆ, ਪਰ ਬਹੁਤਿਆਂ ਦੀਆਂ ਜੇਬਾਂ ਖ਼ਾਲੀ ਕਰ ਗਿਆ। ਵਿਰੋਧੀ ਕਹਿ ਰਹੇ ਹਨ ਕਿ ਇਹ ਬਜਟ ਪਿਛਲੇ ਸਾਲਾਂ ਦੇ ਨਾਲੋਂ ਘਾਟੇ ਵਿੱਚ ਪੇਸ਼ ...

ਕਿਸਾਨ ਅੰਦੋਲਨ ਤਬਾਹ ਕਰਨ ਲਈ ਹੁਣ ਪੰਜਾਬੀ ਅਖ਼ਬਾਰ ਵੀ ਬੈਠੇ ਮੋਦੀ ਦੀ ਗੋਦੀ 'ਚ!! (ਨਿਊਜ਼ਨੰਬਰ ਖ਼ਾਸ ਖ਼ਬਰ)

ਪਹਿਲੋਂ ਪਹਿਲੋਂ ਅਸੀਂ ਇਹ ਕਹਿੰਦੇ ਸੀ ਕਿ ਪੰਜਾਬ ਵਿਚਲੀਆਂ ਪੰਜਾਬੀ ਭਾਸ਼ਾ ਵਿੱਚ ਛਪਣ ਵਾਲੀਆਂ ਪੰਜਾਬੀ ਅਖ਼ਬਾਰਾਂ ਕਿਸਾਨ ਪੱਖੀ ਹਨ ਅਤੇ ਕਿਸਾਨਾਂ ਦੇ ਮੋਰਚੇ ਨੂੰ ਬੜੀ ਹੀ ਨਿਰਪੱਖਤਾ ਦੇ ਨਾਲ ਵਿਖਾ ਰਹੀਆਂ ਹਨ। ਪਰ ...