गलतियां ढूंढ़ना गलत नहीं है

गलतियां ढूंढ़ना गलत नहीं है 

ਕਿਸਾਨ ਅੱਜ ਮਿਹਨਤ ਕਰਕੇ ਤੇ ਐਨੀ ਫਸਲ ਪੈਦਾ ਕਰਕੇ ਵੀ ਆਤਮ ਨਿਰਭਰ ਨਹੀਂ ਹੋ ਸਕਿਆ! (ਨਿਊਜ਼ਨੰਬਰ ਖ਼ਾਸ ਖ਼ਬਰ)

ਅੱਜ ਜੋ ਮਾੜੀ ਹਾਲਤ ਕਿਸਾਨੀ ਦੀ ਹੋਈ ਹੈ, ਇਸ ਵਿੱਚ ਸਮੇਂ ਸਮੇਂ ਦੀਆਂ ਕੇਂਦਰ ਸਰਕਾਰਾਂ ਜਿੰਮੇਵਾਰ ਹਨ। ਉਨ੍ਹਾਂ ਕਿਹਾ ਕਿ 1947 ਤੋਂ ਬਾਅਦ ਜਦੋਂ ਦੇਸ਼ ਵਿਚ ਅਨਾਜ ਦੀ ਥੁੜ ਸੀ ਤਾਂ ਕੇਂਦਰ ਸਰਕਾਰ ...

ਸ਼ਰਮ ਨਾ ਆਈ, ਕਿਸਾਨ ਨੂੰ ਨਕਸਲੀ, ਖ਼ਾਲਿਸਤਾਨੀ ਕਹਿਣ ਲੱਗਿਆ! (ਨਿਊਜ਼ਨੰਬਰ ਖ਼ਾਸ ਖ਼ਬਰ)

ਗੋਦੀ ਮੀਡੀਆ ਅਤੇ ਭਾਜਪਾਈ ਲਗਾਤਾਰ ਦਿੱਲੀ ਧਰਨੇ ’ਤੇ ਬੈਠੇ ਕਿਸਾਨਾਂ ਨੂੰ ਅੱਤਵਾਦੀ, ਨਕਸਲੀ ਅਤੇ ਖ਼ਾਲਿਸਤਾਨੀ ਆਖ ਕੇ ਬੁਲਾ ਰਹੇ ਹਨ, ਜਦੋਂਕਿ ਅਸਲ ਦੇ ਵਿੱਚ ਸੰਘਰਸ਼ੀ ਕਿਸਾਨ ਨਾ ਤਾਂ ਅੱਤਵਾਦੀ, ਨਕਸਲੀ ਹਨ ...

ਪਹਿਲੋਂ ਖ਼ੁਦ ਆਤਮਨਿਰਭਰ ਬਣੋ ਹਾਕਮੋ!! (ਨਿਊਜ਼ਨੰਬਰ ਖ਼ਾਸ ਖ਼ਬਰ)

ਮੋਦੀ ਸਰਕਾਰ ਜਦੋਂ ਤੋਂ ਸੱਤਾ ਵਿੱਚ ਬਿਰਾਜ਼ਮਾਨ ਹੋਈ ਹੈ, ਉਦੋਂ ਤੋਂ ਬਸ ਇੱਕੋਂ ਨਾਅਰਾ ਲਗਾਇਆ ਜਾ ਰਿਹਾ ਹੈ ਕਿ ਭਾਰਤੀਓ ਆਤਮਨਿਰਭਰ ਬਣੋ। ਆਤਮ ਨਿਰਭਰ ਬਨਣ ਦੇ ਨਾਲ ਲੋਕ ਬਹੁਤ ਜ਼ਿਆਦਾ ਕਮਾਈ ਵੀ ਕਰ ...

ਦੇਸ਼ ਦਾ ਕਿਸਾਨ ਹੋਵੇਗਾ ਆਤਮ ਨਿਰਭਰ !!! (ਨਿਊਜ਼ਨੰਬਰ ਖ਼ਾਸ ਖ਼ਬਰ)

ਦੇਸ਼ ਦੇ ਲੋਕਾਂ ਦਾ ਢਿੱਡ ਭਰਨ ਵਾਲੇ ਕਿਸਾਨ ਦੀ ਸਥਿਤੀ ਕਿਸ ਤਰ੍ਹਾਂ ਦੀ ਹੈ ਇਸ ਤੋਂ ਲੋਕ ਚੰਗੀ ਤਰ੍ਹਾਂ ਵਾਕਫ ਹਨ ਪਰ ਕੇਂਦਰ ਸਰਕਾਰ ਵੱਲੋਂ ਹੁਣ ਇਨ੍ਹਾਂ ਦੀ ਇਸ ਸਥਿਤੀ 'ਚ ਸੁਧਾਰ ਲਈ ਅਤੇ ਆਤਮ ਨਿਰਭਰ ਬਣਾਉਣ ਦੀ ਯੋਜਨਾ ਤਹਿਤ ਖੇਤੀਬਾੜੀ ਦੇ ਨਾਲ-ਨਾਲ ਇਨ੍ਹਾਂ ਨੂੰ ਵਪਾਰੀ ਬਣਾਉਣ ਦੀ ਤਿਆਰੀ ਹੈ। ...

ਭਾਰਤ ਖ਼ੁਦ 'ਆਤਮ-ਨਿਰਭਰ' ਨਹੀਂ !!! (ਵਿਅੰਗ)

ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹੁਣ ਆਤਮ-ਨਿਰਭਰ ਭਾਰਤ ਦੇਸ਼ ਬਣੇਗਾ ਅਤੇ ਇਸ ਨੂੰ ਲੈ ਕੇ ਮੁਹਿੰਮ ਚਲਾਈ ਜਾਵੇਗੀ ਤਾਂ, ਮੇਰੇ ਮਨ ਅੰਦਰ ਅਨੇਕਾਂ ਵਲਵਲੇ ਉੱਠ ਰਹੇ ਸਨ ਕਿ ਕੀ ਭਾਰਤ ਇਸ ਤੋਂ ਪਹਿਲੋਂ ਆਤਮ ਨਿਰਭਰ ਸੀ ਜਾਂ ਫਿਰ ਇਸ ਤੋਂ ਬਾਅਦ ਵਾਕਿਆ ਹੀ ਭਾਰਤ ਆਤਮ ਨਿਰਭਰ ਬਣ ਜਾਵੇਗਾ? ...

ਸਵੈ ਰੋਜਗਾਰ ਵਲ ਨੌਜਵਾਨਾਂ ਦਾ ਵੱਧ ਰਿਹਾ ਰੁਝਾਨ(ਨਿਊਜ਼ਨੰਬਰ ਖ਼ਾਸ ਖ਼ਬਰ)

ਸਵੈ ਰੋਜਗਾਰ ਨੂੰ ਲੈਕੇ ਨੌਜਵਾਨਾਂ ਦਾ ਰੁਝਾਨ ਵੱਧ ਰਿਹਾ ਹੈ। ਉਧਰ ਇਹ ਸੂਬਾ ਸਰਕਾਰ ਦੀ ਨੌਜਵਾਨਾਂ ਨੂੰ ਰੋਜਗਾਰ ਮੁਹਾਇਆ ਨਾ ਕਰਵਾਏ ਜਾਣ ਦਾ ਵੀ ਸਬੂਤ ਹੈ ਕਿ ਨੌਜਵਾਨ ਸਵੈ ਰੋਜਗਾਰ ਨੂੰ ਅਪਣਾ ਰਹੇ ਹਨ। ...

ਸਵੈ-ਸਹਾਈ ਗਰੁੱਪਾਂ ਦੇ ਲਾਭਪਾਤਰੀਆਂ ਲਈ ਲਗਾਈ ਜਾਗਰੂਕਤਾ ਵਰਕਸ਼ਾਪ

ਪੰਜਾਬ ਹੁਨਰ ਵਿਕਾਸ ਮਿਸ਼ਨ ਅਧੀਨ ਬੀ. ਡੀ. ਪੀ. ਓ ਦਫ਼ਤਰ ਸੁਲਤਾਨਪੁਰ ਲੋਧੀ ਵਿਖੇ 'ਸੰਕਲਪ' ਪ੍ਰਾਜੈਕਟ ਤਹਿਤ 'ਆਜੀਵਿਕਾ' ਸਕੀਮ ਦੇ ਸਵੈ-ਸਹਾਈ ਗਰੁੱਪਾਂ ਦੇ ਲਾਭਪਾਤਰੀਆਂ ਅਤੇ ਪੰਚਾਇਤ ਮੈਂਬਰਾਂ ਲਈ ਵਿਸ਼ੇਸ਼ ਜਾਗਰੂਕਤਾ ਵਰਕਸ਼ਾਪ ਲਗਾਈ ਗਈ। ...