ਸਰਦਾਰ ਐੱਮ. ਐੱਮ. ਸਿੰਘ ਚੀਮਾ ਵੱਲੋਂ ਕਾਂਗਰਸ ਪ੍ਰਧਾਨ ਨੂੰ ਅਪੀਲ

ਚੀਮਾਂ ਵੱਲੋਂ ਕਾਂਗਰਸ ਪ੍ਰਧਾਨ ਨੂੰ ਅਪੀਲ , 
ਨਿੱਜੀ  ਹਿਤ  ਪਾਰਟੀ ਤੋਂ ਉਪਰ ਨਹੀਂ,  ਆਗੂ  ਜ਼ਾਬਤੇ  ਵਿਚ  ਰਹਿਨ । 
ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਮੀਤ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਤੇ ਮੈਂਬਰ ਏ. ਆਈ. ਸੀ. ਸੀ. ਸਰਦਾਰ ਐੱਮ. ਐੱਮ. ਸਿੰਘ ਚੀਮਾ ਨੇ  ਪੰਜਾਬ  ਕਾਂਗਰਸ ਵਿਚ ਹੋ ਰਹੀ ਬੇਲੋੜੀ ਸਿਆਸੀ  ਉਥੱਲ ਪੁਥਲ ਦੇ ਪਿਛੋਕੜ ਵਿਚ ਅੱਜ ਕੁਲ ਹਿੰਦ ਕਾਂਗਰਸ ਕਮੇਟੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੂੰ ਤੁਰੰਤ ਦਖਲ ਦੇ ਕੇ ਸਪੈਸ਼ਲ ਔਬਜ਼ਰਵਰ ਭੇਜ  ਕੁਝ ਸਿਆਸੀ ਆਗੂਆਂ , ਵਿਧਾਨਕਾਰਾਂ ਤੇ ਸੰਸਦ ਮੈਂਬਰਾਂ ਦੀਆਂ ਗਤੀਵਿਧੀਆਂ ਦੇ ਮੱਦੇ ਨਜ਼ਰ ਕਾਂਗਰਸ ਪਾਰਟੀ ਦੇ ਅਕਸ ਨੂੰ ਲੱਗ ਰਹੀ ਢਾਅ ਨੂੰ ਰੋਕਣ ਲਈ ਪਹਿਲ ਕਦਮੀ ਕਰਨ ਲਈ ਪਹੁੰਚ ਕੀਤੀ ਹੈ 

ਸਰਦਾਰ ਚੀਮਾਂ ਨੇ ਕਾਂਗਰਸ ਪ੍ਰਧਾਨ ਨੂੰ ਲਿਖੇ ਇੱਕ ਵਿਸ਼ੇਸ਼ ਪੱਤਰ ਰਾਹੀਂ ਦੱਸਿਆ ਹੈ ਕੇ ਜਿਸ ਤਰ੍ਹਾਂ ਪੰਜਾਬ ਵਿਚ ਕੋਰੋਨਾ ਦਾ ਗੰਭੀਰ ਸੰਕਟ ਚੱਲ ਰਿਹਾ ਹੈ ਤੇ ਕੁਝ ਮਹੀਨਿਆਂ ਵਿਚ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਹਨ ਦੇ ਮੱਦੇ ਨਜ਼ਰ ਉਹਨਾਂ ਵੱਲੋਂ ਇੱਕ ਨਿਰਦੇਸ਼ ਜ਼ਾਰੀ ਹੋਣਾ ਚਾਹੀਦਾ ਹੈ ਤਾਂ ਜੋ ਸਾਰੇ ਆਗੂ,ਵਿਧਾਨਕਾਰ ਤੇ ਸੰਸਦ ਮੈਂਬਰ ਪਾਰਟੀ ਵੱਲੋਂ ਨਿਰਧਾਰਿਤ ਪਾਰਟੀ ਦੇ ਜ਼ਾਬਤੇ ਤੇ ਸੰਵਿਧਾਨਿਕ ਕਦਰਾਂ ਦੇ ਸਨਮੁੱਖ ਆਪਣੇ ਵਿਚਾਰ ਕਾਂਗਰਸ ਵਿਧਾਨਕਾਰ ਪਾਰਟੀ, ਸੰਸਦੀ ਦਲ ਤੇ ਪੀ ਸੀ ਸੀ  ਦੇ ਜਨਰਲ ਹਾਊਸ ਰਾਹੀਂ ਉਹਨਾਂ ਮੁੱਦਿਆਂ ਦਾ ਹੱਲ ਤਲਾਸ਼ਣ ਜੋ ਉਹਨਾਂ ਰਲ ਮਿਲ ਕੇ ਪਾਰਟੀ ਪੱਧਰ ਤੇ ਸਰਕਾਰੀ ਪੱਧਰ ਤੇ ਇੱਕ ਮੁੱਠ ਹੋ ਕੇ ਲਏ ਸੰਨ ਨਾ ਕੇ ਸਾਰੇ ਬਾਜ਼ਾਰ ਤੇ ਕਨਸੋਆਂ ਰਾਹੀਂ ਪੰਜਾਬੀਆਂ ਅੱਗੇ ਆਉਣ ਜਿਸ ਨਾਲ ਆਮ ਜਨਤਾ ਵਿਚ ਇਹ ਪਰਭਾਵ ਜਾ ਰਿਹਾ ਹੈ ਕੇ ਨਿਜ਼ੀ ਹਿਤਾਂ ਦੇ ਪਿਛੋਕੜ ਵਿਚ ਉਹਨਾਂ ਮੁੱਦਿਆਂ ਨੂੰ ਉਭਾਰਿਆ ਜਾ ਰਿਹਾ ਹੈ ਜਿਹਨਾਂ ਬਾਰੇ ਪਿਛਲੇ ਸਾਡੇ ਚਾਰ ਸਾਲਾਂ ਵਿਚ ਇੱਕ ਜੁੱਟ ਹੋ ਕੇ ਫੈਸਲੇ ਲਏ ਗਏ ਸੰਨ 

ਸਰਦਾਰ ਚੀਮਾ ਨੇ ਕਾਂਗਰਸ ਪ੍ਰਧਾਨ ਨੂੰ ਅਪੀਲ ਕੀਤੀ ਕੇ ਪੰਜਾਬ ਕਾਂਗਰਸ ਦਾ ਢਾਂਚਾ  ਜਨਵਰੀ 2020 ਵਿਚ ਪ੍ਰਦੇਸ਼ , ਜਿੱਲ੍ਹਾ ਤੇ ਬਲਾਕ ਪੱਧਰ ਤੇ ਭੰਗ ਕਰ ਦਿੱਤੇ ਜਾਣ ਨਾਲ   ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਥਾਈ ਪ੍ਰਧਾਨ ਦੀ ਗੈਰ ਮੋਜ਼ੂਦਗੀ ਨੇ ਅਜ਼ੇਹੇ ਹਾਲਤ ਪੈਦਾ ਕਰ ਦਿੱਤ  ਹਨ ਕਿਉਂ ਜੋ ਪਾਰਟੀ ਤੇ ਸਰਕਾਰ ਵਿਚ ਕੋਈ ਸੰਜੀਦਾ ਰਾਬਤਾ ਨਾ ਹੋਣ ਕਰਕੇ ਆਮ ਲੋਕਾਂ ਵਿਚ ਪਾਰਟੀ ਤੇ ਸਰਕਾਰ ਪ੍ਰਤੀ  ਬੇ  ਭਰੋਸਗੀ ਦਾ ਸੁਨੇਹਾ ਜਾਣ ਨਾਲ ਪਾਰਟੀ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ।

ਜਦੋਂ ਤੱਕ ਰੌਲਾ ਨਾ ਪਵੇ ਤਾਂ 'ਸਭ ਅੱਛਾ ਹੈ'! (ਨਿਊਜ਼ਨੰਬਰ ਖ਼ਾਸ ਖ਼ਬਰ)

ਪਿਛਲੇ ਸਾਢੇ 4 ਸਾਲਾਂ ਤੋਂ ਸਿੱਖਿਆ ਵਿਭਾਗ ਦੇ ਉੱਚ ਅਹੁਦਿਆਂ 'ਤੇ ਬੈਠੇ ਅਧਿਕਾਰੀਆਂ ਵੱਲੋਂ ਨਕਲੀ ਅੰਕੜਿਆਂ ਦੇ ਪਰਦੇ ਹੇਠ ਝੂਠ ਦੇ ਪੁਲੰਦੇ 'ਮਿਸ਼ਨ ਸ਼ਤ-ਪ੍ਰਤੀਸ਼ਤ' ਰਾਹੀਂ ਪੰਜਾਬ ਦੇ ਸਿੱਖਿਆ ...

ਹੋਰਡਿੰਗ ਬੋਰਡ ਵਿੱਚ ਫਸੇ ਕਾਂਗਰਸੀ! (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਵਿਚਾਲੇ ਲਗਾਤਾਰ ਸ਼ਬਦੀ ਲੜ੍ਹਾਈ ਵਧਦੀ ਜਾ ਰਹੀ ਹੈ, ਉਥੇ ਹੀ ਦੂਜੇ ਪਾਸੇ ਸਿੱਧੂ ਦੇ ਨਾਲ ਆ ਕੇ, ...

भारतीय राजनीति क्या केवल सत्ता का व्यापार मात्र बनता जा रहा है ?

राहुल गांधी के निकट माने जाने वाले कांग्रेस नेता जितिन प्रसाद द्वारा आज कांग्रेस छोड़कर बीजेपी में शामिल होना भारतीय राजनीति के सम्बन्ध में बहुत से सवाल खड़े देता है।। ...

ਪੰਜਾਬ ਕਾਂਗਰਸ ਵਿੱਚ ਘਮਾਸਾਣ: ਵੈਕਸੀਨ ਘੁਟਾਲੇ 'ਤੇ ਕਾਂਗਰਸੀ ਹੀ ਆਪਣੀ ਸਰਕਾਰ ਖ਼ਿਲਾਫ਼! (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਕਾਂਗਰਸ ਵਿੱਚ ਮਚੇ ਘਮਾਸਾਣ ਤੋਂ ਜਿੱਥੇ ਕਾਂਗਰਸੀ ਹੀ ਤੰਗ ਹੋਏ ਪਏ ਹਨ, ਉਥੇ ਹੀ ਕਾਂਗਰਸ ਪਾਰਟੀ ਵਿੱਚੋਂ ਬਾਹਰ ਉਡਾਰੀਆਂ ਮਾਰਨ ਨੂੰ ਫਿਰਦੇ ਲੀਡਰ ਲਗਾਤਾਰ ਆਪਣੀ ਹੀ ਸਰਕਾਰ ...

ਮੋਤੀ ਮਹਿਲ ਵੱਲ ਵਧਦੇ ਮੋਰਚੇ ਕਿਤੇ ਕਾਂਗਰਸ ਨੂੰ ਲੈ ਨਾ ਬੈਠਣ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦਾ ਮੁਲਾਜ਼ਮ ਵਰਗ, ਕਿਸਾਨ, ਕਿਰਤੀ ਅਤੇ ਆਮ ਲੋਕਾਂ ਦਾ ਲਗਾਤਾਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਵੱਲ ਮੋਰਚੇ ਵਧਣੇ ਸ਼ੁਰੂ ਹੋ ਗਏ ਹਨ। ਇਹ ਮੋਰਚੇ ਅਗਾਮੀ ਸਮੇਂ ਵਿੱਚ ਕੀ ...

ਕਾਂਗਰਸ ਕਾਟੋ ਕਲੇਸ਼: ਜਿਹੜੇ ਆਪ ਨਾ ਬਚੇ, ਉਹ ਦੂਜਿਆਂ ਨੂੰ ਕੀ ਬਚਾਉਣਗੇ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਅੰਦਰ ਇਸ ਵੇਲੇ ਕਾਂਗਰਸ ਵਿੱਚ ਭਾਰੀ ਕਾਟੋ ਕਲੇਸ਼ ਚੱਲ ਰਿਹਾ ਹੈ ਅਤੇ ਕਈ ਜਗ੍ਹਾਵਾਂ ਤੋਂ ਕਾਂਗਰਸੀ ਵਿਧਾਇਕ ਅਤੇ ਮੰਤਰੀ ਆਪਣੀ ਹੀ ਸਰਕਾਰ 'ਤੇ ਸਵਾਲ ਚੁੱਕਦੇ ਨਜ਼ਰੀ ਆ ਰਹੇ ਹਨ। ਇਸੇ ਵਿੱਚ ਪ੍ਰਸ਼ਨ ਕਰਨੇ ...

ਕੱਚੇ ਕਾਮੇ ਪੱਕੇ ਕਰੋ: ਕਾਂਗਰਸੀ ਮੰਤਰੀ ਦਾ ਆਪਣੀ ਸਰਕਾਰ ਖ਼ਿਲਾਫ਼ ਅੰਦੋਲਨ! (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਚੰਨੀ ਨੇ ਆਪਣੀ ਹੀ ਸਰਕਾਰ ਦੇ ਵਿਰੁੱਧ ਮੋਰਚਾ ਖੋਲਦਿਆਂ ਹੋਇਆ ਕੱਚੇ ਮੁਲਾਜ਼ਮਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਹੈ। ਚੰਨੀ ਨੇ ਆਪਣੇ ਫ਼ੇਸਬੁੱਕ ਪੇਜ਼ ਤੇ ਇੱਕ ਪੋਸਟ ਸ਼ੇਅਰ ...

ਨਿੱਬੜ ਗਿਆ ਪੰਜਾਬ ਕਾਂਗਰਸ ਦਾ ਕਲੇਸ਼! (ਨਿਊਜ਼ਨੰਬਰ ਖ਼ਾਸ ਖ਼ਬਰ)

ਪਿਛਲੇ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਦੇ ਵਿੱਚ ਚੱਲ ਰਹੀ ਅੰਦਰੂਨੀ ਲੜ੍ਹਾਈ ਅੱਜ ਫ਼ਿਲਹਾਲ ਖ਼ਤਮ ਹੋ ਗਈ। ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਦੇ ਮੁੱਖ ਮੰਤਰੀ ਵਿਚਾਲੇ ਚੱਲੀ ਇਹ ਲੜ੍ਹਾਈ ਨੇ ...

ਕੀ ਕਾਂਗਰਸ ਵੀ ਕਿਸਾਨਾਂ-ਮਜ਼ਦੂਰਾਂ ਦੇ ਮੋਰਚੇ ਦੀ ਵਿਰੋਧ ਵਿੱਚ ਖੜੀ? (ਨਿਊਜ਼ਨੰਬਰ ਖ਼ਾਸ ਖ਼ਬਰ)

ਤਿੰਨ ਕਾਲੇ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨ ਸੰਘਰਸ਼ ਦੇ ਨਾਲ-ਨਾਲ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਕੋਰੋਨਾ ਕਾਲ ਵਿੱਚ ਸਰਕਾਰ ਦੀਆਂ ਨਾਕਾਮੀਆਂ ਖਿਲਾਫ ਕਿਰਤੀ ਲੋਕਾਂ ਦੀ ਜਾਨ ਮਾਲ ...

ਅਕਾਲੀ-ਕਾਂਗਰਸੀ ਮਿਲੇ ਹੋਏ ਹਨ? (ਨਿਊਜ਼ਨੰਬਰ ਖ਼ਾਸ ਖ਼ਬਰ)

ਬਰਗਾੜੀ ਮੋਰਚੇ ਵਿਚ ਜਾ ਕੇ ਜਿਹੜੇ ਮੰਤਰੀ ਇਨਸਾਫ ਦਾ ਵਾਅਦਾ ਕਰਕੇ ਆਏ ਸਨ, ਪ੍ਰੰਤੂ ਵਾਪਸ ਚੰਡੀਗੜ ਆ ਕੇ ਕੈਪਟਨ ਦੀ ਵਜ਼ਾਰਤ ਦਾ ਆਨੰਦ ਲੈਂਦਿਆਂ ਸਾਰੇ ਵਾਅਦਿਆਂ ਨੂੰ ਭੁੱਲ ਗਏ। ਜਦੋਂ ਵਜ਼ੀਰਾਂ ਦਾ ਹੀ ਆਪਣੀ ...

ਪੰਜਾਬ ਕਾਂਗਰਸ ਛੱਡਣਗੇ ਵੱਡੇ ਦੋ ਲੀਡਰ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਕਾਂਗਰਸ ਵਿੱਚ ਪਏ ਖਲਾਰੇ ਨੇ, ਜਿੱਥੇ ਵਿਰੋਧੀਆਂ ਨੂੰ ਬੋਲਣ ਲਗਾ ਦਿੱਤਾ ਹੈ, ਉੱਥੇ ਹੀ ਮੌਜੂਦਾ ਸਰਕਾਰ 'ਤੇ ਵੀ ਸਵਾਲ ਉਠਣੇ ਸ਼ੁਰੂ ਹੋ ਗਏ ਹਨ ਕਿ ਉਹ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਦੀ ਹੀ ਨਹੀਂ ਸੁਣ ਰਹੀ, ...

ਨਵਜੋਤ ਸਿੱਧੂ ਅਤੇ ਕਾਂਗਰਸੀ ਮੰਤਰੀਆਂ ਵਿਚਾਲੇ 'ਤੂੰ ਤੂੰ ਮੈਂ ਮੈਂ'! (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਦਾ ਆਪਣੀ ਹੀ ਸਰਕਾਰ ਦੇ ਨਾਲ ਪੰਜਾਬ ਵਿੱਚ ਪੇਚਾ ਪਿਆ ਹੋਇਆ ਹੈ। ਨਵਜੋਤ ਸਿੱਧੂ ਬਾਰੇ, ਜਿੱਥੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ...

ਅਕਾਲੀ ਕਾਂਗਰਸੀ 'ਚਿੱਟਾ' ਵੇਚਦੇ? (ਨਿਊਜ਼ਨੰਬਰ ਖ਼ਾਸ ਖ਼ਬਰ)

ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਵਿੰਗ ਦੀ ਜਨਰਲ ਸਕੱਤਰ ਜਸਵਿੰਦਰ ਕੌਰ ਜੱਸੀ ਦੀ ਕੋਠੀ 'ਤੇ ਐੱਸਟੀਐੱਫ ਨੇ ਛਾਪੇਮਾਰੀ ਕਰਕੇ, ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਸੀ। ...

ਕੀ ਨਵਜੋਤ ਸਿੱਧੂ ਕਾਂਗਰਸ ਪਾਰਟੀ ਨੂੰ ਅਲਵਿਦਾ ਆਖਣਗੇ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੀ ਸੱਤਾਧਿਰ ਕਾਂਗਰਸ ਪਾਰਟੀ 'ਤੇ ਲਗਾਤਾਰ ਪੰਜਾਬ ਦੇ ਸਾਬਕਾ ਮੰਤਰੀ ਅਤੇ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨਿਸ਼ਾਨਾ ਸਾਧ ਰਹੇ ਹਨ। ਪਿਛਲੇ ਦਿਨੀਂ, ਨਵਜੋਤ ਸਿੰਘ ਸਿੱਧੂ ਦੁਆਰਾ ਜਿਸ ਪ੍ਰਕਾਰ ਨਸ਼ੇ, ...