ਕੋਰੋਨਾ ਟੇਸਟਿੰਗ ਦੇ ਨਾਲ ਕੋਰੋਨਾ ਵਿਰੋਧੀ ਟੀਕਾ ਕਰਨ ਅੱਤ ਲੋੜੀਂਦਾ : ਚੇਅਰਮੈਨ ਚੀਮਾ

ਅਮਰਦੀਪ ਸਿੰਘ ਚੀਮਾ , ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੇ ਸ਼ੁਰੂਆਤੀ ਦੌਰ ਵਿਚ ਆਮ ਲੋਕਾਂ ਵੱਲੋਂ ਕੋਰੋਨਾ 19 ਦੀ ਟੈਸਟਿੰਗ ਪ੍ਰਤੀ ਟਾਲ਼ਾ ਵੱਟਣ ਦੀ ਅਣਗਹਿਲੀ ਦਿਖਾਉਣਾ ਆਪਣੇ ਪਰਿਵਾਰਾਂ ਤੇ ਪ੍ਰਦੇਸ਼ ਲਈ ਗੰਭੀਰ ਸੰਕਟ ਪੈਦਾ ਕਰਨਾ ਦੱਸਿਆ ਹੈ.

ਸਰਦਾਰ ਚੀਮਾ ਨੇ ਦੱਸਿਆ ਕੇ 85.8% ਰੀਕਵਰੀ ਰੇਟ ਨਾਲ ਪੰਜਾਬ ਕੋਰੋਨਾ ਮਹਾਮਾਰੀ ਨੂੰ ਠੱਲ ਪਾਉਣ ਵੱਲ ਅੱਗੇ ਵਧ ਰਿਹਾ ਹੈ ਇਸ ਵਿਚ  3800 ਤੋਂ ਵੱਧ ਕੋਰੋਨਾ ਵੇਕਸੀਨੇਸ਼ਨ ਕੇਂਦਰਾਂ ਰਾਹੀਂ ਕੋਰੋਨਾ ਵਿਰੋਧੀ ਟੀਕਾ ਕਰਨ ਕੀਤਾ ਜਾ ਰਿਹਾ ਹੈ 

ਸਰਦਾਰ ਚੀਮਾ ਨੇ ਸਮੂਹ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਦਰਜ਼ਾਂ ਬਾ ਦਰਜ਼ਾਂ ਮੁਲਾਜ਼ਮ ਵੱਲੋਂ ਤਨਦੇਹੀ ਨਾਲ ਨਿਭਾਈ ਜਾ ਰਹੀ ਜ਼ੁੰਮੇਵਾਰੀ ਇੱਕ ਸ਼ਲਾਘਾਯੋਗ ਕਦਮ ਹੈ ਜਿਥੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੇਂਦਰ ਸਰਕਾਰ ਕੋਲ ਟੀਕਾਕਰਨ ਨੂੰ ਹੋਰ ਸੁਖਾਲਾ ਕਰ ਕੇ 45 ਸਾਲ ਤੋਂ ਹੇਠਾਂ ਦੀ ਉਮਰ ਵਾਲੇ ਨਿਵਾਸੀਆਂ ਲਈ ਉਪਲਬਧ ਕਰਵਾਉਣ ਲਈ ਉਪਰਾਲੇ ਕਰਨਾ ਇੱਕ ਨਿਵੇਕਲਾ ਕਦਮ ਹੋ ਨਿੱਬੜੇਗਾ ਜਿਸ ਤਰ੍ਹਾਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਸਮੂਹ ਧਿਰਾਂ ਨਾਲ ਇੱਕ ਸੁਮੇਲ ਬਣਾ ਕੇ ਟੈਸਟਿੰਗ ਤੇ ਟੀਕਾਕਰਨ ਨੂੰ ਬੜਾਵਾ ਦਿੱਤਾ ਜਾ ਰਿਹਾ ਹੈ 

ਸਰਦਾਰ ਚੀਮਾ ਨੇ 2.6 % ਕੇਸ ਨੁਕਸਾਨਦੇਹੀ ਦੇ ਸਨਮੁੱਖ ਪੰਜਾਬ ਵਿਚ ਲੋਕਾਂ ਵੱਲੋਂ 37000 ਤੋਂ ਵੱਧ ਕੋਰੋਨਾ ਟੈਸਟਿੰਗ ਦੀ ਕਪੈਸਟੀ ਦਾ ਯੋਗ ਵਰਤੋਂ ਕਰਨ ਅਤੇ 3800 ਦੇ ਲਗਭਗ ਟੀਕਾਕਰਨ ਕੇਂਦਰਾਂ ਵਿਚ ਵੱਧ ਤੋਂ ਵੱਧ ਟੀਕਾ ਕਰਨ ਕਰਵਾਉਣ ਲਈ ਅਪੀਲ ਕਰਦਿਆਂ ਕਿਹਾ ਕੇ ਸਮਾਂ ਰਹਿੰਦੇ ਲੋਕਾਂ ਨੂੰ ਟੈਸਟਿੰਗ ਨੂੰ ਤਰਜੀਹ ਦੇਣੀ ਚਾਹੀਦੀ ਹੈਂ ਕਿਉਂ ਜੋ ਇਸ ਨਾਲ ਉਹ ਸਿਹਤ ਵਿਭਾਗ ਦੇ ਨੇਟਵਰਕ ਵਿਚ ਆ ਜਾਂਦੇ ਹਨ ਤੇ ਤੁਰੰਤ ਲੋੜੀਂਦੀ ਡਾਕਟਰੀ ਸਹਾਇਤਾ ਦੇ ਕੇ  ਦਵਾਈ ਮੁਹਈਆ ਕਰਵਾ ਦਿੱਤੀ ਜਾਂਦੀ ਹੈ 

ਪੰਜਾਬ ਸਰਕਾਰ ਨੇ ਬਟਾਲਾ ਨਿਵਾਸੀਆਂ ਦੀਆਂ ਸਿਹਤ ਪ੍ਰਤੀ ਮੰਗਾ ਤੇ ਮੁਸ਼ਕਿਲਾਂ ਨੂੰ ਮੁੱਖ ਰੱਖ ਕੇ ਇੱਕ ਵਿਸ਼ੇਸ਼ ਉਪਰਾਲਾ ''ਹੈਲਥ ਫੋਰ ਆਲ " ਸਿਹਤ ਸਹੂਲਤਾਂ ਸਬ ਲਈ ਕੀਤਾ - ਅਮਰਦੀਪ ਸਿੰਘ ਚੀਮਾ - ਚੇਅਰਮੈਨ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ

ਪੰਜਾਬ ਸਰਕਾਰ ਨੇ ਬਟਾਲਾ ਨਿਵਾਸੀਆਂ ਦੀਆਂ ਸਿਹਤ ਪ੍ਰਤੀ ਮੰਗਾ ਤੇ ਮੁਸ਼ਕਿਲਾਂ ਨੂੰ ਮੁੱਖ ਰੱਖ ਕੇ ਇੱਕ ਵਿਸ਼ੇਸ਼ ਉਪਰਾਲਾ ''ਹੈਲਥ ਫੋਰ ਆਲ " ਸਿਹਤ ਸਹੂਲਤਾਂ ਸਬ ਲਈ ਕੀਤਾ - ਅਮਰਦੀਪ ਸਿੰਘ ਚੀਮਾ - ਚੇਅਰਮੈਨ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ...

ਮਿਸ਼ਨ ਫਤਿਹ ਤਹਿਤ ਆਮ ਲੋਕ ਤੱਕ ਸਿਹਤ ਸਹੂਲਤਾਂ ਪਹਿਚਾਉਣ ਦੇ ਉੱਦਮ ਸਦਕਾ ਪੰਜਾਬ ਹੈਲਥ ਸਿਸਟਮਸ ਕਾਰਪੋਰੇਸ਼ਨ ਦੇ ਚੇਅਰਮੈਨ ਸਰਦਾਰ ਅਮਰਦੀਪ ਸਿੰਘ ਚੀਮਾ ਨੇ ਪ੍ਰੇਮ ਨਗਰ ਦਾਰਾ ਸਲਾਮ

ਮਿਸ਼ਨ ਫਤਿਹ ਤਹਿਤ ਆਮ ਲੋਕ ਤੱਕ ਸਿਹਤ ਸਹੂਲਤਾਂ ਪਹਿਚਾਉਣ ਦੇ ਉੱਦਮ ਸਦਕਾ ਪੰਜਾਬ ਹੈਲਥ ਸਿਸਟਮਸ ਕਾਰਪੋਰੇਸ਼ਨ ਦੇ ਚੇਅਰਮੈਨ ਸਰਦਾਰ ਅਮਰਦੀਪ ਸਿੰਘ ਚੀਮਾ ਨੇ ਪ੍ਰੇਮ ਨਗਰ ਦਾਰਾ ਸਲਾਮ ...

ਚੇਅਰਮੈਨ ਚੀਮਾ ਵੱਲੋਂ 'ਸਿਹਤ ਸਹੂਲਤ ਤੁਹਾਡੇ ਦਵਾਰ ' ਪ੍ਰੋਗਰਾਮ ਦੀ ਸ਼ੁਰੂਆਤ . ਸਿਵਲ ਹਸਪਤਾਲ ਬਟਾਲਾ ਤੋਂ ਮੈਡੀਕਲ ਵੈਨ ਹਰਿ ਝੰਡੀ ਦੇ ਕੇ ਰਵਾਨਾ

ਚੇਅਰਮੈਨ ਚੀਮਾ ਵੱਲੋਂ 'ਸਿਹਤ ਸਹੂਲਤ ਤੁਹਾਡੇ ਦਵਾਰ ' ਪ੍ਰੋਗਰਾਮ ਦੀ ਸ਼ੁਰੂਆਤ . ਸਿਵਲ ਹਸਪਤਾਲ ਬਟਾਲਾ ਤੋਂ ਮੈਡੀਕਲ ਵੈਨ ਹਰਿ ਝੰਡੀ ਦੇ ਕੇ ਰਵਾਨਾ ...

ਚੇਅਰਮੈਨ ਚੀਮਾ ਵੱਲੋਂ ਕੋਰੋਨਾ ਟੀਕਾਕਰਨ ਕੇਂਦਰਾਂ ਦਾ ਦੌਰਾ।

ਚੇਅਰਮੈਨ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਸਰਦਾਰ ਅਮਰਦੀਪ ਸਿੰਘ ਚੀਮਾ ਦੇ ਵਿਸ਼ੇਸ਼ ਉੱਦਮ ਸਦਕਾ ਸਬ ਡਿਵੀਜ਼ਨਲ ਹਸਪਤਾਲ ਬਟਾਲਾ ਅਤੇ ਬਲਾਕ ਪ੍ਰਾਇਮਰੀ ਹੈਲਥ ਸੈਂਟਰ ਭੁੱਲਰ ,ਅਤੇ ਕਮਿਊਨਿਟੀ ਹੈਲਥ ਸੈਂਟਰ ਨੌਸ਼ਹਿਰਾ ਮੱਝਾ ਸਿੰਘ ਦੇ ਅਧੀਨ ਆਉਂਦੇ ਇਲਾਕਿਆਂ ਵਿੱਚ ਵੱਖ ਵੱਖ ਥਾਵਾਂ ਤੇ ਵਿਸ਼ੇਸ਼ ਕਰੋਨਾ ਟੀਕਾਕਰਨ ਕੇਦਰ ਬਣਾਏ ਗਏ ਹਨ ਤਾਂ ਜੋ ਯੋਗ ਲੋੜਵੰਦ ਲੋਕ ਕੋਰੋਨਾ ਟੀਕਾ ਕਰਨ ਕੇਂਦਰਾਂ ਤੇ ਟੀਕਾਕਰਨ ਕਰਵਾ ਸਕਣ . ...

ਚੇਅਰਮੈਨ ਚੀਮਾ ਦੇ ਨਿਰਦੇਸ਼ਾਂ ਤਹਿਤ ਬਟਾਲਾ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚੋਂ ਪੀਣ ਵਾਲੇ ਪਾਣੀ ਦੇ ਸੈਂਪਲ ਇਕੱਤਰ ਕੀਤੇ ਗਏ

ਚੇਅਰਮੈਨ ਚੀਮਾ ਦੇ ਨਿਰਦੇਸ਼ਾਂ ਤਹਿਤ ਬਟਾਲਾ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚੋਂ ਪੀਣ ਵਾਲੇ ਪਾਣੀ ਦੇ ਸੈਂਪਲ ਇਕੱਤਰ ਕੀਤੇ ਗਏ ...

ਉੱਗੇ ਕਿਸਾਨ ਆਗੂ ਅਤੇ ਇੰਡੀਅਨ ਕੌਂਸਲ ਆਫ ਐਗਰੀਕਲਚਰ ਰਿਸਰਚ ਦੇ ਜੀ ਬੀ ਮੈਂਬਰ ਰਹੇ ਸਰਦਾਰ ਅਮਰਦੀਪ ਸਿੰਘ ਚੀਮਾ

ਉੱਗੇ ਕਿਸਾਨ ਆਗੂ ਅਤੇ ਇੰਡੀਅਨ ਕੌਂਸਲ ਆਫ ਐਗਰੀਕਲਚਰ ਰਿਸਰਚ ਦੇ ਜੀ ਬੀ ਮੈਂਬਰ ਰਹੇ ਸਰਦਾਰ ਅਮਰਦੀਪ ਸਿੰਘ ਚੀਮਾ ...

ਮੋਦੀ ਸਰਕਾਰ ਦੇਸ਼ ਵਿਆਪੀ ਕਿਸਾਨੀ ਸੰਘਰਸ਼ ਨੂੰ ਮਧੋਲ਼ਨ ਦੇ ਰਾਹ : ਅਮਰਦੀਪ ਚੀਮਾ ਕੇਂਦਰੀ ਮੰਤਰੀਆਂ ਦੇ ਪੰਜਾਬ ਦੌਰੇ ਨੂੰ ਲੀਹ ਤੋਂ ਧਿਆਨ ਹਟਾਉਣ ਵਾਲਾ ਦੱਸਿਆ

ਮੋਦੀ ਸਰਕਾਰ ਦੇਸ਼ ਵਿਆਪੀ ਕਿਸਾਨੀ ਸੰਘਰਸ਼ ਨੂੰ ਮਧੋਲ਼ਨ ਦੇ ਰਾਹ : ਅਮਰਦੀਪ ਚੀਮਾ ਕੇਂਦਰੀ ਮੰਤਰੀਆਂ ਦੇ ਪੰਜਾਬ ਦੌਰੇ ਨੂੰ ਲੀਹ ਤੋਂ ਧਿਆਨ ਹਟਾਉਣ ਵਾਲਾ ਦੱਸਿਆ ...