ਚੇਅਰਮੈਨ ਚੀਮਾ ਵੱਲੋਂ ਕੋਰੋਨਾ ਟੀਕਾਕਰਨ ਕੇਂਦਰਾਂ ਦਾ ਦੌਰਾ।

ਚੇਅਰਮੈਨ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਸਰਦਾਰ ਅਮਰਦੀਪ ਸਿੰਘ ਚੀਮਾ ਦੇ ਵਿਸ਼ੇਸ਼ ਉੱਦਮ ਸਦਕਾ ਸਬ ਡਿਵੀਜ਼ਨਲ ਹਸਪਤਾਲ ਬਟਾਲਾ ਅਤੇ ਬਲਾਕ ਪ੍ਰਾਇਮਰੀ ਹੈਲਥ ਸੈਂਟਰ ਭੁੱਲਰ ,ਅਤੇ  ਕਮਿਊਨਿਟੀ ਹੈਲਥ ਸੈਂਟਰ ਨੌਸ਼ਹਿਰਾ ਮੱਝਾ ਸਿੰਘ ਦੇ ਅਧੀਨ ਆਉਂਦੇ ਇਲਾਕਿਆਂ ਵਿੱਚ ਵੱਖ ਵੱਖ ਥਾਵਾਂ ਤੇ  ਵਿਸ਼ੇਸ਼ ਕਰੋਨਾ ਟੀਕਾਕਰਨ  ਕੇਦਰ ਬਣਾਏ ਗਏ ਹਨ ਤਾਂ ਜੋ ਯੋਗ ਲੋੜਵੰਦ ਲੋਕ ਕੋਰੋਨਾ ਟੀਕਾ ਕਰਨ ਕੇਂਦਰਾਂ ਤੇ ਟੀਕਾਕਰਨ ਕਰਵਾ ਸਕਣ .

ਸ਼ਹਿਰ ਬਟਾਲਾ ਵਿਚ ਪੱਕੇ ਕਰੋਨਾ ਟੀਕਾਕਰਨ  ਕੇਦਰਾਂ 
1- ਸਿਵਲ ਹਸਪਤਾਲ ਬਟਾਲਾ 
2-  ਯੂ ਪੀ ਐੱਚ ਸੀ ਗਾਂਧੀ ਨਗਰ(ਕੈਂਪ  ਡਿਸਪੈਂਸਰੀ)  
3- ਯੂ ਪੀ ਐੱਚ ਸੀ  ਚੰਦਰ ਨਗਰ (ਮੁਰਗ਼ੀ ਮੋਹੱਲਾ ਡਿਸਪੈਂਸਰੀ )
4- ਬਾਵਾ ਲਾਲ ਜੀ ਚੈਰੀਟੇਬਲ ਹਸਪਤਾਲ ਨੇੜੇ ਸਿਟੀ ਥਾਣਾ 
5- ਕੌਸ਼ਲਿਆ ਦੇਵੀ ਅੱਖਾਂ ਦਾ ਹਸਪਤਾਲ 
 ਬਣਾਏ ਗਏ ਹਨ ਜਿੰਨਾਂ ਵਿਚੋਂ ਕੁਝ ਚੋਣਵੇਂ ਟੀਕਾ ਕਰਨ ਕੇਂਦਰਾਂ ਦਾ ਦੌਰਾ ਅੱਜ ਸਰਦਾਰ ਅਮਰਦੀਪ ਸਿੰਘ ਚੀਮਾ ਨੇ ਕੀਤਾ ਜਿਥੇ ਜ਼ਮੀਨੀ ਫੀਡਬੈਕ ਸਿਹਤ ਕਰਮਚਾਰੀਆਂ ਤੋਂ ਲਈ ਅਤੇ ਉਹਨਾਂ ਦੀ ਹੌਂਸਲਾ ਅਫਜ਼ਾਈ ਵੀ ਕੀਤੀ ਉਸਦੇ ਨਾਲ ਸੰਬੰਧਿਤ ਸਰਪੰਚ ਅਤੇ ਕੌਂਸਲਰਾਂ ਸਾਹਿਬਾਨ ਨੂੰ ਅਪੀਲ ਕੀਤੀ ਕੇ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਰਾਹਨੁਮਾਈ ਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਮਾਰਗ ਦਰਸ਼ਨ ਵੀ ਐਚ ਕਿਸੇ ਤਰ੍ਹਾਂ ਦੀ ਟੀਕਾਕਰਨ ਵਿਚ ਕੋਈ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ.

ਇਸ ਮੌਕੇ ਸਰਦਾਰ ਚੀਮਾ ਨੇ ਵੇਕਸੀਨੇਸ਼ਨ ਕਰਵਾ ਚੁੱਕੇ ਅਤੇ ਆਮ ਜਨ ਨੂੰ ਪੂਰੀ ਸਾਵਧਾਨੀ  ਵਰਤਣ ਲਈ ਪ੍ਰੇਰਨਾ ਕੀਤੀ ਤਾਂ ਜੋ ਇਸ ਵਿਸ਼ਵ ਵਿਆਪੀ ਮਹਾਮਾਰੀ ਦੇ ਨੁਕਸਾਨ ਤੋਂ ਬਚਿਆ  ਜਾ ਸਕੇ .
ਸਰਦਾਰ ਚੀਮਾ ਨੇ ਅੱਗੇ ਦੱਸਿਆ ਕੇ ਇਨ੍ਹਾਂ ਪਰਮਾਨੈਂਟ ਕੇਂਦਰਾਂ ਤੋਂ ਇਲਾਵਾ ਲੋੜ ਮੁਤਾਬਕ  ਰੋਜ਼ਾਨਾ 10-15 ਹੋਰ ਨਵੇਂ ਅਸਥਾਈ ਸੈਂਟਰ ਡੇਲੀ ਕੰਮ ਕਰਦੇ ਹਨ ਤਾਂ ਜੋ ਲੋੜਵੰਦਾਂ ਨੂੰ ਘਰ ਤੋਂ  ਦੂਰ ਨਾ ਜਾਣਾ ਪਵੇ ਅਤੇ ਕਿਸੇ ਤਰ੍ਹਾਂ ਦੇ ਹੰਗਾਮੀ ਹਾਲਤਾਂ ਵਿਚ ਸੀਨੀਅਰ ਮੈਡੀਕਲ ਅਫਸਰ ਬਟਾਲਾ ਡਾ. ਸੰਜੀਵ ਭੱਲਾ ਜਾਂ ਨੇੜਲੇ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ 

ਫ਼ੋਟੋ ਕੈੱਪਸ਼ਨ :ਚੇਅਰਮੈਨ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਸਰਦਾਰ ਅਮਰਦੀਪ ਸਿੰਘ ਚੀਮਾ ਕੁਝ ਚੋਣਵੇਂ ਟੀਕਾ ਕਰਨ ਕੇਂਦਰਾਂ ਦਾ ਦੌਰਾ ਕਰਦੇ ਹੋਏ ਨਾਲ ਸੀਨੀਅਰ ਅਧਿਕਾਰੀ ਤੇ ਸਿਹਤ ਵਿਭਾਗ ਦਾ ਅਮਲਾ

ਪੰਜਾਬ ਸਰਕਾਰ ਨੇ ਬਟਾਲਾ ਨਿਵਾਸੀਆਂ ਦੀਆਂ ਸਿਹਤ ਪ੍ਰਤੀ ਮੰਗਾ ਤੇ ਮੁਸ਼ਕਿਲਾਂ ਨੂੰ ਮੁੱਖ ਰੱਖ ਕੇ ਇੱਕ ਵਿਸ਼ੇਸ਼ ਉਪਰਾਲਾ ''ਹੈਲਥ ਫੋਰ ਆਲ " ਸਿਹਤ ਸਹੂਲਤਾਂ ਸਬ ਲਈ ਕੀਤਾ - ਅਮਰਦੀਪ ਸਿੰਘ ਚੀਮਾ - ਚੇਅਰਮੈਨ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ

ਪੰਜਾਬ ਸਰਕਾਰ ਨੇ ਬਟਾਲਾ ਨਿਵਾਸੀਆਂ ਦੀਆਂ ਸਿਹਤ ਪ੍ਰਤੀ ਮੰਗਾ ਤੇ ਮੁਸ਼ਕਿਲਾਂ ਨੂੰ ਮੁੱਖ ਰੱਖ ਕੇ ਇੱਕ ਵਿਸ਼ੇਸ਼ ਉਪਰਾਲਾ ''ਹੈਲਥ ਫੋਰ ਆਲ " ਸਿਹਤ ਸਹੂਲਤਾਂ ਸਬ ਲਈ ਕੀਤਾ - ਅਮਰਦੀਪ ਸਿੰਘ ਚੀਮਾ - ਚੇਅਰਮੈਨ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ...

ਮਿਸ਼ਨ ਫਤਿਹ ਤਹਿਤ ਆਮ ਲੋਕ ਤੱਕ ਸਿਹਤ ਸਹੂਲਤਾਂ ਪਹਿਚਾਉਣ ਦੇ ਉੱਦਮ ਸਦਕਾ ਪੰਜਾਬ ਹੈਲਥ ਸਿਸਟਮਸ ਕਾਰਪੋਰੇਸ਼ਨ ਦੇ ਚੇਅਰਮੈਨ ਸਰਦਾਰ ਅਮਰਦੀਪ ਸਿੰਘ ਚੀਮਾ ਨੇ ਪ੍ਰੇਮ ਨਗਰ ਦਾਰਾ ਸਲਾਮ

ਮਿਸ਼ਨ ਫਤਿਹ ਤਹਿਤ ਆਮ ਲੋਕ ਤੱਕ ਸਿਹਤ ਸਹੂਲਤਾਂ ਪਹਿਚਾਉਣ ਦੇ ਉੱਦਮ ਸਦਕਾ ਪੰਜਾਬ ਹੈਲਥ ਸਿਸਟਮਸ ਕਾਰਪੋਰੇਸ਼ਨ ਦੇ ਚੇਅਰਮੈਨ ਸਰਦਾਰ ਅਮਰਦੀਪ ਸਿੰਘ ਚੀਮਾ ਨੇ ਪ੍ਰੇਮ ਨਗਰ ਦਾਰਾ ਸਲਾਮ ...

ਚੇਅਰਮੈਨ ਚੀਮਾ ਵੱਲੋਂ 'ਸਿਹਤ ਸਹੂਲਤ ਤੁਹਾਡੇ ਦਵਾਰ ' ਪ੍ਰੋਗਰਾਮ ਦੀ ਸ਼ੁਰੂਆਤ . ਸਿਵਲ ਹਸਪਤਾਲ ਬਟਾਲਾ ਤੋਂ ਮੈਡੀਕਲ ਵੈਨ ਹਰਿ ਝੰਡੀ ਦੇ ਕੇ ਰਵਾਨਾ

ਚੇਅਰਮੈਨ ਚੀਮਾ ਵੱਲੋਂ 'ਸਿਹਤ ਸਹੂਲਤ ਤੁਹਾਡੇ ਦਵਾਰ ' ਪ੍ਰੋਗਰਾਮ ਦੀ ਸ਼ੁਰੂਆਤ . ਸਿਵਲ ਹਸਪਤਾਲ ਬਟਾਲਾ ਤੋਂ ਮੈਡੀਕਲ ਵੈਨ ਹਰਿ ਝੰਡੀ ਦੇ ਕੇ ਰਵਾਨਾ ...

ਸਰਦਾਰ ਅਮਰਦੀਪ ਸਿੰਘ ਚੀਮਾ, ਚੇਅਰਮੈਨ ਪੰਜਾਬ ਹੈਲਥ ਸਿਸਟਮਸ ਕਾਰਪੋਰੇਸ਼ਨ ਨੇ ਅੱਜ ਬਾਲ ਟੀਕਾਕਰਨ ਪ੍ਰੋਗਰਾਮ ਦਾ ਲਿਆ ਜਾਇਜ਼ਾ

ਅੱਜ ਇਸ ਸੰਬੰਦ ਵਿੱਚ ਬਟਾਲਾ ਦੇ ੧੩ ਸੈਂਟਰਾਂ ਤੇ ਬਾਲ ਟੀਕਾ ਕਰਨ ਕੀਤਾ ਜਾ ਰਿਹਾ ਸੀ ਤੇ ਉਹਨਾਂ ਵੱਖ ਵੱਖ ਕੇਂਦਰਾਂ ਵਿਚੋਂ ਕੁਝ ਚੋਣਵੇਂ ਕੇਂਦਰਾਂ ਦਾ ਦੌਰਾ ਕਰਨ ਉਪਰੰਤ ਬਟਾਲਾ ਇਲਾਕੇ ਨਾਲ ਸੰਬੰਧਿਤ ੨ ਕੇਂਦਰਾਂ ਕਾਹਨੂੰਵਾਨ ਰੋਡ ਅਤੇ ਮਲਕਪੁਰ ਹੈਲਥ ਐਂਡ ਵੈਲਨੈਸ ਸੈਂਟਰ ਦਾ ਨਿਰੀਖਣ ਸਰਦਾਰ ਚੀਮਾ ਨੇ ਕੀਤਾ  ...

ਚੇਅਰਮੈਨ ਚੀਮਾ ਵੱਲੋਂ ਸਿਵਲ ਹਸਪਤਾਲ ਬਟਾਲਾ ਵਿਖੇ ਡਾਕਟਰਾਂ, ਪੈਰਾ ਮੈਡੀਕਲ ਸਟਾਫ਼ ਅਤੇ ਆਸ਼ਾ ਵਰਕਰਾਂ ਨਾਲ ਮੀਟਿੰਗ

ਚੇਅਰਮੈਨ ਚੀਮਾ ਵੱਲੋਂ ਸਿਵਲ ਹਸਪਤਾਲ ਬਟਾਲਾ ਵਿਖੇ ਡਾਕਟਰਾਂ, ਪੈਰਾ ਮੈਡੀਕਲ ਸਟਾਫ਼ ਅਤੇ ਆਸ਼ਾ ਵਰਕਰਾਂ ਨਾਲ ਮੀਟਿੰਗ ...

ਚੇਅਰਮੈਨ ਚੀਮਾ ਦੇ ਨਿਰਦੇਸ਼ਾਂ ਤਹਿਤ ਬਟਾਲਾ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚੋਂ ਪੀਣ ਵਾਲੇ ਪਾਣੀ ਦੇ ਸੈਂਪਲ ਇਕੱਤਰ ਕੀਤੇ ਗਏ

ਚੇਅਰਮੈਨ ਚੀਮਾ ਦੇ ਨਿਰਦੇਸ਼ਾਂ ਤਹਿਤ ਬਟਾਲਾ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚੋਂ ਪੀਣ ਵਾਲੇ ਪਾਣੀ ਦੇ ਸੈਂਪਲ ਇਕੱਤਰ ਕੀਤੇ ਗਏ ...

ਗੰਨੇ ਦੇ ਸੀਜ਼ਨ ਦੌਰਾਨ ਟਰਾਲੀਆਂ ਕਾਰਨ ਹੁੰਦੇ ਹਾਦਸਿਆਂ ਨੂੰ ਰੋਕਣ ਲਈ ਚੇਅਰਮੈਨ ਚੀਮਾ ਨੇ ਸਬੰਧਤ ਵਿਭਾਗਾਂ ਨੂੰ ਹਦਾਇਤਾਂ ਜਾਰੀ ਕੀਤੀਆਂ

ਗੰਨੇ ਦੇ ਸੀਜ਼ਨ ਦੌਰਾਨ ਟਰਾਲੀਆਂ ਕਾਰਨ ਹੁੰਦੇ ਹਾਦਸਿਆਂ ਨੂੰ ਰੋਕਣ ਲਈ ਚੇਅਰਮੈਨ ਚੀਮਾ ਨੇ ਸਬੰਧਤ ਵਿਭਾਗਾਂ ਨੂੰ ਹਦਾਇਤਾਂ ਜਾਰੀ ਕੀਤੀਆਂ ...