ਦਿੱਲੀ ਯੂਪੀ ਬਾਰਡਰ, ਗਾਜੀਪੁਰ ਵਿਖੇ ਕਿਸਾਨ ਮੋਰਚੇ ਤੋ ਉੱਤਰ ਪ੍ਰਦੇਸ਼ ਦੇ ਕਿਸਾਨ ਆਗੂ ਸ਼੍ਰੀ ਰਾਕੇਸ਼ ਟੀਕੈਟ ਨੇ ਕਿਹਾ ਕਿ ਕਿਸਾਨ ਵਿਰੋਧੀ ਬਿਲਾਂ ਦੇ ਵਿਰੁੱਧ ਵਿਚ ਚਲ ਰਿਹਾ ਅੰਦੋਲਨ ਲੰਬੇ ਸਮਯ ਤਕ ਜਾਰੀ ਰਹਿ ਸਕਦਾ ਹੈ ਤਾਂ ਕਿਸਾਨ ਓਹਦੇ ਵਾਸਤੇ ਤੱਯਾਰ ਬਰ ਤਿਆਰ ਨੇ। ਉਨ੍ਹਾਂ ਨੇ ਕਿਸਾਨਾਂ ਵਲੋ ਕੀਤੀ ਜਾ ਰਹੀ ਰਾਸ਼ਨ ਤੇ ਦੁੱਧ ਦੇ ਸਹਿਯੋਗ ਵਾਸਤੇ ਵੀ ਧੰਨਵਾਦ ਕੀਤਾ ਅਤੇ ਅਪੀਲ ਕੀਤੀ ਕਿ ਕਿਸਾਨ ਮੋਰਚੇ ਵਿਚ ਹਿੱਸਾ ਲੈਣ ਵਾਸਤੇ ਬਾਰੀਆਂ ਬਣ ਲੈਣ। 26 ਜਨਵਰੀ ਦੀ ਕਿਸਾਨ ਟ੍ਰੈਕਟਰ ਪਰੇਡ ਬਾਰੇ ਦਸਦਿਆਂ ਹੋਇਆਂ ਉਨ੍ਹਾਂ ਨੇ ਅੱਜ ਸ਼ਾਮ ਤਕ ਹੋਣ ਵਾਲੀ ਮੀਟਿੰਗ ਵਿੱਚ ਬ੍ਯੌਰਾ ਦੇਣ ਦੀ ਗਲ ਕਹੀ। दिल्ली यूपी बॉर्डर, गाजीपुर स्थित किसान आंदोलन स्थल से उत्तर प्रदेश के किसान नेता श्री राकेश टिकैत ने आंदोलन लंबे समय तक जारी रहने की सम्भावना व्यक्त करते हुए किसानों से इसके लिए तैयार रहने का आग्रह किया। उन्होंने सुझाव दिया कि किसानों को बारी बारी से आंदोलन में सक्रिय भाग लेने की रणनीति बनानी होगी। साथ ही किसान आंदोलन में भोजन, दूध आदि से सहयोग करने वाले किसानों एवम् सहयोगियों का हार्दिक धन्यवाद दिया। 26 जनवरी को प्रस्तावित किसान परेड के सम्बन्ध में विस्तृत विवरण आज होने वाली आपसी बैठक के बाद दिया जाएगा।। याद रहे कि किसानों में भारतीय मीडिया द्वारा उचित प्रतिनिधित्व न दिए जाने और सरकार द्वारा NIA के माध्यम से दबाव बनाए जाने को लेकर काफी गुस्सा महसूस किया जा रहा है।