ਕਿਸਾਨ ਅੰਦੋਲਨ

Last Updated: Jan 14 2021 10:56
Reading time: 0 mins, 32 secs

Brampton Ontario ( Canada ) ਗ੍ਰੇਟਰ ਟੋਰਾਂਟੋ ਦੇ ਬਰੈਂਪਟਨ ਇਲਾਕੇ ਦੇ ਪੰਜਾਬੀ ਤੇ ਬਾਕੀ ਸਬਣੇ ਮਿਲ ਜੁਲ ਕੇ ਲੋਹੜੀ ਮਨਾਈ। ਭਾਰਤ ਵਿੱਚ ਚਲ ਰਹੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੇ ਵਿਰੁੱਧ, ਕਿਸਾਨਾਂ ਦੇ ਮੋਰਚੇ ਨਾਲ ਹਮਦਰਦੀ ਵਿਖਾਂਦੇ ਹੋਏ ਮਾਇਨਸ ਦੋ ਟੈਂਪਰੇਚਰ ਵਿਚ ਵੀ Protest ਕੀਤਾ ਗਿਆ। ਬਾਦ ਵਿੱਚ ਅੱਗ ਵਿਚ ਕਿਸਾਨ ਵਿਰੋਧੀ ਬਿੱਲ ਫਾੜ ਕੇ ਬਾਲੇ ਗਏ, ਇਸ protest ਦੇ ਪਿੱਛੇ ਕੈਨੇਡਾ ਵਿੱਚ ਰਹ ਰਹੇ ਪੰਜਾਬੀ ਮੂਲ ਦੇ citizens ਦੀ ਆਪਣੀ ਜੜਾਂ ਨਾਲ ਜੁੜਿਆ ਹੋਣਾ ਸਾਬਿਤ ਕਰਦਾ ਹੈ। ਵੈਸੇ ਕਹਿੰਦੇ ਹਨ ਕਿ ਪੰਜਾਬੀ ਜਿੱਥੇ ਵੀ ਜਾਵੇ, ਪੰਜਾਬ ਵਸਾ ਲੈਂਦਾ ਹੈ ਫਿਰ ਵੀ ਆਪਣੇ ਬੁਜੁਰਗ ਨੂੰ ਪਾਲੇ ਵਿੱਚ ਦਿੱਲੀ ਦੀ ਸਰਹੱਦ ਤੇ ਸੜਕ ਉੱਤੇ ਬੈਠਾਇਆ ਵੇਖ ਕੇ ਰੋਸ਼ ਹੋਣਾ ਲਾਜ਼ਮੀ ਹੈ