Lohri at farmer's protest groundਸਿੰਘੁ ਬਾਰਡਰ ਤੇ ਕਿਸਾਨ ਮੋਰਚੇ ਤੇ ਕਿਸਾਨਾਂ ਨੇ ਖੇਤੀ ਕਨੂੰਨਾਂ ਨੂੰ ਸਾੜ ਕੇ ਲੋਹੜੀ ਮਨਾਈ

Last Updated: Jan 13 2021 18:33
Reading time: 0 mins, 30 secs

ਤਿਲ ਸੜੇ ਤਾਪ ਸੜੇ, ਪਾਪੀਆ ਦੀ ਰਣ ਮਰੇ ਅਤੇ ਸੁੰਦਰ ਮੁੰਦਰੀਏ ਦੇ ਗਿਆ ਦੇ ਵਿਚ ਕਿਸਾਨਾਂ ਨੇ ਦਿੱਲੀ ਬਾਰਡਰ ਤੇ ਆਪਣੇ ਮੋਰਚੇ ਦੀ ਥਾਂ ਤੇ ਬਹੁਤ ਰੋਸ਼ ਦੇ ਨਾਲ ਲੋਹੜੀ ਮਨਾਈ। ਖ਼ੁਸ਼ੀ ਤੇ ਹਕੂਮਤ ਦੇ ਜ਼ੁਲਮਾਂ ਵਿਰੁੱਧ ਫ਼ਤਹਿ ਦਾ ਇਹ ਤਿਉਹਾਰ ਖੇਤੀ ਬਿੱਲਾ ਦੀ ਕਪੀਆ ਸਾੜ ਕੇ ਮਨਾਇਆ ਜਾ ਰਿਹਾ ਹੈ। ਸਵੇਰ ਤੋਂ ਕਿਸਾਨ ਆਗੂਆਂ ਨੇ ਬਾਰ ਬਾਰ ਅਪੀਲ ਕੀਤੀ ਕਿ ਇਹ ਅੰਦੋਲਨ ਸ਼ਾਂਤ ਮਈ ਰਹਣਾ ਚਾਹੀਦਾ ਏ ਤੇ ਜਵਾਨਾਂ ਨੂੰ ਜੋਸ਼ ਵਿੱਚ ਜੋਸ਼ ਵੀ ਕਾਯਮ ਰਖਣਾ ਚਾਹੀਦਾ ਏ। ਆਪ ਸਬ ਨੂੰ ਵੀ ਲੋਹੜੀ ਦੀਆ ਲੱਖ ਲੱਖ ਵਧਾਈਆਂ ਹੋਣ ਤੇ ਉਮੀਦ ਕਰਦੇ ਹਾਂ ਕਿ ਜ਼ੁਲਮਾਂ ਤੇ ਮਨੁੱਖਤਾ ਹਮੇਸ਼ਾ ਕਾਮਯਾਬ ਰਹੇਗੀ