Loading the player...

Sobha Singh (29 November 1901 – 22 August 1986) was a painter from Punjab, India. His main focus was Sikh gurus, their life and work. His series on the Sikh gurus have dominated to an extent that his paintings dominate the public's perception associated with Guru Nanak Dev Ji and Guru Gobind Singh ji.

ਮੂੰਹ ਬੋਲਦੀਆਂ ਤਸਵੀਰਾਂ ਜਿਨ੍ਹਾਂ ਨੂੰ ਵੇਖ ਤੁਸੀਂ ਵੀ ਕਹੋਗੇ 'ਵਾਹ' || Lovely Bull || Sketch Artist || Anmol Kwatra || Jasmine Sandlas || Paras Sanotra

ਕਿਸੀ ਨੇ ਬਹੁਤ ਸੋਹਣਾ ਆਖਿਆ ਹੈ ਕਿ ਜੇਕਰ ਮਨੁੱਖ ਦੇ ਜੀਵਨ 'ਚ ਹੁਨਰ ਅਤੇ ਮਿਹਨਤ ਦੋਹਾਂ ਦਾ ਸੰਗਮ ਹੋ ਜਾਵੇ ਤਾਂ ਮਨੁੱਖ ਔਖੀ ਤੋਂ ਔਖੀ ਮੰਜ਼ਿਲ ਵੀ ਪ੍ਰਾਪਤ ਕਰ ਸਕਦਾ ਹੈ। ਕਿਉਂਕਿ ਜ਼ਿੰਦਗੀ ਵਿੱਚ ਸਹਾਰੇ ਭਾਵੇਂ ਜਿੰਨੇ ਮਰਜ਼ੀ ਹੋਣ ਪਰ ਇੱਕ ਨਾ ਇੱਕ ਦਿਨ ਸਾਥ ਛੱਡ ਹੀ ਜਾਂਦੇ ਨੇ। ਸੋ ਅੱਜ ਦੀ ਇਸ ਖਾਸ ਮੁਲਾਕਾਤ ਵਿੱਚ ਤੁਸੀਂ ਰੂ-ਬ-ਰੂ ਹੋਵੋਂਗੇ ਇੱਕ ਨਵੇਂ ਕਲਾਕਾਰ ਦੇ ਨਾਲ ਜਿਸਦੀ ਮਿਹਨਤ ਅਤੇ ਹੁਨਰ ਉਸ ਦੇ ਹੱਥੀ ਬਣੀਆਂ ਤਸਵੀਰਾਂ ਵਿੱਚੋਂ ਬਖੂਬੀ ਨਜ਼ਰ ਆਉਂਦਾ ਹੈ। ...

ਪੇਂਟ ਕਰਦੇ ਸਮੇਂ ਉਚਾਈ ਤੋਂ ਡਿੱਗਣ ਕਾਰਨ ਪੇਂਟਰ ਦੀ ਮੌਕੇ ਤੇ ਹੋਈ ਮੌਤ

ਸਥਾਨਕ ਨੈਸ਼ਨਲ ਹਾਈਵੇ ਤੇ ਸਥਿਤ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਦੀ ਨਵੀਂ ਬਣੀ ਬਿਲਡਿੰਗ ਦੀ ਦੀਵਾਰ ਤੇ ਪੇਂਟ ਕਰਦੇ ਸਮੇਂ ਝੂਲੇਨੁਮਾ ਪਟੜੇ ਦੀ ਰੱਸੀ ਟੁੱਟ ਜਾਣ ਕਾਰਨ ਕਰੀਬ 70 ਫੁੱਟ ਉਚਾਈ ਤੋਂ ਡਿੱਗ ਜਾਣ ਦੇ ਚੱਲਦੇ ਪੇਂਟਰ ਦੀ ਮੌਕੇ ਤੇ ਹੀ ਦਰਦਨਾਕ ਮੌਤ ਹੋ ਗਈ। ...

ਸਰਕਾਰ ਦੀ ਅਣਗਹਿਲੀ ਕਾਰਨ ਪੁਰਾਣੇ ਖੰਡਰ ਦਾ ਰੂਪ ਧਾਰ ਚੁੱਕੀ ਹੈ ਸੋਭਾ ਸਿੰਘ ਆਰਟ ਗੈਲਰੀ!!!

ਦੇਸ਼ ਦਾ ਮਹਾਨ ਚਿੱਤਰਕਾਰ ਸੋਭਾ ਸਿੰਘ ਜੋ ਕਿਸੀ ਜਾਣਕਾਰੀ ਦਾ ਮੁਥਾਜ ਨਹੀਂ। ਇਸ ਮਹਾਨ ਪੰਜਾਬੀ ਚਿੱਤਰਕਾਰ ਦਾ ਜਨਮ ਗੁਰਦਾਸਪੁਰ ਜ਼ਿਲ੍ਹੇ ਦੇ ਕਸਬੇ ਸ਼੍ਰੀ ਹਰਗੋਬਿੰਦਪੁਰ ਵਿੱਚ 1901 ਵਿੱਚ ਹੋਇਆ ਸੀ। ...

ਪੇਂਟਰ ਨੂੰ ਲੱਗਿਆ ਕਰੰਟ ,ਗੰਭੀਰ ਰੂਪ ਵਿੱਚ ਜ਼ਖਮੀ

ਜ਼ਿਲ੍ਹਾ ਨਵਾਂਸ਼ਹਿਰ ਦੇ ਤਹਿਸੀਲ ਬੰਗਾ ਦੇ ਹੱਪੋਵਾਲ ਰੋਡ ਤੇ ਪਿੰਡ ਖਟਕੜ ਖ਼ੁਰਦ ਨੂੰ ਜਾਂਦੇ ਰਸਤੇ ਤੇ ਬਣੀ ਨਵੀਂ ਕਾਲੋਨੀ ਵਿੱਚ ਇੱਕ ਘਰ ਵਿੱਚ ਪੈਂਟ ਦਾ ਕੰਮ ਕਰ ਰਹੇ ਇੱਕ ਪੇਂਟਰ ਨੂੰ ਕਰੰਟ ਲੱਗ ਗਿਆ। ...