Loading the player...

Princess Catherine Hilda Duleep Singh (27 October 1871 – 8 November 1942), was the second daughter of H.H. Maharaja Sir Duleep Singh and Maharani Bamba née Müller. She was a lifelong romantic companion of governess Lina Schäfer and from 1904 lived with her in Germany until the latter's death in 1937. She requested her burial at Lina's side in her will. Catherine and Lena were instrumental in aiding many Jewish families escape from Germany during World War II.

ਸਿੱਖ ਇਤਿਹਾਸ ਨਾਲ ਜੁੜੇ Relics ਅਤੇ Artifacts ਨੂੰ ਦਿੰਦੇ ਨੇ Digital ਜੀਵਨ || The History Series || NewsNumber.Com

Ever wondered of touching and feeling the objects placed in a museum? This is no ordinary museum, it’s the first sikh virtual museum- Anglo Sikh Virtual Museum.The Director of Sikh Museum Initiative, Gurinder Singh Mann along with Taran Singh has made it a reality. Using a digital touchscreen and Virtual Reality Setup, you can explore the 3D models of Sikh Cultural Objects, which will take you back to the era of Sikh Raj. For detailed information, visit: https://www.anglosikhmuseum.com/ ...

ਪੰਜਾਬ ਦੇ ਮਾਣਮੱਤੇ ਦਿੱਗਜ਼ ਖਿਡਾਰੀ ਭਲਕੇ ਪਹਿਲੀ ਵਾਰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨੇ ਜਾਣਗੇ : ਰਾਣਾ ਸੋਢੀ

ਖੇਡਾਂ ਦੇ ਖੇਤਰ ਵਿੱਚ ਕੌਮਾਂਤਰੀ ਪੱਧਰ ਉੱਤੇ ਨਾਮਣਾ ਖੱਟਣ ਵਾਲੇ ਪੰਜਾਬ ਦੇ ਦਿੱਗਜ਼ ਖਿਡਾਰੀਆਂ ਨੂੰ ਪਹਿਲੀ ਵਾਰ ਸੂਬੇ ਦੇ ਸਭ ਤੋਂ ਵੱਡੇ ਖੇਡ ਪੁਰਸਕਾਰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਆ ਜਾਵੇਗਾ। ...

ਸਰਵ-ਉਚ ਮਹਾਰਾਜਾ ਰਣਜੀਤ ਸਿੰਘ ਅਵਾਰਡ ਨਾਲ ਸਨਮਾਨਿਤ ਹੋਵੇਗਾ ਸੰਜੀਵ ਤੇਲੁਪੂਰਾ!(ਨਿਊਜਨੰਬਰ ਖਾਸ ਖਬਰ)

ਆਪਣੀ ਦ੍ਰਿੜ੍ਹ ਇਛਾ ਅਤੇ ਖੇਡ ਭਾਵਨਾ ਦੇ ਚਲਦਿਆ ਸੰਜੀਵ ਕੁਮਾਰ ਨੇ ਦੇਸ਼ ਅਤੇ ਸੂਬਾ ਪੰਜਾਬ ਲਈ ਕਈ ਮੈਡਲ ਲਿਆਂਦੇ ਹਨ ਜਿਸਦੇ ਚਲਦਿਆ ਉਨ੍ਹਾਂ ਨੂੰ ਸੂਬਾ ਸਰਕਾਰ ਨੇ ਸਰਵ-ਉਚ ਅਵਾਰਡ ਮਹਾਰਾਜਾ ਰਣਜੀਤ ਸਿੰਘ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ, ਜੋ ਜਿਲ੍ਹਾ ਫਾਜ਼ਿਲਕਾ ਲਈ ਬੇਹਦ ਮਾਣ ਵਾਲੀ ਗੱਲ ਹੈ, ਕਿਓਂਕਿ ਸੰਜੀਵ ਕੁਮਾਰ ਜ਼ਿਲਾ ਫਾਜ਼ਿਲਕਾ ਦੇ ਪਿੰਡ ਤੇਲੁਪੂਰਾ ਦਾ ਰਹਿਣ ਵਾਲਾ ਹੈ। ...