Loading the player...

Master Tara Singh (24 June 1885 – 22 November 1967) was a Sikh political and religious leader in the first half of the 20th century. He was instrumental in organising the Shiromani Gurdwara Prabhandak Committee and guiding the Sikhs during the partition of India, which he strongly opposed. He later led their demand for a Sikh-majority state in Punjab, India.

ਮਝੈਲ ਐਤਕੀਂ ਮਝੈਲ ਨੂੰ ਹੀ ਭੇਜਣਗੇ ਲੋਕ ਸਭਾ - ਡਿੰਪਾ || Interview with Jasbir Dimpa || Khadoor Sahib

ਖਡੂਰ ਸਾਹਿਬ ਟਿਕਟ ਲਈ ਤਿੰਨ ਸੀਨੀਅਰ ਕਾਂਗਰਸੀਆਂ ਨੇ ਠੋਕਿਆ ਦਾਅਵਾ ਜਿਨ੍ਹਾਂ ਵਿੱਚ ਨੇ ਜ਼ੀਰਾ ਪਰਿਵਾਰ, ਸਾਬਕਾ ਮੰਤਰੀ ਗੁਰਚੇਤ ਭੁੱਲਰ ਅਤੇ ਸਾਬਕਾ ਵਿਧਾਇਕ ਜਸਬੀਰ ਗਿੱਲ ਡਿੰਪਾ। ...

भाजपा को मिला शहीद बाबा बचित्तर सिंह दल का समर्थन

हलक़ा राजपुरा से अकाली भाजपा के साँझे उम्मीदवार हरजीत सिंह ग्रेवाल के हक़ में शहीद बाबा बचित्तर सिंह दल के सदस्यों ने एक पत्रकार सम्मेलन करके यह ऐलान किया कि, इन चुनावों में सिख़ राजपूत भाईचारा अकाली भाजपा का साथ देगा। ...

ਅਕਾਲੀ ਮੰਤਰੀ ਮਲੂਕਾ ਵੱਲੋਂ ਰਮਾਇਣ ਪਾਠ ਤੋਂ ਬਾਅਦ ਸਿੱਖ ਅਰਦਾਸ ਦਾ ਸਵਾਂਗ ਕਰਦਿਆਂ ਅਰਦਾਸ ਕਰਵਾਉਣੀ ਹੈ ਨਿੰਦਨਯੋਗ ਘਟਨਾ: ਭਾਈ ਹਰਦੀਪ ਸਿੰਘ

ਅਕਾਲੀ ਮੰਤਰੀ ਮਲੂਕਾ ਵੱਲੋਂ ਦਫ਼ਤਰ ਦੇ ਉਦਘਾਟਨ ਸਮੇਂ ਰਮਾਇਣ ਪਾਠ ਤੋਂ ਬਾਅਦ ਸਿੱਖ ਅਰਦਾਸ ਦਾ ਸਵਾਂਗ ਕਰਦਿਆਂ ਅਰਦਾਸ ਕਰਵਾਉਣਾ ਦਾ ਮਾਮਲਾ ਵੱਧਦਾ ਹੀ ਜਾ ਰਿਹਾ ਹੈ ਸ਼੍ਰੋਮਣੀ ਕਮੇਟੀ ਦੇ ਆਜਾਦ ਮੈਂਬਰ ਅਤੇ ਸਿੰਘ ਸਭਾ ਪੰਜਾਬ ਦੇ ਕਨਵੀਨਰ ਭਾਈ ਹਰਦੀਪ ਸਿੰਘ ਨੇ ਇਸ ਘਟਨਾ ਨੂੰ ਨਿੰਦਨਯੋਗ ਘਟਨਾ ਕਰਾਰ ਦਿੰਦਿਆਂ ਕਿਹਾ ਹੈ ਕਿ ਇਹ ਸਿੱਖ ਹਿਰਦਿਆਂ ਵਿੱਚ ਰੋਹ ਤੇ ਬੇਚੈਨੀ ਪੈਦਾ ਕਰਨ ਵਾਲੀ ਨਿੰਦਨਯੋਗ ਘਟਨਾ ਹੈ। ...

ਖਰੜ ਅਤੇ ਮੁਹਾਲੀ ਹਲਕੇ ਤੋਂ ਚੋਣ ਲੜਣ ਵਾਲੇ ਉਮੀਦਵਾਰਾਂ ਦੇ ਨਾਂ ਅਕਾਲੀ ਦਲ ਵੱਲੋਂ ਲੱਗਭਗ ਤੈਅ

ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁਹਾਲੀ ਅਤੇ ਖਰੜ ਤੋਂ ਚੋਣ ਲੜਣ ਵਾਲੇ ਉਮੀਦਵਾਰਾਂ ਬਾਰੇ ਆਖਿਰੀ ਫੈਸਲਾ ਲੈ ਲਿਆ ਗਿਆ ਹੈ ਅਤੇ ਹੁਣ ਸਿਰਫ ਇਹਨਾਂ ਨਾਵਾਂ ਦਾ ਰਸਮੀ ਐਲਾਨ ਹੋਣਾ ਹੀ ਬਾਕੀ ਰਹਿ ਗਿਆ ਹੈ। ਜਿੱਥੋਂ ਤੱਕ ਮੁਹਾਲੀ ਹਲਕੇ ਦੀ ਗੱਲ ਹੈ ਤਾਂ ਪਾਰਟੀ ਸੂਤਰ ਦੱਸਦੇ ਹਨ ਕਿ ਮੁਹਾਲੀ ਹਲਕੇ ਵਿੱਚ ਪਾਰਟੀ ਦੀ ਅੰਦਰੂਨੀ ਧੜੇਬਾਜੀ ਨੂੰ ਮੁੱਖ ਰੱਖਦਿਆਂ ਪਾਰਟੀ ਵੱਲੋਂ ਇੱਥੇ ਅਜਿਹੇ ਉਮੀਦਵਾਰ ਨੂੰ ਮੈਦਾਨ ਵਿੱਚ ਉਤਾਰਿਆ ਜਾਣਾ ਹੈ। ...