ਕੋਵਿਡ-19 ਦੇ ਬਚਾਅ ਸਬੰਧੀ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ "ਮਿਸ਼ਨ ਫ਼ਤਿਹ" ਨੂੰ ਕਾਮਯਾਬ ਕਰਦੇ ਹੋਏ ਸਥਾਨਕ ਸਿਵਲ ਡਿਫੈਂਸ ਵੱਲੋਂ ਬੱਸ ਸਟੈਂਡ ਵਿਖੇ ਯਾਤਰੀਆਂ ਨੂੰ "ਸੁਰੱਖਿਅਤ ਰਹੋ ਤੰਦਰੁਸਤ ਰਹੋ" ਮੁਹਿੰਮ ਤਹਿਤ ਸੁਰੱਖਿਅਤ ਯਾਤਰਾ ਕਰਨ ਲਈ ਪ੍ਰੇਰਿਆ ਗਿਆ। ਇਸ ਮੌਕੇ ਪੋਸਟ ਵਾਰਡਨ ਹਰਬਖਸ਼ ਸਿੰਘ ਦੀ ਅਗਵਾਈ 'ਚ ਸੈਕਟਰ ਵਾਰਡਨ ਮੰਗਲ ਸਿੰਘ, ਹਰਪ੍ਰੀਤ ਸਿੰਘ, ਪਰਮਜੀਤ ਸਿੰਘ ਬਮਰਾਹ ਨੇ ਸਫਰ ਦੌਰਾਨ ਸਿਹਤ ਵਿਭਾਗ ਵੱਲੋਂ ਜਾਰੀ ਸਾਵਧਾਨੀਆਂ ਬਾਰੇ ਦੱਸਿਆ ਕਿ ਯਾਤਰਾ ਦੌਰਾਨ ਮੂੰਹ 'ਤੇ ਮਾਸਕ ਪਾ ਕੇ ਰੱਖੋ। ਉਨ੍ਹਾਂ ਕਿਹਾ ਬੱਸਾਂ ਵਿੱਚ ਸਫ਼ਰ ਦੌਰਾਨ ਫਾਸਲਾ ਬਣਾ ਕੇ ਬੈਠਿਆ ਜਾਵੇ ਅਤੇ ਕਿਸੇ ਦੂਸਰੇ ਦੇ ਸੰਪਰਕ ਵਿੱਚ ਨਾ ਆਇਆ ਜਾਵੇ।
ਬੈਠਣ ਸਮੇਂ ਸੀਟ ਤੇ ਹੈਂਡਲ ਨੂੰ ਸੈਨੀਟਾਈਜ਼ ਕਰ ਲਵੋ। ਕਿਸੇ ਦੂਸਰੇ ਦੇ ਸਾਮਾਨ ਨੂੰ ਛੂਹਣ ਤੋਂ ਗੁਰੇਜ਼ ਕੀਤਾ ਜਾਵੇ। ਸਫਰ ਤੋਂ ਬਾਅਦ ਘਰ ਪਹੁੰਚਣ 'ਤੇ ਸਾਰੇ ਕੱਪੜੇ ਬਦਲ ਲਏ ਜਾਣ ਖਾਸ ਕਰ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਧੋ ਲਏ ਜਾਣ ਜਾਂ ਸੈਨੀਟਾਈਜ਼ ਕਰ ਲਏ ਜਾਣ। ਇਸ ਮੌਕੇ ਸਿਵਲ ਡਿਫੈਂਸ ਦੇ ਵਲੰਟੀਅਰਜ਼ ਨੇ ਸਿਹਤ ਵਿਭਾਗ ਦੀਆਂ ਸਾਵਧਾਨੀਆਂ ਬਾਰੇ ਵੀ ਦੱਸਿਆ। ਇਸ ਮੌਕੇ ਯਾਤਰੀਆਂ ਦੇ ਹੱਥਾਂ ਨੂੰ ਸੈਨੀਟਾਈਜ਼ ਕਰਵਾ ਕੇ ਫੇਸ ਮਾਸਕ ਵੰਡੇ ਗਏ। ਇਸ ਮੌਕੇ ਬੱਸ ਸਟੈਂਡ 'ਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੇ ਪੋਸਟਰ ਵੀ ਲਗਾਏ ਗਏ।
एक करोड़ 89 लाख लोगों की Job चली गई || NewsNumber.Com ...
Vaccination की धूम के बीच एक नया Trend || NewsNumber.Com ...
एक साथ जन्म लिया और एक साथ दुनिया को कह गए अलविदा || NewsNumber.Com ...
पश्चिमी मीडिया द्वारा अमेरिका के स्वास्थ्य सलाहकार डॉक्टर फायुसी की email लीक से उठे तूफान ने बुढ़ापे में डॉक्टर की कमाई खत्म कर दी।। ...
बड़े-बड़े मंत्रियों को Tag की गई Post का असर क्या हुआ? || NewsNumber.Com ...
फिलहाल जल्द भारत नहीं लौटने वाले || Adar Poonawalla || NewsNumber.Com ...
हम अपने चेहरे को बार बार क्यों छूते हैं || Behavioural Science || NewsNumber.Com ...
प्रधानमन्त्री कनाडा सरकार श्री जस्टिन ट्रुडो द्वारा करोना से बचाव के लिए भारत सरकार को सहायता की घोषणा की गई। ...
अमृतसर से मेंबर पार्लियामेंट द्वारा प्रधानमन्त्री श्री नरेंद्र मोदी को पत्र लिखकर लाहौर से अमृतसर फ्री कॉरिडोर की मांग की गई।। ...
भारत में करोना महामारी से निरन्तर बिगड़ते हालात और वास्तविक स्थिति। ...
बेकाबू हो चुकी है Corona Virus की नई लहर || NewsNumber.Com ...
वैसे तो भारत भर में करोना के प्रकोप तथा ध्वस्त हुई व्यवस्था से हाहाकार मचा हुआ है लेकिन फिर भी आशा की एक किरण नजर आती हैं। ...
दिल्ली सरकार द्वारा लॉक डाउन का विरोध करने के बाद भी कर्फ्यू लागू किए जाने का आंखो देखा हाल। ...
क्या करोना का शोर और मीडिया में लगभग कॉलेप्स होती व्यवस्था किसी साज़िश के तहत बताई जा रही है ! ...
करोना महामारी जैसी एक लहर प्रथम विश्वयुद्ध के समय भी आईं थीं जिसे स्पेनिश फ्लू का नाम दिया गया था। ...
दिल्ली सरकार द्वारा करोना महामारी के कारण कर्फ्यू एवम् कड़े कदम उठाने की घोषणा ...
दिल्ली में करोना के बढ़ते आंकड़ों के कारण पाबन्दियां लागू तथा हाई कोर्ट द्वारा मास्क लगाने का आदेश ...
विश्व मीडिया में विभिन्न देशों से अचानक करोना की चौथी लहर और तेजी से बढ़ते लॉक डाउन की खबरों के बीच एक हलचल चीन द्वारा खुद को आर्थिक महाशक्ति घोषित करना तथा युवान का डिजिटल प्रारूप तैयार करना है। ...
Corona Positive लोगों की पहचान करने का एकदम नायाब तरीका || Sniffer Dog || NewsNumber.Com ...
Pakistan को India में बनी Corona Virus Vaccine मुहैया कराई जाएंगी || NewsNumber.Com ...
ਭਾਰਤ ਦੇ ਅੰਦਰ ਕੋਰੋਨਾ ਵਾਇਰਸ 30 ਜਨਵਰੀ 2020 ਨੂੰ ਆਇਆ। ਇਸ ਤਰੀਕ ਦਾ ਬਹੁਤੇ ਲੋਕਾਂ ਨੂੰ ਪਤਾ ਨਹੀਂ ਹੋਵੇਗਾ, ਪਰ ਇਹ ਤਰੀਕ ਸਾਡਾ ਸਿਹਤ ਮੰਤਰਾਲਾ ਹੀ ਦੱਸਦਾ ਹੈ। ਜਦੋਂ ਦੁਨੀਆ ਵਿੱਚ ਕੋਰੋਨਾ ਮਹਾਂਮਾਰੀ ਫ਼ੈਲ ...