ਢੀਂਡਸਾ ਧੜੇ ਵੱਲੋਂ ਬਾਦਲ ਧੜੇ ਨੂੰ ਖੋਰਾ ਲਾਉਣਾ ਲਗਾਤਾਰ ਜਾਰੀ, ਇੱਕ ਹੋਰ ਸਾਬਕਾ ਵਿਧਾਇਕ ਵੱਲੋਂ ਪੱਲਾ ਫੜਨ ਦੀ ਤਿਆਰੀ

ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਬਾਗੀ ਹੋ ਕੇ ਆਪਣਾ ਅਲੱਗ ਧੜਾ ਬਣਾਉਣ ਵਾਲੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਵੱਲੋਂ ਬਾਦਲ ਧੜੇ ਨੂੰ ਲਗਾਤਾਰ ਖੋਰਾ ਲਾਉਣਾ ਜਾਰੀ ਹੈ। ਜਾਣਕਾਰੀ ਅਨੁਸਾਰ ਹੁਣ ਢੀਂਡਸਾ ਧੜੇ ਵਿੱਚ ਬੱਸੀ ਪਠਾਣਾ ਦੇ ਸਾਬਕਾ ਵਿਧਾਇਕ ਜਸਟਿਸ ਨਿਰਮਲ ਸਿੰਘ ਵੱਲੋਂ ਸ਼ਾਮਿਲ ਹੋਣ ਦੀ ਪੂਰੀ ਤਿਆਰੀ ਹੈ। ਜ਼ਿਕਰਯੋਗ ਹੈ ਕਿ ਜਸਟਿਸ ਨਿਰਮਲ ਸਿੰਘ ਦੀ ਪਤਨੀ ਸਾਬਕਾ ਸਾਂਸਦ ਬੀਬੀ ਪਰਮਜੀਤ ਕੌਰ ਗੁਲਸ਼ਨ ਪਹਿਲਾਂ ਹੀ ਢੀਂਡਸਾ ਧੜੇ ਵਿੱਚ ਸ਼ਾਮਿਲ ਹਨ।

ਜਸਟਿਸ ਨਿਰਮਲ ਸਿੰਘ ਦਾ ਫਤਹਿਗੜ੍ਹ ਸਾਹਿਬ ਇਲਾਕੇ ਵਿੱਚ ਚੰਗਾ ਵਕਾਰ ਹੈ ਅਤੇ ਉਨ੍ਹਾਂ ਦੇ ਢੀਂਡਸਾ ਧੜੇ ਵਿੱਚ ਆਉਣ ਨਾਲ ਇਸ ਜ਼ਿਲ੍ਹੇ ਵਿੱਚ ਇਸ ਧੜੇ ਨੂੰ ਹੋਰ ਮਜ਼ਬੂਤੀ ਮਿਲਣ ਦੀ ਉਮੀਦ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਰਹੰਦ ਦੇ ਸਾਬਕਾ ਵਿਧਾਇਕ ਬੀਰ ਦਵਿੰਦਰ ਸਿੰਘ ਇਸ ਧੜੇ ਵਿੱਚ ਸ਼ਾਮਿਲ ਹੋ ਚੁੱਕੇ ਹਨ ਅਤੇ ਹੁਣ ਚਰਚਾਵਾਂ ਇਹ ਹੈ ਕਿ ਮਰਹੂਮ ਆਗੂ ਕੈਪਟਨ ਕੰਵਲਜੀਤ ਸਿੰਘ ਦਾ ਪਰਿਵਾਰ ਵੀ ਇਸ ਧੜੇ ਵਿੱਚ ਸ਼ਾਮਿਲ ਹੋ ਸਕਦਾ ਹੈ।

ਖੇਤੀ ਕਾਨੂੰਨਾਂ ਦੇ ਮਸਲੇ 'ਤੇ ਬਾਦਲ ਦਲ ਚੁੱਪ ਕਿਉਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਨਰਿੰਦਰ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਖੇਤੀਬਾੜੀ ਨਾਲ ਸੰਬੰਧਤ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਅੰਦੋਲਨ ਨੂੰ 6 ਮਹੀਨੇ ਦਾ ਸਮਾਂ ਬੀਤ ਗਿਆ, ਪਰ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਸਰਪ੍ਰਸਤ ਅਤੇ ...

ਕੈਪਟਨ ਨੂੰ ਨਹੀਂ ਕੋਈ ਲੈਣਾ ਦੇਣਾ ਢੀਂਡਸਾ ਦੇ ਅਕਾਲੀ ਦਲ ਨਾਲ !!!

ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਬਾਗੀ ਹੋਏ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਨਵੇਂ ਬਣਾਏ ਗਏ ਸ਼੍ਰੋਮਣੀ ਅਕਾਲੀ ਦਲ ਦੇ ਗਠਨ ਨੂੰ ਲੈ ਕੇ ਬਾਦਲ ਦਲੀਆਂ ਨੇ ਖੂਬ ਹਾਏ ਤੌਬਾ ਕੀਤੀ ਸੀ ਤੇ ਨਾਲ ਹੀ ਬ੍ਰਹਮਪੁਰਾ ਦੇ ਟਕਸਾਲੀ ਦਲ ਨੂੰ ਧੋਖਾ ਦੇਣ ਦੀਆਂ ਗੱਲਾਂ ਵੀ ਕੀਤੀਆਂ ਸਨ। ...

ਸਾਬਕਾ ਚੇਅਰਮੈਨ ਵਾਹਲਾ ਨੇ ਸੁਖਬੀਰ ਬਾਦਲ ਨਾਲ ਕੀਤੀ ਮੁਲਾਕਾਤ, ਦਿੱਤੀ ਜਨਮਦਿਨ ਦੀ ਵਧਾਈ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਅੱਜ ਜਨਮਦਿਨ ਜਿੱਥੇ ਪਰਿਵਾਰ ਦੇ ਮੈਂਬਰਾਂ ਵੱਲੋਂ ਮਨਾਇਆ ਗਿਆ ਹੈ ਉੱਥੇ ਪਾਰਟੀ ਦੇ ਵੀ ਕਈ ਸੀਨੀਅਰ ਅਤੇ ਜੂਨੀਅਰ ਆਗੂਆਂ ਨੇ ਆਪਣੇ ਪ੍ਰਧਾਨ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਹਨ। ...

तेल की बढ़ती कीमतों, नीले कार्डों को काटने और राशन घोटाले को लेकर शिरोमणि अकाली दल का धरना 7 जुलाई को

शिरोमणि अकाली दल (बादल) की तरफ से तेल की बढ़ी कीमतों में केंद्र व प्रदेश सरकार की ओर से आम लोगों पर बोझ डाले जाने तथा नीले कार्ड काटने व पंजाब की कांग्रेस सरकार व केंद्र सरकार की ओर से कोरोना महामारी के दौरान ज़रूरतमंद परिवारों के लिए भेजे गए राशन में घोटाला करने के रोषस्वरुप पंजाब के हर शहर, हर गांव, हर वार्ड में 7 जुलाई को धरना दिया जा रहा है। ...

ਕਿਤੇ ਵੱਡੇ ਢੀਂਡਸਾ ਨੂੰ ਪਿੱਠ ਨਾ ਦਿਖਾ ਜਾਵੇ, ਨਿੱਕਾ !!! (ਵਿਅੰਗ)

ਬਜ਼ੁਰਗਾਂ ਦੇ ਮੂੰਹੋਂ, ਬਚਪਨ ਤੋਂ ਹੀ ਸੁਣਦੇ ਆਏ ਹਾਂ ਕਿ, ''ਇੱਕ ਚੁੱਪ ਸੌ ਸੁੱਖ'' ਪਰ, ਲਾਜ਼ਮੀ ਨਹੀਂ ਹੈ ਕਿ, ਸਿਆਣਿਆਂ ਦਾ ਇਹ ਕਥਨ ਹਰ ਜਗ੍ਹਾ ਅਤੇ ਸਾਰੇ ਹਾਲਾਤਾਂ ਵਿੱਚ ਹੀ ਫ਼ਿੱਟ ਹੁੰਦਾ ਹੋਵੇਗਾ। ...

ਪਾਰਟੀ ਟਿਕਟਾਂ ਤੇ ਕੁੰਡਲੀ ਮਾਰ ਕੇ ਬੈਠੇ ਟਕਸਾਲੀਆਂ ਦੇ ਵੱਖ ਹੋਣ ਨਾਲ ਹੋਰ ਵਰਕਰਾਂ ਦੀਆਂ ਲੱਗਣਗੀਆਂ ਲਾਟਰੀਆਂ?

ਭਾਵੇਂ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਵੱਖ ਹੋ ਕੇ ਹੁਣ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੀ ਬਥੇਰਾ ਬਾਦਲਾਂ ਨੂੰ ਪਾਣੀ ਪੀ-ਪੀ ਕੇ ਕੋਸਣ ਲੱਗ ਪਏ ਹਨ ਤੇ ਬਾਕੀ ਟਕਸਾਲੀਆਂ ਨਾਲ ਮਿਲ ਕੇ ਭਵਿੱਖੀ ਰਾਜਨੀਤੀ ਵਿਚਾਰਨ ਲੱਗ ਪਏ ਹਨ। ...

ਹੈਟ੍ਰਿਕ ਬਣਾਉਣ ਵਾਲੇ ਸੁਖਬੀਰ ਲਈ ਪ੍ਰਧਾਨਗੀ ਕੰਡਿਆਂ ਭਰੇ ਤਾਜ ਤੋਂ ਘੱਟ ਨਹੀਂ !!!

ਭਾਵੇਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਟਸ ਵੱਲੋਂ ਜੂਨੀਅਰ ਬਾਦਲ ਭਾਵ ਸੁਖਬੀਰ ਸਿੰਘ ਨੂੰ ਤੀਸਰੀ ਵਾਰ ਜੱਥੇਬੰਦੀ ਦਾ ਪ੍ਰਧਾਨ ਚੁਣ ਲਿਆ ਗਿਆ ਹੈ ਪਰ ਜਿਸ ਤਰ੍ਹਾਂ ਇਸ ਚੋਣ ਵੇਲੇ ਟਕਸਾਲੀ ਅਕਾਲੀਆਂ ਵੱਲੋਂ ਵੀ ਵੱਖਰੇ ਤੌਰ ਤੇ ਹੀ ਪਾਰਟੀ ਦਾ ਸਥਾਪਨਾ ਦਿਵਸ ਮਨਾਇਆ ਗਿਆ ਸੀ ਤੇ ਟਕਸਾਲੀਆਂ ਦੀ ਸਟੇਜ਼ ਤੇ ਸੀਨੀਅਰ ਅਤੇ ਪੁਰਾਣੇ ਅਕਾਲੀ ਜ਼ਿਆਦਾ ਦਿਖੇ ਸਨ ਨੇ ਸੁਖਬੀਰ ਲਈ ਚੁਣੌਤੀ ਜ਼ਰੂਰ ਖੜੀ ਕਰ ਦਿੱਤੀ ਹੈ। ...

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ 'ਚ ਅਨੇਕਾਂ ਪਰਿਵਾਰ ਹੋਏ ਸ਼ਾਮਲ.!!!

ਅੱਜ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਭੁੱਲਰ ਦੀ ਪ੍ਰਧਾਨਗੀ ਵਿੱਚ ਗੁਰਦੁਆਰਾ ਬਾਬਾ ਰਾਮ ਲਾਲ ਆਰਿਫਕੇ ਕੇ ਇੱਕ ਅਹਿਮ ਮੀਟਿੰਗ ਹੋਈ। ...

ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੇ ਆਪਣੇ ਪਰਿਵਾਰ ਸਮੇਤ ਪਾਈ ਵੋਟ.!!

ਪਿੰਡ ਗੋਰਸੀਆਂ ਖਾਨ ਮੁਹੰਮਦ ਵਿਖੇ ਬਣੇ ਪੋਲਿੰਗ ਸਟੇਸ਼ਨ 'ਤੇ ਵਿਧਾਨ ਸਭਾ ਹਲਕਾ ਮੁੱਲਾਂਪੁਰ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੇ ਆਪਣੇ ਪਰਿਵਾਰ ਸਮੇਤ ਵੋਟ ਪਾਈ। ...

ਦੋ ਸਰਦੀਆਂ ਤੇ ਦੋ ਗਰਮੀਆਂ ਦੇ ਬਾਅਦ ਸੱਤਾ 'ਚ ਆਵੇਗਾ ਸ਼੍ਰੋਮਣੀ ਅਕਾਲੀ ਦਲ?

ਸਿਆਸਤਦਾਨ ਸ਼ਾਇਦ ਇਹ ਸੋਚਦੇ ਹਨ ਕਿ ਆਮ ਜਨਤਾ ਦਾ ਕੀ ਹੈ ਉਨ੍ਹਾਂ ਦੀ ਯਾਦਦਾਸ਼ਤ ਕਿਹੜੀ ਇੰਨੀ ਜ਼ਿਆਦਾ ਹੁੰਦੀ ਹੈ ਕਿ ਸਭ ਕੁਝ ਲੰਬਾ ਸਮਾਂ ਯਾਦ ਰੱਖ ਸਕਣ। ...

ਸੰਤ ਭਿੰਡਰਾਂਵਾਲੇ ਤੋਂ ਵੱਖ ਹੋਇਆ ਪਰਿਵਾਰ ਫਿਰ ਰਲਿਆ ਸ਼੍ਰੋਮਣੀ ਅਕਾਲੀ ਦਲ (ਅ) 'ਚ.!!

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਭੁੱਲਰ ਦੀ ਪ੍ਰਧਾਨਗੀ ਵਿੱਚ ਬਾਜ ਸਿੰਘ ਸਾਬਕਾ ਸਰਪੰਚ ਪਿੰਡ ਆਰਿਫਕੇ ਤਹਿ. ਫਿਰੋਜ਼ਪੁਰ ਵਿਖੇ ਮੀਟਿੰਗ ਹੋਈ। ...

ਕੀ ਹਰਿਆਣਾ ਵਿੱਚ ਸ਼੍ਰੋਮਣੀ ਅਕਾਲੀ ਦਲ ਚੋਣਾਂ ਲਈ ਸੱਚਮੁੱਚ ਤਿਆਰ ਨਹੀਂ ਹੈ (ਨਿਊਜ਼ਨੰਬਰ ਖਾਸ ਖ਼ਬਰ)

ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਗਠਜੋੜ ਹੈ l ਇਸ ਗਠਜੋੜ ਨੂੰ ਪ੍ਰਕਾਸ਼ ਸਿੰਘ ਬਾਦਲ ਨਹੁੰ ਮਾਸ ਦਾ ਰਿਸ਼ਤਾ ਕਹਿੰਦੇ ਰਹੇ ਹਨ l ...

ਕਾਂਗਰਸੀ ਲੋਕਾਂ ਨੂੰ ਮੂਰਖ ਬਣਾਉਣਾ ਬੰਦ ਕਰਨ: ਸਾਬਕਾ ਚੇਅਰਮੈਨ ਵਾਹਲਾ

ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਸਾਬਕਾ ਚੇਅਰਮੈਨ ਪੰਜਾਬ ਸ਼ੂਗਰਫੈੱਡ ਪੰਜਾਬ ਸੁਖਬੀਰ ਸਿੰਘ ਵਾਹਲਾ ਨੇ ਗੱਲਬਾਤ ਕਰਦਿਆਂ ਕਿਹਾ ਹੈ ਕਿ ਸੱਤਾਧਾਰੀ ਕਾਂਗਰਸੀਆਂ ਵੱਲੋਂ ਪਿਛਲੇ ਢਾਈ ਸਾਲਾਂ ਤੋਂ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ ਪਰ ਹੁਣ ਲੋਕ ਹੋਰ ਜ਼ਿਆਦਾ ਸਮਾਂ ਇਨ੍ਹਾਂ ਦੇ ਬਹਿਕਾਵੇ ਵਿੱਚ ਨਹੀਂ ਆਉਣਗੇ। ...