ਖੇਡ ਮੰਤਰੀ ਦੇ ਹਲਕੇ 'ਚ ਰੇਤ ਦੀ ਖੱਡ 'ਚ ਨੱਪੇ ਗਏ ਦੋ ਮਾਸੂਮ, ਮੌਤ !!!

ਖੇਡ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਦੇ ਹਲਕਾ ਗੁਰੂਹਰਸਹਾਏ ਅਧੀਨ ਆਉਂਦੇ ਪਿੰਡ ਪਾਲੇ ਚੱਕ ਵਿਖੇ ਅੱਜ ਰੇਤ ਦੇ ਖੱਡ ਵਿੱਚ ਡੂੰਘੇ ਪਾਣੀ ਵਿੱਚ ਦੋ ਮਾਸੂਮ ਬੱਚਿਆਂ ਦੇ ਡਿੱਗ ਜਾਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਰੇਤ ਦੀ ਖੱਡ ਵਿੱਚ ਖੜ੍ਹੇ ਡੂੰਘੇ ਪਾਣੀ ਵਿੱਚ ਦੋ ਮਾਸੂਮ ਬੱਚਿਆਂ ਦੀ ਡੁੱਬਣ ਕਾਰਨ ਮੌਤ ਹੋ ਗਈ।

ਮਿਲੀ ਜਾਣਕਾਰੀ ਮੁਤਾਬਿਕ ਪਿੰਡ ਪਾਲੇ ਚੱਕ ਦੇ ਰਹਿਣ ਵਾਲੇ ਮਾਸੂਮ ਬੱਚੇ ਗੁਰਲਾਲ ਸਿੰਘ ਪੁੱਤਰ ਅਮਰਜੀਤ ਸਿੰਘ ਤੇ ਗੁਲਜਾਰ ਸਿੰਘ ਪੁੱਤਰ ਕੁਲਦੀਪ ਸਿੰਘ ਆਪਸ ਵਿੱਚ ਚਾਚੇ ਤਾਏ ਦੇ ਲੜਕੇ ਸਨ, ਜੋ ਕਿ ਖੇਡਦੇ-ਖੇਡਦੇ ਰੇਤ ਵਾਲੀ ਖੱਡ ਅੰਦਰ ਖੜ੍ਹੇ ਡੂੰਘੇ ਪਾਣੀ ਵਿੱਚ ਅਚਾਨਕ ਚਲੇ ਗਏ। ਜਿਸ ਕਾਰਨ ਉਹ ਪਾਣੀ ਵਿੱਚ ਡੁੱਬ ਗਏ ਅਤੇ ਮੌਕੇ 'ਤੇ ਹੀ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕ ਬੱਚਿਆਂ ਦੀ ਉਮਰ 7/8 ਸਾਲ ਦੱਸੀ ਜਾ ਰਹੀ ਹੈ।

ਸਮਾਜਿਕ ਕਾਰਕੁੰਨ ਸਟੈਨ ਸਵਾਮੀ ਦੀ ਮੌਤ ਦਾ ਦੋਸ਼ੀ ਕੌਣ? (ਨਿਊਜ਼ਨੰਬਰ ਖ਼ਾਸ ਖ਼ਬਰ)

ਖ਼ਬਰਾਂ ਕਹਿੰਦੀਆਂ ਹਨ ਕਿ ਅਗਸਤ 2018 ਵਿੱਚ ਭੀਮਾ ਕੋਰੇਗਾਓ ਕਾਂਡ ਅਤੇ ਨਕਸਲੀਆਂ ਦੁਆਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੱਤਿਆ ਦੀ ਸਾਜ਼ਿਸ਼ ਨਾਲ ਜੁੜੇ ਕੇਸ ...

ਸਟੈਨ ਸਵਾਮੀ ਦੀ ਮੌਤ ਦਾ ਜਿੰਮੇਵਾਰ ਕੌਣ? (ਨਿਊਜ਼ਨੰਬਰ ਖ਼ਾਸ ਖ਼ਬਰ)

ਸਵੇਰ ਦੇ ਸਾਢੇ 4 ਵੱਜੇ ਸਨ ਕਿ, ਹਸਪਤਾਲ ਵਿੱਚੋਂ ਇਹ ਖ਼ਬਰ ਆਈ ਕਿ ਸਟੈਨ ਸਵਾਮੀ ਨੂੰ ਦਿਲ ਦਾ ਦੌਰਾ ਪੈ ਗਿਆ ਹੈ। 5 ਜੁਲਾਈ 2021 ਦਿਨ ਸੋਮਵਾਰ ਦੀ ਦੁਪਹਿਰੇ ਡੇਢ ਕੁ ਵਜੇ ਡਾਕਟਰਾਂ ਨੇ ਸਟੈਨ ਸਵਾਮੀ ਨੂੰ ਮ੍ਰਿਤਕ ...

ਕੀ ਖੇਤੀ ਕਾਨੂੰਨ, ਕਿਸਾਨਾਂ ਮਜ਼ਦੂਰਾਂ ਦੀ ਮੌਤ ਦੇ ਵਰੰਟ ਨੇ? (ਨਿਊਜ਼ਨੰਬਰ ਖ਼ਾਸ ਖ਼ਬਰ)

ਕੇਂਦਰ ਵਿਚਲੀ ਮੋਦੀ ਸਰਕਾਰ ਦੁਆਰਾ ਪਾਸ ਕੀਤੇ ਗਏ ਨਵੇਂ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਪੰਜਾਬ ਸਮੇਤ ਦੇਸ਼ ਭਰ ਦੇ ਅੰਦਰ ਲੰਘੇ 6 ਮਹੀਨਿਆਂ ਤੋਂ ਧਰਨੇ ਪ੍ਰਦਰਸ਼ਨ ਜਾਰੀ ਹਨ। ਜੂਨ-2020 ਵਿੱਚ ਪਾਸ ਕੀਤੇ ਗਏ ਖੇਤੀ ...

ਕੰਡਿਆਲੀ ਤਾਰ ਵਿਛਾ, ਮੌਤ ਨੂੰ ਗਲੇ ਲਗਾ!! (ਨਿਊਜ਼ਨੰਬਰ ਖ਼ਾਸ ਖ਼ਬਰ)

ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਕੀਤਾ ਜਾ ਰਿਹਾ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਕੇਂਦਰ ਸਰਕਾਰ ਦੀ ਸ਼ਹਿ 'ਤੇ ਦਿੱਲੀ ਪੁਲਿਸ ਵਲੋਂ ਗਾਜ਼ੀਪੁਰ ਬਾਰਡਰ 'ਤੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ...

ਮੌਤ ਦੇ ਮੂੰਹ 'ਚ ਅਸੀਂ, ਤੇ ਵਾਹ ਵਾਹ ਖੱਟਣ ਨੂੰ ਤੁਸੀਂ, ਇੱਦਾਂ ਕਿੱਦਾਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਭਾਰਤ ਦੇ ਅੰਦਰ ਜਦੋਂ ਤੋਂ ਕੋਰੋਨਾ ਵਾਇਰਸ ਦਾ ਖ਼ੌਫ਼ ਸ਼ੁਰੂ ਹੋਇਆ ਹੈ, ਉਦੋਂ ਤੋਂ ਹੀ ਵੱਡੀ ਗਿਣਤੀ ਵਿੱਚ ਕੋਵਿਡ ਕੇਅਰ ਖੋਲ੍ਹ ਕੇ ਸਰਕਾਰ ਦੇ ਵੱਲੋਂ ਪੈਰਾ ਮੈਡੀਕਲ ਕੋਵਿਡ ਵਲੰਟੀਅਰ ਸਟਾਫ਼ ਭਰਤੀ ਕੀਤਾ ਗਿਆ ਹੈ। ਦਰਅਸਲ, ...

Sushant की मौत और Rhea के Arrest होने की सच्चाई || NewsNumber.Com

कोर्ट ने 19 अगस्त को सुशांत सिंह मौत मामले की जाँच सीबीआई को सौंप दिया, जो अभी चल रही है. लेकिन रिया की गिरफ़्तारी के बाद भी ये सवाल बना हुआ है कि मुंबई पुलिस ने जाँच में लापरवाही की थी ? ...