ਪੰਜਾਬ 'ਚ ਤੇਲ ਸਸਤਾ ਹੋਣ ਦੀਆਂ ਉਮੀਦਾਂ ਘੱਟ, ਵੈਟ ਵਾਪਸੀ ਦੇ ਮੂਡ 'ਚ ਨਹੀਂ ਸਰਕਾਰ

ਪੰਜਾਬ ਵਿੱਚ ਪੈਟਰੋਲ ਪੰਪ ਡੀਲਰਾਂ ਵੱਲੋਂ ਹੜਤਾਲ ਕਰਨ ਦੇ ਬਾਵਜੂਦ ਵੀ ਸੂਬੇ ਵਿੱਚ ਤੇਲ ਦੀਆਂ ਕੀਮਤਾਂ ਘੱਟ ਹੋਣ ਦੀ ਉਮੀਦ ਨਹੀਂ ਹੈ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਤੇਲ ਉੱਪਰ ਲੱਗਣ ਵਾਲੇ ਆਪਣੇ ਵੈਟ ਨੂੰ ਘਟਾਉਣ ਦੇ ਮੂਡ ਵਿੱਚ ਨਹੀਂ ਹੈ ਕਿਉਂਕਿ ਸਰਕਾਰ ਨੂੰ ਇਸ ਮਹਾਂਮਾਰੀ ਦੌਰਾਨ ਹੋਰ ਪਾਸੇ ਤੋਂ ਹੋਣ ਵਾਲੇ ਘਾਟੇ ਇਸੇ ਟੈਕਸ ਨਾਲ ਪੂਰੇ ਹੋ ਰਹੇ ਹਨ।

ਪੈਟਰੋਲ ਪੰਪ ਡੀਲਰਾਂ ਅਨੁਸਾਰ ਗਵਾਂਢੀਆਂ ਸੂਬਿਆਂ ਵਿੱਚ ਪੈਟਰੋਲ ਪੰਜਾਬ ਨਾਲੋਂ 4 ਤੋਂ 5 ਰੁਪਏ ਜਦਕਿ ਡੀਜ਼ਲ 2 ਤੋਂ 3 ਰੁਪਏ ਤੱਕ ਸਸਤਾ ਹੈ ਜਿਸ ਕਾਰਨ ਕਿ ਚੰਡੀਗੜ੍ਹ, ਹਰਿਆਣਾ ਅਤੇ ਹਿਮਾਚਲ ਹੱਦ ਨਾਲ ਲੱਗਣ ਵਾਲੇ ਕਈ ਪੈਟਰੋਲ ਪੰਪਾਂ ਤੇ ਵਿਕਰੀ ਬਹੁਤ ਜ਼ਿਆਦਾ ਘੱਟ ਹੋ ਗਈ ਹੈ ਅਤੇ ਲੋਕਾਂ ਵੱਲੋਂ ਇਹਨਾਂ ਗਵਾਂਢੀ ਸੂਬਿਆਂ ਵਿੱਚੋਂ ਤੇਲ ਭਰਵਾਉਣ ਨੂੰ ਪਹਿਲ ਦਿੱਤੀ ਜਾਂਦੀ ਹੈ। ਜਾਣਕਾਰੀ ਅਨੁਸਾਰ ਇਸ ਵਿੱਤੀ ਸਾਲ ਵੀ ਦੋ ਵਾਰ ਵੈਟ ਵਧਣ ਦੇ ਬਾਅਦ ਸੂਬਾ ਸਰਕਾਰ ਨੂੰ ਪੈਟਰੋਲ ਵਿਕਰੀ ਤੇ ਹੁਣ ਤੱਕ ਕਰੀਬ 325 ਕਰੋੜ ਅਤੇ ਡੀਜ਼ਲ ਵਿੱਕਰੀ ਤੇ 707 ਕਰੋੜ ਦਾ ਵੈਟ ਇਕੱਠਾ ਹੋਇਆ ਹੈ।

ਪੈਟਰੋਲ 100 ਤੋਂ ਪਾਰ ਕਰ'ਤਾ, ਹੋਰ ਕਿੰਨੇ ਕੁ ਚਾਹੀਦੇ ਅੱਛੇ ਦਿਨ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੈਟਰੋਲ-ਡੀਜ਼ਲ ਦੇ ਭਾਅ ਅਸਮਾਨੀ ਛੂਹਣ ਲੱਗ ਪਏ ਹਨ। ਸੁਪਨੇ ਤਾਂ ਨਰਿੰਦਰ ਮੋਦੀ ਨੇ ਬੁਲਟ ਟਰੇਨ ਦੇ ਵਿਖਾਏ ਸਨ, ਪਰ ਮੋਟਰਸਾਈਕਲ ਤੇ ਬੈਠਣ ਜੋਗਾ ਨਹੀਂ ਛੱਡਿਆ। ਖ਼ੈਰ, ਖ਼ਬਰਾਂ ਕਹਿੰਦੀਆਂ ਹਨ ਕਿ ਤੇਲ ਕੰਪਨੀਆਂ ...

ਪੰਜਾਬ ਛੱਡਣ ਲੱਗਿਆ ਕੋਰੋਨਾ! (ਨਿਊਜ਼ਨੰਬਰ ਖ਼ਾਸ ਖ਼ਬਰ)

ਕੋਰੋਨਾ ਵਾਇਰਸ ਦੇ ਕੇਸਾਂ ਦੀ ਪੰਜਾਬ ਦੇ ਅੰਦਰ ਗਿਣਤੀ ਨਾ-ਮਾਤਰ ਰਹਿ ਗਈ ਹੈ। ਇਹ ਕਹਿ ਸਕਦੇ ਹਾਂ ਕਿ ਪੰਜਾਬ ਦੇ ਅੰਦਰੋਂ ਕੋਰੋਨਾ ਮੁਕਤੀ ਪਾਉਂਦਾ ਜਾ ਰਿਹਾ ਹੈ ਜਾਂ ਫਿਰ ਕੋਰੋਨਾ ਪੰਜਾਬ ਛੱਡਣ ਲੱਗ ਗਿਆ ਹੈ। ਕੋਰੋਨਾ ...

ਨਵਜੋਤ ਸਿੱਧੂ ਪ੍ਰਧਾਨ ਬਨਣ ਤੋਂ ਬਾਅਦ ਵੀ ਮੁਸੀਬਤ 'ਚ ਕਿਉਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਨਵਜੋਤ ਸਿੱਧੂ ਦੀਆਂ ਮੁਸ਼ਕਲਾਂ ਦਿਨ ਪ੍ਰਤੀ ਦਿਨ ਵਧਦੀਆਂ ਜਾ ਰਹੀਆਂ ਹਨ। ਇੱਕ ਪਾਸੇ ਤਾਂ ਕਾਂਗਰਸ ਦੇ ਵੱਲੋਂ ਉਹਨੂੰ ਪੰਜਾਬ ਪ੍ਰਧਾਨ ਬਣਾ ਦਿੱਤਾ ਗਿਆ ਹੈ, ਉਥੇ ਹੀ ਨਜਵੋਤ ਸਿੱਧੂ ਦੀ ...

ਪੰਜਾਬ ਵਿੱਚ ਆਮ ਆਦਮੀ ਪਾਰਟੀ ਕਿਸ ਨਾਲ ਕਰੇਗੀ ਗੱਠਜੋੜ? (ਨਿਊਜ਼ਨੰਬਰ ਖ਼ਾਸ ਖ਼ਬਰ)

ਬੀਤੇ ਕੱਲ੍ਹ ਸਵੇਰ ਤੋਂ ਹੀ ਇਹ ਖ਼ਬਰਾਂ ਚੱਲ ਰਹੀਆਂ ਹਨ ਕਿ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਗੱਠਜੋੜ ਹੋਵੇਗਾ। ਬੇਸ਼ੱਕ ਆਮ ਆਦਮੀ ਪਾਰਟੀ ਦੁਆਰਾ ਗੱਠਜੋੜ ਕਰਨ ਤੋਂ ...

Cheema objects senior leaders actions sans congress constitutional sanctity. (Jakhar overstepping )

Chandigarh:18 July 2021-Senior Congress Leader and veteran Trade Unionist M.M.Singh Cheema strongly objected to the “self glorification shows” being put up by certain leaders who are holding responsible positions in Govt. of Punjab & Party and termed these as steps in weakening the party and their deliberate gawdy show in Public is very bad in taste which is strongly disliked by hardcore congressmen. ...

ਹੁਣ ਸਾਹਿਤਕ ਖੇਤਰ 'ਚ ਮੱਲਾਂ ਮਾਰੇਗਾ ਪੰਜਾਬ! (ਨਿਊਜ਼ਨੰਬਰ ਖ਼ਾਸ ਖ਼ਬਰ)

ਸਿੱਖਿਆ ਵਿਭਾਗ ਵੱਲੋਂ ਲਾਇਬ੍ਰੇਰੀ ਲੰਗਰ ਦੀ ਜਿਹੜੀ ਸ਼ੁਰੂਆਤ ਕੀਤੀ ਗਈ ਹੈ, ਇਹਦੀ ਚਰਚਾ ਪੰਜਾਬ ਸਮੇਤ ਪੂਰੇ ਦੇਸ਼ ਵਿੱਚ ਹੋ ਰਹੀ ਹੈ। ਪੰਜਾਬ ਦੇ ਵਿਦਿਆਰਥੀ ਵਰਗ ਨੂੰ ਮੁੜ ਤੋਂ ਸਾਹਿਤ ਦੇ ...

ਪੰਜਾਬੀਆਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਜਿੰੰਮੇਵਾਰ ਕੌਣ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬੀਆਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਜ਼ਿੰਮੇਵਾਰ ਕੋਈ ਹੋਰ ਨਹੀਂ, ਬਲਕਿ ਮੌਜੂਦਾ ਅਤੇ ਤਤਕਾਲੀ ਸਿਆਸਤਦਾਨ ਹੀ ਹਨ, ਜਿਨ੍ਹਾਂ ਦੀਆਂ ਮਨਮਾਨੀਆਂ ਅਤੇ ਲੋਕ ਵਿਰੋਧੀ ਫ਼ੈਸਲਿਆਂ ਦੇ ਕਾਰਨ ਪੰਜਾਬ ਅੱਜ ਕੰਗਾਲੀ ਦੇ ...

ਕੀ ਪੰਜਾਬ ਕਾਂਗਰਸ ਕਿਸਾਨ ਵਿਰੋਧੀ? (ਨਿਊਜ਼ਨੰਬਰ ਖ਼ਾਸ ਖ਼ਬਰ)

ਦਿੱਲੀ ਦੀਆਂ ਬਰੂੰਹਾਂ ਤੇ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਪਿਛਲੇ 7 ਮਹੀਨਿਆਂ ਤੋਂ ਲਗਾਤਾਰ ਜਾਰੀ ਹੈ। ਬੇਸ਼ੱਕ ਇਹ ਅੰਦੋਲਨ ਕੇਂਦਰ ਵਿਚਲੀ ਭਾਜਪਾ ਸਰਕਾਰ ਦੇ ਖਿਲਾਫ਼ ਹੈ ਅਤੇ ਕਾਂਗਰਸ ਕਿਸਾਨਾਂ ਦੇ ਮੋਰਚੇ ਦੀ ਹਮਾਇਤ ਵੀ ...

ਪੰਜਾਬ ਯੂਨੀਵਰਸਿਟੀ 'ਚ ਹੁਣ ਆਰਐਸਐਸ ਦਾ ਰਾਜ? (ਨਿਊਜ਼ਨੰਬਰ ਖ਼ਾਸ ਖ਼ਬਰ)

ਮੋਦੀ ਸਰਕਾਰ ਦੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਪੰਜਾਬ ਤੋਂ ਵੱਖ ਵੱਖ ਕਰਨ ਦੀ ਸਾਜ਼ਿਸ਼ ਨੂੰ ਬੇਨਕਾਬ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਕਰਦਿਆਂ ਕਿਹਾ ਪੰਜਾਬ ਇਹ ਧੱਕਾ ਕਿਸੇ ਕ਼ੀਮਤ ਤੇ ਬਰਦਾਸ਼ਤ ਨਹੀਂ ਕਰੇਗਾ। ...

ਕੋਰੋਨਾ ਕੇਸ ਤਾਂ ਹੋ ਗਏ ਜ਼ੀਰੋ, ਪਰ ਕੀ ਹੁਣ ਖੁੱਲ੍ਹਣਗੇ ਪੰਜਾਬ 'ਚ ਸਕੂਲ? (ਨਿਊਜ਼ਨੰਬਰ ਖ਼ਾਸ ਖ਼ਬਰ)

ਪਿਛਲੇ ਦਿਨੀਂ ਪੰਜਾਬ ਦੇ ਗੁਆਂਢੀ ਰਾਜ ਹਰਿਆਣਾ ਦੇ ਵੱਲੋਂ ਸਕੂਲ ਖੋਲ੍ਹਣ ਦਾ ਐਲਾਨ ਕਰ ਦਿੱਤਾ ਗਿਆ। ਹਾਲਾਂਕਿ ਹਰਿਆਣੇ ਤੋਂ ਪਹਿਲੋਂ ਪੰਜਾਬ ਦੇ ਅਧਿਆਪਕ ਮੰਗ ਕਰ ਰਹੇ ਸਨ ਕਿ ਬੱਚਿਆਂ ਵਾਸਤੇ ਵੀ ਸਕੂਲ ਖੋਲ੍ਹ ਦਿੱਤੇ ...

ਪੰਜਾਬੀਆਂ ਨੂੰ ਚੋਗਾ ਪਾਉਣ ਲੱਗੇ ਲੀਡਰ! (ਨਿਊਜ਼ਨੰਬਰ ਖ਼ਾਸ ਖ਼ਬਰ)

ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਜਰਨਲ ਵਰਗ ਨੂੰ ਛੱਡ ਕੇ ਬਾਕੀ ਸਭਨਾਂ ਵਰਗਾਂ ਨੂੰ 300 ਬਿਜਲੀ ਯੂਨਿਟ ਮਾਫ਼ ਕਰਨ ਦਾ ਵਾਅਦਾ ਕੀਤਾ ਹੈ। ਇਸੇ ਤਰ੍ਹਾਂ ਕਾਂਗਰਸ ਵੀ ਵੱਖੋ ਵੱਖਰੇ ਵਾਅਦੇ ਕਰ ਰਹੀ ਹੈ। ਪਰ ਅਕਾਲੀ ਦਲ ...

ਪੰਜਾਬ ਦੇ ਪਾਣੀਆਂ ਨੂੰ ਖੋਰਾ ਕੌਣ ਲਾ ਰਿਹੈ? (ਨਿਊਜ਼ਨੰਬਰ ਖ਼ਾਸ ਖ਼ਬਰ)

ਉਤਰ-ਪੱਛਮੀ ਭਾਰਤ ਦੇ ਖਾਸਕਰ ਖਿੱਤੇ ਪੰਜਾਬ ਵਿਚ ਧਰਤੀ ਹੇਠਲਾ ਪਾਣੀ ਖਤਰਨਾਕ ਪੱਧਰ ਤੱਕ ਹੇਠਾਂ ਚਲਾ ਗਿਆ ਹੈ। ਇਹ ਖੁਲਾਸਾ ਨਵੇਂ ਅਧਿਐਨ ਵਿਚ ਕੀਤਾ ਗਿਆ ਹੈ। ਆਈ.ਆਈ.ਟੀ. ਕਾਨਪੁਰ ਦੁਆਰਾ ਪ੍ਰਕਾਸ਼ਤ ...

ਆਖ਼ਰ ਕਦੋਂ ਹੋਵੇਗਾ ਬਿਜਲੀ ਸਮੱਸਿਆ ਦਾ ਹੱਲ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਅੰਦਰ ਲਗਾਤਾਰ ਬਿਜਲੀ ਕੱਟ ਲੱਗ ਰਹੇ ਹਨ, ਜਿਸ ਕਾਰਨ ਸਮੂਹ ਪੰਜਾਬ ਵਾਸੀ ਇਨ੍ਹਾਂ ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਹਨ। ਪੰਜਾਬ ਦੇ ਕਿਸਾਨਾਂ ਦਾ ਝੋਨਾ ਸੁੱਕੀ ਜਾ ਰਿਹਾ ਹੈ, ਉਥੇ ਹੀ ਫ਼ੈਕਟਰੀਆਂ ਅਤੇ ਕਾਰਖਾਨਿਆਂ ਦਾ ...

ਪੰਜਾਬ ਚੋਣਾਂ ਤੋਂ ਪਹਿਲੋਂ ਕੇਜਰੀਵਾਲ ਦੇ ਵਾਅਦਿਆਂ ਦੀ ਜ਼ਮੀਨੀ ਹਕੀਕਤ! (ਨਿਊਜ਼ਨੰਬਰ ਖ਼ਾਸ ਖ਼ਬਰ)

ਪਿਛਲੇ ਦਿਨੀਂ, ਪੰਜਾਬ ਫੇਰੀ 'ਤੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਪਹੁੰਚੇ। ਉਨ੍ਹਾਂ ਨੇ ਚੰਡੀਗੜ੍ਹ ਵਿੱਚ ਪੈ੍ਰਸ ਕਾਨਫ਼ਰੰਸ ਕਰਦਿਆਂ ਹੋਇਆ ਜੋ ਵਾਅਦੇ ਕੀਤੇ, ਉਨ੍ਹਾਂ ਤੋਂ ਇੱਕ ਗੱਲ ...

पंजाब विधानसभा चुनाव ! कैप्टन vs सिद्धू, एक विश्लेषण।

पंजाब विधानसभा चुनाव की आहट के साथ ही सिद्धू की पुकार और कांग्रेस हाईकमान से मुलाकातों के बाद कैप्टन अमरिंदर सिंह की सोनिया गांधी से मुलाकात का अर्थ। ...