ਦਾਲਚੀਨੀ ਕਰ ਸਕਦੀ ਹੈ ਕੋਰੋਨਾ ਨਾਲ ਲੜਨ ਲਈ ਅਹਿਮ ਭੂਮਿਕਾ ਅਦਾ- ਡਾ. ਪੰਕਜ

ਬਿਨਾਂ ਸ਼ੱਕ ਕੋਰੋਨਾ ਨੇ ਅੱਜ ਵਿਸ਼ਵ ਦੇ ਵੱਡੇ-ਵੱਡੇ ਦੇਸ਼ਾਂ ਨੂੰ ਬਿਪਤਾ ਛੇੜ ਰੱਖ਼ੀ ਹੈ। ਜਿੱਥੇ ਅੱਜ ਸਮੁੱਚੀ ਦੁਨੀਆ ਇਸ ਮਹਾਂਮਾਰੀ ਨਾਲ ਜੂਝ ਰਹੀ ਹੈ, ਉੱਥੇ ਹੀ ਦੁਨੀਆ ਦੇ ਵੱਡੇ-ਵੱਡੇ ਸਾਇੰਸਦਾਨ ਅਤੇ ਖ਼ੋਜ਼ਕਰਤਾ ਇਸ ਤੇ ਜਿੱਤ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਹਨ। ਮੁੱਕਦੀ ਗੱਲ ਹਰ ਕੋਈ ਆਪੋ ਆਪਣੇ ਢੰਗ ਤਰੀਕਿਆਂ ਅਤੇ ਤਜੁਰਬੇ ਦੇ ਮੁਤਾਬਕ ਇਸ ਬਿਮਾਰੀ ਨੂੰ ਬੇਅਸਰ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਲੱਗਾ ਹੋਇਆ ਹੈ।

ਕੇਵਲ ਐਲੋਪੈਥੀ ਹੀ ਨਹੀਂ ਬਲਕਿ ਆਯੁਰਵੈਦ ਅਤੇ ਇਸ ਨਾਲ ਸਬੰਧਤ ਡਾਕਟਰ ਅਤੇ ਵੈਦ ਹਕੀਮ ਆਪੋ ਆਪਣੇ ਤਜੁਰਬੇ ਸੋਸ਼ਲ ਮੀਡੀਆ ਦੇ ਜ਼ਰੀਏ ਲੋਕਾਂ ਨਾਲ ਸਾਂਝੇ ਕਰਦੇ ਹੋਏ ਵਿਖ਼ਾਈ ਦੇ ਰਹੇ ਹਨ। ਪਟਿਆਲਾ ਦੇ ਆਯੁਰਵੈਦਿਕ ਡਾਕਟਰ ਪੰਕਜ ਨੇ ਦਾਲਚੀਨੀ ਦੇ ਬੇਹੱਦ ਹੈਰਾਨੀਜਨਕ ਖੁਲਾਸੇ ਕੀਤੇ ਹਨ। ਡਾਕਟਰ ਪੰਕਜ ਅਨੁਸਾਰ, ਭਾਵੇਂਕਿ ਦਾਲਚੀਨੀ ਸਿੱਧੇ ਤੌਰ ਤੇ ਕੋਰੋਨਾ ਨੂੰ ਮਾਤ ਨਹੀਂ ਦੇ ਸਕਦੀ ਪਰ ਇਸਦੇ ਫ਼ਾਇਦੇ, ਬੰਦੇ ਨੂੰ ਇਸ ਮਹਾਂਮਾਰੀ ਨਾਲ ਲੜਨ ਦੀ ਤਾਕਤ ਜ਼ਰੂਰ ਬਖ਼ਸ਼ ਸਕਦੇ ਹਨ।

ਉਨ੍ਹਾਂ ਦਾ ਮੰਨਣਾ ਹੈ ਕਿ, ਦਾਲਚੀਨੀ ਦੀ ਵਰਤੋਂ ਬੈਕਟੀਰੀਆ ਅਤੇ ਜਰਾਸੀਮੀ ਲਾਗਾਂ ਨੂੰ ਰੋਕਣ ਲਈ ਕੀਤੀ ਜਾਂਦੀ ਹੈ। ਇਸ ਤਰੀਕੇ ਨਾਲ ਇਹ ਕੋਵਿਡ-19 ਦੀ ਲਾਗ ਦਾ ਮੁਕਾਬਲਾ ਕਰਨ ਲਈ ਵੀ ਪ੍ਰਭਾਵਸ਼ਾਲੀ ਭੂਮਿਕਾ ਅਦਾ ਕਰ ਸਕਦੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ, ਦਾਲਚੀਨੀ ਲੌਰੇਲ ਪਰਿਵਾਰ ਦੀ ਇੱਕ ਮੈਂਬਰ ਹੈ। ਇਸ ਨੂੰ ਅੰਗਰੇਜ਼ੀ ਵਿੱਚ ਸਿਨਾਮਨ ਅਤੇ ਬਨਸਪਤੀ ਦੀ ਭਾਸ਼ਾ ਵਿੱਚ ਸਿਨੇਮੋਮਮ ਕਿਹਾ ਜਾਂਦਾ ਹੈ। ਇਸ ਵਿੱਚ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ ਅਤੇ ਸ਼ੂਗਰ ਵਿੱਚ ਸ਼ੂਗਰ ਦੇ ਪੱਧਰ ਨੂੰ ਘਟਾਉਣ ਵਿੱਚ ਵੀ ਪ੍ਰਭਾਵਸ਼ਾਲੀ ਭੂਮਿਕਾ ਅਦਾ ਕਰਦਾ ਹੈ।

ਡਾਕਟਰ ਅਨੁਸਾਰ ਦਾਲਚੀਨੀ ਨੂੰ ਆਯੁਰਵੈਦ ਵਿੱਚ ਇੱਕ ਉੱਤਮ ਦਵਾਈ ਦੱਸਿਆ ਗਿਆ ਹੈ ਕਿਉਂਕਿ, ਦਾਲਚੀਨੀ ਦਾ ਸੇਵਨ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਮਨੁੱਖ਼ੀ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਲਈ ਤਿਆਰ ਕਰਦਾ ਹੈ। ਉਹ ਕਹਿੰਦੇ ਹਨ ਕਿ, ਦਾਲਚੀਨੀ ਦੀ ਵਰਤੋਂ ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਲਈ ਕੀਤੀ ਜਾ ਸਕਦੀ ਹੈ। ਇਸਦੇ ਨਾਲ ਹੀ ਉਨ੍ਹਾਂ ਇਹ ਵੀ ਮੰਨਿਆ ਕਿ, ਦਾਲਚੀਨੀ, ਇੱਕ ਦਿਨ ਵਿੱਚ ਹੀ ਸਰੀਰ ਦੀ ਪ੍ਰਤੀਰੋਧ ਸ਼ਕਤੀ 'ਚ ਵਾਧਾ ਨਹੀਂ ਕਰ ਸਕਦੀ ਜਦੋਂ ਤੱਕ ਕਿ, ਇਸਨੂੰ ਨਿਯਮਿਤ ਤੌਰ ਤੇ ਆਪਣੇ ਭੋਜਨ ਦਾ ਹਿੱਸਾ ਨਾ ਬਣਾਇਆ ਜਾਵੇ।

ਕੋਰੋਨਾ ਦੇ ਉਜਾੜੇ ਮਗਰੋਂ ਸਕੂਲਾਂ ਚ ਸ਼ੁਰੂ ਹੋਈਆਂ ਬੱਚਿਆਂ ਦੀਆਂ ਪ੍ਰੀਖਿਆਵਾਂ! (ਨਿਊਜ਼ਨੰਬਰ ਖ਼ਾਸ ਖ਼ਬਰ)

ਕੋਰੋਨਾ ਕਹਿਰ ਦੇ ਕਾਰਨ ਬੰਦ ਪਏ ਸਕੂਲਾਂ ਨੂੰ ਪਿਛਲੇ ਮਹੀਨੇ ਖੋਲ੍ਹਿਆ ਗਿਆ। ਅੱਜ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਆਫ਼ਲਾਈਨ ਪ੍ਰੀਖਿਆਵਾਂ ਕੋਰੋਨਾ ਕਹਿਰ ਤੋਂ ਬਾਅਦ ਪਹਿਲੀ ਵਾਰ 13 ਸ਼ੁਰੂ ਹੋਈ। ...

ਧਮਕੀ: ਜੇ ਕੋਰੋਨਾ ਵੈਕਸੀਨ ਨਾ ਲਗਵਾਈ ਤਾਂ...(ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਸਰਕਾਰ ਨੇ ਕੱਲ੍ਹ ਧਮਕੀ ਦਿੰਦੇ ਹੋਏ ਸਰਕਾਰੀ ਮੁਲਾਜ਼ਮਾਂ ਨੂੰ ਕਹਿ ਦਿੱਤਾ ਕਿ, ਜੇਕਰ 15 ਸਤੰਬਰ ਤੱਕ ਸਾਰੇ ਮੁਲਾਜ਼ਮਾਂ ਨੇ ਵੈਕਸੀਨ ਨਾ ਲਗਵਾਈ ਤਾਂ, ਉਹ ਦਫ਼ਤਰ ਆਉਣਾ ਬੰਦ ਕਰ ਦੇਣ। ਵਿਭਾਗ ਉਨ੍ਹਾਂ ਨੂੰ ਜ਼ਬਰੀ ...

ਕੋਰੋਨਾ ਕਹਿਰ: ਕੀ ਪੰਜਾਬ ਦੇ ਸਕੂਲ ਮੁੜ ਬੰਦ ਹੋਣਗੇ? (ਨਿਊਜ਼ਨੰਬਰ ਖ਼ਾਸ ਖ਼ਬਰ)

ਬੇਸ਼ੱਕ ਪੰਜਾਬ ਸਰਕਾਰ ਵੱਲੋਂ ਇਹ ਐਲਾਨ ਨਹੀਂ ਕੀਤਾ ਗਿਆ ਕਿ, ਉਨ੍ਹਾਂ ਦੇ ਵੱਲੋਂ ਕੋਰੋਨਾ ਦੇ ਵੱਧ ਰਹੇ ਕੇਸਾਂ ਨੂੰ ਵੇਖਦੇ ਹੋਏ ਵੀ ਪੰਜਾਬ ਦੇ ਅੰਦਰ ਸਰਕਾਰੀ ਸਕੂਲਾਂ ਨੂੰ ਫਿਰ ਤੋਂ ਬੰਦ ਕਰ ਦਿੱਤਾ ਜਾਵੇਗਾ। ਪਰ ਸਰਕਾਰੀ ਸੂਤਰਾਂ ...

ਕੋਰੋਨਾ ਕਹਿਰ: ਕਈ ਮਹੀਨਿਆਂ ਬਾਅਦ ਮੁੜ ਖੁੱਲ੍ਹੇ ਆਂਗਣਵਾੜੀ ਸੈਂਟਰਾਂ ਦੇ ਤਾਲੇ (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਕਿਹਾ ਹੈ ਕਿ ਸੂਬੇ ਦੇ ਆਂਗਨਵਾੜੀ ਕੇਂਦਰਾਂ ਨੂੰ ਪੜਾਅਵਾਰ ਮਾਡਲ ਆਂਗਨਵਾੜੀ ਕੇਂਦਰਾਂ ਵਿੱਚ ਬਦਲਿਆ ਜਾਵੇਗਾ, ਜਿਸ ਵਿੱਚ ...

ਕੋਰੋਨਾ ਰਿਪੋਰਟਾਂ ਐਦਾਂ ਵੀ ਤਿਆਰ ਹੋ ਜਾਂਦੀਆਂ ਨੇ? (ਨਿਊਜ਼ਨੰਬਰ ਖ਼ਾਸ ਖ਼ਬਰ)

ਭਾਵੇਂ ਕੋਰੋਨਾ ਮਰੀਜ਼ਾਂ ਦੀ ਗਿਣਤੀ ਘਟ ਰਹੀ ਹੈ, ਪਰ ਕੋਰੋਨਾ ਦੀਆਂ ਗਲਤ ਰਿਪੋਰਟਾਂ ਮਿਲਣ ਦੀ ਪ੍ਰਕਿਰਿਆ ਜਾਰੀ ਹੈ। ਇਸਦੀ ਇੱਕ ਉਦਾਹਰਣ ਕੁਝ ਦਿਨ ਪਹਿਲਾਂ ਆਦਮਪੁਰ ਤੋਂ ਲਾਗ ਦੇ ਇੱਕ ਮਾਮਲੇ ਤੋਂ ਮਿਲੀ ਸੀ। ਹੁਣ ...

ਕੋਰੋਨਾ ਮਗਰੋਂ ਡੇਂਗੂ ਦਾ ਡੰਗ ਤੇਜ਼! (ਨਿਊਜ਼ਨੰਬਰ ਖ਼ਾਸ ਖ਼ਬਰ)

ਕਰੋਨਾ ਖਿਲਾਫ ਸਿਹਤ ਵਿਭਾਗ ਵਲੋ ਚਲਾਈ ਜਾ ਰਹੀ ਜਾਗਰੁਕਤਾ ਮੁਹਿੰਮ ਦੇ ਨਾਲ ਹੁਣ ਵਿਭਾਗ ਵਲੋ ਡੇਗੂ ਦੇ ਡੰਕ ਤੋ ਬੱਚਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ।ਡਾ ਰੰਜੀਵ ਬੈਂਸ ਸੀਨੀਅਰ ਮੈਡੀਕਲ ਅਫਸਰ ਸੀ ਐਚ ਸੀ ...

ਕੋਰੋਨਾ ਪਾਬੰਦੀਆਂ ਅਤੇ ਆਮ ਲੋਕ! (ਨਿਊਜ਼ਨੰਬਰ ਖ਼ਾਸ ਖ਼ਬਰ)

ਅੱਜ ਸੂਬਾ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਵੱਧ ਰਹੇ ਕੇਸਾਂ ਦੇ ਚੱਲਦਿਆਂ ਅਹਿਮ ਮੀਟਿੰਗ ਕੀਤੀ। ਸਰਕਾਰ ਦੇ ਵੱਲੋਂ ਕੋਰੋਨਾ ਕਹਿਰ ਦੇ ਚੱਲਦਿਆਂ ਕਈ ਤਰ੍ਹਾ ਦੀਆਂ ਪਾਬੰਦੀਆਂ ਲਗਾਈਆਂ ਗਈਆਂ। ਸਰਕਾਰ ਦੁਆਰਾ ਜੋ ...

ਕੋਰੋਨਾ ਵੈਕਸੀਨ ਅਤੇ ਸਕੂਲਾਂ ਦੀ ਮੌਜੂਦਾ ਸਥਿਤੀ? (ਨਿਊਜ਼ਨੰਬਰ ਖ਼ਾਸ ਖ਼ਬਰ)

ਲੁਧਿਆਣਾ ਜ਼ਿਲ੍ਹੇ ਦੀਆਂ ਰਿਪੋਰਟਾਂ ਤੋਂ ਬਾਅਦ, ਡਿਪਟੀ ਕਮਿਸ਼ਨਰ ਮੋਹਾਲੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਮੋਹਾਲੀ ਪ੍ਰਸ਼ਾਸਨ ਨੇ ਸਕੂਲ ਸਟਾਫ ਦੇ 100 ਫੀਸਦੀ ਟੀਕਾਕਰਨ ਨੂੰ ਯਕੀਨੀ ਬਣਾਉਣ ਲਈ ਚੈਕਿੰਗ ਮੁਹਿੰਮ ...

ਕੋਰੋਨਾ ਕਹਿਰ: ਸਕੂਲਾਂ 'ਚ ਅਧਿਆਪਕਾਂ ਦਾ ਐਦਾਂ ਜਾਣਾ ਮਨ੍ਹਾ? (ਨਿਊਜ਼ਨੰਬਰ ਖ਼ਾਸ ਖ਼ਬਰ)

ਸੂਬੇ ਵਿੱਚ ਕੋਵਿਡ ਮਹਾਂਮਾਰੀ ਨੂੰ ਕਾਬੂ ਹੇਠ ਰੱਖਣ ਅਤੇ ਇਸ ਦੇ ਫੈਲਾਅ ਦੀ ਰੋਕਥਾਮ ਲਈ ਪੰਜਾਬ ਸਰਕਾਰ ਦੀ ਮੁੱਖ ਸਕੱਤਰ ਸ਼੍ਰੀਮਤੀ ਵਿਨੀ ਮਹਾਜਨ ਨੇ ਅੱਜ ਸਬੰਧਤ ਵਿਭਾਗਾਂ ਨੂੰ ਆਰ.ਟੀ-ਪੀ.ਸੀ.ਆਰ. ਟੈਸਟਾਂ ਦੀ ...

ਕੋਰੋਨਾ ਮੁੱਕਿਆ ਨਹੀਂ, ਨਵੀਂ ਬਿਮਾਰੀ ਨੇ ਦਿੱਤੀ ਦਸਤਕ! (ਨਿਊਜ਼ਨੰਬਰ ਖ਼ਾਸ ਖ਼ਬਰ)

ਹੁਣ ਮਹਾਰਾਸ਼ਟਰ ‘ਚ ਜ਼ੀਕਾ ਵਾਇਰਸ ਦਾ ਪਹਿਲਾਂ ਮਾਮਲਾ ਸਾਹਮਣੇ ਆਇਆ ਹੈ। ਪੁਣੇ ਨਿਵਾਸੀ ਇਕ ਮਹਿਲਾ ਨੂੰ ਇਸ ਵਾਇਰਸ ਨੇ ਲਪੇਟ ‘ਚ ਲਿਆ ਹੈ। ਦੂਜੇ ਪਾਸੇ, ਕੇਰਲ ‘ਚ ਦੋ ਨਵੇਂ ਮਾਮਲਿਆਂ ਨਾਲ ਕੁੱਲ ਇਨਫੈਕਟਿਡ ...

ਪੰਜਾਬ ਛੱਡਣ ਲੱਗਿਆ ਕੋਰੋਨਾ! (ਨਿਊਜ਼ਨੰਬਰ ਖ਼ਾਸ ਖ਼ਬਰ)

ਕੋਰੋਨਾ ਵਾਇਰਸ ਦੇ ਕੇਸਾਂ ਦੀ ਪੰਜਾਬ ਦੇ ਅੰਦਰ ਗਿਣਤੀ ਨਾ-ਮਾਤਰ ਰਹਿ ਗਈ ਹੈ। ਇਹ ਕਹਿ ਸਕਦੇ ਹਾਂ ਕਿ ਪੰਜਾਬ ਦੇ ਅੰਦਰੋਂ ਕੋਰੋਨਾ ਮੁਕਤੀ ਪਾਉਂਦਾ ਜਾ ਰਿਹਾ ਹੈ ਜਾਂ ਫਿਰ ਕੋਰੋਨਾ ਪੰਜਾਬ ਛੱਡਣ ਲੱਗ ਗਿਆ ਹੈ। ਕੋਰੋਨਾ ...

ਸਿਆਪਾ ਕੋਰੋਨੇ ਦਾ: ਨਿਆਣਿਆਂ ਨੇ ਕਈ ਮਹੀਨਿਆਂ ਬਾਅਦ ਵੇਖੀ ਸਕੂਲ ਦੀ ਸ਼ਕਲ! (ਨਿਊਜ਼ਨੰਬਰ ਖ਼ਾਸ ਖ਼ਬਰ)

ਅੱਜ ਪੰਜਾਬ ਦੇ ਤਕਰੀਬਨ ਸਾਰੇ ਸਕੂਲ ਖੁੱਲ੍ਹ ਗਏ। ਨਿਆਣਿਆਂ ਨੇ ਕਈ ਮਹੀਨਿਆਂ ਬਾਅਦ ਸਕੂਲ ਦੀ ਸ਼ਕਲ ਵੇਖੀ। ਇਸ ਦਾ ਮੁੱਖ ਕਾਰਨ ਹੈ ਕੋਰੋਨਾ ਵਾਇਰਸ। ਕਰੋਨਾ ਵਾਇਰਸ ਫ਼ੈਲਣ ਦੇ ਕਾਰਨ ਸਕੂਲਾਂ ਨੂੰ ਬੰਦ ਕਰ ਦਿੱਤਾ ...

ਕੋਰੋਨਾ ਸੰਕਟ ਨੇ ਉਜਾੜਿਆ ਤਾਣਾ-ਬਾਣਾ! (ਨਿਊਜ਼ਨੰਬਰ ਖ਼ਾਸ ਖ਼ਬਰ)

ਭਾਵੇਂ ਅੱਜ ਸਿਹਤ ਦੇ ਬੁਨਿਆਦੀ ਢਾਂਚੇ ਲਈ 23123 ਕਰੋੜ ਰੁਪਏ ਦਾ ਪੈਕਜ ਕੇਂਦਰੀ ਕੈਬਨਿਟ ਵਲੋਂ ਮਨਜ਼ੂਰ ਕੀਤਾ ਗਿਆ ਹੈ, ਜੋ ਖ਼ਾਸ ਕਰਕੇ ਭਵਿੱਖ ਵਿੱਚ ਕਰੋਨਾ ਮਹਾਂਮਾਰੀ ਨਾਲ ਨਜਿੱਠਣ ...

ਕੋਰੋਨਾ ਕੇਸ ਤਾਂ ਹੋ ਗਏ ਜ਼ੀਰੋ, ਪਰ ਕੀ ਹੁਣ ਖੁੱਲ੍ਹਣਗੇ ਪੰਜਾਬ 'ਚ ਸਕੂਲ? (ਨਿਊਜ਼ਨੰਬਰ ਖ਼ਾਸ ਖ਼ਬਰ)

ਪਿਛਲੇ ਦਿਨੀਂ ਪੰਜਾਬ ਦੇ ਗੁਆਂਢੀ ਰਾਜ ਹਰਿਆਣਾ ਦੇ ਵੱਲੋਂ ਸਕੂਲ ਖੋਲ੍ਹਣ ਦਾ ਐਲਾਨ ਕਰ ਦਿੱਤਾ ਗਿਆ। ਹਾਲਾਂਕਿ ਹਰਿਆਣੇ ਤੋਂ ਪਹਿਲੋਂ ਪੰਜਾਬ ਦੇ ਅਧਿਆਪਕ ਮੰਗ ਕਰ ਰਹੇ ਸਨ ਕਿ ਬੱਚਿਆਂ ਵਾਸਤੇ ਵੀ ਸਕੂਲ ਖੋਲ੍ਹ ਦਿੱਤੇ ...

ਕੋਰੋਨਾ ਕਹਿਰ ਨੇ ਕੱਢਿਆ ਗ਼ਰੀਬਾਂ ਦਾ ਕਚੂੰਬਰ (ਨਿਊਜ਼ਨੰਬਰ ਖ਼ਾਸ ਖ਼ਬਰ)

ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਦੇ 'ਸੈਂਟਰ ਫਾਰ ਸਸਟੇਨੇਬਲ ਐਂਪਲਾਇਮੈਂਟ' ਦੀ ਰਿਪੋਰਟ ਵਿਚ ਆਖਿਆ ਗਿਆ ਹੈ ਕਿ ਮਹਾਮਾਰੀ ਦੇ ਪਹਿਲੇ ਸਾਲ ਦੌਰਾਨ ਹੀ 23 ਕਰੋੜ ਹੋਰ ਲੋਕ ਗ਼ੁਰਬਤ ਦੀ ਪਾਲ਼ ਵਿਚ ਸ਼ਾਮਲ ਹੋ ਚੁੱਕੇ ...

ਕੋਰੋਨਾ ਦੀ ਆੜ 'ਚ ਮਾਰੋ ਮਾਰ! (ਵਿਅੰਗ)

ਫਿਰ ਚੇਤਾ ਆਇਆ ਕਿ, ਕੋਰੋਨਾ ਤੋਂ ਨਾ ਮਰੀਏ ਚਲੋ ਤਾਲਾਬੰਦੀ ਕਰੀਏ। ਤਾਲਾਬੰਦੀ ਐਸੀ ਕਰੀਏ ਕਿ, ਸਭ ਨੂੰ ਘਰਾਂ ਦੇ ਵਿੱਚ ਬੰਦ ਕਰੀਏ। ਕੋਈ ਮਰਦਾ ਐ ਭੁੱਖਾ ਮਰੀ ਜਾਵੇ, ਬਸ ਆਪਣੀਆਂ ਚੌਧਰਾਂ ਚਾੜ ਕੇ ਅੱਗੇ ਤੁਰੀਏ। ...

ਕੋਰੋਨਾ ਬਹਾਨੇ ਕੀ ਹੋ ਰਿਹੈ? (ਵਿਅੰਗ)

ਕਰੋਨਾ! ਇੱਕ ਵਾਇਰਸ, ਇੱਕ ਬੀਮਾਰੀ, ਨਾਂ ਧਰਿਆ ਕੋਵਿਡ-ਉੱਨੀ। ਖੁਦ ਬਿਨ ਹੱਡੀਂਓ, ਦਹਿਸ਼ਤ ਆਦਮ-ਖਾਣੇ ਦਿਓ ਵਾਲੀ। ਕਹਿੰਦੇ, ਇਹ ਹਲਕਿਆ ਫਿਰਦਾ, ਬਚੋ। ਜੀਹਨੂੰ ਪੈਂਦਾ, ਸਿੱਧਾ ਗਲ ਨੂੰ ਪੈਂਦੈ। ਸਿਮਟਮ ਨੋਟ, ...

ਕੋਰੋਨਾ ਮਹਾਮਾਰੀ ਮੱਦੇ ਨਜ਼ਰ ਖੇਤੀਬਾੜੀ ਲਈ ਵਿਸ਼ੇਸ਼ ਹੁਲਾਰਾ ਜ਼ਰੂਰੀ (ਚੀਮਾ ਵੱਲੋਂ ਮੈਂਬਰ ਨੀਤੀ ਆਯੋਗ ਨਾਲ ਅਹਿਮ ਮੁਲਾਕਾਤ )

ਕੋਰੋਨਾ ਮਹਾਮਾਰੀ ਮੱਦੇ ਨਜ਼ਰ ਖੇਤੀਬਾੜੀ ਲਈ ਵਿਸ਼ੇਸ਼ ਹੁਲਾਰਾ ਜ਼ਰੂਰੀ (ਚੀਮਾ ਵੱਲੋਂ ਮੈਂਬਰ ਨੀਤੀ ਆਯੋਗ ਨਾਲ ਅਹਿਮ ਮੁਲਾਕਾਤ ) ...

ਕੋਰੋਨਾ ਵਿਚਕਾਰ ਸਿੱਖਿਆ ਇਮਤਿਹਾਨ ਅਤੇ ਸਾਡੀ ਲੜ੍ਹਾਈ! (ਨਿਊਜ਼ਨੰਬਰ ਖ਼ਾਸ ਖ਼ਬਰ)

ਮੁਕਾਬਲੇ ਵਾਲੇ ਸਮਾਜ ਵਿਚ ਭਾਰੀ ਅਹਿਮੀਅਤ ਰੱਖਦੀ ਚੀਜ਼, ਭਾਵ ਲੜਨ ਤੇ ਜੂਝਣ ਦੀ ਭਾਵਨਾ ਅਤੇ ਪ੍ਰਾਪਤੀਆਂ ਕਰਨ ਦੀ ਪ੍ਰੇਰਨਾ ਦਾ ਖ਼ਾਤਮਾ ਕਰ ਦੇਣਾ। ਇਸ ਕਾਰਨ ਇਹ ਖ਼ਦਸ਼ਾ ਮਹਿਸੂਸ ...