ਲਾਕਡਾਊਨ ਸਮੇਂ ਤੋਂ ਬੰਦ ਪਿਆ ਬਠਿੰਡਾ ਪਾਸਪੋਰਟ ਸੇਵਾ ਕੇਂਦਰ, ਲੋਕਾਂ ਨੂੰ ਜਾਣਾ ਪੈ ਰਿਹਾ ਚੰਡੀਗੜ੍ਹ

ਬਠਿੰਡਾ ਵਿੱਚ ਬੀਤੇ ਕਰੀਬ ਤਿੰਨ ਸਾਲ ਤੋਂ ਚੱਲ ਰਿਹਾ ਡਾਕਘਰ ਪਾਸਪੋਰਟ ਸੇਵਾ ਕੇਂਦਰ ਲਾਕਡਾਊਨ ਦੀ ਸ਼ੁਰੂਆਤ ਤੋਂ ਲੈ ਕੇ ਬੰਦ ਪਿਆ ਹੈ। ਜਾਣਕਾਰੀ ਅਨੁਸਾਰ ਇਹ ਸੇਵਾ ਕੇਂਦਰ ਬੀਤੀ 23 ਮਾਰਚ ਤੋਂ ਬੰਦ ਹੈ ਅਤੇ ਇਸ ਕਾਰਨ ਇੱਥੇ ਆਉਣ ਵਾਲੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਪਾਸਪੋਰਟ ਸਬੰਧੀ ਕੰਮਾਂ ਲਈ ਚੰਡੀਗੜ੍ਹ ਜਾਣਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਇਸ ਪਾਸਪੋਰਟ ਕੇਂਦਰ ਵਿੱਚ ਰੋਜ਼ਾਨਾ 80 ਤੋਂ 90 ਲੋਕ ਆਉਂਦੇ ਸਨ ਪਰ ਹੁਣ ਇਸਦੇ ਬੰਦ ਹੋਣ ਕਾਰਨ ਲੋਕਾਂ ਨੂੰ ਮਜ਼ਬੂਰਨ ਚੰਡੀਗੜ੍ਹ ਜਾਣਾ ਪੈ ਰਿਹਾ ਹੈ।

ਦੱਸਣਯੋਗ ਹੈ ਕਿ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਬਾਦਲ ਵੱਲੋਂ ਇਸ ਪਾਸਪੋਰਟ ਸੇਵਾ ਕੇਂਦਰ ਨੂੰ ਇਲਾਕੇ ਦੇ ਲੋਕਾਂ ਦੀ ਸਹੂਲਤ ਲਈ ਸ਼ੁਰੂ ਕਰਵਾਇਆ ਗਿਆ ਸੀ ਕਿਉਂਕਿ ਬਠਿੰਡਾ ਦੇ ਲੋਕਾਂ ਨੇ ਇਸ ਤੋਂ ਪਹਿਲਾਂ ਆਪਣੇ ਪਾਸਪੋਰਟ ਸਬੰਧੀ ਕੰਮਾਂ ਲਈ ਚੰਡੀਗੜ੍ਹ ਹੀ ਜਾਣਾ ਪੈਂਦਾ ਸੀ। ਬਠਿੰਡਾ ਦੇ ਪੋਸਟਮਾਸਟਰ ਅਨੁਸਾਰ ਉਨ੍ਹਾਂ ਨੂੰ ਜਦੋਂ ਵੀ ਇਸਨੂੰ ਦੁਬਾਰਾ ਸ਼ੁਰੂ ਕਰਨ ਦੀਆਂ ਹਦਾਇਤਾਂ ਮਿਲਣਗੀਆਂ ਤੁਰੰਤ ਹੀ ਲੋਕਾਂ ਲਈ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ।

ਕੋਰੋਨਾ ਮਹਾਮਾਰੀ ਮੱਦੇ ਨਜ਼ਰ ਖੇਤੀਬਾੜੀ ਲਈ ਵਿਸ਼ੇਸ਼ ਹੁਲਾਰਾ ਜ਼ਰੂਰੀ (ਚੀਮਾ ਵੱਲੋਂ ਮੈਂਬਰ ਨੀਤੀ ਆਯੋਗ ਨਾਲ ਅਹਿਮ ਮੁਲਾਕਾਤ )

ਕੋਰੋਨਾ ਮਹਾਮਾਰੀ ਮੱਦੇ ਨਜ਼ਰ ਖੇਤੀਬਾੜੀ ਲਈ ਵਿਸ਼ੇਸ਼ ਹੁਲਾਰਾ ਜ਼ਰੂਰੀ (ਚੀਮਾ ਵੱਲੋਂ ਮੈਂਬਰ ਨੀਤੀ ਆਯੋਗ ਨਾਲ ਅਹਿਮ ਮੁਲਾਕਾਤ ) ...

ਕੋਰੋਨਾ ਲਾਕਡਾਊਨ ਨੇ ਕੀਤੇ ਗ਼ਰੀਬਾਂ ਦੇ ਚੁੱਲ੍ਹੇ ਠੰਢੇ! (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਸਰਕਾਰ ਕੋਰੋਨਾ ਸੰਕਟ ਵਿੱਚ ਲੋਕਾਂ ਦੀਆਂ ਬੇਸਕੀਮਤੀ ਜਾਨਾਂ ਬਚਾਉਣ ਲਈ ਲੋੜੀਂਦੇ ਪ੍ਰਬੰਧ ਕਰਨ ਵਿੱਚ ਅਸਫਲ ਰਹੀ ਹੈ। ਲੋਕਾਂ ਦੀ ਮੱਦਦ ਕਰਨ ਦੀ ਬਜਾਏ ਸਰਕਾਰ ਲਾਕਡਾਊਨ ਜਿਹੀਆਂ ਪਾਬੰਦੀਆਂ ਲੱਗਾ ਕੇ ...

ਲਾਕਡਾਊਨ ਕਿੰਨਾ ਕੁ ਸਾਰਥਿਕ? (ਨਿਊਜ਼ਨੰਬਰ ਖ਼ਾਸ ਖ਼ਬਰ)

ਕਰੋਨਾ ਬਿਮਾਰੀ ਦੀ ਦੂਜੀ ਲਹਿਰ ਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ ਪੰਜਾਬ ਵਿਚ ਲਾਕਡਾਉਣ ਲਾਇਆ ਗਿਆ ਹੈ। ਜੋ ਕਿ ਸੋਮਵਾਰ ਸਵੇਰੇ 8 ਵਜੇ ਤੋਂ ਲੈ ਕੇ ਸ਼ੁਕਰਵਾਰ ਇਕ ਵਜ਼ੇ ਤੱਕ ਹੁੰਦਾ ਹੈ ਅਤੇ ਸ਼ਨੀਵਾਰ , ਐਤਵਾਰ ਨੂੰ ...

ਬੇਲੋੜੀ ਤਾਲਾਬੰਦੀ ਵਿਰੁੱਧ ਅੰਦੋਲਨ: ਭਲਕੇ ਖੁੱਲ੍ਹੇਗਾ ਦੁਕਾਨ, ਟੁੱਟੇਗਾ ਲਾਕਡਾਊਨ!! (ਨਿਊਜ਼ਨੰਬਰ ਖ਼ਾਸ ਖ਼ਬਰ)

ਕੋਰੋਨਾ ਦੀ ਆੜ ਹੇਠਾਂ ਲਾਕਡਾਊਨ ਰਾਹੀਂ ਆਮ ਦੁਕਾਨਦਾਰਾਂ ਅਤੇ ਰੇੜ੍ਹੀ ਫੜੀ ਵਾਲਿਆਂ ਦੇ ਕਾਰੋਬਾਰ ਠੱਪ ਕਰਕੇ ਉਨ੍ਹਾਂ ਨੂੰ ਭੁੱਖਮਰੀ ਵੱਲ ਧੱਕਣ ਖਿਲਾਫ ਕਿਸਾਨਾਂ ਵੱਲੋਂ ਪੰਜਾਬ ਭਰ ਵਿੱਚ ਕੀਤੇ ਜਾ ਰਹੇ ਹੱਕੀ ਵਿਰੋਧ ...

ਕਿਸਾਨ ਲਹਿਰ: ਖੇਤੀ ਕਾਨੂੰਨਾਂ ਦਾ ਪਵੇਗਾ ਭੋਗ! (ਨਿਊਜ਼ਨੰਬਰ ਖ਼ਾਸ ਖ਼ਬਰ)

ਦਿੱਲੀ ਦੀਆਂ ਸਰਹੱਦਾਂ 'ਤੇ ਦਿਨ ਰਾਤ ਕਿਸਾਨਾਂ, ਮਜ਼ਦੂਰਾਂ, ਕਿਰਤੀਆਂ ਤੋਂ ਇਲਾਵਾ ਆਮ ਲੋਕਾਂ ਦਾ ਧਰਨਾ ਜਾਰੀ ਹੈ। ਮੰਗ ਕਿਸਾਨਾਂ ਦੀ ਇੱਕ ਹੈ ਕਿ ਖੇਤੀ ਕਾਨੂੰਨਾਂ ਨੂੰ ਮੋਦੀ ਸਰਕਾਰ ਰੱਦ ਕਰੇ, ਪਰ ਸਰਕਾਰ ਦਾ ਕਹਿਣਾ ਹੈ ਕਿ ...

ਹੁਣ ਕਿਸਾਨ ਤੋੜਣਗੇ ਲਾਕਡਾਊਨ ਦਾ ਲੱਕ! (ਨਿਊਜ਼ਨੰਬਰ ਖ਼ਾਸ ਖ਼ਬਰ)

ਰੋਨਾ ਸਬੰਧੀ ਕਿਸੇ ਵੀ ਧਰਨੇ ਅੰਦਰ ਸਰਕਾਰ ਵੱਲੋਂ ਨਾ ਦਵਾਈ, ਨਾ ਸਿਹਤ ਸਹੂਲਤ ਅਤੇ ਨਾ ਹੀ ਕਿਸੇ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ, ਉੱਤੋਂ ਕੋਰੋਨਾ ਦਾ ਰੌਲਾ ਪਾਇਆ ਜਾ ਰਿਹਾ ਹੈ। ਵੱਡੇ ਧਨਾਂਢ ਕਾਰਪੋਰੇਟ ਘਰਾਣਿਆਂ ...

ਕੋਰੋਨਾ ਲਾਕਡਾਊਨ: ਅੱਕੀ ਜਨਤਾ ਕਰੇ ਵੀ ਕੀ? (ਨਿਊਜ਼ਨੰਬਰ ਖ਼ਾਸ ਖ਼ਬਰ)

ਕੋਰੋਨਾ ਲਾਕਡਾਊਨ ਦੇ ਵਿਰੁੱਧ ਪੂਰੇ ਪੰਜਾਬ ਦੇ ਅੰਦਰ ਪ੍ਰਦਰਸ਼ਨ ਲਗਾਤਾਰ ਜਾਰੀ ਹਨ। ਕਿਸਾਨਾਂ, ਮਜ਼ਦੂਰਾਂ, ਆਮ ਲੋਕਾਂ ਦੇ ਵੱਲੋਂ ਵਪਾਰੀ ਵਰਗ ਦੇ ਨਾਲ ਰਲ ਮਿਲ ਕੇ ਲੰਗੜੇ ਲਾਕਡਾਊਨ ਦਾ ਦੱਬ ਕੇ ਵਿਰੋਧ ਕੀਤਾ ਜਾ ਰਿਹਾ ...

ਕੋਰੋਨਾ ਕਹਿਰ: ਕੀ ਲਾਕਡਾਊਨ ਤੋਂ ਬਿਨ੍ਹਾਂ ਬਿਮਾਰੀ ਦਾ ਕੋਈ ਹੱਲ ਨਹੀਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਸਿਹਤ ਮੰਤਰਾਲੇ ਦੇ ਦਾਅਵੇ ਮੁਤਾਬਿਕ, ਭਾਰਤ ਵਿੱਚ ਕੋਰੋਨਾ ਦੀ ਦੂਜੀ ਲਹਿਰ ਪੁੱਜ ਗਈ ਹੈ। ਇਸੇ ਕਾਰਨ ਭਾਰਤ ਦੇ ਵੱਖ ਵੱਖ ਸੂਬਿਆਂ ਵਿੱਚ ਸਰਕਾਰਾਂ ਵੱਲੋਂ ਸਖ਼ਤੀ ਵਰਤੀ ਜਾ ਰਹੀ ਹੈ। ਕਈ ਸੂਬਿਆਂ ਵਿੱਚ ਲਾਕਡਾਊਨ ਅਤੇ ...

ਕੋਰੋਨਾ ਲਾਕਡਾਊਨ ਦੌਰਾਨ ਅਵਾਮ ਨੂੰ ਮਿੱਠੀਆਂ ਗੋਲੀਆਂ ਹੀ ਮਿਲੀਆਂ, ਜਦੋਂ ਕਾਰਪੋਰੇਟ ਘਰਾਣੇ ਰੱਜਦੇ ਰਹੇ!! (ਨਿਊਜ਼ਨੰਬਰ ਖ਼ਾਸ ਖ਼ਬਰ)

ਕਿਸਾਨਾਂ ਦੀ ਛੋਟੀ ਜਿਹੀ ਮੰਗ ਨੂੰ ਹੁਕਮਰਾਨ ਮੰਨ ਨਹੀਂ ਰਿਹਾ ਅਤੇ ਲਗਾਤਾਰ ਅੜੀ ਫੜ ਕੇ ਬੈਠਾ ਹੈ। ਲੋਕ ਅਤੇ ਕਿਸਾਨ ਮਾਰੂ ਖੇਤੀ ਕਾਨੂੰਨ ਕੋਰੋਨਾ ਕਹਿਰ ਦੇ ਉਸ ਵੇਲੇ ਵਿੱਚ ਪਾਸ ਕੀਤੇ ਗਏ, ਜਦੋਂ ਅਵਾਮ ਘਰਾਂ ਵਿੱਚ ਤੜੀ ...

ਆਖ਼ਰ ਓਹ ਕੌਣ ਨੇ, ਜਿਹੜੇ ਪੰਜਾਬ ਵਿੱਚ ਲਾਕਡਾਊਨ ਅਤੇ ਕਰਫ਼ਿਊ ਸਬੰਧੀ ਵਾਇਰਲ ਕਰ ਰਹੇ ਨੇ ਪੋਸਟਾਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਲੰਘੇ ਸਾਲ ਅਗਸਤ-2020 ਦੇ ਦੌਰਾਨ ਹੀ ਪੰਜਾਬ ਦੇ ਅੰਦਰ ਲਾਕਡਾਊਨ ਅਤੇ ਕਰਫ਼ਿਊ ਸਰਕਾਰ ਨੇ ਹਟਾਉਣਾ ਸ਼ੁਰੂ ਕਰ ਦਿੱਤਾ ਸੀ। ਇਸ ਵੇਲੇ ਪੰਜਾਬ ਦੇ ਅੰਦਰ ਬੇਸ਼ੱਕ ਕੁੱਝ ਕੁ ਪਾਬੰਦੀਆਂ ਸਰਕਾਰ ਦੁਆਰਾ ਲਗਾਈਆਂ ...

ਕੋਰੋਨਾ ਲਾਕਡਾਊਨ: ਸਰਕਾਰ ਕੋਲ ਅੰਕੜੇ ਨਹੀਂ ਕਿੰਨੇ ਮਰੇ ਭੁੱਖਮਾਰੀ ਨਾਲ!! (ਨਿਊਜ਼ਨੰਬਰ ਖ਼ਾਸ ਖ਼ਬਰ)

ਲੰਘੇ ਸਾਲ ਮਾਰਚ-2020 ਦੇ ਅਖੀਰਲੇ ਹਫ਼ਤੇ ਮੋਦੀ ਸਰਕਾਰ ਨੇ ਦੇਸ਼ ਦੇ ਅੰਦਰ ਬਿਨ੍ਹਾਂ ਕਿਸੇ ਤਿਆਰੀ ਦੇ ਲਾਕਡਾਊਨ ਅਤੇ ਕਰਫ਼ਿਊ ਕੋਰੋਨਾ ਵਾਇਰਸ ਦਾ ਡਰ ਪਾ ਕੇ ਲਗਾ ਦਿੱਤਾ। ਇਹ ਲਾਕਡਾਊਨ ਅਤੇ ਕਰਫ਼ਿਊ ਤਾਂ 21 ...

ਕੋਰੋਨਾ ਦੇ ਬੇਲੋੜੇ ਲਾਕਡਾਊਨ ਨੇ ਉਜਾੜੇ ਕਈ ਪਰਿਵਾਰ!! (ਨਿਊਜ਼ਨੰਬਰ ਖ਼ਾਸ ਖ਼ਬਰ)

ਕੋਰੋਨਾ ਵਾਇਰਸ ਸਾਡੇ ਮੁਲਕ ਦੇ ਅੰਦਰ 30 ਜਨਵਰੀ 2020 ਨੂੰ ਆਇਆ ਸੀ, ਮਤਲਬ ਕਿ ਇੱਕ ਸਾਲ ਪਹਿਲੋਂ। ਪਰ ਭਾਰਤ ਸਰਕਾਰ ਦੇ ਵੱਲੋਂ ਮੁਲਕ ਵਿੱਚ ਕੋਰੋਨਾ ਆਉਣ ਦੇ ਕਰੀਬ ਪੌਣੇ ਦੋ ਮਹੀਨੇ ਬਾਅਦ ਲਾਕਡਾਊਨ ਅਤੇ ...

ਕੀ ਮਿਲਿਆ ਲਾਕਡਾਊਨ ਤੇ ਕਰਫ਼ਿਊ ਲਗਾ ਕੇ? (ਨਿਊਜ਼ਨੰਬਰ ਖ਼ਾਸ ਖ਼ਬਰ)

ਜਦੋਂ ਕੋਰੋਨਾ ਭਾਰਤ ਵਿੱਚ ਆਇਆ ਸੀ ਤਾਂ, ਉਦੋਂ ਤਾਂ ਸੁੱਤੇ ਹਾਕਮ ਜਾਗੇ ਨਹੀਂ ਸਨ ਅਤੇ ਟਰੰਪ ਦੇ ਸਵਾਗਤ ਲਈ ਅੱਗੇ ਪਿੱਛੇ ਹੋ ਰਹੇ ਸਨ। ਪਰ ਜਦੋਂ ਕੋਰੋਨਾ ਵਾਇਰਸ ਦੇ ਨਾਲ ਪੀੜ੍ਹਤ ਲੋਕਾਂ ਦੀ ਗਿਣਤੀ ਹਜ਼ਾਰਾਂ ਵਿੱਚ ਪਹੁੰਚ ...

ਲਾਕਡਾਊਨ ਤੋਂ ਪਹਿਲੋਂ, ਵਿਦਿਆਰਥੀਆਂ ਕੋਲੋਂ ਵਸੂਲੀਆਂ ਫ਼ੀਸਾਂ ਕਿੱਥੇ? (ਨਿਊਜ਼ਨੰਬਰ ਖ਼ਾਸ ਖ਼ਬਰ)

ਕੋਰੋਨਾ ਵਾਇਰਸ ਸਾਡੇ ਦੇਸ਼ ਦੇ ਅੰਦਰ ਬੇਸ਼ੱਕ ਜਨਵਰੀ 2020 ਨੂੰ ਆਇਆ, ਪਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਅੰਦਰ ਲਾਕਡਾਊਨ ਅਤੇ ਕਰਫ਼ਿਊ ਕੋਰੋਨਾ ਨੂੰ ਰੋਕਣ ਵਾਸਤੇ ਮਾਰਚ ਦੇ ਅਖ਼ਰੀਲੇ ਹਫ਼ਤੇ ...

ਬੇਲੋੜਾ ਲਾਕਡਾਊਨ ਦੱਸ ਕੇ, ਭਾਜਪਾਈ ਨੇ ਕਰਵਾ 'ਤੇ ਮੋਦੀ ਦੇ ਕੰਨ ਖੜੇ!! (ਨਿਊਜ਼ਨੰਬਰ ਖ਼ਾਸ ਖ਼ਬਰ)

ਭਾਰਤ ਦੇ ਅੰਦਰ ਕੋਰੋਨਾ ਵਾਇਰਸ ਜਦੋਂ ਆਇਆ, ਉਦੋਂ ਤਾਂ ਮੋਦੀ ਸਰਕਾਰ ਕੁੰਭਕਰਨੀ ਨੀਂਦ ਸੌਂ ਰਹੀ ਸੀ, ਪਰ ਜਦੋਂ ਮੋਦੀ ਦਾ ਯਾਰ ਅਤੇ ਅਮਰੀਕੀ ਰਾਸ਼ਟਰਪਤੀ ਭਾਰਤ ਦੇ ਵਿੱਚੋਂ ਜਾਂਦਾ ਗਿਆ ਤਾਂ, ਕੁੱਝ ਦਿਨਾਂ ਬਾਅਦ ਮੋਦੀ ਨੂੰ ...

ਕੋਰੋਨਾ ਵਾਇਰਸ ਦੇ ਮਾਮਲੇ ਆਉਣ 'ਤੇ ਬਟਾਲਾ ਸ਼ਹਿਰ ਦੇ ਕੁਝ ਖੇਤਰਾਂ ਵਿੱਚ ਲਾਕਡਾਊਨ ਲਾਗੂ

ਬਟਾਲਾ ਸ਼ਹਿਰ ਸਮੇਤ ਸਬ-ਡਵੀਜ਼ਨ ਦੇ ਕੁਝ ਪਿੰਡਾਂ ਵਿੱਚ ਕੋਵਿਡ-19 ਦੇ ਨਵੇਂ ਕੇਸ ਆਉਣ ਤੋਂ ਬਾਅਦ ਜ਼ਿਲ੍ਹਾ ਮੈਜਿਸਟ੍ਰੇਟ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਇਨ੍ਹਾਂ ਖੇਤਰਾਂ ਨੂੰ ਕੰਟੇਨਮੈਂਟ ਏਰੀਆ ਘੋਸ਼ਿਤ ਕਰਦਿਆਂ ਉੱਥੇ ਮੁਕੰਮਲ ਲਾਕਡਾਊਨ ਦਾ ਐਲਾਨ ਕਰ ਦਿੱਤਾ ਹੈ।   ...

ਮਛੇਰਿਆਂ ਨੂੰ ਲੱਭਿਆ ਬਠਿੰਡਾ ਨਹਿਰ ਵਿੱਚੋਂ ਰਾਕੇਟ ਲਾਂਚਰ ਦਾ ਅਣਚੱਲਿਆ ਗੋਲਾ, ਮੌਕੇ ਤੇ ਬੰਬ ਵਿਰੋਧੀ ਦਸਤਾ ਪੁੱਜਿਆ

ਬਠਿੰਡਾ ਦੀ ਸਰਹੰਦ ਨਹਿਰ ਵਿੱਚੋਂ ਅੱਜ ਮਛੇਰਿਆਂ ਨੂੰ ਰਾਕੇਟ ਲਾਂਚਰ ਦਾ ਇੱਕ ਅਣਚੱਲਿਆ ਗੋਲਾ ਮਿਲਿਆ ਹੈ ਜਿਸਦੇ ਬਾਅਦ ਕਿ ਮੌਕੇ ਤੇ ਪੁਲਿਸ ਅਤੇ ਬੰਬ ਵਿਰੋਧੀ ਦਸਤਾ ਪੁੱਜਿਆ। ...

ਕੋਰੋਨਾ ਦੀ ਆੜ 'ਚ ਕਿੰਨਾ ਕੁੱਝ ਕਰ ਗਏ ਹਾਕਮ !!! (ਨਿਊਜ਼ਨੰਬਰ ਖ਼ਾਸ ਖ਼ਬਰ)

ਕੋਰੋਨਾ ਵਾਇਰਸ ਜਦੋਂ ਤੋਂ ਭਾਰਤ ਦੇ ਅੰਦਰ ਆਇਆ ਹੈ, ਉਦੋਂ ਤੋਂ ਲੈ ਕੇ ਹੀ ਭਾਰਤ ਦੇ ਅੰਦਰ ਅਜਿਹਾ ਕੁੱਝ ਸਮੇਂ ਦੇ ਹਾਕਮਾਂ ਨੇ ਕਰ ਦਿੱਤਾ ਹੈ, ਜਿਸ ਦੇ ਬਾਰੇ ਵਿੱਚ ਸਾਨੂੰ ਭੋਰਾ ਵੀ ਉਮੀਦ ਨਹੀਂ ਸੀ। ...