ਬਠਿੰਡਾ ਇਲਾਕੇ 'ਚ ਦਿਸੀਆਂ ਟਿੱਡੀਆਂ, ਖੇਤੀਬਾੜੀ ਵਿਭਾਗ ਸੁਚੇਤ

ਟਿੱਡੀ ਦਲ ਦੇ ਚੱਲ ਰਹੇ ਹਮਲਿਆਂ ਵਿੱਚ ਹੁਣ ਬਠਿੰਡਾ ਇਲਾਕੇ ਵਿੱਚ ਵੀ ਕੁਝ ਟਿੱਡੀਆਂ ਦਿੱਖਣ ਨਾਲ ਕਿਸਾਨਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਜਾਣਕਾਰੀ ਅਨੁਸਾਰ ਬਠਿੰਡਾ ਜ਼ਿਲ੍ਹੇ ਦੇ ਕੁਝ ਇਲਾਕਿਆਂ ਵਿੱਚ ਟਿੱਡੀਆਂ ਦਿਖਾਈ ਦਿੱਤੀਆਂ ਹਨ ਜੋ ਕਿ ਸ਼ਹਿਰ ਦੇ ਬਾਹਰਵਾਰ ਲਾਲ ਸਿੰਘ ਬਸਤੀ, ਤਲਵੰਡੀ ਸਾਬੋ ਹਲਕੇ ਦੇ ਪਿੰਡਾਂ ਅਤੇ ਰਾਮਪੁਰਾ ਹਲਕੇ ਦੇ ਪਿੰਡਾਂ ਵਿੱਚ ਦੇਖੀਆਂ ਗਈਆਂ ਹਨ। ਖੇਤੀਬਾੜੀ ਵਿਭਾਗ ਅਨੁਸਾਰ ਇਹ ਟਿੱਡੀਆਂ ਬਹੁਤ ਘੱਟ ਮਾਤਰਾ ਵਿੱਚ ਹਨ ਅਤੇ ਇਹਨਾਂ ਨਾਲ ਫਸਲ ਦੇ ਨੁਕਸਾਨ ਦਾ ਡਰ ਨਹੀਂ ਹੈ ਪਰ ਵਿਭਾਗ ਵੱਲੋਂ ਸੁਚੇਤ ਹੋ ਕੇ ਟਿੱਡੀ ਦਲ ਦੇ ਕਿਸੇ ਵੱਡੇ ਹਮਲੇ ਨਾਲ ਨਿਪਟਣ ਦੀ ਵੀ ਤਿਆਰੀ ਕਰ ਲਈ ਗਈ ਹੈ।

ਨਹੀਂ ਢਾਹੀਆਂ ਜਾਣਗੀਆਂ ਬਠਿੰਡਾ ਥਰਮਲ ਦੀਆਂ ਚਿਮਨੀਆਂ, ਬਾਕੀ ਸਭ ਚੀਜ਼ਾਂ ਦੀ ਹੋਵੇਗੀ ਨਿਲਾਮੀ

ਬਠਿੰਡਾ ਥਰਮਲ ਪਲਾਂਟ ਨੂੰ ਬੰਦ ਕਰਨ ਦੇ ਬਾਅਦ ਹੁਣ ਨਵੇਂ ਕੰਮਾਂ ਲਈ ਇਸਦੀ ਜ਼ਮੀਨ ਵਰਤੋਂ ਕਰਨ ਦੇ ਮਾਮਲੇ ਬਾਅਦ ਹੋਏ ਵਿਵਾਦ ਵਿੱਚ ਸਰਕਾਰ ਵੱਲੋਂ ਥਰਮਲ ਦੀਆਂ ਚਿਮਨੀਆਂ ਨਹੀਂ ਢਾਹੁਣ ਦਾ ਐਲਾਨ ਕੀਤਾ ਗਿਆ ਹੈ। ...

ਬਠਿੰਡਾ ਏਮਜ਼ 'ਚ ਵੀ ਬਣੇਗਾ ਕੋਰੋਨਾ ਟੈਸਟਿੰਗ ਕੇਂਦਰ, ਹਸਪਤਾਲ 'ਚ ਆਯੂਸ਼ਮਾਨ ਭਾਰਤ ਸਕੀਮ ਸ਼ੁਰੂ ਕਰਨਾ ਪ੍ਰਮੁੱਖਤਾ

ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਹੁਣ ਬਠਿੰਡਾ ਦੇ ਏਮਜ਼ ਹਸਪਤਾਲ ਵਿੱਚ ਵੀ ਕੋਰੋਨਾ ਵਾਇਰਸ ਦੀ ਟੈਸਟਿੰਗ ਸਹੂਲਤ ਸ਼ੁਰੂ ਕੀਤੀ ਜਾ ਰਹੀ ਹੈ। ...

ਬਠਿੰਡਾ ਥਰਮਲ ਵੇਚਣ ਦੇ ਵਿਰੋਧ 'ਚ ਕਿਸਾਨ ਯੂਨੀਅਨ ਆਗੂ ਵੱਲੋਂ ਥਰਮਲ ਮੂਹਰੇ ਖ਼ੁਦਕੁਸ਼ੀ

ਪੰਜਾਬ ਸਰਕਾਰ ਵੱਲੋਂ ਬਠਿੰਡਾ ਥਰਮਲ ਪਲਾਂਟ ਨੂੰ ਪੁੱਡਾ ਹਵਾਲੇ ਕਰ ਇਸਦੀ ਹੋਰ ਕੰਮਾਂ ਲਈ ਵਰਤੋਂ ਦੇ ਵਿਰੋਧ ਵਿੱਚ ਕਿਸਾਨ ਯੂਨੀਅਨ ਦੇ ਇੱਕ ਆਗੂ ਨੇ ਅੱਜ ਬਠਿੰਡਾ ਵਿੱਚ ਖ਼ੁਦਕੁਸ਼ੀ ਕਰ ਲਈ। ...

ਕੀ ਪਹਿਲੋਂ ਕਿਸਾਨਾਂ ਨੂੰ ਵਧੀਆ ਕੁਆਲਿਟੀ ਦੀਆਂ ਖਾਦਾਂ ਨਹੀਂ ਸੀ ਮਿਲਦੀਆਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਅੰਦਰ ਜਦੋਂ ਤੋਂ ਬੀਜ ਘੁਟਾਲਾ ਅਤੇ ਨਕਲੀ ਕੀਟਨਾਸ਼ਕ ਦਵਾਈਆਂ ਦਾ ਮਾਮਲਾ ਸਾਹਮਣੇ ਆਇਆ ਹੈ, ਉਦੋਂ ਤੋਂ ਲੈ ਕੇ ਪੰਜਾਬ ਦਾ ਖੇਤੀਬਾੜੀ ਵਿਭਾਗ ਗੂੜੀ ਨੀਂਦ ਤੋਂ ਜਾਗ ਗਿਆ ਹੈ। ...

ਪਾਕਿਸਤਾਨ ਦੀਆਂ ਟਿੱਡੀਆਂ ਤੋਂ ਖਤਰਾ ਬਰਕਰਾਰ !! (ਨਿਊਜ਼ਨੰਬਰ ਖ਼ਾਸ ਖਬਰ)

ਪਾਕਿਸਤਾਨ ਵਾਲੇ ਪਾਸਿਓ ਟਿੱਡੀ ਦਲ ਦਾ ਹਮਲਾ ਲਗਾਤਾਰ ਬਰਕਰਾਰ ਹੈ ਜਿਸਨੂੰ ਲੈਕੇ ਜਿਥੇ ਕਿਸਾਨ ਪਰੇਸ਼ਾਨ ਅਤੇ ਚਿੰਤਤ ਹਨ ਉਥੇ ਹੀ ਸਰਕਾਰ ਵੱਲੋਂ ਇਸਤੇ ਕਾਬੂ ਪਾਉਣ ਦੀਆਂ ਲਖ ਕੋਸ਼ਿਸ਼ਾਂ ਦੇ ਬਾਵਜੂਦ ਇਸਦੇ ਹਮਲੇ 'ਚ ਕਮੀ ਨਾ ਉਂ ਨੂੰ ਲੈਕੇ ਸਰਕਾਰ ਨੇ ਇਸਦੇ ਹਲ ਲਈ ਭਾਰਤ ਸਰਕਾਰ ਨੂੰ ਪਾਕਿਸਤਾਨ ਨਾਲ ਇਸ ਸਬੰਧੀ ਗਲਬਾਤ ਰਾਹੀ ਇਸ ਹਮਲੇ 'ਤੇ ਕਾਬੂ ਪਾਉਣ ਲਈ ਕਿਹਾ ਹੈ। ...

ਬਠਿੰਡਾ ਦਾ ਤਾਪਮਾਨ ਪਹੁੰਚਿਆ ਮਹਿਜ 8 ਡਿਗਰੀ ਸੈਲਸੀਅਸ ਤੇ

ਸਰਦੀ ਨੇ ਆਪਣੀ ਦਸਤਕ ਦੇਰ ਨਾਲ ਅਤੇ ਪੂਰੇ ਜਬਰਦਸਤ ਤਰੀਕੇ ਨਾਲ ਦਿੱਤੀ ਹੈ l ਦਿਸੰਬਰ ਦੇ ਅੱਧਾ ਲੰਗ ਜਾਣ ਦੇ ਬਾਵਜੂਦ ਵੀ ਠੰਡ ਦਾ ਨਾ ਵਧਣ ਨਾਲ ਲੋਕਾਂ ਨੂੰ ਠੰਡ ਦਾ ਇਹਸਾਸ ਨਹੀਂ ਸੀ ਹੋ ਰਿਹਾ l ...

ਐੱਨ.ਵਾਈ.ਐੱਸ. ਪੰਜਾਬ ਲਈ ਨੌਜਵਾਨਾਂ ਵਿੱਚ ਬਹੁਤ ਉਤਸ਼ਾਹ - ਐੱਸ.ਪੀ. ਦੁੱਗਲ

3, 4 ਅਤੇ 5 ਜਨਵਰੀ ਨੂੰ ਚੰਡੀਗੜ੍ਹ ਵਿਖੇ ਹੋਣ ਵਾਲੇ ਨਿਰੰਕਾਰੀ ਯੂਥ ਸਿਮਪੋਜ਼ੀਅਮ ਲਈ ਨੌਜਵਾਨਾਂ 'ਚ ਭਾਰੀ ਉਤਸ਼ਾਹ ਹੈ। ਇਸ ਸੰਗੋਸ਼ਠੀ ਵਿੱਚ ਸ਼ਾਮਿਲ ਹੋਣ ਲਈ ਨੌਜਵਾਨ ਵੱਧ-ਚੱੜ੍ਹ ਕੇ ਆਪਣੀ ਨਾਮਜ਼ਦਗੀ ਕਰਵਾ ਰਹੇ ਹਨ। ...

ਅਧਿਆਪਕਾਂ ਨੇ ਦਿੱਤੀ ਕੱਲ੍ਹ ਦੇ ਮੁਜ਼ਾਹਰੇ ਦੀ ਰੂਪ ਰੇਖਾ ਨੂੰ ਆਖਰੀ ਛੋਹ

ਪੰਜਾਬ ਦੇ ਸਿੱਖਿਆ ਮੰਤਰੀ ਵੱਲੋਂ ਅਧਿਆਪਕਾਂ ਲਈ ਬੋਲੇ ਗਏ ਅਪਸ਼ਬਦ ਅਤੇ ਅਧਿਆਪਕਾਂ ਦੀਆਂ ਸਮੱਸਿਆਵਾਂ ਵੱਲ ਨਾ ਧਿਆਨ ਦੇਣ ਦੇ ਰੋਸ ਵਜੋਂ ਕੱਲ੍ਹ 16 ਦਸੰਬਰ ਨੂੰ ਅਧਿਆਪਕ ਰੋਸ ਮੁਜ਼ਾਹਰਾ ਕਰਨਗੇ। ...

ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਮੰਤਰਾਲਾ ਦੇ ਉੱਚ ਅਧਿਕਾਰੀਆਂ ਵੱਲੋਂ ਮਿੱਟੀ ਸਿਹਤ ਕਾਰਡ ਸਕੀਮ ਦਾ ਜਾਇਜ਼ਾ ਲਿਆ ਗਿਆ

ਜ਼ਮੀਨ ਦੀ ਸਿਹਤ ਨੂੰ ਬਰਕਰਾਰ ਰੱਖਣ ਲਈ ਫਸਲਾਂ ਨੂੰ ਮਿੱਟੀ ਸਿਹਤ ਕਾਰਡ ਦੀ ਰਿਪੋਰਟ ਦੇ ਆਧਾਰਤ ਰਾਸਾਇਣਕ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਖੇਤੀ ਲਾਗਤ ਖਰਚੇ ਘਟਾ ਕੇ ਸ਼ੁੱਧ ਖੇਤੀ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ। ...

ਬ੍ਰੇਨ ਵਾਸ਼ ਕਰਕੇ ਗਲਤ ਕੰਮ ਕਰਵਾਉਣ ਵਾਲਿਆਂ ਨੂੰ ਵੀ ਹੋਵੇ ਸਖਤ ਸਜ਼ਾ (ਨਿਊਜ਼ਨੰਬਰ ਖ਼ਾਸ ਖ਼ਬਰ)

ਇਨ੍ਹੀਂ ਦਿਨੀਂ ਪੂਰੇ ਦੇਸ਼ ਵਿੱਚ ਇਹ ਬਹਿਸ ਚੱਲ ਰਹੀ ਹੈ ਅਤੇ ਸਾਰੇ ਹੀ ਸੰਵੇਦਨਸ਼ੀਲ ਲੋਕਾਂ 'ਚ ਇੱਕ ਮੱਤ ਹੈ ਕਿ ਬਲਾਤਕਾਰ ਵਰਗੇ ਘਿਨਾਉਣੇ ਅਪਰਾਧ ਕਰਨ ਵਾਲਿਆਂ ਨੂੰ ਫਾਂਸੀ ਦਿੱਤੀ ਜਾਵੇ ਸਗੋਂ ਕੁਝ ਲੋਕ ਤਾਂ ਉਹਨਾਂ ਲਈ ਅਮਾਨਵੀ ਸਜ਼ਾ ਦੀ ਵੀ ਗੱਲ ਕਰ ਰਹੇ ਹਨ। ...

ਜੇਕਰ ਹਾਲੇ ਤੱਕ ਫਾਸਟਟੈਗ ਨਹੀਂ ਲਿਆ ਤਾਂ ਚਿੰਤਾ ਨਾ ਕਰੋ 15 ਦਸੰਬਰ ਤੱਕ ਵਧੀ ਤਰੀਕ (ਨਿਊਜ਼ਨੰਬਰ ਖ਼ਾਸ ਖ਼ਬਰ)

ਅੱਜ ਇੱਕ ਦਸੰਬਰ ਤੋਂ ਭਾਰਤ ਸਰਕਾਰ ਵੱਲੋਂ ਟੋਲ ਨਾਕਿਆਂ ਤੇ ਲੱਗਣ ਵਾਲੀ ਭੀੜ ਤੋਂ ਨਿਜਾਤ ਪਾਉਣ ਲਈ ਫਾਸਟਟੈਗ ਦੀ ਵਰਤੋਂ ਵਾਹਨ ਮਾਲਕ ਲਈ ਜ਼ਰੂਰੀ ਕਰ ਦਿੱਤੀ ਗਈ ਹੈ। ...

ਸੋਨੇ-ਚਾਂਦੀ ਦੇ ਗਹਿਣੇ ਸਣੇ 8.42 ਲੱਖ ਰੁਪਏ ਦੇ ਕੱਪੜੇ ਚੋਰੀ

ਬਠਿੰਡਾ ਦੇ ਸੁਖਮੀਤ ਸਿੰਘ 'ਤੇ ਅਬੋਹਰ ਦੇ ਇੱਕ ਦੁਕਾਨਦਾਰ ਨੇ ਉਸਦੀ ਦੁਕਾਨ ਵਿੱਚੋਂ ਕਰੀਬ 2 ਲੱਖ ਰੁਪਏ ਦੇ ਰੈਡੀਮੇਡ ਕੱਪੜੇ ਚੋਰੀ ਕਰਨ ਦਾ ਇਲਜ਼ਾਮ ਲਗਾਇਆ ਹੈ, ਜਦਕਿ ਖੂਈਆਂ ਸਰਵਰ ਵਾਸੀ ਇੱਕ ਸੁਨਾਰ ਦੀ ਦੁਕਾਨ 'ਚ ਚੋਰਾਂ ਨੇ ਪਾੜ ਲਾ ਕੇ ਕਰੀਬ 6 ਲੱਖ ਤੋਂ ਵੱਧ ਕੀਮਤ ਦੇ ਸੋਨੇ-ਚਾਂਦੀ ਦੇ ਗਹਿਣੇ ਚੋਰੀ ਹੋਣ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ। ...

ਕਿਸਾਨਾਂ ਨੇ ਘੇਰਿਆ ਬਠਿੰਡਾ ਦਾ ਡੀਐਸਪੀ ਦਫਤਰ

ਪਰਾਲੀ ਸਾੜੇ ਜਾਣ ਤੇ ਕੀਤੇ ਗਏ ਪਰਚਿਆ ਤੇ ਵਿਰੋਧ ਵਿੱਚ ਅੱਜ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਪੰਜਾਬ ਭਰ ਵਿੱਚ ਡੀਐਸਪੀ ਦਫਤਰ ਦਾ ਘਿਰਾਓ ਕਰਕੇ ਕਿਸਾਨਾਂ ਤੇ ਕੀਤੇ ਪਰਚੇ ਰੱਦ ਕਰਵਾਉਣ ਡੀ ਮੰਗ ਕੀਤੀ ਜਾ ਰਹੀ ਹੈ l ...