बीजेपी के इस कार्यकर्ता ने दिल्ली में लगवाए अरविंद केजरीवाल के पोस्टर

आज दिल्ली में विधानसभा का ऐलान हो सकता है। इस बीच बीजेपी के कार्यकर्ता द्वारा लगाए पोस्टर ने बवाल खड़ा कर दिया है। पोस्टर लगवाने वाले शख्स का नाम दीपक मदान है। दीपक खुद को आरएसएस का स्वयंसेवक और बीजेपी का कार्यकर्ता बताते हैं। पंजाबी बाग रिंग रोड पर लगे हुए एक पोस्टर पर प्रधानमंत्री नरेंद्र मोदी की तस्वीर लगी है और लिखा है कि देश के लिए नरेंद्र मोदी। वहीं दूसरी ओर लिखा है दिल्ली के लिए अरविंद केजरीवाल।

पोस्टर को लेकर दीपक मदान का कहना है कि देश में नरेंद्र मोदी जी का काम बहुत बेहतर है, वैसे ही दिल्ली में केजरीवाल का काम अच्छा है। उन्होंने कहा कि मुझ पर किसी भी तरह का कोई दबाव नहीं है। हालांकि मुझे यह पोस्टर हटाने के लिए कहा जा रहा है। लेकिन कई जगहों से पोस्टर हटवा दिए गए हैं।

ਭਾਜਪਾ ਰਾਜ 'ਚ ਨੀਵੀਂ ਜਾਤੀ ਨਾਲ ਭੇਦਭਾਵ ਕਿਉਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਭਾਜਪਾ ਦੇ ਰਾਜ ਵਿੱਚ ਹਮੇਸ਼ਾ ਹੀ ਨੀਵੀਂ ਜਾਤ ਦੇ ਲੋਕਾਂ ਨੂੰ ਅਣਗਿਣਤ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ 21ਵੀਂ ਸਦੀ ਦੇ ਵਿੱਚ ਵੀ ਲੋਕ ਭਾਜਪਾ ਦੀਆਂ ਤਾਨਾਸ਼ਾਹੀ ਨੀਤੀਆਂ ਤੋਂ ਇਲਾਵਾ ਭਾਜਪਾ ਦੀ ਫਿਰਕੂ ਸੋਚ ਦਾ ...

ਭਾਜਪਾ ਨੂੰ ਕਿਸਾਨਾਂ ਨਾਲ ਪੰਗਾ ਪੁੱਠਾ ਪਿਆ! (ਨਿਊਜ਼ਨੰਬਰ ਖ਼ਾਸ ਖ਼ਬਰ)

ਕਿਸਾਨਾਂ ਵਿਰੁੱਧ ਭਾਜਪਾਈ ਲੀਡਰਾਂ ਦੀ ਜੋ ਬੋਲ ਬਾਣੀ ਹੈ, ਉਹਦਾ ਖ਼ਮਿਆਜ਼ਾ ਭਾਜਪਾਈ ਲੀਡਰ ਭੁਗਤ ਹੀ ਰਹੇ ਹਨ। ਜਦੋਂ ਅਬੋਹਰ ਦੇ ਵਿਧਾਇਕ ਦੀ ਝਾੜਝੰਬ ਮਲੋਟ ਚ ਹੋਈ ਤਾਂ, ਭਾਜਪਾ ਨੇ ਪੰਜਾਬ ਵਿੱਚ ਰਾਸ਼ਟਰਪਤੀ ...

ਕਿਸਾਨ ਅੰਦੋਲਨ: ਕਰਨਾਲ ਵਿਚਲੇ ਮੋਰਚੇ ਨੇ ਹਿਲਾ'ਤੀ ਭਾਜਪਾ! (ਨਿਊਜ਼ਨੰਬਰ ਖ਼ਾਸ ਖ਼ਬਰ)

ਹਰਿਆਣਾ ਦੇ ਮੁੱਖ ਮੰਤਰੀ ਦਾ ਵਿਰੋਧ ਕਰਨ ਤੋਂ ਇਲਾਵਾ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਤੇ ਜਦੋਂ ਪੁਲਿਸ ਨੇ ਤਾਨਾਸ਼ਾਹ ਸਰਕਾਰ ਦੇ ਹੁਕਮਾਂ ਤਹਿਤ ਲਾਠੀਚਾਰਜ ਕਰਿਆ ਤਾਂ ਕਈ ਕਿਸਾਨਾਂ ਦੇ ਸਿਰ ਪਾੜ ਗਏ। ...

ਕੀ ਭਾਜਪਾ ਕਿਸਾਨਾਂ ਤੋਂ ਡਰ ਚੁੱਕੀ ਹੈ? (ਨਿਊਜ਼ਨੰਬਰ ਖ਼ਾਸ ਖ਼ਬਰ)

ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਹਰਿਆਣਾ ਦੀ ਪੁਲੀਸ ਵੱਲੋਂ ਘਰੌਂਡਾ ਟੋਲ ਪਲਾਜ਼ੇ ਉਪਰ ਕਿਸਾਨਾਂ ਤੇ ਕੀਤੇ ਗਏ ਦਰਿੰਦਗੀ ਅਤੇ ਵਹਿਸ਼ੀ ਲਾਠੀਚਾਰਜ ਦੀ ਸਖ਼ਤ ਨਿਖੇਧੀ ਕੀਤੀ। ...

ਹੁਣ ਹਿੱਲੇਗੀ ਹਕੂਮਤ, ਕਿਸਾਨਾਂ ਦੇ ਕਾਫ਼ਲੇ ਦਿੱਲੀ ਵੱਲ ਨੂੰ ਵਧੇ! (ਨਿਊਜ਼ਨੰਬਰ ਖ਼ਾਸ ਖ਼ਬਰ)

ਕਿਸਾਨਾਂ ਦਾ ਰੋਹ ਖੇਤੀ ਕਾਨੂੰਨਾਂ ਦੇ ਖਿਲਾਫ਼ ਵੱਧਦਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਲਗਾਤਾਰ ਦਿੱਲੀ ਮੋਰਚੇ ਵੱਲ ਨੂੰ ਚਾਲੇ ਪਾਏ ਜਾ ਰਹੇ ਹਨ। ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਦੀ ਅਗਵਾਈ ‘ਚ ਕਿਸਾਨਾਂ ਦਾ ਕਾਫਲਾ 20 ...

ਦਿੱਲੀ ਮੋੋਰਚੇ 'ਚ ਕਿਸਾਨ ਪੀ ਰਹੇ ਨੇ ਸ਼ਹੀਦੀ ਜਾਮ, ਪਰ ਹਾਕਮ ਸੁੱਤਾ! (ਨਿਊਜ਼ਨੰਬਰ ਖ਼ਾਸ ਖ਼ਬਰ)

ਖੇਤੀ ਕਾਨੂੰਨਾਂ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਕਿਸਾਨ ਦਿੱਲੀ ਦੀਆਂ ਬਰੂੰਹਾਂ ਤੇ ਸ਼ਹੀਦੀਆਂ ਪ੍ਰਾਪਤ ਕਰ ਰਹੇ ਹਨ, ਪਰ ਹਾਕਮ ਧੜਾ ਗੂੜ੍ਹੀ ਨੀਂਦ ਸੌਂ ਰਿਹਾ ਹੈ। ਅੱਜ ਸਿੰਘੂ ਬਾਰਡਰ ਤੋਂ ਦੁਖ਼ਦ ਖ਼ਬਰ ਸਾਹਮਣੇ ਆਈ। ਫਿਰੋਜ਼ਪੁਰ ...

ਭਾਜਪਾ ਦਾ ਆਖ਼ਰ ਏਜੰਡਾ ਕੀ ਐ? (ਨਿਊਜ਼ਨੰਬਰ ਖ਼ਾਸ ਖ਼ਬਰ)

ਖ਼ਬਰਾਂ ਕਹਿੰਦੀਆਂ ਹਨ ਕਿ ਕੇਂਦਰੀ ਸੱਤਾ ਦੇ ਵਿੱਚ ਬਿਰਾਜਮਾਨ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲਗਾਤਾਰ ਉਨ੍ਹਾਂ ਲੋਕਾਂ ਤੇ ਹਮਲੇ ਕਰਵਾਉਣ ਦੇ ਵਿੱਚ ਰੁੱਝੀ ਹੋਈ ਹੈ, ਜੋ ਭਾਜਪਾ ਦੇ ...

ਕੀ ਸਿੱਖ ਆਗੂ ਆਰਐਸਐਸ-ਭਾਜਪਾ ਦੇ ਇਸ਼ਾਰੇ ਤੇ ਚੱਲਦੇ ਨੇ? (ਨਿਊਜ਼ਨੰਬਰ ਖ਼ਾਸ ਖ਼ਬਰ)

ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਭਾਜਪਾ-ਆਰਐਸਐਸ ਦਾ ਬੰਦਾ ਹੈ ਅਤੇ ਉਨ੍ਹਾਂ ਦੇ ਏਜੰਡੇ ਤੇ ਹੀ ਕੰਮ ਕਰ ਰਿਹਾ ਹੈ। ਇਹ ਕਹਿਣਾ ਸਾਡਾ ਨਹੀਂ, ਬਲਕਿ ਦਾਦੂ ਪਿੰਡ ਦੇ ਲੋਕਾਂ ਦਾ ਹੀ ...

ਹੁਣ ਲਖਨਊ ਬਣੇਗਾ ਦਿੱਲੀ! (ਨਿਊਜ਼ਨੰਬਰ ਖ਼ਾਸ ਖ਼ਬਰ)

ਕਿਸਾਨਾਂ ਦੇ ਨਾਲ ਜਿਹੜਾ ਪੰਗਾ ਭਾਜਪਾ ਨੇ ਲਿਆ ਹੈ, ਉਹ ਪੰਗਾ ਹੁਣ ਭਾਜਪਾ ਨੂੰ ਹੀ ਮਹਿੰਗਾ ਪੈਣ ਵਾਲਾ ਹੈ। ਕਿਉਂਕਿ ਕਿਸਾਨ ਜਥੇਬੰਦੀਆਂ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਹੁਣ ਕੁੱਝ ਐਸਾ ਕਰਨ ਵਾਲੀਆਂ ਹਨ, ਜਿਸ ਨਾਲ ...

ਦਿੱਲੀ ਪੁਲਿਸ ਦੀ ਨਿਗਾਹ 'ਚ ਰਾਹੁਲ ਗਾਂਧੀ ਟੰਗ'ਤਾ! (ਨਿਊਜ਼ਨੰਬਰ ਖ਼ਾਸ ਖ਼ਬਰ)

ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਸੰਸਦ ਨੇੜੇ ਟਰੈਕਟਰ ਰੈਲੀ ਕੱਢਣ ਦੇ ਮਾਮਲੇ ਵਿਚ ਦਿੱਲੀ ਪੁਲਿਸ ਨੇ ਕੇਸ ਦਰਜ ਕੀਤਾ ਹੈ। ਦਿੱਲੀ ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕਿਵੇਂ ਰਾਹੁਲ ਗਾਂਧੀ ਟਰੈਕਟਰ ...

ਬੀਜੇਪੀ ਦਾ ਬਾਈਕਾਟ ਕਿਉਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਅੰਦਰ ਲਗਾਤਾਰ ਕਿਸਾਨਾਂ ਦਾ ਰੋਹ ਭਾਜਪਾ ਦੇ ਖਿਲਾਫ਼ ਵੱਧਦਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਤਾਂ ਭਾਜਪਾਈ ਲੀਡਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ, ਨਾਲ ਦੀ ਨਾਲ ਆਮ ਲੋਕਾਂ ਵੱਲੋਂ ਵੀ ਭਾਜਪਾ ਲੀਡਰਾਂ ਨੂੰ ਗਲੀ ਮੁਹੱਲੇ ...

ਤਾਨਾਸ਼ਾਹੀ ਹੁਕਮ: ਕੌਮੀ ਸੁਰੱਖਿਆ ਐਕਟ ਤਹਿਤ ਦਿੱਲੀ ਪੁਲਿਸ ਕਿਸੇ ਨੂੰ ਵੀ ਕਰ ਸਕੇਗੀ ਗ੍ਰਿਫਤਾਰ! (ਨਿਊਜ਼ਨੰਬਰ ਖ਼ਾਸ ਖ਼ਬਰ)

ਬੇਸ਼ੱਕ ਸਾਡਾ ਮੁਲਕ ਲੋਕਤੰਤਰਿਕ ਦੇਸ਼ ਹੈ, ਪਰ ਇਸ ਦੇ ਬਾਵਜੂਦ ਵੀ ਇਸ ਦੇਸ਼ ਦੇ ਅੰਦਰ ਤਾਨਾਸ਼ਾਹੀ ਹੁਕਮ ਲਾਗੂ ਹੁੰਦੇ ਰਹਿੰਦੇ ਹਨ। ਦਿੱਲੀ ਸਰਕਾਰ ਦੇ ਕੇਂਦਰ ਸਰਕਾਰ ਨੇ ਪੂਰਨ ਅਧਿਕਾਰ ਖੋਹ ਕੇ, ਉਥੇ ਸਿਰਫ਼ ਨਾਂ ਦੀ ਹੀ ...

ਕੀ ਦਿੱਲੀ 'ਚੋਂ ਕੇਜਰੀਵਾਲ ਸਰਕਾਰ ਦਾ ਹੋਇਆ ਅੰਤ? (ਨਿਊਜ਼ਨੰਬਰ ਖ਼ਾਸ ਖ਼ਬਰ)

ਦਿੱਲੀ ਦੇ ਅੰਦਰ ਕੇਜਰੀਵਾਲ ਸਰਕਾਰ ਖ਼ਤਮ ਹੋ ਚੁੱਕੀ ਹੈ ਅਤੇ ਭਾਜਪਾ ਨੇ ਪੂਰੀ ਦਿੱਲੀ ਤੇ ਆਪਣਾ ਰਾਜ ਭਾਗ ਕਾਇਮ ਕਰ ਲਿਆ ਹੈ। ਇਹ ਕਹਿਣਾ ਸਾਡਾ ਨਹੀਂ, ਬਲਕਿ ਦਿੱਲੀ ਦੇ ਮੁੱਖ ਮੰਤਰੀ ਅਰਵਿਦ ਕੇਜਰੀਵਾਲ ਦਾ ਹੈ। ...

ਭਾਜਪਾ ਨੇ ਚੈਨਲਾਂ ਤੇ ਕਰੋੜਾਂ ਦੀ ਕੀਤੀ ਇਸ਼ਤਿਹਾਰਬਾਜ਼ੀ, ਫਾਇਦਾ ਦੁੱਕਾ ਦਾ ਵੀ ਨਹੀਂ! (ਨਿਊਜ਼ਨੰਬਰ ਖ਼ਾਸ ਖ਼ਬਰ)

ਭਾਰਤ ਦੀ ਪ੍ਰਸਿੱਧ ਇੱਕ ਹਿੰਦੀ ਨਿਊਜ਼ ਵੈੱਬਸਾਈਟ ਵੱਲੋਂ ਆਰ ਟੀ ਆਈ ਰਾਹੀਂ ਮਿਲੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਕੌਮੀ ਨਿਊਜ਼ ਚੈਨਲਾਂ ਨੂੰ 88 ਕਰੋੜ 68 ਲੱਖ ਰੁਪਏ ਤੇ ਇਲਾਕਾਈ ਚੈਨਲਾਂ ਨੂੰ 71 ਕਰੋੜ 63 ਲੱਖ ...

ਕਿਸਾਨ ਅੰਦੋਲਨ: ਭਾਜਪਾਈਆਂ ਦਾ ਵਿਆਹ 'ਚ ਜਾਣਾ ਔਖਾ ਹੋਇਆ! (ਨਿਊਜ਼ਨੰਬਰ ਖ਼ਾਸ ਖ਼ਬਰ)

ਕਿਸਾਨਾਂ ਦਾ ਰੋਹ ਖੇਤੀ ਕਾਨੂੰਨਾਂ ਦੇ ਵਿਰੁੱਧ ਲਗਾਤਾਰ ਜਾਰੀ ਹੈ। ਦਿੱਲੀ ਦੀਆਂ ਸਰਹੱਦਾਂ ਤੋਂ ਲੈ ਕੇ, ਪੰਜਾਬ ਸਮੇਤ ਦੇਸ਼ ਭਰ ਵਿੱਚ ਕਿਸਾਨ ਇਸ ਵਕਤ ਭਾਜਪਾ ਦਾ ਜੰਮ ਕੇ ਵਿਰੋਧ ਕਰ ਰਹੇ ਹਨ। ...

ਭਾਜਪਾ ਰਾਜ 'ਚ ਤਾਂ ਵਿਰੋਧ ਪ੍ਰਦਰਸ਼ਨ ਕਰਨਾ ਵੀ ਦੇਸ਼ਧ੍ਰੋਹ! (ਨਿਊਜ਼ਨੰਬਰ ਖ਼ਾਸ ਖ਼ਬਰ)

ਖੇਤੀ ਕਾਨੂੰਨਾਂ ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਹੁਣ ਦੇਸ਼ਧ੍ਰੋਹ ਦੇ ਮੁਕੱਦਮੇ ਦਰਜ ਹੋਣ ਲੱਗ ਪਏ ਹਨ। ਖੇਤੀ ਕਾਨੂੰਨਾਂ ਦੇ ਨਾਲ ਨਾਲ ਕਿਸਾਨ ਭਾਜਪਾ ਦੇ ਮੰਤਰੀਆਂ, ਸੰਸਦ ਮੈਂਬਰਾਂ ਤੋਂ ਇਲਾਵਾ ਵਿਧਾਇਕਾਂ ਦਾ ਜੰਮ ਕੇ ...

ਦਿੱਲੀ ਦੀਆਂ ਬਰੂੰਹਾਂ ਤੋਂ ਹੋਕਾ! (ਨਿਊਜ਼ਨੰਬਰ ਖ਼ਾਸ ਖ਼ਬਰ)

ਪਿਛਲੇ ਕਰੀਬ ਸਾਢੇ 7 ਮਹੀਨਿਆਂ ਤੋਂ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਖੇਤੀ ਕਾਨੂੰਨਾਂ ਦੇ ਵਿਰੁੱਧ ਲਗਾਤਾਰ ਜਾਰੀ ਹੈ। ਜਿੱਥੇ ਇੱਕ ਪਾਸੇ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਰਾਜੀ ਨਹੀਂ ਹੋਈ, ਉਥੇ ਹੀ ਅੰਦੋਲਨ ਨੂੰ ...