ਨਿਆਂ, ਸ਼ਾਂਤੀ ਅਤੇ ਗਰੀਬੀ ਵਿੱਚ ਵੀ ਪੰਜਾਬ ਦੀ ਹਾਲਤ ਖ਼ਰਾਬ (ਨਿਊਜ਼ਨੰਬਰ ਖ਼ਾਸ ਖ਼ਬਰ)

ਕਿਸੇ ਵੀ ਸੂਬੇ ਜਾਂ ਦੇਸ਼ ਵਿੱਚ ਰਹਿਣ ਵਾਲੇ ਲੋਕਾਂ ਨੂੰ ਇੱਕ ਚੀਜ਼ ਜ਼ਰੂਰੀ ਚਾਹੀਦੀ ਹੁੰਦੀ ਹੈ ਉਹ ਹੁੰਦੀ ਹੈ ਉੱਥੇ ਰਹਿਣ ਵਾਲੇ ਲੋਕਾਂ ਨੂੰ ਰਹਿਣ ਵਿੱਚ ਸ਼ਾਂਤੀ ਅਤੇ ਉੱਥੇ ਉਹ ਗਰੀਬੀ ਦੀ ਹਾਲਤ ਵਿੱਚੋਂ ਨਿਕਲ ਕੇ ਚੰਗੀ ਆਰਥਿਕ ਹਾਲਤ ਵਿੱਚ ਆਉਣ। ਪੰਜਾਬ ਵਿੱਚ ਰਹਿਣ ਵਾਲੇ ਲੋਕਾਂ ਨੂੰ ਇਹ ਸੁਵਿਧਾਵਾਂ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਨੀਤੀ ਅਯੋਗ ਦੀ ਇੱਕ ਰਿਪੋਰਟ ਵਿੱਚ 2018 'ਚ ਗ਼ਰੀਬੀ ਨੂੰ ਲੈ ਕੇ ਪੰਜਾਬ ਦੇ 56 ਅੰਕ ਸਨ। ਜੋ ਕਿ 2019 'ਚ ਘੱਟ ਕੇ 48 ਰਹਿ ਗਿਆ ਹੈ। ਜਦਕਿ ਸ਼ਾਂਤੀ ਤੇ ਨਿਆਂ 'ਚ ਪੰਜਾਬ ਇੱਕ ਪੁਆਇੰਟ ਹੇਠਾਂ ਆਇਆ ਹੈ।

ਗ਼ਰੀਬੀ ਨੂੰ ਲੈ ਕੇ ਇਹ ਗਿਰਾਵਟ 8 ਫ਼ੀਸਦੀ ਹੈ। ਦੂਜੇ ਪਾਸੇ ਅਜਿਹਾ ਵੀ ਨਹੀਂ ਹੈ ਕਿ ਪੰਜਾਬ ਹਰ ਖੇਤਰ ਵਿੱਚ ਪਿੱਛੇ ਹੋਵੇ, ਇੱਕ ਖੇਤਰ ਵਿੱਚ ਪੰਜਾਬ ਨੇ ਚੰਗਾ ਕੰਮ ਵੀ ਕੀਤਾ ਹੈ ਉਹ ਕੰਮ ਹੈ ਸਾਫ਼ ਪਾਣੀ ਤੇ ਸੈਨੀਟੇਸ਼ਨ ਸੈਕਟਰ ਵਿੱਚ। ਇਸ ਸੈਕਟਰ 'ਚ 14 ਪੁਆਇੰਟਾਂ ਦੀ ਬੜ੍ਹਤ ਵੇਖਣ ਨੂੰ ਮਿਲ ਰਹੀ ਹੈ। 2018 'ਚ ਜਿੱਥੇ ਇਸ ਖੇਤਰ 'ਚ 60 ਅੰਕ ਮਿਲੇ ਸਨ, ਜੋ 2019 'ਚ ਵੱਧ ਕੇ 74 ਅੰਕ ਹੋ ਗਏ ਹਨ।

ਕਾਲੇ ਕਾਨੂੰਨਾਂ ਖਿਲਾਫ਼ ਮੋਰਚਾ: ਕੀ ਕਿਸਾਨਾਂ-ਮਜ਼ਦੂਰਾਂ ਦੀ ਹੋਵੇਗੀ ਜਿੱਤ? (ਨਿਊਜ਼ਨੰਬਰ ਖ਼ਾਸ ਖ਼ਬਰ)

ਦਿੱਲੀ ਦੀਆਂ ਸਰਹੱਦਾਂ ਤੇ ਪਿਛਲੇ ਕਰੀਬ ਸਾਢੇ 6 ਮਹੀਨਿਆਂ ਤੋਂ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਖੇਤੀ ਸਬੰਧੀ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਦੇ ਖਿਲਾਫ਼ ਜਾਰੀ ਹੈ। ਜਿੱਥੇ ਕੇਂਦਰ ਸਰਕਾਰ ਤਿੰਨ ...

ਪੰਜਾਬ ਦੇ ਸਿੱਖਿਆ ਵਿਭਾਗ ਦੇ ਦਫ਼ਤਰਾਂ ਵਿੱਚ ਸੁਪਰਡੈਂਟ ਦੀਆਂ 80% ਪੋਸਟਾਂ ਖਾਲੀ!! (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਸਰਕਾਰ, ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਸੀਨੀਅਰ ਸਹਾਇਕਾਂ ਦੀਆਂ ਬਤੌਰ ਸੁਪਰਡੈਂਟ ਦੀਆਂ ਤਰੱਕੀਆਂ ਬਹੁਤ ਸਮੇਂ ਤੋਂ ਨਹੀਂ ਹੋ ਰਹੀਆਂ। ਪੰਜਾਬ ਦੇ ਬੇਰੁਜ਼ਗਾਰਾਂ ਦੇ ਨਾਲ ਧੱਕਾ ...

पवन गुरु पानी पिता, माता धरत महत्त........

पांच नदियों की धरती कभी इस लिए आक्रमणकारियों से बची रहती थी क्योंकि पानी की बहुलता के कारण जमीन इतनी दलदली थी कि शत्रुओं के घोड़े चल नहीं सकते थे।। ...

पंजाब एवम् उत्तर प्रदेश में एक ही समय चुनाव बीजेपी के लिए तकलीफदेह।

पंजाब राज्य एवम् उत्तर प्रदेश में एक ही समय में सम्भावित चुनाव बीजेपी के लिए किस प्रकार कठिनाई का सबब बनने वाले हैं। ...

ਖੇਤੀ ਕਾਨੂੰਨਾਂ ਨੂੰ ਗਲਤ ਮੰਨ ਕੇ ਵੀ ਰੱਦ ਨਹੀਂ ਕਰ ਰਿਹੈ! (ਵਿਅੰਗ)

ਇਹ ਏਕੇ ਦੀ ਲੱਠ, ਸਿਰ ਵਿੱਚ ਦੁਸ਼ਮਣ ਦੇ। ਕਿਸਾਨ ਸੰਘਰਸ਼ ਦੀ ਤਾਕਤ ਵਧੀ, ਕਈ ਗੁਣਾਂ। ਆਗੂ ਟੀਮ ਨੂੰ ਸਹਾਰਾ, ਕਾਡਰ ਨੂੰ ਉਤਸ਼ਾਹ। ਸੰਘਰਸ਼ ਦੀ ਵਾਜਬੀਅਤ 'ਤੇ ਮੋਹਰ, ਮੰਗਾਂ ਦੀ ਦਰੁਸਤੀ ...

ਜੇ ਖੇਤੀ ਕਾਨੂੰਨ ਵਾਪਸ ਨਾ ਹੋਏ ਤਾਂ... (ਨਿਊਜ਼ਨੰਬਰ ਖ਼ਾਸ ਖ਼ਬਰ)

ਦਿੱਲੀ ਦੀਆਂ ਸਰਹੱਦਾਂ 'ਤੇ ਲਗਾਤਾਰ ਕਿਸਾਨਾਂ ਮਜ਼ਦੂਰਾਂ ਅਤੇ ਕਿਰਤੀਆਂ ਦਾ ਮੋਰਚਾ ਜਾਰੀ ਹੈ। ਖੇਤੀ ਕਾਨੂੰਨਾਂ ਦੇ ਵਿਰੁੱਧ ਸ਼ੁਰੂ ਹੋਇਆ ਕਿਸਾਨ ਮੋਰਚਾ ਦਿਨ ਪ੍ਰਤੀ ਦਿਨ ਜਿੱਥੇ ਅਗਾਂਹ ਜਿੱਤ ਵੱਲ ...

ਮੋਦੀ ਸਰਕਾਰ ਤੋਂ ਦੁਖੀ ਪੰਜਾਬ ਭਾਜਪਾਈ ਲੀਡਰ, ਆਖ਼ਰ ਕਿਉਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਲੰਘੇ ਦਿਨ ਅਸੀਂ, 'ਨਿਊਜ਼ਨੰਬਰ' ਦੇ ਪਾਠਕਾਂ ਨੂੰ ਪੜ੍ਹਾਇਆ ਸੀ ਕਿ, ਭਾਰਤੀ ਜਨਤਾ ਪਾਰਟੀ ਦੇ ਹੀ ਲੀਡਰ ਕਿਸ ਪ੍ਰਕਾਰ ਮੋਦੀ ਸਰਕਾਰ ਦੇ ਵਿਰੁੱਧ ਹੋ ਕੇ ਬੋਲਦੇ ਹੋਏ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ...

ਪੰਜਾਬ ਕਾਂਗਰਸ ਵਿੱਚ ਘਮਾਸਾਣ: ਵੈਕਸੀਨ ਘੁਟਾਲੇ 'ਤੇ ਕਾਂਗਰਸੀ ਹੀ ਆਪਣੀ ਸਰਕਾਰ ਖ਼ਿਲਾਫ਼! (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਕਾਂਗਰਸ ਵਿੱਚ ਮਚੇ ਘਮਾਸਾਣ ਤੋਂ ਜਿੱਥੇ ਕਾਂਗਰਸੀ ਹੀ ਤੰਗ ਹੋਏ ਪਏ ਹਨ, ਉਥੇ ਹੀ ਕਾਂਗਰਸ ਪਾਰਟੀ ਵਿੱਚੋਂ ਬਾਹਰ ਉਡਾਰੀਆਂ ਮਾਰਨ ਨੂੰ ਫਿਰਦੇ ਲੀਡਰ ਲਗਾਤਾਰ ਆਪਣੀ ਹੀ ਸਰਕਾਰ ...

ਪੰਜਾਬ ਵਿੱਚ ਵੈਕਸੀਨ ਘੁਟਾਲਾ: ਕੀ ਮੰਤਰੀਆਂ ਤੋਂ ਲੈ ਕੇ ਵਿਧਾਇਕਾਂ ਤੱਕ ਸਭ ਮਿਲੇ ਹੋਏ ਸਨ? (ਨਿਊਜ਼ਨੰਬਰ ਖ਼ਾਸ ਖ਼ਬਰ)

ਕਰੀਬ 300 ਰੁਪਏ ਦੀ ਕੋਰੋਨਾ ਵੈਕਸੀਨ ਨੂੰ 3000 ਰੁਪਏ ਦੇ ਵਿੱਚ ਵੇਚਣ ਦੇ ਮਾਮਲੇ ਨੂੰ ਲੈ ਕੇ, ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਲਗਾਤਾਰ ਸੁਰਖ਼ੀਆਂ ਦੇ ਵਿੱਚ ਹਨ। ਪੰਜਾਬ ਦੇ ਸਿਹਤ ਮੰਤਰੀ ...

ਸਾਕਾ ਨੀਲਾ ਤਾਰਾ: 37 ਵਰਿਅ੍ਹਾਂ ਬਾਅਦ ਵੀ ਸ਼ਾਂਤ ਕਿਉਂ ਨਹੀਂ ਪੰਜਾਬ? (ਨਿਊਜ਼ਨੰਬਰ ਖ਼ਾਸ ਖ਼ਬਰ)

ਜੂਨ 1984 ਦੇ ਵਿੱਚ ਵਾਪਰਿਆ ਸਾਕਾ ਨੀਲਾ ਤਾਰਾ ਨਾ ਭੁੱਲਣਯੋਗ ਹੈ। ਕਿਉਂਕਿ ਇਸ ਦੌਰਾਨ ਹਜ਼ਾਰਾਂ ਹੀ ਲੋਕਾਂ ਦੇ ਕਤਲ ਹੋਏ ਸਨ। ਕਰੀਬ 37 ਸਾਲਾ ਹੋ ਚੁੱਕੇ ਹਨ ਇਸ ਘੱਲੂਘਾਰਾ ਵਾਪਰੇ ਨੂੰ, ਪਰ ਹੁਣ ਤੱਕ ਵੀ ਪੰਜਾਬ ਦੇ ...

ਅੰਦਰਲੀ ਗੱਲ: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜੇਲ੍ਹੋਂ ਬਾਹਰ ਆਵੇਗਾ ਰਾਮ ਰਹੀਮ? (ਨਿਊਜ਼ਨੰਬਰ ਖ਼ਾਸ ਖ਼ਬਰ)

ਦੋ ਸਾਧਵੀਆਂ ਦੇ ਨਾਲ ਬਲਾਤਕਾਰ ਦੇ ਦੋਸ਼ਾਂ ਤਹਿਤ ਸੁਨਾਰੀਆ ਜੇਲ੍ਹ ਦੇ ਅੰਦਰ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਲੱਗਦਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ-2022 ਤੋਂ ਪਹਿਲੋਂ-ਪਹਿਲੋਂ ...

ਪੰਜਾਬ 'ਚ ਵੈਕਸੀਨ ਘੁਟਾਲਾ ਕਿੱਧਰ ਨੂੰ ਜਾਏਗਾ? (ਨਿਊਜ਼ਨੰਬਰ ਖ਼ਾਸ ਖ਼ਬਰ)

ਪਿਛਲੇ ਕੁੱਝ ਕੁ ਦਿਨਾਂ ਤੋਂ ਪੰਜਾਬ ਦੇ ਅੰਦਰ ਵੈਕਸੀਨ ਦਾ ਬਹੁਤ ਜ਼ਿਆਦਾ ਰੌਲਾ ਪੈ ਰਿਹਾ ਹੈ। ਕੇਂਦਰ ਨੇ ਪੰਜਾਬ ਤੋਂ ਰਿਪੋਰਟ ਮੰਗ ਲਈ ਹੈ ਕਿ ਦੱਸਿਆ ਜਾਵੇ ਕਿੰਨੀ ਵੈਕਸੀਨ ਪ੍ਰਾਈਵੇਟ ਹਸਪਤਾਲਾਂ ਨੂੰ ਦਿੱਤੀ ਅਤੇ ਕਿੰਨੀ ...

ਕਿਸਾਨ ਅੰਦੋਲਨ: ਖੇਤੀ ਕਾਨੂੰਨਾਂ ਦਾ ਪੱਤਾ ਸਾਫ਼!! (ਨਿਊਜ਼ਨੰਬਰ ਖ਼ਾਸ ਖ਼ਬਰ)

ਖੇਤੀ ਕਾਨੂੰਨਾਂ ਦੇ ਵਿਰੁੱਧ ਪਿਛਲੇ 6 ਮਹੀਨਿਆਂ ਤੋਂ ਕਿਸਾਨ, ਮਜ਼ਦੂਰ, ਬਜ਼ੁਰਗ, ਬਾਬੇ ਅਤੇ ਬੀਬੀਆਂ ਤੋਂ ਇਲਾਵਾ ਨੌਜਵਾਨ ਦਿੱਲੀ ਬਾਰਡਰ 'ਤੇ ਸੰਘਰਸ਼ ਕਰ ਰਹੇ ਹਨ, ਪਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਮੰਨਣ ਦੀ ਬਿਜਾਏ, ...

ਕਿਸਾਨੀ ਸੰਘਰਸ਼: ਕੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਪਾਉਣਗੇ ਕਿਸਾਨ? (ਨਿਊਜ਼ਨੰਬਰ ਖ਼ਾਸ ਖ਼ਬਰ)

ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਸਬੰਧੀ ਕਾਨੂੰਨਾਂ ਦੇ ਵਿਰੋਧ ਵਿੱਚ ਲੰਘੇ 6 ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦੇ ਪੱਕੇ ਮੋਰਚੇ ਲੱਗੇ ਹੋਏ ਹਨ। ਦਿੱਲੀ ਮੋਰਚੇ ਦੇ ਨਾਲ ਹੀ ਪੰਜਾਬ ਸਮੇਤ ਦੇਸ਼ ਦੇ ...

ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦਾ ਇੱਕ ਹੋਰ ਹੀਲਾ (ਨਿਊਜ਼ਨੰਬਰ ਖ਼ਾਸ ਖ਼ਬਰ)

ਦਿੱਲੀ ਦੀਆਂ ਸਰਹੱਦਾਂ ਉੱਤੇ ਲੱਗਿਆ ਕਿਸਾਨ ਮੋਰਚਾ ਜਿੱਥੇ ਸਰਕਾਰ ਦੇ ਨੱਕ ਵਿਚ ਦੱਮ ਕਰ ਰਿਹਾ ਹੈ, ਉੱਥੇ ਹੀ ਇਸ ਵੇਲੇ ਮੋਰਚਾ ਜਿੱਤ ਵੱਲ ਵੀ ਵਧਦਾ ਵਿਖਾਈ ਦੇ ਰਿਹਾ ਹੈ। ਪ੍ਰੈਸ ਬਿਆਨ ਰਾਹੀਂ ਭਾਰਤੀ ਕਿਸਾਨ ਯੂਨੀਅਨ ...

ਪੰਜਾਬ 'ਚ ਝਾੜੂ ਖਿਲਰਿਆ (ਨਿਊਜ਼ਨੰਬਰ ਖ਼ਾਸ ਖ਼ਬਰ)

ਆਮ ਆਦਮੀ ਪਾਰਟੀ ਨੇ 2017 ਦੀਆਂ ਚੋਣਾਂ ਵਿੱਚ ਅਕਾਲੀ ਦਲ ਦੇ ਨਾਲੋਂ ਵੱਧ ਸੀਟਾਂ ਹਾਸਲ ਕੀਤੀਆਂ ਸਨ ਅਤੇ ਲੋਕਾਂ ਦਾ ਵਿਸਵਾਸ਼ ਜਿੱਤਿਆ ਸੀ। ਬੇਸ਼ੱਕ ਆਮ ਆਦਮੀ ਪਾਰਟੀ 2017 ਵਿਚ ਕਾਫੀ ਜਿਆਦਾ ਸਟੈਂਡ ਤੇ ਸੀ ...

ਕੀ ਪੰਜਾਬ ਸਰਕਾਰ ਮੁਲਾਜ਼ਮਾਂ ਅਤੇ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਭੱਜੀ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਲੋਕਾਂ ਅਤੇ ਮੁਲਾਜ਼ਮਾਂ ਦੇ ਨਾਲ ਜਿਹੜੇ ਵਾਅਦੇ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ 2017 ਵੇਲੇ ਕੀਤੇ ਸਨ, ਉਹ ਵਾਅਦੇ ਹੁਣ ਤੱਕ ਪੂਰੇ ਨਹੀਂ ਹੋ ਸਕੇ, ਜਿਸ ਦੇ ਕਾਰਨ ਪੰਜਾਬ ਦੇ ਲੋਕਾਂ ਅਤੇ ਮੁਲਾਜ਼ਮਾਂ ...

ਖੇਤੀ ਕਾਨੂੰਨਾਂ ਦਾ ਅੰਤਿਮ ਸਸਕਾਰ ਵੀ ਹੋਵੇਗਾ ਅਤੇ ਭੋਗ ਵੀ ਪਵੇਗਾ! (ਨਿਊਜ਼ਨੰਬਰ ਖ਼ਾਸ ਖ਼ਬਰ)

ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਸਰਹੱਦਾਂ 'ਤੇ ਸੰਘਰਸ਼ ਕਰ ਰਹੇ ਕਿਸਾਨਾਂ ਨੇ 5 ਜੂਨ ਨੂੰ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜਦੇ ਹੋਏ ਸੰਪੂਰਨ ਕ੍ਰਾਂਤੀ ਦਿਵਸ ਮਨਾਉਣ ਦਾ ਐਲਾਨ ਕੀਤਾ ਹੈ। ਇਸੇ ਦੇ ਚੱਲਦਿਆਂ ਅੱਜ ਸੰਯੁਕਤ ...