ਹੁਣ ਨਹੀਂ ਕਰੇਗੀ ਚੀਨੀ ਕੰਪਨੀ ਹੁਵਾਵੇ ਜਾਸੂਸੀ (ਨਿਊਜ਼ਨੰਬਰ ਖ਼ਾਸ ਖਬਰ)

ਅਮਰੀਕਾ ਸਮੇਤ ਭਾਰਤ ਨੇ ਚੀਨੀ ਕੰਪਨੀ ਹੁਵਾਵੇ ਤੇ ਜਸੂਸੀ ਦੇ ਇਲਜਾਮ ਲਗਾਉਂਦਿਆਂ ਉਸ ਨੂੰ ਆਪਣੇ ਦੇਸ਼ ਵਿੱਚ ਕੰਮ ਕਰਨ ਤੋਂ ਰੋਕ ਲਗਾ ਦਿੱਤੀ ਸੀ l ਭਾਰਤ ਵਿੱਚ ਰੋਕ ਲੱਗਣ ਤੇ ਚੀਨ ਨੂੰ ਵੀ ਇੱਕ ਵੱਡਾ ਨੁਕਸਾਨ ਹੋਣ ਵਾਲਾ ਸੀ ਜਿਸ ਕਰਕੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਭਾਰਤ ਦਾ ਦੌਰਾ ਕੀਤਾ ਅਤੇ ਉਨ੍ਹਾਂ ਦੇ ਇਸ ਦੌਰੇ ਤੋਂ ਬਾਦ ਜਸੂਸੀ ਦਾ ਡਰ ਖਤਮ ਹੋ ਗਿਆ ਲਗਦਾ ਹੈ l ਹਮੇਸ਼ਾ ਸਵਦੇਸ਼ੀ ਦਾ ਰਾਗ ਅਲਾਪਣ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਚੀਨੀ ਕੰਪਨੀ ਹੁਵਾਵੇ ਨੂੰ 5 ਜੀ ਸਪੈਕਟ੍ਰਮ ਦੀ ਬੋਲੀ ਵਿੱਚ ਸ਼ਾਮਿਲ ਕਰਨ ਦੇ ਫੈਸਲੇ ਨਾਲ ਭਾਰਤ ਦੇ ਲੋਕ ਹੈਰਾਨ ਹਨ ਕਿਉਂਕਿ ਭਾਰਤੀ ਜਨਤਾ ਪਾਰਟੀ ਹਮੇਸ਼ਾ ਲੋਕਾਂ ਨੂੰ ਚੀਨੀ ਸਮਾਨ ਨਾ ਖਰੀਦਣ ਲਈ ਉਕਸਾਉਂਦੀ ਹੈ ਅਤੇ ਆਪ ਖਰਬਾਂ ਰੁਪਈਆ ਦੇ ਫਾਇਦੇ ਚੀਨੀ ਕੰਪਨੀਆਂ ਨੂੰ ਪਹੁੰਚਾਉਣਾ ਚਾਹੁੰਦੀ ਹੈl 

ਚੁੱਪ ਚੁਪੀਤੇ ਮੋਦੀ ਸਰਕਾਰ ਨੇ ਵੇਚੀ ਇੱਕ ਹੋਰ ਸਰਕਾਰੀ ਕੰਪਨੀ! (ਨਿਊਜ਼ਨੰਬਰ ਖ਼ਾਸ ਖ਼ਬਰ)

ਜਦੋਂ ਪਿਛਲੇ ਦਿਨੀਂ ਇਹ ਖ਼ਬਰ ਸਾਹਮਣੇ ਆਈ ਕਿ ਕੇਂਦਰ ਵਿਚਲੀ ਮੋਦੀ ਸਰਕਾਰ ਟੈਲੀਕਾਮ ਸਪੈਕਟ੍ਰਮ ਦੀ ਵੀ ਨਿਲਾਮੀ ਕਰਨ ਜਾ ਰਹੀ ਹੈ ਤਾਂ, ਇੰਝ ਲੱਗਿਆ ਕਿ ਇਹ ਹਾਕਮ ਹੁਣ ਹੌਲੀ ਹੌਲੀ ਦੇਸ਼ ਪੂਰੇ ਨੂੰ ਵੇਚ ਕੇ ਹੀ ਸਾਹ ...

ਰੁਜ਼ਗਾਰ ਮੇਲਾ ਸਰਕਾਰੀ ਖ਼ਰਚੇ 'ਤੇ, ਪਰ ਨੌਕਰੀ ਨਿੱਜੀ ਕੰਪਨੀ 'ਚ!!(ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਵਿਚਲੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਵੱਲੋਂ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਬੀੜਾ ਪਿਛਲੇ ਸਾਢੇ ਕੁ ਤਿੰਨ ਸਾਲਾਂ ਤੋਂ ਚੁੱਕਿਆ ਹੋਇਆ ਹੈ। ਕੈਪਟਨ ...

Lifebuoy || Older than a Century || NewsNumber.Com

Lifebuoy was introduced by Lever Brothers in 1895 in the United Kingdom. Originally a carbolic soap containing phenol, different varieties were later introduced without the medicinal carbolic smell. Although Lifebuoy is no longer produced in the US and UK, it is still being mass-produced by Unilever in Cyprus for the UK, EU (on hold and under investigation) and Brazilian markets, in Trinidad and Tobago for the Caribbean market, and in India for the Asian market. ...

ਕੰਪਨੀ ਤੋਂ 11.55 ਕਰੋੜ ਦਾ ਕੰਮ ਲਿਆ ਵਾਪਸ !!! (ਨਿਊਜ਼ਨੰਬਰ ਖ਼ਾਸ ਖ਼ਬਰ)

ਸਰਕਾਰ ਵੱਲੋਂ ਸ਼ਹਿਰੀ ਵਿਕਾਸ ਦੇ ਪ੍ਰੋਜੈਕਟਾਂ ਨੂੰ ਸਮਾਂਬੱਧ ਤਰੀਕੇ ਨਾਲ ਮੁਕੰਮਲ ਕਰਨ ਦੀ ਮੁਹਿੰਮ ਤਹਿਤ ਨਗਰ ਨਿਗਮ ਅਬੋਹਰ ਵੱਲੋਂ ਹੌਲੀ ਰਫ਼ਤਾਰ ਨਾਲ ਕੰਮ ਕਰ ਰਹੀ ਇੱਕ ਕੰਪਨੀ ਤੋਂ 11.55 ਕਰੋੜ ਰੁਪਏ ਦਾ ਕੰਮ ਵਾਪਸ ਲੈ ਲਿਆ ਗਿਆ ਹੈ। ...

ਮਛੇਰਿਆਂ ਨੂੰ ਲੱਭਿਆ ਬਠਿੰਡਾ ਨਹਿਰ ਵਿੱਚੋਂ ਰਾਕੇਟ ਲਾਂਚਰ ਦਾ ਅਣਚੱਲਿਆ ਗੋਲਾ, ਮੌਕੇ ਤੇ ਬੰਬ ਵਿਰੋਧੀ ਦਸਤਾ ਪੁੱਜਿਆ

ਬਠਿੰਡਾ ਦੀ ਸਰਹੰਦ ਨਹਿਰ ਵਿੱਚੋਂ ਅੱਜ ਮਛੇਰਿਆਂ ਨੂੰ ਰਾਕੇਟ ਲਾਂਚਰ ਦਾ ਇੱਕ ਅਣਚੱਲਿਆ ਗੋਲਾ ਮਿਲਿਆ ਹੈ ਜਿਸਦੇ ਬਾਅਦ ਕਿ ਮੌਕੇ ਤੇ ਪੁਲਿਸ ਅਤੇ ਬੰਬ ਵਿਰੋਧੀ ਦਸਤਾ ਪੁੱਜਿਆ। ...

ਹੁਣ ਨਿੱਜੀ ਕੰਪਨੀ ਨੇ ਦਿੱਤੀ ਸਾਰਾਗੜ੍ਹੀ ਮੈਮੋਰੀਅਲ 'ਚ ਦਸਤਕ !!! (ਨਿਊਜ਼ਨੰਬਰ ਖ਼ਾਸ ਖ਼ਬਰ)

ਬੇਸ਼ੱਕ ਇਤਿਹਾਸਕ ਸਾਰਾਗੜ੍ਹੀ ਮੈਮੋਰੀਅਲ ਕੰਪਲੈਕਸ ਦੇ ਸੁੰਦਰੀਕਰਨ ਅਤੇ ਵਿਕਾਸ ਲਈ ਰਾਜ ਸਰਕਾਰ ਵੱਲੋਂ ਡੇਢ ਕਰੋੜ ਰੁਪਏ ਦਾ ਪ੍ਰਾਜੈਕਟ ਸ਼ੁਰੂ ਕਰਨ ਦਾ ਕੰਮ ਅਲਾਟ ਕਰ ਦਿੱਤਾ ਗਿਆ ਹੈ। ...

ਨਹੀਂ ਢਾਹੀਆਂ ਜਾਣਗੀਆਂ ਬਠਿੰਡਾ ਥਰਮਲ ਦੀਆਂ ਚਿਮਨੀਆਂ, ਬਾਕੀ ਸਭ ਚੀਜ਼ਾਂ ਦੀ ਹੋਵੇਗੀ ਨਿਲਾਮੀ

ਬਠਿੰਡਾ ਥਰਮਲ ਪਲਾਂਟ ਨੂੰ ਬੰਦ ਕਰਨ ਦੇ ਬਾਅਦ ਹੁਣ ਨਵੇਂ ਕੰਮਾਂ ਲਈ ਇਸਦੀ ਜ਼ਮੀਨ ਵਰਤੋਂ ਕਰਨ ਦੇ ਮਾਮਲੇ ਬਾਅਦ ਹੋਏ ਵਿਵਾਦ ਵਿੱਚ ਸਰਕਾਰ ਵੱਲੋਂ ਥਰਮਲ ਦੀਆਂ ਚਿਮਨੀਆਂ ਨਹੀਂ ਢਾਹੁਣ ਦਾ ਐਲਾਨ ਕੀਤਾ ਗਿਆ ਹੈ। ...

ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਪੇਪਰਾਂ ਨੂੰ ਕੀਤਾ ਹੈਕਰਾਂ ਨੇ ਹੈਕ, ਪੇਪਰ ਰੱਦ, ਜਾਂਚ ਜਾਰੀ

ਕੇਂਦਰੀ ਯੂਨੀਵਰਸਿਟੀ ਬਠਿੰਡਾ ਵੱਲੋਂ ਵਿਦਿਆਰਥੀਆਂ ਦੇ ਇਸ ਸਮੈਸਟਰ ਦੇ ਆਨਲਾਈਨ ਲਏ ਜਾ ਰਹੇ ਪੇਪਰਾਂ ਨੂੰ ਹੈਕਰਾਂ ਨੇ ਹੈਕ ਕਰ ਲਿਆ ਹੈ। ...