ਅੰਨ ਪੈਦਾ ਕਰਨ ਵਾਲੀ ਧਰਤੀ ਤੇ ਵੀ ਵੱਧ ਰਹੀ ਹੈ ਭੁੱਖਮਰੀ (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਨੂੰ ਪਾਣੀਆਂ ਦੀ ਧਰਤੀ ਦੇ ਨਾਲ-ਨਾਲ ਦੇਸ਼ ਦਾ ਢਿੱਡ ਭਰਨ ਵਾਲੀ ਧਰਤੀ ਵਜੋਂ ਵੀ ਜਾਣਿਆ ਜਾਂਦਾ ਹੈ। ਜੇਕਰ ਕੋਈ ਇਹ ਕਹੇ ਕਿ ਪੰਜਾਬ ਵਿੱਚ ਵੀ ਭੁੱਖਮਰੀ ਹੈ ਤਾਂ ਗੱਲ ਸੁਨਣ ਵਾਲੇ ਨੂੰ ਯਕੀਨ ਕਰਨਾ ਔਖਾ ਹੈ ਕਿਉਂਕਿ ਪੰਜਾਬ ਹੀ ਦੇਸ਼ ਦਾ ਅਜਿਹਾ ਸੂਬਾ ਹੈ ਜਿੱਥੇ ਸਭ ਤੋਂ ਵੱਧ ਅੰਨ ਪੈਦਾ ਹੁੰਦਾ ਹੈ। ਅੰਨ ਪੈਦਾ ਕਰਨ ਵਾਲੇ ਸੂਬੇ ਬਾਰੇ ਸਰਕਾਰ ਦੀ ਇੱਕ ਰਿਪੋਰਟ 'ਚ ਹੈਰਾਨੀ ਜਨਕ ਖ਼ੁਲਾਸਾ ਹੋਇਆ ਹੈ।

ਨੀਤੀ ਆਯੋਗ ਵੱਲੋਂ ਜਾਰੀ ਸਮੁੱਚਾ ਵਿਕਾਸ ਟੀਚਾ (ਸਸਟੇਨਏਬਲ ਡਿਵੈਲਪਮੈਂਟ ਗੋਲ) ਦੀ ਰਿਪੋਰਟ 'ਚੋਂ ਨਿਕਲ ਕੇ ਸਾਹਮਣੇ ਆਈ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਪੰਜਾਬ 'ਚ ਭੁੱਖਮਰੀ ਤੇਜ਼ੀ ਨਾਲ ਵੱਧ ਰਹੀ ਹੈ। 16 ਮਾਪਦੰਡ 'ਤੇ ਹੋਈ ਰੈਂਕਿੰਗ 'ਚ ਪੰਜਾਬ ਲਈ ਸਭ ਤੋਂ ਵੱਧ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇੱਕ ਸਾਲ 'ਚ ਭੁੱਖਮਰੀ 'ਚ 10 ਅੰਕ ਹੇਠਾਂ ਡਿੱਗ ਗਿਆ ਹੈ। 2018 ਦੇ ਸਰਵੇ 'ਚ ਪੰਜਾਬ ਦੇ 71 ਅੰਕ ਸਨ, ਜੋ ਹੁਣ ਘੱਟ ਕੇ 61 ਰਹਿ ਗਏ ਹਨ।

ਸਾਨੂੰ ਬਾਰੂਦ ਦੀ ਲੋੜ ਹੈ ਜਾਂ ਫਿਰ ਅੰਨ ਦੀ? (ਨਿਊਜ਼ਨੰਬਰ ਖ਼ਾਸ ਖ਼ਬਰ)

'ਸੈਨਾ ਪੱਖੋ ਅਤੇ ਸਰਹੱਦ ਪੱਖੋ' ਭਾਰਤ ਬਹੁਤ ਜ਼ਿਆਦਾ ਮਜ਼ਬੂਤ ਹੈ। ਇਹ ਦਾਅਵਾ ਰੱਖਿਆ ਮੰਤਰੀ ਅਤੇ ਗ੍ਰਹਿ ਮੰਤਰੀ ਸਮੇਂ ਸਮੇਂ 'ਤੇ ਕਰਦੇ ਰਹਿੰਦੇ ਹਨ। ਬੇਸ਼ੱਕ ਸਾਡੇ ਫ਼ੌਜੀ ਜਵਾਨ ਸਰਹੱਦਾਂ 'ਤੇ ਹਰ ਰੋਜ਼ ਸ਼ਹੀਦ ਹੋ ਰਹੇ ਹਨ, ...

ਕੋਰੋਨਾ ਲਾਕਡਾਊਨ: ਸਰਕਾਰ ਕੋਲ ਅੰਕੜੇ ਨਹੀਂ ਕਿੰਨੇ ਮਰੇ ਭੁੱਖਮਾਰੀ ਨਾਲ!! (ਨਿਊਜ਼ਨੰਬਰ ਖ਼ਾਸ ਖ਼ਬਰ)

ਲੰਘੇ ਸਾਲ ਮਾਰਚ-2020 ਦੇ ਅਖੀਰਲੇ ਹਫ਼ਤੇ ਮੋਦੀ ਸਰਕਾਰ ਨੇ ਦੇਸ਼ ਦੇ ਅੰਦਰ ਬਿਨ੍ਹਾਂ ਕਿਸੇ ਤਿਆਰੀ ਦੇ ਲਾਕਡਾਊਨ ਅਤੇ ਕਰਫ਼ਿਊ ਕੋਰੋਨਾ ਵਾਇਰਸ ਦਾ ਡਰ ਪਾ ਕੇ ਲਗਾ ਦਿੱਤਾ। ਇਹ ਲਾਕਡਾਊਨ ਅਤੇ ਕਰਫ਼ਿਊ ਤਾਂ 21 ...

ਮੁਲਕ ਦੀ ਖੁਰਾਕ ਸੁਰੱਖਿਆ, ਕਾਲੇ ਕਾਨੂੰਨਾਂ ਕਾਰਨ ਖਤਰੇ 'ਚ!! (ਨਿਊਜ਼ਨੰਬਰ ਖ਼ਾਸ ਖ਼ਬਰ)

ਜਿਹੜੇ ਮੁਲਕ ਦਾ ਖੁਰਾਕ ਪੈਦਾ ਕਰਨ ਵਾਲਾ ਅੰਨਦਾਤਾ ਹੀ ਸੁਰੱਖਿਅਤ ਨਾ ਹੋਵੇ, ਉਹ ਦੇਸ਼ ਕਦੇ ਵੀ ਭੁਖਮਰੀ ਤੋਂ ਬਚ ਨਹੀਂ ਸਕਦਾ। ਅੰਨਦਾਤਾ ਬੇਸ਼ੱਕ ਕਿਸੇ ਵੀ ਮੁਲਕ ਦਾ ਹੋਵੇ, ਜੇਕਰ ਉਸ 'ਤੇ ਸਮੇਂ ਦੇ ਹਾਕਮ ਤਸ਼ਦੱਦ ਕਰਦੇ ...

ਔਖੇ ਵੇਲੇ ਦੇਸ਼ ਦਾ ਖੁਰਾਕ ਸੰਕਟ ਹੱਲ ਕਰਨ ਵਾਲਿਆਂ 'ਤੇ ਅੱਤਿਆਚਾਰ ਕਿਉਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਜਿੰਨ੍ਹਾਂ ਨੇ ਖੇਤੀ ਪੈਦਾਵਾਰ ਵਿੱਚ ਦਸ ਗੁਣਾਂ ਤੱਕ ਦਾ ਵਾਧਾ ਕਰਕੇ ਔਖੇ ਵੇਲੇ ਦੇਸ਼ ਦਾ ਖੁਰਾਕ ਸੰਕਟ ਹੱਲ ਕੀਤਾ ਸੀ। ਇਸ ਝੂਠ ਲਈ ਖੱਟੜ ਸਰਕਾਰ ਨੂੰ ਤੁਰੰਤ ਪੰਜਾਬੀ ਕਿਸਾਨਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਦੂਜੇ ਪਾਸੇ ...

ਅੰਨਦਾਤੇ ਤੋਂ ਅੰਨ ਖੋਹਣ ਵਾਲੀਏ ਦਿੱਲੀਏ ਤੇਰਾ ਕੱਖ ਨਾ ਕਰੇ! (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਤੋਂ ਸ਼ੁਰੂ ਹੋਏ ਖੇਤੀ ਆਰਡੀਨੈਂਸਾਂ ਦੇ ਖ਼ਿਲਾਫ਼ ਸੰਘਰਸ਼ ਦੀ ਹਵਾ ਦਿੱਲੀ ਤੱਕ ਪੁੱਜ ਗਈ ਹੈ। ਪੰਜਾਬੀਆਂ ਦੇ ਵੱਲੋਂ ਦਿੱਲੀ ਡੇਰੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਦੇਸ਼ ਭਰ ਤੋਂ ਕਿਸਾਨਾਂ ਦੇ ਵੱਲੋਂ ਕਿਸਾਨ ਵਿਰੋਧੀ ਖੇਤੀ ...

विधायक राणा ने गायकों व म्यूजिक आर्टिस्टों को बांटी 200 राशन की किटें

स्थानीय सर्कुलर रोड पर स्थित एकता भवन में क्षेत्र के विधायक व पूर्व मंत्री राणा गुरजीत सिंह ने रविवार को 200 गायकों व म्यूजिक आर्टिस्टों को राशन सामग्री की किटे भेंट की। ...

ਪੰਜਾਬ ਦੇ ਸਾਢੇ 13 ਲੱਖ ਤੋਂ ਵੱਧ ਸਕੂਲੀ ਬੱਚਿਆਂ ਨੂੰ ਘਰਾਂ ਵਿੱਚ ਵੰਡਿਆ ਜਾਵੇਗਾ ਮਿਡ-ਡੇ-ਮੀਲ ਰਾਸ਼ਨ, ਨਾਲ ਦਿੱਤੇ ਜਾਣਗੇ ਪੈਸੇ

ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਮਿਡਲ ਕਲਾਸ ਤੱਕ ਦੇ ਬੱਚਿਆਂ ਨੂੰ ਘਰਾਂ ਵਿੱਚ ਮਿਡ-ਡੇ-ਮੀਲ ਰਾਸ਼ਨ ਅਤੇ ਇਸ ਨੂੰ ਪਕਾਉਣ ਦਾ ਖ਼ਰਚ ਵੰਡਣ ਦਾ ਐਲਾਨ ਕੀਤਾ ਗਿਆ ਹੈ। ...

ਸ੍ਰੀ ਗੁਰੂ ਰਾਮਦਾਸ ਜੀ ਦੇ ਲੰਗਰਾਂ ਵਾਸਤੇ ਨਗਦ ਮਾਇਆ ਅਤੇ ਰਸਦਾ ਦੀ ਸੇਵਾ ਕਰਨ ਵਾਲੀਆਂ ਸੰਗਤਾਂ ਦਾ ਧੰਨਵਾਦ- ਜੱਥੇਦਾਰ ਗੋਰਾ

ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ੍ਰ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਅਤੇ ਮਾਝੇ ਦੇ ਨਿਧੜਕ ਜਰਨੈਲ ਸ੍ਰ ਬਿਕਰਮ ਸਿੰਘ ਮਜੀਠੀਆ ਸਾਬਕਾ ਮੰਤਰੀ ਪੰਜਾਬ ਵੱਲੋਂ ਪੰਜਾਬ ਭਰ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਲੰਗਰਾਂ ਵਾਸਤੇ ਕਣਕ, ਆਟਾ, ਦਾਲਾਂ ਆਦਿ ਰਸਦਾ ਪਹੁੰਚਾਉਣ ਦੀ ਸੇਵਾ ਕਰਨ ਲਈ ਦਿੱਤੇ ...