ਸਾਲ 2019 'ਚ ਬਠਿੰਡਾ ਵਿਖੇ ਹੋਈ ਜੁਰਮ ਦੀ ਚੜ੍ਹਤ (ਨਿਊਜ਼ਨੰਬਰ ਖ਼ਾਸ ਖ਼ਬਰ)

ਸਾਲ 2019 ਆਪਣੇ ਆਖਰੀ ਦਿਨਾਂ ਵਿੱਚੋਂ ਗੁਜਰ ਰਿਹਾ ਹੈ ਅਤੇ ਸਾਰੇ ਇਸ ਸਾਲ ਦਾ ਲੇਖਾ ਜੋਖਾ ਕਰਨ ਤੇ ਲੱਗੇ ਹੋਏ ਹਨ। ਜੇਕਰ ਸੁਰੱਖਿਆ ਦੇ ਹਿਸਾਬ ਨਾਲ ਜ਼ਿਲ੍ਹਾ ਬਠਿੰਡਾ ਵਿੱਚ 2019 ਦਾ ਲੇਖਾ ਜੋਖਾ ਕੀਤਾ ਜਾਵੇ ਤਾਂ ਇਹ ਸਾਲ ਸੁਰੱਖਿਆ ਪੱਖੋਂ ਕੋਈ ਜ਼ਿਆਦਾ ਵਧੀਆ ਨਹੀਂ ਰਿਹਾ ਹੈ। ਚੋਰੀ ਦੀਆਂ ਆਮ ਘਟਨਾਵਾਂ ਤੋਂ ਲੈ ਕੇ ਨਸ਼ੇ ਕਾਰਨ ਨੌਜਵਾਨਾਂ ਦੀ ਮੌਤਾਂ ਅਤੇ ਕਿਸਾਨਾਂ ਦੀਆਂ ਅਤਮਹੱਤਿਆਵਾਂ ਇਸ ਸਾਲ ਸ਼ਬਾਬ ਤੇ ਰਹੀਆਂ। ਉੱਥੇ ਹੀ ਜੇਕਰ ਜੁਰਮ ਦੀ ਨਜ਼ਰ ਤੋਂ ਦੇਖਿਆ ਜਾਵੇ ਤਾਂ ਇਸ ਸਾਲ ਵਿੱਚ 15 ਲੋਕਾਂ ਦਾ ਕਤਲ ਕਰ ਦਿੱਤਾ ਗਿਆ ਜਿਨ੍ਹਾਂ ਵਿੱਚ ਛੇ ਕਤਲ ਅਜਿਹੇ ਸਨ ਜਿਸ ਵਿੱਚ ਆਪਣਿਆਂ ਨੇ ਹੀ ਖੂਨ 'ਚ ਹੱਥ ਰੰਗੇ। ਕਿਧਰੇ ਪਤੀ ਨੇ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਕਿਸੇ ਪਾਸੇ ਪੁੱਤ ਨੇ ਮਾਂ ਦੀ ਹੱਤਿਆ ਕਰ ਦਿੱਤੀ। ਉਮੀਦ ਹੈ ਕਿ ਆਉਣ ਵਾਲਾ ਸਾਲ ਸੁਰੱਖਿਆ ਪੱਖੋਂ ਬਹੁਤ ਚੰਗਾ ਹੋਵੇ ਸਾਰੇ ਲੋਕ ਇਹੀ ਦੁਆਵਾਂ ਕਰ ਰਹੇ ਹਨ।

ਕੀ ਭਾਰਤ ਵਿੱਚ ਰੁਜ਼ਗਾਰ ਮੰਗਣਾ ਗ਼ੁਨਾਹ ਹੈ? (ਨਿਊਜ਼ਨੰਬਰ ਖ਼ਾਸ ਖ਼ਬਰ)

ਮੋਦੀ ਸਰਕਾਰ ਨੇ 2014 ਦੀਆਂ ਚੋਣਾਂ ਸਮੇਂ ਵਾਅਦਾ ਕੀਤਾ ਸੀ ਕਿ ਜੇਕਰ ਉਨ੍ਹਾਂ ਦੀ ਸਰਕਾਰ ਭਾਰਤ ਦੀ ਸੱਤਾ ਵਿਚ ਆਉਂਦੀ ਹੈ ਤਾਂ, ਪ੍ਰਤੀ ਸਾਲ 2 ਕਰੋੜ ਨੌਕਰੀਆਂ ਦਿੱਤੀਆਂ ਜਾਣਗੀਆਂ, ਪਰ ਸੱਤਾ ਵਿੱਚ ਆਉਣ ਤੋਂ ਬਾਅਦ ...

ਰੁਜ਼ਗਾਰ ਮੰਗਣਾ ਗ਼ੁਨਾਹ: ਨਾਲੇ ਕੁੱਟਿਆ, ਨਾਲੇ ਲੁੱਟਿਆ ਅਤੇ ਨਾਲੇ ਜੇਲ੍ਹੀਂ ਸੁੱਟਿਆ!! (ਨਿਊਜ਼ਨੰਬਰ ਖ਼ਾਸ ਖ਼ਬਰ)

ਰੁਜ਼ਗਾਰ ਮੰਗਦੇ ਬੇਰੁਜ਼ਗਾਰ ਈ.ਟੀ.ਟੀ.ਅਧਿਆਪਕਾਂ 'ਤੇ ਲੰਘੇ ਕੱਲ੍ਹ ਪਟਿਆਲਾ ਸ਼ਹਿਰ ਵਿਖੇ ਲਾਠੀਚਾਰਜ ਕੀਤਾ ਗਿਆ। ਉੱਥੇ ਹੀ ਦੂਜੇ ਪਾਸੇ ਸਰਕਾਰ ਦੀਆਂ ਨੌਜਵਾਨ ਮਾਰੂ ਨੀਤੀਆਂ ਤੋਂ ਤੰਗ ਆਏ ਬੇਰੁਜ਼ਗਾਰਾਂ ਨੇ ਭਾਖੜਾ ਪੁਲ ...

ਲੋਕਤੰਤਰਿਕ ਦੇਸ਼ ਅੰਦਰ ਹਕੂਮਤ ਨੂੰ ਸਵਾਲ ਕਰਨਾ ਗ਼ੁਨਾਹ? (ਨਿਊਜ਼ਨੰਬਰ ਖ਼ਾਸ ਖ਼ਬਰ)

ਸਾਡੇ ਮੁਲਕ ਦੇ ਅੰਦਰ ਜਿੰਨੀਆਂ ਵੀ ਸਰਕਾਰਾਂ ਹੁਣ ਤੱਕ ਆਈਆਂ ਹਨ, ਹਰ ਸਰਕਾਰ ਨੇ ਹੀ ਲੋਕਾਂ 'ਤੇ ਆਪਣੇ ਤਾਨਾਸ਼ਾਹੀ ਫ਼ਰਮਾਨ ਲਾਗੂ ਕੀਤੇ ਹਨ। ਲੋਕਾਂ ਦੁਆਰਾ ਜਦੋਂ, ਤਾਨਾਸ਼ਾਹੀ ਫਰਮਾਨਾਂ ਦਾ ਵਿਰੋਧ ਕੀਤਾ ਜਾਂਦਾ ਹੈ ਤਾਂ, ...

ਕਿਸਾਨਾਂ ਦੇ ਹੱਕ ’ਚ ਸ਼ਾਂਤਮਈ ਆਵਾਜ਼ ਬੁਲੰਦ ਕਰਨਾ ਵੀ ਗੁਨਾਹ ਹੋ ਗਿਆ? (ਨਿਊਜ਼ਨੰਬਰ ਖਾਸ ਖਬਰ)

ਕਿਸਾਨ ਇਸ ਵਕਤ, ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ’ਤੇ ਸ਼ਾਤਮਈ ਤਰੀਕੇ ਦੇ ਨਾਲ ਆਪਣੀ ਆਵਾਜ਼ ਨੂੰ ਬੁਲੰਦ ਕਰਦਿਆਂ ਹੋਇਆ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਸੰਘਰਸ਼ ਕਰ ਰਹੇ ਹਨ। ਪਰ ਦੂਜੇ ਪਾਸੇ ...

ਕਿਸਾਨਾਂ ਸਾਹਮਣੇ ਨਾ, ਘੱਟੋ-ਘੱਟ ਅਦਾਲਤ ਸਾਹਮਣੇ ਤਾਂ ਜੁਰਮ ਕਬੂਲ ਕਰੇ ਹੁਕਮਰਾਨ! (ਨਿਊਜ਼ਨੰਬਰ ਖ਼ਾਸ ਖ਼ਬਰ)

ਕਿਸਾਨਾਂ ਦਾ ਧਰਨਾ ਪਿਛਲੇ ਕਰੀਬ 54 ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਲਗਾਤਾਰ ਜਾਰੀ ਹੈ। ਕੜਾਕੇ ਦੀ ਠੰਢ ਵਿੱਚ ਕਿਸਾਨਾਂ ਦਾ ਲੱਗਿਆ ਮੋਰਚਾ ਦਿਨ ਪ੍ਰਤੀ ਦਿਨ ਜਿੱਥੇ ਜਿੱਤ ਦੇ ਵੱਲ ਨੂੰ ਵੱਧ ਰਿਹਾ ਹੈ, ਉੱਥੇ ਹੀ ਦੂਜੇ ...

ਮੁਲਕ ਦੀ ਖੁਰਾਕ ਸੁਰੱਖਿਆ, ਕਾਲੇ ਕਾਨੂੰਨਾਂ ਕਾਰਨ ਖਤਰੇ 'ਚ!! (ਨਿਊਜ਼ਨੰਬਰ ਖ਼ਾਸ ਖ਼ਬਰ)

ਜਿਹੜੇ ਮੁਲਕ ਦਾ ਖੁਰਾਕ ਪੈਦਾ ਕਰਨ ਵਾਲਾ ਅੰਨਦਾਤਾ ਹੀ ਸੁਰੱਖਿਅਤ ਨਾ ਹੋਵੇ, ਉਹ ਦੇਸ਼ ਕਦੇ ਵੀ ਭੁਖਮਰੀ ਤੋਂ ਬਚ ਨਹੀਂ ਸਕਦਾ। ਅੰਨਦਾਤਾ ਬੇਸ਼ੱਕ ਕਿਸੇ ਵੀ ਮੁਲਕ ਦਾ ਹੋਵੇ, ਜੇਕਰ ਉਸ 'ਤੇ ਸਮੇਂ ਦੇ ਹਾਕਮ ਤਸ਼ਦੱਦ ਕਰਦੇ ...

ਕਿਸਾਨ ਅੰਦੋਲਨ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਕਿਉਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਬੇਸ਼ੱਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਹੀ ਇਹ ਬਿਆਨ ਜਾਰੀ ਕੀਤੇ ਜਾ ਰਹੇ ਹਨ ਕਿ ਕਾਂਗਰਸ ਪਾਰਟੀ ਦੀ ਸਰਕਾਰ ਹੀ ਕਿਸਾਨ ਹਿਤੈਸ਼ੀ ਸਰਕਾਰ ਹੈ। ਪਰ ਕੈਪਟਨ ਦੇ ਇਨ੍ਹਾਂ ...

ਭਾਰਤ 'ਚ ਹੱਕ ਮੰਗਣਾ ਵੀ ਗੁਨਾਹ ਹੋ ਗਿਆ!! (ਨਿਊਜ਼ਨੰਬਰ ਖ਼ਾਸ ਖ਼ਬਰ)

ਭਾਰਤ ਦੇ ਅੰਦਰ ਹੱਕ ਮੰਗਣਾ ਵੀ ਹੁਣ ਗੁਨਾਹ ਹੋ ਗਿਆ ਹੈ। ਕਿਉਂਕਿ ਤਾਨਾਸ਼ਾਹ ਹਕੂਮਤ ਦੇ ਵੱਲੋਂ ਹੁਣ ਹੱਕਾਂ ਲਈ ਸੰਘਰਸ਼ ਕਰਨ ਵਾਲੀਆਂ ਧਿਰਾਂ 'ਤੇ ਮੁਕੱਦਮੇ ਦਰਜ ਕਰਵਾਉਣ ਦੀ ਮੁਹਿੰਮ ਵਿੱਢ ਦਿੱਤਾ ਹੈ। ਇੱਕ ਪਾਸੇ ...

ਹੁਣ ਪਵੇਗਾ ਹਾਈ ਸਕਿਉਰਿਟੀ ਨੰਬਰ ਪਲੇਟਾਂ ਦਾ ਪੰਗਾ !!! (ਵਿਅੰਗ)

ਜੇਕਰ ਤੁਹਾਡੇ ਵਾਹਨ ਤੇ ਹਾਈ ਸਕਿਉਰਿਟੀ ਨੰਬਰ ਪਲੇਟ ਨਹੀਂ ਲੱਗੀ ਹੈ ਤਾਂ, ਗੱਡੀਆਂ ਨੂੰ ਘਰਾਂ ਤੋਂ ਬਾਹਰ ਨਿਕਾਲਣ ਤੋਂ ਪਹਿਲਾਂ, ਇਹ ਸੋਚ ਕੇ ਨਿਕਲਿਓ ਕਿ, ਕੀ ਤੁਹਾਡੀ ਕਿਸੇ ਸੰਤਰੀ ਜਾਂ ਮੰਤਰੀ ਨਾਲ ਜਾਣ ਪਹਿਚਾਣ ਹੈ? ...

ਮਛੇਰਿਆਂ ਨੂੰ ਲੱਭਿਆ ਬਠਿੰਡਾ ਨਹਿਰ ਵਿੱਚੋਂ ਰਾਕੇਟ ਲਾਂਚਰ ਦਾ ਅਣਚੱਲਿਆ ਗੋਲਾ, ਮੌਕੇ ਤੇ ਬੰਬ ਵਿਰੋਧੀ ਦਸਤਾ ਪੁੱਜਿਆ

ਬਠਿੰਡਾ ਦੀ ਸਰਹੰਦ ਨਹਿਰ ਵਿੱਚੋਂ ਅੱਜ ਮਛੇਰਿਆਂ ਨੂੰ ਰਾਕੇਟ ਲਾਂਚਰ ਦਾ ਇੱਕ ਅਣਚੱਲਿਆ ਗੋਲਾ ਮਿਲਿਆ ਹੈ ਜਿਸਦੇ ਬਾਅਦ ਕਿ ਮੌਕੇ ਤੇ ਪੁਲਿਸ ਅਤੇ ਬੰਬ ਵਿਰੋਧੀ ਦਸਤਾ ਪੁੱਜਿਆ। ...

ਮੂਸੇਵਾਲੇ 'ਤੇ ਨਵੇਂ ਗਾਣੇ 'ਸੰਜੇ ਦੱਤ' ਨੂੰ ਲੈ ਕੇ ਮਾਮਲਾ ਦਰਜ, ਕ੍ਰਾਈਮ ਬ੍ਰਾਂਚ ਕਰੇਗੀ ਕਾਰਵਾਈ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਤੇ ਕ੍ਰਾਈਮ ਬ੍ਰਾਂਚ ਮੋਹਾਲੀ ਵੱਲੋਂ ਉਸਦੇ ਨਵੇਂ ਗਾਣੇ ਸੰਜੇ ਦੱਤ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ ਹੈ। ...

ਨਹੀਂ ਢਾਹੀਆਂ ਜਾਣਗੀਆਂ ਬਠਿੰਡਾ ਥਰਮਲ ਦੀਆਂ ਚਿਮਨੀਆਂ, ਬਾਕੀ ਸਭ ਚੀਜ਼ਾਂ ਦੀ ਹੋਵੇਗੀ ਨਿਲਾਮੀ

ਬਠਿੰਡਾ ਥਰਮਲ ਪਲਾਂਟ ਨੂੰ ਬੰਦ ਕਰਨ ਦੇ ਬਾਅਦ ਹੁਣ ਨਵੇਂ ਕੰਮਾਂ ਲਈ ਇਸਦੀ ਜ਼ਮੀਨ ਵਰਤੋਂ ਕਰਨ ਦੇ ਮਾਮਲੇ ਬਾਅਦ ਹੋਏ ਵਿਵਾਦ ਵਿੱਚ ਸਰਕਾਰ ਵੱਲੋਂ ਥਰਮਲ ਦੀਆਂ ਚਿਮਨੀਆਂ ਨਹੀਂ ਢਾਹੁਣ ਦਾ ਐਲਾਨ ਕੀਤਾ ਗਿਆ ਹੈ। ...

ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਪੇਪਰਾਂ ਨੂੰ ਕੀਤਾ ਹੈਕਰਾਂ ਨੇ ਹੈਕ, ਪੇਪਰ ਰੱਦ, ਜਾਂਚ ਜਾਰੀ

ਕੇਂਦਰੀ ਯੂਨੀਵਰਸਿਟੀ ਬਠਿੰਡਾ ਵੱਲੋਂ ਵਿਦਿਆਰਥੀਆਂ ਦੇ ਇਸ ਸਮੈਸਟਰ ਦੇ ਆਨਲਾਈਨ ਲਏ ਜਾ ਰਹੇ ਪੇਪਰਾਂ ਨੂੰ ਹੈਕਰਾਂ ਨੇ ਹੈਕ ਕਰ ਲਿਆ ਹੈ। ...

ਲਾਕਡਾਊਨ ਸਮੇਂ ਤੋਂ ਬੰਦ ਪਿਆ ਬਠਿੰਡਾ ਪਾਸਪੋਰਟ ਸੇਵਾ ਕੇਂਦਰ, ਲੋਕਾਂ ਨੂੰ ਜਾਣਾ ਪੈ ਰਿਹਾ ਚੰਡੀਗੜ੍ਹ

ਬਠਿੰਡਾ ਵਿੱਚ ਬੀਤੇ ਕਰੀਬ ਤਿੰਨ ਸਾਲ ਤੋਂ ਚੱਲ ਰਿਹਾ ਡਾਕਘਰ ਪਾਸਪੋਰਟ ਸੇਵਾ ਕੇਂਦਰ ਲਾਕਡਾਊਨ ਦੀ ਸ਼ੁਰੂਆਤ ਤੋਂ ਲੈ ਕੇ ਬੰਦ ਪਿਆ ਹੈ। ...

ਬਠਿੰਡਾ ਏਮਜ਼ 'ਚ ਵੀ ਬਣੇਗਾ ਕੋਰੋਨਾ ਟੈਸਟਿੰਗ ਕੇਂਦਰ, ਹਸਪਤਾਲ 'ਚ ਆਯੂਸ਼ਮਾਨ ਭਾਰਤ ਸਕੀਮ ਸ਼ੁਰੂ ਕਰਨਾ ਪ੍ਰਮੁੱਖਤਾ

ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਹੁਣ ਬਠਿੰਡਾ ਦੇ ਏਮਜ਼ ਹਸਪਤਾਲ ਵਿੱਚ ਵੀ ਕੋਰੋਨਾ ਵਾਇਰਸ ਦੀ ਟੈਸਟਿੰਗ ਸਹੂਲਤ ਸ਼ੁਰੂ ਕੀਤੀ ਜਾ ਰਹੀ ਹੈ। ...