ਬਠਿੰਡਾ ਦੇ ਏਅਰਫੋਰਸ ਸਟੇਸ਼ਨ ਦੇ ਨੇੜਲੇ 14 ਪਿੰਡਾਂ 'ਚ ਹੁਣ ਨਹੀਂ ਉੱਡ ਸਕਣਗੇ ਕਬੂਤਰ

ਪੰਜਾਬ ਵਿੱਚ ਕਬੂਤਰਬਾਜ਼ੀ ਇੱਕ ਬਹੁਤ ਹੀ ਹਰਮਨ ਪਿਆਰੀ ਖੇਡ ਹੈ। ਪੰਜਾਬ ਦੇ ਕਈ ਪਿੰਡਾਂ ਵਿੱਚ ਇਸ ਖੇਡ ਦੇ ਬਹੁਤ ਵੱਡੇ-ਵੱਡੇ ਮੁਕਾਬਲੇ ਹੁੰਦੇ ਹਨ ਅਤੇ ਇਹਨਾਂ ਮੁਕਾਬਲਿਆਂ ਦੇ ਇਨਾਮ ਵੀ ਵੱਡੇ ਹੀ ਹੁੰਦੇ ਹਨ। ਕਬੂਤਰਬਾਜ਼ੀ ਪੰਜਾਬ ਦੀ ਖੇਡ ਦੇ ਨਾਲ-ਨਾਲ ਇੱਕ ਪਰੰਪਰਾ ਵਾਂਗੂ ਹੈ। ਬਠਿੰਡਾ ਜ਼ਿਲ੍ਹੇ ਵਿੱਚ ਹੁਣ ਕਬੂਤਰਬਾਜ਼ੀ ਦਾ ਸ਼ੌਂਕ ਰੱਖਣ ਵਾਲਿਆਂ ਨੂੰ ਬਠਿੰਡਾ ਪ੍ਰਸ਼ਾਸਨ ਨੇ ਇੱਕ ਵੱਡਾ ਝਟਕਾ ਦਿੱਤਾ ਹੈ। ਪ੍ਰਸ਼ਾਸਨ ਨੇ ਜ਼ਿਲ੍ਹੇ ਦੇ 14 ਪਿੰਡਾਂ ਅੰਦਰ ਕਬੂਤਰ ਉਡਾਉਣ 'ਤੇ ਪਾਬੰਦੀ ਲਗਾ ਦਿੱਤੀ ਹੈ।

ਪਾਬੰਦੀ ਲਗਾਉਣ ਲਈ ਪ੍ਰਸ਼ਾਸਨ ਨੇ ਤਰਕ ਦਿੱਤਾ ਹੈ ਕਿ ਏਅਰਫ਼ੋਰਸ ਸਟੇਸ਼ਨ ਨੇੜੇ ਹੋਣ ਕਾਰਨ ਜਹਾਜ਼ ਕਬੂਤਰਾਂ ਵਿੱਚ ਟਕਰਾ ਸਕਦੇ ਹਨ ਜਿਸ ਕਾਰਨ ਕੋਈ ਵੱਡਾ ਹਾਦਸਾ ਹੋ ਸਕਦਾ ਹੈ ਪਰ ਇਸ ਵਿੱਚ ਮਜ਼ੇਦਾਰ ਗੱਲ ਇਹ ਹੈ ਕਿ ਪਿੰਡ ਜੋਗਾਨੰਦਰ ਵਿੱਚ ਕਬੂਤਰ ਉਡਾਉਣ 'ਤੇ ਰੋਕ ਲਗਾਈ ਗਈ ਜਿਹੜਾ ਭੀਸੀਆਣਾ ਹਵਾਈ ਅੱਡੇ ਤੋਂ ਕਰੀਬ 40 ਕਿੱਲੋਮੀਟਰ ਦੂਰੀ 'ਤੇ ਹੈ। ਹੁਕਮਾਂ ਅਨੁਸਾਰ ਵਧੀਕ ਜ਼ਿਲ੍ਹਾ ਮੈਜਿਸਟਰੇਟ ਬਠਿੰਡਾ ਸੁਖਪ੍ਰੀਤ ਸਿੰਘ ਸਿੱਧੂ ਨੇ ਏਅਰਫੋਰਸ ਸਟੇਸ਼ਨ ਭੀਸੀਆਣਾ ਨੇੜਲੇ ਪਿੰਡਾਂ 'ਚ ਕਬੂਤਰਬਾਜ਼ੀ ਕਰਨ 'ਤੇ ਪਾਬੰਦੀ ਲਗਾਈ ਹੈ।

ਮਛੇਰਿਆਂ ਨੂੰ ਲੱਭਿਆ ਬਠਿੰਡਾ ਨਹਿਰ ਵਿੱਚੋਂ ਰਾਕੇਟ ਲਾਂਚਰ ਦਾ ਅਣਚੱਲਿਆ ਗੋਲਾ, ਮੌਕੇ ਤੇ ਬੰਬ ਵਿਰੋਧੀ ਦਸਤਾ ਪੁੱਜਿਆ

ਬਠਿੰਡਾ ਦੀ ਸਰਹੰਦ ਨਹਿਰ ਵਿੱਚੋਂ ਅੱਜ ਮਛੇਰਿਆਂ ਨੂੰ ਰਾਕੇਟ ਲਾਂਚਰ ਦਾ ਇੱਕ ਅਣਚੱਲਿਆ ਗੋਲਾ ਮਿਲਿਆ ਹੈ ਜਿਸਦੇ ਬਾਅਦ ਕਿ ਮੌਕੇ ਤੇ ਪੁਲਿਸ ਅਤੇ ਬੰਬ ਵਿਰੋਧੀ ਦਸਤਾ ਪੁੱਜਿਆ। ...

ਨਹੀਂ ਢਾਹੀਆਂ ਜਾਣਗੀਆਂ ਬਠਿੰਡਾ ਥਰਮਲ ਦੀਆਂ ਚਿਮਨੀਆਂ, ਬਾਕੀ ਸਭ ਚੀਜ਼ਾਂ ਦੀ ਹੋਵੇਗੀ ਨਿਲਾਮੀ

ਬਠਿੰਡਾ ਥਰਮਲ ਪਲਾਂਟ ਨੂੰ ਬੰਦ ਕਰਨ ਦੇ ਬਾਅਦ ਹੁਣ ਨਵੇਂ ਕੰਮਾਂ ਲਈ ਇਸਦੀ ਜ਼ਮੀਨ ਵਰਤੋਂ ਕਰਨ ਦੇ ਮਾਮਲੇ ਬਾਅਦ ਹੋਏ ਵਿਵਾਦ ਵਿੱਚ ਸਰਕਾਰ ਵੱਲੋਂ ਥਰਮਲ ਦੀਆਂ ਚਿਮਨੀਆਂ ਨਹੀਂ ਢਾਹੁਣ ਦਾ ਐਲਾਨ ਕੀਤਾ ਗਿਆ ਹੈ। ...

ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਪੇਪਰਾਂ ਨੂੰ ਕੀਤਾ ਹੈਕਰਾਂ ਨੇ ਹੈਕ, ਪੇਪਰ ਰੱਦ, ਜਾਂਚ ਜਾਰੀ

ਕੇਂਦਰੀ ਯੂਨੀਵਰਸਿਟੀ ਬਠਿੰਡਾ ਵੱਲੋਂ ਵਿਦਿਆਰਥੀਆਂ ਦੇ ਇਸ ਸਮੈਸਟਰ ਦੇ ਆਨਲਾਈਨ ਲਏ ਜਾ ਰਹੇ ਪੇਪਰਾਂ ਨੂੰ ਹੈਕਰਾਂ ਨੇ ਹੈਕ ਕਰ ਲਿਆ ਹੈ। ...

ਲਾਕਡਾਊਨ ਸਮੇਂ ਤੋਂ ਬੰਦ ਪਿਆ ਬਠਿੰਡਾ ਪਾਸਪੋਰਟ ਸੇਵਾ ਕੇਂਦਰ, ਲੋਕਾਂ ਨੂੰ ਜਾਣਾ ਪੈ ਰਿਹਾ ਚੰਡੀਗੜ੍ਹ

ਬਠਿੰਡਾ ਵਿੱਚ ਬੀਤੇ ਕਰੀਬ ਤਿੰਨ ਸਾਲ ਤੋਂ ਚੱਲ ਰਿਹਾ ਡਾਕਘਰ ਪਾਸਪੋਰਟ ਸੇਵਾ ਕੇਂਦਰ ਲਾਕਡਾਊਨ ਦੀ ਸ਼ੁਰੂਆਤ ਤੋਂ ਲੈ ਕੇ ਬੰਦ ਪਿਆ ਹੈ। ...

ਬਠਿੰਡਾ ਏਮਜ਼ 'ਚ ਵੀ ਬਣੇਗਾ ਕੋਰੋਨਾ ਟੈਸਟਿੰਗ ਕੇਂਦਰ, ਹਸਪਤਾਲ 'ਚ ਆਯੂਸ਼ਮਾਨ ਭਾਰਤ ਸਕੀਮ ਸ਼ੁਰੂ ਕਰਨਾ ਪ੍ਰਮੁੱਖਤਾ

ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਹੁਣ ਬਠਿੰਡਾ ਦੇ ਏਮਜ਼ ਹਸਪਤਾਲ ਵਿੱਚ ਵੀ ਕੋਰੋਨਾ ਵਾਇਰਸ ਦੀ ਟੈਸਟਿੰਗ ਸਹੂਲਤ ਸ਼ੁਰੂ ਕੀਤੀ ਜਾ ਰਹੀ ਹੈ। ...

ਡਾਕਟਰਾਂ ਤੋਂ ਸੱਖਣੇ ਨੇ ਬਠਿੰਡੇ ਦੇ 4 ਅਰਬਨ ਹੈਲਥ ਸੈਂਟਰ (ਨਿਊਜ਼ਨੰਬਰ ਖ਼ਾਸ ਖ਼ਬਰ)

ਬਠਿੰਡਾ ਸ਼ਹਿਰ ਦੀ ਆਬਾਦੀ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਅਤੇ ਸਿਵਲ ਹਸਪਤਾਲ ਤੇ ਦਬਾਅ ਘੱਟ ਕਰਨ ਦੇ ਮਕਸਦ ਨਾਲ ਬਣੇ ਸ਼ਹਿਰ ਦੇ 4 ਅਰਬਨ ਹੈਲਥ ਸੈਂਟਰ ਇਸ ਸਮੇਂ ਡਾਕਟਰਾਂ ਅਤੇ ਸਟਾਫ ਦੀ ਕਮੀ ਨਾਲ ਜੂਝ ਰਹੇ ਹਨ। ...

ਬਠਿੰਡਾ ਥਰਮਲ ਵੇਚਣ ਦੇ ਵਿਰੋਧ 'ਚ ਕਿਸਾਨ ਯੂਨੀਅਨ ਆਗੂ ਵੱਲੋਂ ਥਰਮਲ ਮੂਹਰੇ ਖ਼ੁਦਕੁਸ਼ੀ

ਪੰਜਾਬ ਸਰਕਾਰ ਵੱਲੋਂ ਬਠਿੰਡਾ ਥਰਮਲ ਪਲਾਂਟ ਨੂੰ ਪੁੱਡਾ ਹਵਾਲੇ ਕਰ ਇਸਦੀ ਹੋਰ ਕੰਮਾਂ ਲਈ ਵਰਤੋਂ ਦੇ ਵਿਰੋਧ ਵਿੱਚ ਕਿਸਾਨ ਯੂਨੀਅਨ ਦੇ ਇੱਕ ਆਗੂ ਨੇ ਅੱਜ ਬਠਿੰਡਾ ਵਿੱਚ ਖ਼ੁਦਕੁਸ਼ੀ ਕਰ ਲਈ। ...

ਕੇਂਦਰੀ ਯੂਨੀਵਰਸਿਟੀ ਬਠਿੰਡਾ ਲਵੇਗੀ ਆਨਲਾਈਨ ਪ੍ਰੀਖਿਆ, ਆਪਣੀ ਮਰਜ਼ੀ ਨਾਲ ਦਿਨ ਅਤੇ ਸਮਾਂ ਚੁਣ ਸਕਣਗੇ ਵਿਦਿਆਰਥੀ

ਕੇਂਦਰੀ ਯੂਨੀਵਰਸਿਟੀ ਬਠਿੰਡਾ ਵੱਲੋਂ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਵਿਦਿਆਰਥੀਆਂ ਦੀਆਂ ਇਸ ਸਮੈਸਟਰ ਦੀਆਂ ਪ੍ਰੀਖਿਆ ਆਨਲਾਈਨ ਲੈਣ ਦਾ ਐਲਾਨ ਕੀਤਾ ਗਿਆ ਹੈ। ...

ਪੰਜਾਬ ਪੁਲਿਸ ਦੇ ਜਵਾਨਾਂ ਨੂੰ ਮਾਨਸਿਕ ਤਣਾਅ ਤੋਂ ਬਚਾਉਣ ਲਈ ਕਾਫੀ ਕਾਰਗਾਰ ਹੋਵੇਗੀ ਹਫ਼ਵਾਰੀ ਛੁੱਟੀ (ਨਿਊਜ਼ਨੰਬਰ ਖ਼ਾਸ ਖਬਰ)

ਪੁਲਿਸ ਅਤੇ ਫੌਜ ਦੀ ਨੌਕਰੀ ਇੱਕ ਐਸੀ ਨੌਕਰੀ ਹੈ ਜਿਸ ਵਿੱਚ ਛੁੱਟੀ ਮਿਲਣਾ ਬਹੁਤ ਹੀ ਮੁਸ਼ਕਿਲ ਕੰਮ ਹੈ l ...

12 ਜਨਵਰੀ ਨੂੰ ਬੇਰੁਜਗਾਰ ਅਧਿਆਪਕ ਕਰਨਗੇ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ

ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਜਦੋ ਤੋਂ ਸੱਤਾ ਵਿੱਚ ਆਈ ਹੈ ਉਸ ਸਮੇਂ ਤੋਂ ਪੰਜਾਬ ਵਿੱਚ ਕੋਈ ਵੀ ਨਵੀ ਨੌਕਰੀ ਨਹੀਂ ਕੱਢੀ ਗਈ ਖਾਸ ਗੱਲ ਇਹ ਰਹੀ ਕਿ ਕਾਂਗਰਸ ਸਰਕਾਰ ਘਰ ਘਰ ਨੌਕਰੀ ਦੇ ਵਾਅਦੇ ਨਾਲ ਸੱਤਾ ਵਿੱਚ ਆਈ ਸੀ l ...

ਜੇ ਸੀਏਏ ਦਾ ਸਮਰਥਨ ਲੋਕਾਂ ਨੇ ਤੁਹਾਡੇ ਕਹਿਣ ਤੇ ਹੀ ਦੇਣਾ ਹੁੰਦਾ ਤਾਂ ਵਿਰੋਧ ਕਿਉਂ ਕਰਦੇ (ਨਿਊਜ਼ਨੰਬਰ ਖ਼ਾਸ ਖ਼ਬਰ)

ਮੋਦੀ ਸਰਕਾਰ ਵੱਲੋਂ ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਤੋਂ ਆਏ ਗੈਰ ਮੁਸਲਿਮ ਸ਼ਰਨਾਰਥੀਆਂ ਨੂੰ ਭਾਰਤ ਦੀ ਨਾਗਰਿਕਤਾ ਦੇਣ ਦੇ ਨਾਂਅ ਤੇ ਬਣਾਏ ਗਏ ਕਨੂੰਨ ਸੀਏਏ ਦਾ ਪੂਰੇ ਦੇਸ਼ ਵਿੱਚ ਭਾਰੀ ਵਿਰੋਧ ਹੋ ਰਿਹਾ ਹੈ। ...

ਬਠਿੰਡਾ 'ਚ ਠੰਡ ਨਾਲ ਹੋਈਆਂ ਦੋ ਮੌਤਾਂ

ਇਸ ਸਮੇਂ ਪਹਾੜਾਂ ਦੇ ਨਾਲ-ਨਾਲ ਪੂਰਾ ਉੱਤਰ ਭਾਰਤ ਠੰਡ ਦੀ ਲਪੇਟ ਵਿੱਚ ਆਇਆ ਹੋਇਆ ਹੈ। ਇਸ ਵਾਰ ਪੰਜਾਬ ਵਿੱਚ ਠੰਡ ਦਾ ਕੁਝ ਜ਼ਿਆਦਾ ਹੀ ਪ੍ਰਕੋਪ ਹੈ। ਪੰਜਾਬ ਦੇ ਸਾਰੇ ਇਲਾਕੇ ਕੜਾਕੇ ਦੀ ਠੰਡ ਦੀ ਲਪੇਟ ਵਿੱਚ ਹਨ ਅਤੇ ਜ਼ਿਆਦਾਤਰ ਇਲਾਕਿਆਂ ਦਾ ਤਾਪਮਾਨ ਔਸਤ ਨਾਲੋਂ 5 ਤੋਂ 7 ਡਿਗਰੀ ਸੈਲਸੀਅਸ ਘੱਟ ਚੱਲ ਰਿਹਾ ਹੈ। ...

ਭੱਖ ਸਕਦਾ ਹੈ ਸਿਵਲ ਲਾਈਨ ਕਲੱਬ ਬਠਿੰਡਾ ਦਾ ਵਿਵਾਦ, ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਇਸ ਕਲੱਬ 'ਚ ਉਹ ਅਖਾੜਾ ਨਹੀਂ ਲੱਗਣ ਦੇਣਗੇ

ਬਠਿੰਡਾ ਦਾ ਸਿਵਲ ਲਾਈਨ ਕਲੱਬ ਦਾ ਵਿਵਾਦ ਇੱਕ ਵਾਰ ਫਿਰ ਭੱਖ ਸਕਦਾ ਹੈ ਕਿਉਂਕਿ ਇਸ ਕਲੱਬ ਵਿੱਚ 28 ਦਸੰਬਰ ਨੂੰ ਕਾਂਗਰਸ ਪਾਰਟੀ ਵੱਲੋਂ ਖੁਸ਼ੀ ਮਨਾਉਣ ਲਈ ਇੱਕ ਅਖਾੜੇ ਦਾ ਪ੍ਰੋਗਰਾਮ ਰੱਖਿਆ ਗਿਆ ਹੈ। ...