Loading the player...

कनाडा के लंदन ( ओंटेरियो ) में हुई दुखद घटना पर प्रधानमन्त्री जस्टिन ट्रुडो के बयान का दूसरा पहलू।

कनाडा के ओंटेरियो राज्य के लंदन शहर में एक ट्रक ड्राइवर द्वारा कुचल कर की गई हत्याओं के बाद प्रधानमन्त्री जस्टिन ट्रुडो के बयान के और क्या अर्थ हो सकते हैं ? ...

ਆਏ ਦਿਨ ਹੋ ਰਹੇ ਮਜ਼ਦੂਰ ਨੌਸਰਬਾਜ਼ਾਂ ਦੀ ਠੱਗੀ ਦੇ ਸ਼ਿਕਾਰ, ਏਟੀਐਮ ਬਦਲ ਕੇ ਖਾਤੇ 'ਚੋਂ ਉਡਾਈ ਨਗਦੀ...!!! (ਨਿਊਜ਼ਨੰਬਰ ਖ਼ਾਸ ਖ਼ਬਰ)

ਆਏ ਦਿਨ ਨੌਸਰਬਾਜ਼ਾਂ ਵੱਲੋਂ ਏਟੀਐਮ ਕਾਰਡ ਬਦਲੀ ਕਰਕੇ ਖਾਤੇ 'ਚੋਂ ਧੋਖੇ ਨਾਲ ਨਗਦੀ ਕਢਵਾਏ ਜਾਣ ਸਬੰਧੀ ਅਕਸਰ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਬਾਵਜੂਦ ਇਸਦੇ ਲੋਕ ਸਹਾਇਤਾ ਲਈ ਆਪਣੇ ਏਟੀਐਮ ਕਾਰਡ ਅਣਪਛਾਤੇ ਵਿਅਕਤੀਆਂ ਨਾਲ ਸਾਂਝਾ ਕਰਨ ਤੋਂ ਨਹੀਂ ਹਟ ਰਹੇ ਹਨ। ...

ਲੱਗਦੈ ਕੈਪਟਨ ਨਹੀਂ ਪੂਰਾ ਹੋਣ ਦੇਣਗੇ ਸਿੱਧੂ ਦਾ ਡਿਪਟੀ ਮੁੱਖਮੰਤਰੀ ਵਾਲਾ ਸੁਪਨਾ!!!

ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ਵਿੱਚ ਮੰਤਰੀ ਮੰਡਲ ਦੇ ਫੇਰ ਬਦਲ ਦੀਆਂ ਗੱਲਾਂ ਚੱਲ ਰਹੀਆਂ ਹਨ ਅਤੇ ਨਾਲ ਹੀ ਇਹ ਵੀ ਚਰਚਾ ਸੁਣਨ ਨੂੰ ਮਿਲ ਰਹੀ ਹੈ ਕਿ ਇਸ ਵਾਰ ਫੇਰ ਬਦਲ ਮੌਕੇ ਡਿਪਟੀ ਮੁੱਖਮੰਤਰੀ ਵੀ ਬਣਾਇਆ ਜਾਵੇਗਾ ਜੋ ਸਿਰਫ਼ ਚਰਚਾਵਾਂ ਹੀ ਲੱਗਦੀਆਂ ਹਨ। ...

ਸੰਤ ਸੀਚੇਵਾਲ ਨੇ ਲੋਕਲ ਬਾਡੀ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਲਿਆ ਨਿਸ਼ਾਨੇ 'ਤੇ (ਨਿਊਜ਼ਨੰਬਰ ਖ਼ਾਸ ਖ਼ਬਰ)

ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰੀਜਨਲ ਵਾਤਾਵਰਣ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਪ੍ਰਦੂਸ਼ਿਤ ਹੋ ਰਹੇ ਦਰਿਆਵਾਂ ਅਤੇ ਸ਼ਹਿਰਾਂ ਨੂੰ ਸਾਫ਼-ਸੁਥਰਾ ਕਰਨ ਲਈ ਸੂਬੇ ਦੇ ਦੋ ਵਿਭਾਗਾਂ ਦੇ ਅਧਿਕਾਰੀਆਂ ਨੂੰ ਜਾਗਰੂਕ ਹੋਣ ਦੀ ਲੋੜ ਹੈ। ...

ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ ਦਾ ਹੋਇਆ ਸੈਮੀਨਾਰ

ਸਮਾਜ ਸੇਵੀ ਸੰਸਥਾ ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ ਦਾ ਸੈਮੀਨਾਰ ਮੋਗਾ ਵਿਖੇ ਆਯੋਜਿਤ ਕੀਤਾ ਗਿਆ। ਇਸ ਇੱਕ ਰੋਜ਼ਾ ਪ੍ਰੋਗਰਾਮ ਵਿੱਚ ਡਿਸਟ੍ਰਿਕਟ ਗਵਰਨਰ (2020-21) ਵਿਜੇ ਅਰੋੜਾ, ਸੈਕ੍ਰੇਟਰੀ ਜਨਰਲ (2020-21) ਰੋਟਰੀਅਨ ਅਸ਼ੋਕ ਬਹਿਲ ਦੀ ਅਗਵਾਈ ਹੇਠ ਸਮਾਜ ਸੇਵਾ ਵਿੱਚ ਪਿਛਲੇ ਲੰਮੇ ਸਮੇਂ ਤੋਂ ਜੁੜੇ ਆਗੂ ਕਮਲ ਸ਼ਰਮਾ ਨੂੰ ਸਰਬ ਸੰਮਤੀ ਨਾਲ ਰੋਟਰੀ ਕਲੱਬ ਫ਼ਿਰੋਜ਼ਪੁਰ ਕੈਂਟ ਦੇ ਸਕੱਤਰ ਰੂਪ ਵਿੱਚ ਚੁਣਿਆ ਗਿਆ। ...