Loading the player...

ਚੰਡੀਗੜ੍ਹ 'ਚ ਤਾਲਾਬੰਦੀ: ਉਜਾੜੇ ਵੱਲ ਦੋਹਰਾ ਕਦਮ! (ਨਿਊਜ਼ਨੰਬਰ ਖ਼ਾਸ ਖ਼ਬਰ)

ਕੋਰੋਨਾ ਦੇ ਖੌਫ਼ ਥੱਲੇ ਪਿਛਲਾ ਸਾਲ ਕਿਵੇਂ ਲੰਘਿਆ, ਇਹਦੇ ਬਾਰੇ ਕਿਸੇ ਨੂੰ ਕੁੱਝ ਦੱਸਣ ਦੀ ਲੋੜ ਨਹੀਂ। ਪਰ ਇਹ ਸਾਲ ਵੀ ਹੁਕਮਰਾਨ ਲੰਘੇ ਸਾਲ ਵਰਗਾ ਹੀ ਲੰਘਾਉਣ ਨੂੰ ਉਤਾਵਲੇ ਹੋਏ ਬੈਠੇ ਹਨ। ਪਿਛਲੇ ਦਿਨੀਂ ਚੰਡੀਗੜ੍ਹ ...